1. Amitabh Bachchan: ਅਮਿਤਾਭ ਬੱਚਨ ਨੇ ਫੁੱਟਬਾਲ ਸਟਾਰ ਮੈਸੀ ਤੇ ਰੋਨਾਲਡੋ ਨਾਲ ਕੀਤੀ ਮੁਲਾਕਾਤ, ਵੀਡੀਓ ਕੀਤਾ ਸ਼ੇਅਰ

    PSG vs Riyadh Eleven: ਵੀਰਵਾਰ ਨੂੰ PSG ਅਤੇ Riyadh XI ਵਿਚਕਾਰ ਫੁੱਟਬਾਲ ਮੈਚ ਖੇਡਿਆ ਗਿਆ। ਇਸ ਮੈਚ ਲਈ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਮਹਿਮਾਨ ਵਜੋਂ ਸ਼ਿਰਕਤ ਕੀਤੀ। Read More

  2. ABP Sanjha Top 10, 20 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 20 January 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Rozgar Mela: ਪੀਐਮ ਮੋਦੀ ਵੱਲੋਂ ਨੌਕਰੀਆਂ ਦੀ ਬਾਰਸ਼, 71000 ਲੋਕਾਂ ਨੂੰ ਵੰਡੇ ਨਿਯੁਕਤੀ ਪੱਤਰ

    Rozgar Mela: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਰਕਾਰੀ ਵਿਭਾਗਾਂ ਤੇ ਸੰਸਥਾਵਾਂ ਵਿੱਚ ਕਰੀਬ 71,426 ਨਵੇਂ ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ। Read More

  4. ਭਾਰਤੀ ਸਰਹੱਦ ਨੇੜੇ ਚੀਨ ਬਣਾ ਰਿਹਾ ਡੈਮ, ਸੈਟੇਲਾਈਟ ਤਸਵੀਰਾਂ ਨੇ ਕੀਤਾ ਖ਼ੁਲਾਸਾ, ਆਖ਼ਰ ਕੀ ਸੋਚ ਰਿਹੈ ਚੀਨ ?

    ਭਾਰਤ ਨੇ ਕਿਹਾ ਹੈ ਕਿ LAC 'ਤੇ ਸ਼ਾਂਤੀ ਤੋਂ ਬਿਨਾਂ ਚੀਨ ਨਾਲ ਸਮੁੱਚੇ ਸਬੰਧ ਆਮ ਨਹੀਂ ਹੋ ਸਕਦੇ। ਚੀਨ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਨੂੰ ਆਪਣੇ ਸਬੰਧਾਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ। Read More

  5. Shinda Grewal: ਸ਼ਿੰਦਾ ਗਰੇਵਾਲ ਨੇ ਗਿੱਪੀ ਤੇ ਰਵਨੀਤ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਮੰਮੀ-ਡੈਡੀ ਨਾਲ ਕੀਤੀ ਖੂਬ ਮਸਤੀ

    Gippy Grewal Family: ਸ਼ਿੰਦਾ ਗਰੇਵਾਲ ਨੇ ਸੋਸ਼ਲ ਮੀਡੀਆ 'ਤੇ ਆਪਣੇ ਮੰਮੀ-ਡੈਡੀ ਗਿੱਪੀ ਤੇ ਰਵਨੀਤ ਨਾਲ ਤਸਵੀਰਾਂ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ 'ਚ ਸ਼ਿੰਦਾ ਆਪਣੇ ਮੰਮੀ ਡੈਡੀ ਨਾਲ ਖੂਬ ਮਸਤੀ ਕਰਦਾ ਨਜ਼ਰ ਆ ਰਿਹਾ ਹੈ Read More

  6. Mission Majnu: ਨੈੱਟਫਲਿਕਸ 'ਤੇ ਰਿਲੀਜ਼ ਹੋਈ ਸਿਧਾਰਥ ਮਲਹੋਤਰਾ ਦੀ ਫਿਲਮ 'ਮਿਸ਼ਨ ਮਜਨੂੰ', ਦੇਖਣ ਤੋਂ ਪਹਿਲਾਂ ਪੜ੍ਹ ਲਓ ਰਿਵਿਊ

    Mission Majnu Review: ਸਿਧਾਰਥ ਮਲਹੋਤਰਾ ਦੀ 'ਮਿਸ਼ਨ ਮਜਨੂੰ' ਨੈੱਟਫਲਿਕਸ 'ਤੇ ਰਿਲੀਜ਼ ਹੋਈ ਹੈ। ਅਜਿਹੇ 'ਚ ਆਓ ਜਾਣਦੇ ਹਾਂ 'ਮਿਸ਼ਨ ਮਜਨੂੰ' ਦੀ ਕਹਾਣੀ ਤੁਹਾਡੇ ਦਿਲ ਨੂੰ ਕਿਵੇਂ ਛੂਹ ਲਵੇਗੀ। Read More

  7. Hockey WC 2023: ਕੁਆਰਟਰ ਫਾਈਨਲ ਲਈ Direct Qualify ਨਹੀਂ ਕਰ ਸਕੀ ਭਾਰਤੀ ਟੀਮ, ਹੁਣ ਕ੍ਰਾਸਓਵਰ ਮੈਚ ਤੋਂ ਹੋਵੇਗਾ ਬਾਹਰ ਦਾ ਰਸਤਾ

    Men's Hockey World Cup: ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਆਪਣੇ ਪੂਲ ਵਿੱਚ ਸਿਖਰ ’ਤੇ ਨਹੀਂ ਆ ਸਕੀ। ਅਜਿਹੇ 'ਚ ਟੀਮ ਨੂੰ ਸਿੱਧੇ ਕੁਆਰਟਰ ਫਾਈਨਲ 'ਚ ਐਂਟਰੀ ਨਹੀਂ ਮਿਲ ਸਕੀ। Read More

  8. Wrestlers Protest : ਅੱਜ ਫਿਰ ਖਿਡਾਰੀਆਂ ਨਾਲ ਮਿਲਣਗੇ ਅਨੁਰਾਗ ਠਾਕੁਰ, ਬ੍ਰਿਜ ਭੂਸ਼ਣ ਦੀ ਪੀਸੀ, ਪਹਿਲਵਾਨਾਂ ਦਾ ਪ੍ਰਦਰਸ਼ਨ ਜਾਰੀ

    ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਪਹਿਲਵਾਨਾਂ ਦਾ ਵਿਰੋਧ ਜਾਰੀ ਹੈ। ਬੁੱਧਵਾਰ ਅਤੇ ਵੀਰਵਾਰ ਨੂੰ ਦਿੱਗਜ ਪਹਿਲਵਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਜੰਤਰ-ਮੰਤਰ... Read More

  9. Chanakya Niti: ਜਿਨ੍ਹਾਂ ਮਰਦਾਂ ਤੇ ਔਰਤਾਂ ਕੋਲ ਹੁੰਦੀਆਂ ਇਹ 5 ਚੀਜ਼ਾਂ, ਉਨ੍ਹਾਂ ਦੀ ਜ਼ਿੰਦਗੀ 'ਚ ਨਹੀਂ ਆਉਂਦੀ ਕੋਈ ਪਰੇਸ਼ਾਨੀ

    Chanakya Niti Gyan: ਚਾਣਕਿਆ ਕਹਿੰਦੇ ਹਨ ਕਿ ਆਪਣੇ ਪਿਛਲੇ ਜਨਮ ਦੇ ਕਰਮਾਂ ਦੇ ਆਧਾਰ 'ਤੇ ਮਨੁੱਖ ਨੂੰ ਵਰਤਮਾਨ ਜਨਮ ਵਿਚ 5 ਅਜਿਹੇ ਸੁਖ ਪ੍ਰਾਪਤ ਹੁੰਦੇ ਹਨ, ਜਿਸ ਨਾਲ ਉਸ ਦਾ ਜੀਵਨ ਸਫਲ ਹੋ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਉਹ ਪੰਜ ਸੁੱਖ ਕਿਹੜੇ ਹਨ? Read More

  10. Gold Price Today: ਜ਼ਬਰਦਸਤ ਖਰੀਦਦਾਰੀ ਕਾਰਨ ਰਿਕਾਰਡ ਉਚਾਈ 'ਤੇ ਪਹੁੰਚਿਆ ਸੋਨਾ, ਪਹਿਲੀ ਵਾਰ 56,700 ਰੁਪਏ ਦੇ ਪਾਰ

    Gold Prices: ਗਲੋਬਲ ਹਾਲਾਤ ਕਾਰਨ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਨਿਵੇਸ਼ਕ ਮਹਿੰਗਾਈ ਦੇ ਸਮੇਂ ਵਿੱਚ ਹੈਜਿੰਗ ਲਈ ਸੋਨੇ ਵਿੱਚ ਨਿਵੇਸ਼ ਕਰ ਰਹੇ ਹਨ। Read More