1. ABP Sanjha Top 10, 2 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 2 July 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 1 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 1 July 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ- GST ਰਾਹੀਂ ਆਮ ਲੋਕਾਂ ਨੂੰ ਮਿਲੀ ਰਾਹਤ, ਗਿਣਾਏ ਇਸਦੇ ਫਾਇਦੇ

    GST: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ GST ਨੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਜੀਐਸਟੀ ਕਾਰਨ ਕਈ ਵਸਤਾਂ 'ਤੇ ਟੈਕਸ 'ਚ ਕਮੀ ਆਈ ਹੈ। Read More

  4. France Riots: ਕੌਣ ਸੀ 17 ਸਾਲ ਦਾ ਲੜਕਾ 'ਨਾਹੇਲ', ਜਿਸ ਦੀ ਮੌਤ ਤੋਂ ਬਾਅਦ ਫਰਾਂਸ 'ਚ ਭੜਕੀ ਹਿੰਸਾ, ਜਾਣੋ

    France Protests Update: ਫਰਾਂਸ 'ਚ 17 ਸਾਲਾ ਨਾਬਾਲਗ ਨਾਹੇਲ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਪੁਲਿਸ ਵਾਲੇ ਨੇ ਗੋਲੀ ਮਾਰ ਦਿੱਤੀ। ਇਸ ਘਟਨਾ ਤੋਂ ਬਾਅਦ ਦੇਸ਼ ਭਰ 'ਚ ਪ੍ਰਦਰਸ਼ਨ ਹੋ ਰਹੇ ਹਨ। Read More

  5. ਦੀਪਿਕਾ ਅਤੇ ਸ਼ੋਇਬ ਦੇ ਬੇਟੇ ਦੀ ਸਿਹਤ 'ਚ ਸੁਧਾਰ, ਅਦਾਕਾਰਾ ਨੇ ਕਿਹਾ- 'ਹੁਣ ਅਸੀਂ ਉਸ ਦਾ ਚਿਹਰਾ ਸਾਫ਼ ਦੇਖ ਸਕਦੇ ਹਾਂ...', ਅਦਾਕਾਰ ਨੇ ਦੱਸਿਆ 'ਬੈਸਟ ਈਦੀ'

    Dipika-Shoaib Son's Health: ਦੀਪਿਕਾ ਅਤੇ ਸ਼ੋਇਬ ਪਹਿਲੀ ਵਾਰ ਮਾਤਾ-ਪਿਤਾ ਬਣੇ ਹਨ ਅਤੇ ਆਪਣੇ ਬੇਟੇ ਨਾਲ ਈਦ-ਉਲ-ਅਦਹਾ ਮਨਾਈ ਹੈ। ਆਪਣੇ ਨਵੇਂ ਵੀਲੌਗ ਵਿੱਚ ਅਦਾਕਾਰਾ ਨੇ ਦੱਸਿਆ ਹੈ ਕਿ ਉਸ ਦੇ ਬੇਟੇ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। Read More

  6. Gadar 2: ਸੰਨੀ ਦਿਓਲ-ਅਮੀਸ਼ਾ ਪਟੇਲ ਦੀ 'ਗਦਰ 2' ਨੂੰ ਭਾਰਤੀ ਫੌਜ ਨੇ ਦਿੱਤੀ ਕਲੀਨ ਚਿੱਟ, ਫਿਲਮ ਨੂੰ ਮਿਲਿਆ NOC ਸਰਟੀਫਿਕੇਟ

    Sunny Deol: ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਟਾਰਰ ਫਿਲਮ 'ਗਦਰ 2' ਨੂੰ ਭਾਰਤੀ ਫੌਜ ਨੇ ਹਰੀ ਝੰਡੀ ਦੇ ਦਿੱਤੀ ਹੈ। ਸਪੈਸ਼ਲ ਸਕ੍ਰੀਨਿੰਗ ਵਿੱਚ ਰੱਖਿਆ ਮੰਤਰਾਲੇ ਵੱਲੋਂ ਗਠਿਤ ਕਮੇਟੀ ਨੇ ਵੀ ਫਿਲਮ ਦੀ ਤਾਰੀਫ ਕੀਤੀ। Read More

  7. Chris Gayle: ਵਰਲਡ ਕੱਪ ਸੈਮੀਫਾਈਨਲ ਨੂੰ ਲੈਕੇ ਕ੍ਰਿਸ ਗੇਲ ਦੀ ਭੱਵਿਖਬਾਣੀ ਨਾਲ ਕ੍ਰਿਕੇਟ ਜਗਤ 'ਚ ਸਨਸਨੀ, ਬੋਲੇ- 'ਵਿਰਾਟ ਕੋਹਲੀ ਇਸ ਵਾਰ'

    Chris Gayle Prediction: ਭਾਰਤੀ ਟੀਮ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ ਪਿਛਲੀ ਆਈਸੀਸੀ ਟਰਾਫੀ 2013 ਵਿੱਚ ਚੈਂਪੀਅਨਜ਼ ਟਰਾਫੀ ਜਿੱਤੀ ਸੀ ਪਰ ਪਿਛਲੇ ਦਹਾਕੇ ਤੋਂ ਆਈਸੀਸੀ ਟੂਰਨਾਮੈਂਟਾਂ ਵਿੱਚ ਭਾਰਤ ਦਾ ਝੋਲਾ ਖਾਲੀ ਰਿਹਾ ਹੈ। Read More

  8. ਇਸ ਗੰਭੀਰ ਬੀਮਾਰੀ ਨਾਲ ਜੂਝ ਰਹੇ ਆਸਟਰੇਲੀਆ ਦੇ ਸਾਬਕਾ ਦਿੱਗਜ ਕ੍ਰਿਕੇਟਰ ਐਲਨ ਬੋਰਡਰ, ਬੋਲੇ- 'ਚਮਤਕਾਰ ਦਾ ਇੰਤਜ਼ਾਰ'

    Allan Border Disease: ਆਸਟਰੇਲੀਆ ਦੇ ਸਾਬਕਾ ਕਪਤਾਨ ਨੇ ਦੱਸਿਆ ਕਿ ਉਨ੍ਹਾਂ ਦੇ ਨਿਊਰੋਸਰਜਨ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਪਾਰਕਿੰਸਨ ਰੋਗ ਤੋਂ ਪੀੜਤ ਹੈ। ਸਾਲ 2016 ਵਿਚ ਉਸ ਨੂੰ ਇਸ ਬੀਮਾਰੀ ਦਾ ਪਤਾ ਲੱਗਾ ਸੀ। Read More

  9. Health Tips: ਰਾਤ ਦਾ ਖਾਣਾ ਖਾਣ ਤੋਂ ਬਾਅਦ 2 ਘੰਟੇ ਦਾ ਰੱਖੋ ਗੈਪ, ਨਹੀਂ ਤਾਂ ਹੋ ਸਕਦਾ ਹੈ ਕੈਂਸਰ !

    ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਜੇ ਖਾਣ ਅਤੇ ਸੌਣ ਦੇ ਵਿਚਕਾਰ ਸਹੀ ਸਮੇਂ ਦਾ ਪਾਲਣ ਨਹੀਂ ਕੀਤਾ ਜਾਂਦਾ ਹੈ, ਤਾਂ ਉਹਨਾਂ ਲੋਕਾਂ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ। Read More

  10. Twitter Update: ਹੁਣ ਇੱਕ ਦਿਨ 'ਚ ਕੌਣ ਕਿੰਨੇ ਟਵੀਟ ਪੜ੍ਹ ਸਕੇਗਾ ? ਟਵਿੱਟਰ ਦੇ ਮਾਲਕ ਐਲੋਨ ਮਸਕ ਨੇ ਦੱਸਿਆ, ਰੇਟ ਲਿਸਟ ਵੀ ਕੀਤੀ ਜਾਰੀ

    Twitter Temporary Limit: ਟਵਿੱਟਰ ਦੇ ਮਾਲਕ ਐਲੋਨ ਮਸਕ ਨੇ ਟਵਿੱਟਰ ਉਪਭੋਗਤਾਵਾਂ ਲਈ ਇੱਕ ਵੱਡਾ ਅਪਡੇਟ ਜਾਰੀ ਕੀਤਾ ਹੈ। ਕਿਹੜਾ ਉਪਭੋਗਤਾ ਇੱਕ ਦਿਨ ਵਿੱਚ ਕਿੰਨੀਆਂ ਪੋਸਟਾਂ ਨੂੰ ਪੜ੍ਹ ਸਕੇਗਾ, ਉਸਨੇ ਇਸ ਬਾਰੇ ਦੱਸਿਆ ਹੈ। Read More