1. ABP Sanjha Top 10, 14 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 14 March 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 13 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 13 March 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਡੇਰਾ ਸਿਰਸਾ ਨੇ ਛੱਡੀ ਸਿਆਸਤ! ਸਿਆਸੀ ਵਿੰਗ ਭੰਗ, ਹੁਣ ਕਿਸੇ ਵੀ ਪਾਰਟੀ ਦੀ ਨਹੀਂ ਕਰੇਗਾ ਹਮਾਇਤ

    ਸਾਧਵੀਆਂ ਦੇ ਯੌਨ ਸ਼ੋਸ਼ਣ ਤੇ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੇ ਸਿਆਸਤ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਆਪਣੇ ਡੇਰੇ ਦੇ ਸਿਆਸੀ ਵਿੰਗ ਨੂੰ ਭੰਗ ਕਰ ਦਿੱਤਾ ਹੈ। Read More

  4. Pakistan: ਪਾਕਿਸਤਾਨ 'ਚ ਵੱਡਾ ਸਿਆਸੀ ਡਰਾਮਾ! ਇਮਰਾਨ ਖਾਨ ਦੀ ਅੱਜ ਹੋ ਸਕਦੀ ਹੈ ਗ੍ਰਿਫਤਾਰੀ, ਹੈਲੀਕਾਪਟਰ ਰਾਹੀਂ ਪਹੁੰਚੀ ਪੁਲਿਸ

    Pakistan News: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਜ ਗ੍ਰਿਫਤਾਰ ਕੀਤਾ ਜਾ ਸਕਦਾ ਹੈ।ਇਸਲਾਮਾਬਾਦ ਦੀ ਅਦਾਲਤ ਨੇ ਮਹਿਲਾ ਜੱਜ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਉਨ੍ਹਾਂ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। Read More

  5. Kapil Sharma: ਕਪਿਲ ਸ਼ਰਮਾ ਨੇ ਅਜਿਹਾ ਕੀ ਕੀਤਾ ਕਿ ਸ਼ਾਹਰੁਖ ਖਾਨ ਨੇ ਕਾਰ 'ਚ ਬੁਲਾ ਕੇ ਪੁੱਛਿਆ ਸੀ- 'ਡਰੱਗਜ਼ ਲੈਂਦੇ ਹੋ?'

    Kapil Sharma Depression: ਹਾਲ ਹੀ ਵਿੱਚ ਪਿਲ ਸ਼ਰਮਾ ਨੇ ਆਪਣੀ ਸ਼ਰਾਬ ਦੀ ਲਤ ਅਤੇ ਡਿਪਰੈਸ਼ਨ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ ਹਾਲ ਹੀ 'ਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਇਕ ਐਕਟ ਨੇ ਸ਼ਾਹਰੁਖ ਖਾਨ ਨੂੰ ਵੀ ਪਰੇਸ਼ਾਨ ਕਰ ਦਿੱਤਾ ਸੀ। Read More

  6. Bharti Singh: ਕਾਮੇਡੀ ਕਵੀਨ ਭਾਰਤੀ ਸਿੰਘ ਦੇ ਬੇਟੇ ਗੋਲਾ ਨੇ 'ਨਾਟੂ ਨਾਟੂ' 'ਤੇ ਕੀਤਾ ਸ਼ਾਨਦਾਰ ਡਾਂਸ, ਦੇਖੋ ਵੀਡੀਓ

    Bharti Singh Son Dance On Natu Natu: ਆਸਕਰ ਜਿੱਤਣ ਤੋਂ ਬਾਅਦ, ਨਾਟੂ-ਨਾਟੂ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਿਆ ਹੈ। ਦੂਜੇ ਪਾਸੇ ਭਾਰਤੀ ਸਿੰਘ ਦਾ ਛੋਟਾ ਬੱਚਾ ਵੀ ਨਾਟੂ ਨਾਟੂ ਨੂੰ ਆਸਕਰ ਮਿਲਣ 'ਤੇ ਕਾਫੀ ਖੁਸ਼ ਹੈ। Read More

  7. Sania Mirza: ਪ੍ਰਧਾਨ ਮੰਤਰੀ ਮੋਦੀ ਨੇ ਸਾਨੀਆ ਮਿਰਜ਼ਾ ਨੂੰ ਸੰਨਿਆਸ ਤੋਂ ਬਾਅਦ ਚਿੱਠੀ ਰਾਹੀਂ ਦਿੱਤੀ ਵਧਾਈ, ਟੈਨਿਸ ਸਟਾਰ ਨੇ ਖਾਸ ਅੰਦਾਜ਼ 'ਚ ਕਿਹਾ ਧੰਨਵਾਦ

    Sania Mirza: ਭਾਰਤ ਦੇ PM ਨਰਿੰਦਰ ਮੋਦੀ ਨੇ ਸਾਨੀਆ ਮਿਰਜ਼ਾ ਨੂੰ ਉਸ ਦੇ ਸ਼ਾਨਦਾਰ ਕਰੀਅਰ ਲਈ ਵਧਾਈ ਦਿੰਦੇ ਹੋਏ ਪੱਤਰ ਲਿਖਿਆ ਹੈ। ਹੁਣ ਭਾਰਤੀ ਟੈਨਿਸ ਸਟਾਰ ਨੇ ਚਿੱਠੀ ਲਿਖ ਕੇ ਪੀਐਮ ਮੋਦੀ ਦਾ ਧੰਨਵਾਦ ਕੀਤਾ ਹੈ। Read More

  8. RCB-W vs UPW-W, Match Highlights: ਆਰਸੀਬੀ ਮਹਿਲਾ ਟੀਮ ਨੂੰ ਮਿਲੀ ਲਗਾਤਾਰ ਚੌਥੀ ਹਾਰ, UP ਵਾਰੀਅਰਜ਼ ਨੇ 10 ਵਿਕਟਾਂ ਨਾਲ ਇਕਤਰਫਾ ਹਰਾਇਆ

    WPL 2023, RCB-W vs UPW-W: ਮਹਿਲਾ ਪ੍ਰੀਮੀਅਰ ਲੀਗ ਵਿੱਚ ਯੂਪੀ ਵਾਰੀਅਰਜ਼ ਦੀ ਟੀਮ ਨੇ ਆਰਸੀਬੀ ਮਹਿਲਾ ਟੀਮ ਖ਼ਿਲਾਫ਼ ਇੱਕ ਤਰਫਾ 10 ਵਿਕਟਾਂ ਨਾਲ ਜਿੱਤ ਦਰਜ ਕੀਤੀ, ਜਿਸ ਵਿੱਚ ਟੀਮ ਦੀ ਕਪਤਾਨ ਐਲੀਸਾ ਹੀਲੀ ਨੇ ਅਜੇਤੂ 96 ਦੌੜਾਂ ਬਣਾਈਆਂ। Read More

  9. Egg Health Benifits: ਗਰਮੀਆਂ 'ਚ ਵੀ ਖਾਧੇ ਜਾ ਸਕਦੇ ਰੋਜ਼ਾਨਾ ਦੋ ਅੰਡੇ, ਪੌਸ਼ਟਿਕ ਤੱਤਾਂ ਦਾ ਹੁੰਦੇ ਭੰਡਾਰ

    Health News: ਸਿਹਤ ਮਾਹਿਰਾਂ ਦੀ ਮੰਨੀਏ ਤਾਂ ਅੰਡੇ ਵਿੱਚ ਪੌਸ਼ਟਿਕ ਤੱਤਾਂ ਦੀ ਭਰਮਾਰ ਹੁੰਦੀ ਹੈ ਜਿਸ ਕਾਰਨ ਅੰਡੇ ਨੂੰ ਸੁਪਰ ਫੂਡ ਵੀ ਕਿਹਾ ਜਾਂਦਾ ਹੈ। ਅੰਡੇ ਦੇ ਕਾਫੀ ਫਾਇਦੇ ਹਨ। ਅੰਡੇ ਦੀ ਜਰਦੀ 90 ਫੀਸਦ ਕੈਲਸ਼ੀਅਮ ਤੇ ਆਇਰਨ ਪਾਇਆ ਜਾਂਦਾ ਹੈ। Read More

  10. PM Kisan Yojana: ਹਾਲੇ ਵੀ ਖਾਤੇ 'ਚ ਨਹੀਂ ਆਈ ਪੀਐਮ ਕਿਸਾਨ ਯੋਜਨਾ ਦੀ 13ਵੀਂ ਕਿਸ਼ਤ? ਇਨ੍ਹਾਂ ਨੰਬਰਾਂ 'ਤੇ ਕਰੋ ਸੰਪਰਕ

    ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ ਅਪਲਾਈ ਕਰਦੇ ਸਮੇਂ ਬੈਂਕ ਖਾਤੇ, ਆਧਾਰ ਨੰਬਰ ਦੀ ਸਹੀ ਜਾਣਕਾਰੀ ਨਾ ਭਰਨ ਕਾਰਨ ਤੁਹਾਡੇ ਪੈਸੇ ਫਸ ਜਾਂਦੇ ਹਨ। ਤੁਹਾਡੇ ਵੱਲੋਂ ਭਰੀ ਗਈ ਜਾਣਕਾਰੀ ਸਹੀ ਹੈ ਜਾਂ ਨਹੀਂ, ਇਹ ਜਾਣਨ ਲਈ pmkisan.gov.in 'ਤੇ ਜਾਓ। Read More