1. ABP Sanjha Top 10, 14 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 14 March 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 14 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 14 March 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Delhi Riots 2020: ਦਿੱਲੀ ਦੰਗਾ ਮਾਮਲੇ 'ਚ ਅਦਾਲਤ ਨੇ 9 ਲੋਕਾਂ ਨੂੰ ਠਹਿਰਾਇਆ ਦੋਸ਼ੀ, ਕਿਹਾ- ਇਕ ਖਾਸ ਭਾਈਚਾਰੇ ਨੂੰ ਨੁਕਸਾਨ ਪਹੁੰਚਾਉਣਾ ਸੀ ਮਕਸਦ

    Delhi Riots : ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਕਿਹਾ ਕਿ ਦੋਸ਼ੀ ਦੰਗਾਕਾਰੀ ਭੀੜ ਦਾ ਹਿੱਸਾ ਸਨ ਜੋ ਭੰਨਤੋੜ ਅਤੇ ਅੱਗਜ਼ਨੀ ਵਿੱਚ ਸ਼ਾਮਲ ਸੀ। Read More

  4. Pakistan: ਪਾਕਿਸਤਾਨ 'ਚ ਵੱਡਾ ਸਿਆਸੀ ਡਰਾਮਾ! ਇਮਰਾਨ ਖਾਨ ਦੀ ਅੱਜ ਹੋ ਸਕਦੀ ਹੈ ਗ੍ਰਿਫਤਾਰੀ, ਹੈਲੀਕਾਪਟਰ ਰਾਹੀਂ ਪਹੁੰਚੀ ਪੁਲਿਸ

    Pakistan News: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਜ ਗ੍ਰਿਫਤਾਰ ਕੀਤਾ ਜਾ ਸਕਦਾ ਹੈ।ਇਸਲਾਮਾਬਾਦ ਦੀ ਅਦਾਲਤ ਨੇ ਮਹਿਲਾ ਜੱਜ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਉਨ੍ਹਾਂ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। Read More

  5. Lawrence Bishnoi: ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇ 'ਤੇ ਸਲਮਾਨ ਖਾਨ, ਕਿਹਾ- 'ਮਾਫੀ ਮੰਗੇ ਨਹੀਂ ਤਾਂ ਦੇਵਾਂਗੇ ਠੋਸ ਜਵਾਬ'

    Lawrence Bishnoi On Salman Khan: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। 'ਏਬੀਪੀ ਨਿਊਜ਼' ਦੀ ਵਿਸ਼ੇਸ਼ ਇੰਟਰਵਿਊ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਬਾਰੇ ਵੱਡੀ ਗੱਲ ਕੀਤੀ। Read More

  6. Kapil Sharma: ਕਪਿਲ ਸ਼ਰਮਾ ਨੇ ਅਜਿਹਾ ਕੀ ਕੀਤਾ ਕਿ ਸ਼ਾਹਰੁਖ ਖਾਨ ਨੇ ਕਾਰ 'ਚ ਬੁਲਾ ਕੇ ਪੁੱਛਿਆ ਸੀ- 'ਡਰੱਗਜ਼ ਲੈਂਦੇ ਹੋ?'

    Kapil Sharma Depression: ਹਾਲ ਹੀ ਵਿੱਚ ਪਿਲ ਸ਼ਰਮਾ ਨੇ ਆਪਣੀ ਸ਼ਰਾਬ ਦੀ ਲਤ ਅਤੇ ਡਿਪਰੈਸ਼ਨ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ ਹਾਲ ਹੀ 'ਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਇਕ ਐਕਟ ਨੇ ਸ਼ਾਹਰੁਖ ਖਾਨ ਨੂੰ ਵੀ ਪਰੇਸ਼ਾਨ ਕਰ ਦਿੱਤਾ ਸੀ। Read More

  7. Sania Mirza: ਪ੍ਰਧਾਨ ਮੰਤਰੀ ਮੋਦੀ ਨੇ ਸਾਨੀਆ ਮਿਰਜ਼ਾ ਨੂੰ ਸੰਨਿਆਸ ਤੋਂ ਬਾਅਦ ਚਿੱਠੀ ਰਾਹੀਂ ਦਿੱਤੀ ਵਧਾਈ, ਟੈਨਿਸ ਸਟਾਰ ਨੇ ਖਾਸ ਅੰਦਾਜ਼ 'ਚ ਕਿਹਾ ਧੰਨਵਾਦ

    Sania Mirza: ਭਾਰਤ ਦੇ PM ਨਰਿੰਦਰ ਮੋਦੀ ਨੇ ਸਾਨੀਆ ਮਿਰਜ਼ਾ ਨੂੰ ਉਸ ਦੇ ਸ਼ਾਨਦਾਰ ਕਰੀਅਰ ਲਈ ਵਧਾਈ ਦਿੰਦੇ ਹੋਏ ਪੱਤਰ ਲਿਖਿਆ ਹੈ। ਹੁਣ ਭਾਰਤੀ ਟੈਨਿਸ ਸਟਾਰ ਨੇ ਚਿੱਠੀ ਲਿਖ ਕੇ ਪੀਐਮ ਮੋਦੀ ਦਾ ਧੰਨਵਾਦ ਕੀਤਾ ਹੈ। Read More

  8. RCB-W vs UPW-W, Match Highlights: ਆਰਸੀਬੀ ਮਹਿਲਾ ਟੀਮ ਨੂੰ ਮਿਲੀ ਲਗਾਤਾਰ ਚੌਥੀ ਹਾਰ, UP ਵਾਰੀਅਰਜ਼ ਨੇ 10 ਵਿਕਟਾਂ ਨਾਲ ਇਕਤਰਫਾ ਹਰਾਇਆ

    WPL 2023, RCB-W vs UPW-W: ਮਹਿਲਾ ਪ੍ਰੀਮੀਅਰ ਲੀਗ ਵਿੱਚ ਯੂਪੀ ਵਾਰੀਅਰਜ਼ ਦੀ ਟੀਮ ਨੇ ਆਰਸੀਬੀ ਮਹਿਲਾ ਟੀਮ ਖ਼ਿਲਾਫ਼ ਇੱਕ ਤਰਫਾ 10 ਵਿਕਟਾਂ ਨਾਲ ਜਿੱਤ ਦਰਜ ਕੀਤੀ, ਜਿਸ ਵਿੱਚ ਟੀਮ ਦੀ ਕਪਤਾਨ ਐਲੀਸਾ ਹੀਲੀ ਨੇ ਅਜੇਤੂ 96 ਦੌੜਾਂ ਬਣਾਈਆਂ। Read More

  9. Health Benefits of Red Meat: ਰੈੱਡ ਮੀਟ ਖਾਣਾ ਸਿਹਤ ਲਈ ਚੰਗਾ ਜਾਂ ਫਿਰ ਮਾੜਾ, ਖੋਜ 'ਚ ਆਏ ਕਈ ਤੱਥ ਸਾਹਮਣੇ 

    Red Meat: ਸਿਹਤ ਮਾਹਿਰਾਂ ਵੱਲੋਂ ਰੈੱਡ ਮੀਟ ਦਾ ਸੇਵਨ ਸਿਹਤ ਲਈ ਚੰਗਾ ਦੱਸਿਆ ਜਾਂਦਾ ਹੈ। ਇੱਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਮਲਟੀਪਲ ਸਕਲੇਰੋਸਿਸ (ਐਮਐਸ) ਦੇ ਖਤਰੇ ਨੂੰ ਰੈੱਡ ਮੀਟ ਖੁਰਾਕ 'ਚ ਸ਼ਾਮਲ ਕਰਕੇ ਘੱਟ ਕੀਤਾ ਜਾ ਸਕਦਾ ਹੈ।  Read More

  10. Loan Write-Off: 4 ਸਾਲਾਂ 'ਚ 8.48 ਲੱਖ ਕਰੋੜ ਦਾ ਕਰਜ਼ਾ ਹੋਇਆ Write off , ਬੈਂਕਾਂ ਨੇ 5 ਸਾਲਾਂ 'ਚ ਵਸੂਲੇ 2.03 ਲੱਖ ਕਰੋੜ ਰੁਪਏ

    Write-Off Loan Recovery: ਕੇਂਦਰ ਸਰਕਾਰ ਨੇ ਸੰਸਦ ਨੂੰ ਦੱਸਿਆ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਬੈਂਕਾਂ ਨੇ 2 ਲੱਖ ਕਰੋੜ ਰੁਪਏ ਦੇ ਕਰਜ਼ੇ ਦੀ ਵਸੂਲੀ ਕੀਤੀ ਹੈ, ਜੋ ਰਾਈਟ ਆਫ ਕਰ ਦਿੱਤੇ ਗਏ ਸਨ। Read More