1. ABP Sanjha Top 10, 17 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 17 May 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 16 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 16 May 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Farmers Protest: ਹਿਮਾਚਲ ਤੇ ਕਰਨਾਟਕ ਚੋਣਾਂ ਹਾਰਨ ਮਗਰੋਂ ਵਧਣ ਲੱਗੀਆਂ ਬੀਜੇਪੀ ਦੀਆਂ ਮੁਸ਼ਕਲਾਂ, ਸੰਯੁਕਤ ਕਿਸਾਨ ਮੋਰਚੇ ਨੇ ਕੀਤਾ ਵੱਡਾ ਐਲਾਨ

    ਇੱਕ ਪਾਸੇ ਵਿਰੋਧੀ ਸਿਆਸੀ ਪਾਰਟੀਆਂ ਇੱਕਜੁੱਟ ਹੋ ਕੇ ਬੀਜੇਪੀ ਨੂੰ ਟੱਕਰ ਦੇਣ ਦੀ ਤਿਆਰੀ ਵਿੱਚ ਜੁੱਟ ਗਈਆਂ ਹਨ, ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਵੀ ਮੁੜ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਕਿਸਾਨ ਸਘੰਰਸ਼ ਨੇ ਪਹਿਲਾਂ ਹੀ ਬੀਜੇਪੀ... Read More

  4. Watch: ਗ੍ਰਿਫਤਾਰੀ ਦੇ ਡਰ ਤੋਂ ਇਮਰਾਨ ਖਾਨ ਦੇ ਸਾਥੀ ਦਾ ਭੱਜਦਿਆਂ ਵੀਡੀਓ ਹੋਇਆ ਵਾਇਰਲ, ਮਰੀਅਮ ਨਵਾਜ਼ ਨੇ ਬਣਾਇਆ PTI ਦਾ ਮਜ਼ਾਕ

    Maryam ON Fawad Video: ਸੋਸ਼ਲ ਮੀਡੀਆ 'ਤੇ ਫਵਾਦ ਚੌਧਰੀ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਗ੍ਰਿਫਤਾਰੀ ਤੋਂ ਬਚਣ ਲਈ ਕਾਰ ਤੋਂ ਛਾਲ ਮਾਰ ਕੇ ਇਸਲਾਮਾਬਾਦ ਹਾਈਕੋਰਟ ਵੱਲ ਭੱਜਦੇ ਨਜ਼ਰ ਆ ਰਹੇ ਹਨ। Read More

  5. Sonam Bajwa: ਗਿੱਪੀ ਤੇ ਐਮੀ ਨਾਲ ਮਸਤੀ ਕਰਦੇ ਨਜ਼ਰ ਆਵੇਗੀ ਸੋਨਮ, ਇਸ ਦਿਨ ਰਿਲੀਜ਼ ਹੋਵੇਗਾ 'ਕੈਰੀ ਆਨ ਜੱਟਾ 3' ਦਾ ਗੀਤ 'ਜੱਟੀ'

    Carry On Jatta 3: 'ਕੈਰੀ ਆਨ ਜੱਟਾ 3' ਦਾ ਗਾਣਾ 'ਜੱਟੀ' ਰਿਲੀਜ਼ ਤੋਂ ਪਹਿਲਾਂ ਹੀ ਸੁਰਖੀਆਂ 'ਚ ਹੈ। ਕਿਉਂਕਿ ਇਸ ਗਾਣੇ 'ਚ ਗਿੱਪੀ ਗਰੇਵਾਲ, ਸੋਨਮ ਬਾਜਵਾ ਤੇ ਐਮੀ ਵਿਰਕ ਇਕੱਠੇ ਧਮਾਲਾਂ ਪਾਉਂਦੇ ਨਜ਼ਰ ਆਉਣਗੇ। Read More

  6. Parineeti Chopra: ਰਾਘਵ ਚੱਢਾ ਨਾਲ ਮੰਗਣੀ ਤੋਂ 3 ਦਿਨ ਬਾਅਦ ਦਿੱਲੀ ਤੋਂ ਰਵਾਨਾ ਹੋਈ ਪਰਿਣੀਤੀ ਚੋਪੜਾ, ਬੋਲੀ- 'ਆਪਣਾ ਦਿਲ ਦਿੱਲੀ ਛੱਡ ਜਾ ਰਹੀ'

    Parineeti Chopra Raghav Chadha: ਪਰਿਣੀਤੀ ਚੋਪੜਾ ਨੇ 13 ਮਈ ਨੂੰ ਦਿੱਲੀ ਚ 'ਆਪ' ਨੇਤਾ ਰਾਘਵ ਚੱਢਾ ਨਾਲ ਮੰਗਣੀ ਕਰ ਲਈ ਸੀ। ਮੰਗਣੀ ਦੇ ਤਿੰਨ ਦਿਨਾਂ ਬਾਅਦ ਵੀ ਜੋੜੇ ਦੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ Read More

  7. IPL 2023: IPL 'ਚ ਸਿਰਫ 9 ਮੈਚ ਬਾਕੀ, ਕਿਸੇ ਟੀਮ ਨੇ ਪਲੇਆਫ ਲਈ ਨਹੀਂ ਕੀਤਾ ਕੁਆਲੀਫਾਈ, 9 ਟੀਮਾਂ ਕੋਲ ਮੌਕਾ

    IPL 2023 Playoffs Chances: IPL 2023 ਦੇ ਲੀਗ ਪੜਾਅ ਵਿੱਚ 61 ਮੈਚ ਖੇਡੇ ਗਏ ਹਨ। ਹੁਣ ਸਿਰਫ਼ 9 ਮੈਚ ਬਾਕੀ ਹਨ। ਹੈਰਾਨੀ ਦੀ ਗੱਲ ਹੈ ਕਿ ਅਜੇ ਤੱਕ ਕੋਈ ਵੀ ਟੀਮ ਪਲੇਆਫ ਲਈ ਕੁਆਲੀਫਾਈ ਨਹੀਂ ਕਰ ਸਕੀ ਹੈ। Read More

  8. ਫੀਲਡਿੰਗ ਕਰ ਰਹੇ ਖਿਡਾਰੀ ਨੂੰ ਹੈਲਮੇਟ ਪਹਿਨਣਾ ਜ਼ਰੂਰੀ! WTC ਫਾਈਨਲ ਤੋਂ ਪਹਿਲਾਂ ICC ਨੇ ਕ੍ਰਿਕੇਟ ਨਿਯਮਾਂ 'ਚ ਕੀਤੇ ਬਦਲਾਅ

    ਆਈਸੀਸੀ ਪੁਰਸ਼ ਕ੍ਰਿਕਟ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਮੁੱਖ ਕਾਰਜਕਾਰੀ ਕਮੇਟੀ ਨੇ ਹਰੀ ਝੰਡੀ ਦੇ ਦਿੱਤੀ ਹੈ। ਇਹ ਸਿਫਾਰਿਸ਼ਾਂ 1 ਜੂਨ ਤੋਂ ਇੰਗਲੈਂਡ ਅਤੇ ਆਇਰਲੈਂਡ ਵਿਚਾਲੇ ਖੇਡੇ ਜਾਣ ਵਾਲੇ ਟੈਸਟ ਮੈਚ ਨਾਲ ਲਾਗੂ ਹੋਣਗੀਆਂ। Read More

  9. ਸ਼ਰਾਬ 'ਚ ਕੋਲਡ ਡਰਿੰਕ ਮਿਲਾ ਕੇ ਪੀਣ ਵਾਲਿਆਂ ਲਈ ਖਾਸ ਖਬਰ...ਧਿਆਨ ਦਿਓ, ਨਹੀਂ ਤਾਂ ਹੋ ਸਕਦੀਆਂ ਹਨ ਇਹ ਬਿਮਾਰੀਆਂ!

    ਕੋਲਡ ਡਰਿੰਕਸ ਦੇ ਨਾਲ ਅਲਕੋਹਲ ਮਿਲਾ ਕੇ ਪੀਣ ਨਾਲ ਤੁਹਾਨੂੰ ਤੁਰੰਤ ਨਸ਼ਾ ਮਹਿਸੂਸ ਹੋ ਸਕਦਾ ਹੈ, ਪਰ ਇਹ ਤੁਹਾਡੀ ਸਿਹਤ ਲਈ ਚੰਗਾ ਨਹੀਂ ਹੈ। ਇਸ ਕਾਰਨ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। Read More

  10. Air India Job: ਛਾਂਟੀ ਦੇ ਦੌਰ 'ਚ ਏਅਰ ਇੰਡੀਆ ਐਕਸਪ੍ਰੈੱਸ ਨੇ ਸੁਣਾਈ ਖੁਸ਼ਖਬਰੀ! 280 ਪਾਇਲਟਾਂ ਸਮੇਤ 500 ਤੋਂ ਵੱਧ ਲੋਕਾਂ ਨੂੰ ਦਿੱਤੀਆਂ ਗਈਆਂ ਨੌਕਰੀਆਂ

    Air India Express Hiring: ਏਅਰ ਇੰਡੀਆ ਐਕਸਪ੍ਰੈੱਸ ਨੇ ਜਾਣਕਾਰੀ ਦਿੱਤੀ ਹੈ ਕਿ ਉਸਨੇ 500 ਤੋਂ ਵੱਧ ਨਵੀਂਆਂ ਭਰਤੀਆਂ ਕੀਤੀਆਂ ਹਨ ਅਤੇ ਇਹ ਭਰਤੀ ਪਾਇਲਟ ਅਤੇ ਕੈਬਿਨ ਕਰੂ ਦੇ ਅਹੁਦੇ ਲਈ ਕੀਤੀ ਗਈ ਹੈ। Read More