1. ABP Sanjha Top 10, 13 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 13 March 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 13 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 13 March 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Karnataka Azaan Row : 'ਕੀ ਅੱਲ੍ਹਾ ਬਹਿਰਾ ਹੈ...', ਭਾਜਪਾ ਨੇਤਾ ਈਸ਼ਵਰੱਪਾ ਨੇ ਕਿਹਾ- ਮੈਨੂੰ ਅਜ਼ਾਨ ਸੁਣਨ ਨਾਲ ਹੁੰਦਾ ਸਿਰ ਦਰਦ

    Karnataka Azaan Row : ਕਰਨਾਟਕ ਵਿੱਚ ਭਾਜਪਾ ਨੇਤਾ ਈਸ਼ਵਰੱਪਾ ਨੇ ਅਜ਼ਾਨ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ। ਉਸ ਨੇ ਕਿਹਾ ਕਿ ਕੀ ਅੱਲ੍ਹਾ ਬਹਿਰਾ ਹੈ, ਜੋ ਤੁਸੀਂ ਮਾਈਕ 'ਤੇ ਚਿਲਾਉਂਦੇ ਹੋ। ਭਾਜਪਾ ਆਗੂ ਨੇ ਕਿਹਾ Read More

  4. Mexico Bar Firing : ਮੈਕਸੀਕੋ ਦੇ ਬਾਰ 'ਚ ਫਾਇਰਿੰਗ ,10 ਲੋਕਾਂ ਦੀ ਮੌਤ, 5 ਜ਼ਖਮੀ

    Mexico Bar Firing  : ਮੈਕਸੀਕੋ (Mexico) ਦੇ ਕੇਂਦਰੀ ਰਾਜ ਗੁਆਨਾਜੁਆਟੋ  (Guanajuato) ਦੇ ਇੱਕ ਬਾਰ 'ਚ ਹੋਏ ਹਮਲੇ ਵਿੱਚ 10 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਹਮਲੇ 'ਚ ਪੰਜ ਹੋਰ ਲੋਕ ਜ਼ਖਮੀ ਵੀ ਹੋਏ ਹਨ। ਹਮਲੇ ਦੀ ਪੁਸ਼ਟੀ ਕਰਦੇ ਹੋਏ ਸਥਾਨਕ ਅਧਿਕਾਰੀਆਂ ਨੇ ਐਤਵਾਰ (12 ਮਾਰਚ) ਨੂੰ ਇਹ ਜਾਣਕਾਰੀ ਦਿੱਤੀ। Read More

  5. Natu Natu: ਕੌਣ ਹਨ 'ਨਾਟੂ ਨਾਟੂ' ਗਾਣੇ ਨੂੰ ਆਵਾਜ਼ ਦੇਣ ਵਾਲੇ ਗਾਇਕ, ਆਸਕਰ 'ਚ ਵੀ ਇਨ੍ਹਾਂ ਦੋਵਾਂ ਨੇ ਪਾਈਆਂ ਧਮਾਲਾਂ

    Natu Natu Oscars 2023: ਐਸਐਸ ਰਾਜਾਮੌਲੀ ਦੀ ਬਲਾਕਬਸਟਰ ਫਿਲਮ 'ਆਰਆਰਆਰ' ਦੇ ਗੀਤ 'ਨਾਟੂ ਨਾਟੂ' ਨੇ ਆਸਕਰ ਪੁਰਸਕਾਰ ਜਿੱਤਿਆ ਹੈ। ਇਸ ਦੇ ਨਾਲ ਹੀ ਗੀਤ ਦੇ ਗਾਇਕਾਂ ਨੇ ਆਸਕਰ ਦੀ ਸਟੇਜ 'ਤੇ ਖੂਬ ਧੂਮ ਮਚਾਈ। Read More

  6. Shah Rukh Khan: ਸ਼ਾਹਰੁਖ ਖਾਨ ਖਾਣਾ ਬਣਾਉਣ 'ਚ ਹਨ ਐਕਸਪਰਟ, ਯਕੀਨ ਨਹੀਂ ਤਾਂ ਦੇਖ ਲਓ ਇਹ ਵੀਡੀਓ

    Shah Rukh Khan Cooking Video: ਸ਼ਾਹਰੁਖ ਖਾਨ ਦੀ ਪਤਨੀ ਗੌਰੀ ਦੇ ਮੁਤਾਬਕ ਸ਼ਾਹਰੁਖ ਲਜਵਾਬ ਖਾਣਾ ਬਣਾਉਂਦੇ ਹਨ। ਸੋਸ਼ਲ ਮੀਡੀਆ 'ਤੇ ਸ਼ਾਹਰੁਖ ਦੇ ਕਈ ਅਜਿਹੇ ਵੀਡੀਓ ਪਏ ਹਨ, ਜਿਨ੍ਹਾਂ ਵਿੱਚ ਸ਼ਾਹਰੁਖ ਕੁਕਿੰਗ ਕਰਦੇ ਨਜ਼ਰ ਆਉਂਦੇ ਹਨ। Read More

  7. Sania Mirza: ਪ੍ਰਧਾਨ ਮੰਤਰੀ ਮੋਦੀ ਨੇ ਸਾਨੀਆ ਮਿਰਜ਼ਾ ਨੂੰ ਸੰਨਿਆਸ ਤੋਂ ਬਾਅਦ ਚਿੱਠੀ ਰਾਹੀਂ ਦਿੱਤੀ ਵਧਾਈ, ਟੈਨਿਸ ਸਟਾਰ ਨੇ ਖਾਸ ਅੰਦਾਜ਼ 'ਚ ਕਿਹਾ ਧੰਨਵਾਦ

    Sania Mirza: ਭਾਰਤ ਦੇ PM ਨਰਿੰਦਰ ਮੋਦੀ ਨੇ ਸਾਨੀਆ ਮਿਰਜ਼ਾ ਨੂੰ ਉਸ ਦੇ ਸ਼ਾਨਦਾਰ ਕਰੀਅਰ ਲਈ ਵਧਾਈ ਦਿੰਦੇ ਹੋਏ ਪੱਤਰ ਲਿਖਿਆ ਹੈ। ਹੁਣ ਭਾਰਤੀ ਟੈਨਿਸ ਸਟਾਰ ਨੇ ਚਿੱਠੀ ਲਿਖ ਕੇ ਪੀਐਮ ਮੋਦੀ ਦਾ ਧੰਨਵਾਦ ਕੀਤਾ ਹੈ। Read More

  8. RCB-W vs UPW-W, Match Highlights: ਆਰਸੀਬੀ ਮਹਿਲਾ ਟੀਮ ਨੂੰ ਮਿਲੀ ਲਗਾਤਾਰ ਚੌਥੀ ਹਾਰ, UP ਵਾਰੀਅਰਜ਼ ਨੇ 10 ਵਿਕਟਾਂ ਨਾਲ ਇਕਤਰਫਾ ਹਰਾਇਆ

    WPL 2023, RCB-W vs UPW-W: ਮਹਿਲਾ ਪ੍ਰੀਮੀਅਰ ਲੀਗ ਵਿੱਚ ਯੂਪੀ ਵਾਰੀਅਰਜ਼ ਦੀ ਟੀਮ ਨੇ ਆਰਸੀਬੀ ਮਹਿਲਾ ਟੀਮ ਖ਼ਿਲਾਫ਼ ਇੱਕ ਤਰਫਾ 10 ਵਿਕਟਾਂ ਨਾਲ ਜਿੱਤ ਦਰਜ ਕੀਤੀ, ਜਿਸ ਵਿੱਚ ਟੀਮ ਦੀ ਕਪਤਾਨ ਐਲੀਸਾ ਹੀਲੀ ਨੇ ਅਜੇਤੂ 96 ਦੌੜਾਂ ਬਣਾਈਆਂ। Read More

  9. ਕੀ ਤੁਸੀਂ ਵੀ ਕੇਲੇ ਖਾ ਕੇ ਛਿਲਕਾ ਸੁੱਟ ਦਿੰਦੇ ਹੋ? ਹੁਣ ਇਸ ਦੇ ਫਾਇਦੇ ਜਾਣ ਕੇ ਕਦੇ ਨਹੀਂ ਕਰੋਗੇ ਗਲਤੀ

    Banana Peel Benefits: ਸਿਹਤ ਲਈ ਕੇਲੇ ਨੂੰ ਬੇਹੱਦ ਫਾਇਦੇਮੰਦ ਮੰਨਿਆ ਗਿਆ ਹੈ। ਬਹੁਤ ਸਾਰੇ ਲੋਕ ਕੇਲਾ ਖਾਣ ਦੇ ਫਾਇਦੇ ਤਾਂ ਜਾਣਦੇ ਹਨ ਪਰ ਕੇਲਾ ਖਾਣ ਤੋਂ ਬਾਅਦ ਛਿਲਕੇ ਨੂੰ ਸੁੱਟ ਦਿੰਦੇ ਹਨ। ਸ਼ਾਇਦ ਉਹ ਨਹੀਂ ਜਾਣਦੇ ਕਿ ਕੇਲੇ ਦੇ ਛਿਲਕੇ... Read More

  10. Fuel Credit Card: ਮੁਫਤ 'ਚ ਭਰਵਾ ਸਕਦੇ ਹੋ ਪੈਟਰੋਲ-ਡੀਜ਼ਲ, ਇੰਡੀਅਨ ਆਇਲ ਅਤੇ ਕੋਟਕ ਮਹਿੰਦਰਾ ਨੇ ਲਾਂਚ ਕੀਤਾ ਫਿਊਲ ਕ੍ਰੈਡਿਟ ਕਾਰਡ  

    ਇੰਡੀਅਨ ਆਇਲ ਨੇ ਕੋਟਕ ਮਹਿੰਦਰਾ ਬੈਂਕ ਦੇ ਸਹਿਯੋਗ ਨਾਲ ਇੱਕ ਨਵਾਂ ਫਿਊਲ ਕ੍ਰੈਡਿਟ ਕਾਰਡ ਲਾਂਚ ਕੀਤਾ ਹੈ। ਇਸ ਕਾਰਡ ਦੀ ਮਦਦ ਨਾਲ ਤੁਹਾਨੂੰ ਪੈਟਰੋਲ ਅਤੇ ਡੀਜ਼ਲ ਭਰਨ 'ਤੇ ਇਨਾਮ ਮਿਲੇਗਾ। ਜਾਣੋ ਹੋਰ ਫਾਇਦਿਆਂ ਬਾਰੇ... Read More