ABP Sanjha Top 10, 25 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 25 November 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 24 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 24 November 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
PM Modi: ਗੁਜਰਾਤ 'ਚ PM ਮੋਦੀ ਦੀ ਸੁਰੱਖਿਆ 'ਚ ਛੇੜਛਾੜ? ਐਨਐਸਜੀ ਨੇ ਰੈਲੀ ਵਾਲੀ ਥਾਂ ਨੇੜੇ ਸ਼ੱਕੀ ਡਰੋਨ ਨੂੰ ਕੀਤੀ ਢੇਰ
Suspected Drone: ਗੁਜਰਾਤ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਸੂਬੇ 'ਚ ਚੋਣ ਦੌਰੇ 'ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਉਲੰਘਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਰਿਪੋਰਟ ਚੋਣਾਂ ਵਾਲੇ ਰਾਜ ਵਿੱਚ ਰਾਸ਼ਟਰੀ ਸੁਰੱਖਿਆ ਗਾਰਡ... Read More
ਕੁਵੈਤ ਰਹਿੰਦੇ ਭਾਰਤੀ ਮਕੈਨੀਕਲ ਇੰਜੀਨੀਅਰ ਨੇ ਜਿੱਤਿਆ 20 ਮਿਲੀਅਨ AED ਦਾ ਪੁਰਸਕਾਰ
AED 20 million News: ਇੱਕ ਭਾਰਤੀ ਮਕੈਨੀਕਲ ਇੰਜੀਨੀਅਰ ਦਲੀਪ ਨੇ ਏਈਡੀ 20 ਮਿਲੀਅਨ ਦਾ ਪੁਰਸਕਾਰ ਜਿੱਤਿਆ ਹੈ। ਇਸ ਰਕਮ ਨਾਲ ਉਹ ਆਪਣੇ ਪਰਿਵਾਰ ਨੂੰ ਜੀਵਨ ਦੀਆਂ ਹਰ ਸੰਭਵ ਸਹੂਲਤਾਂ ਪ੍ਰਦਾਨ ਕਰਨਾ ਚਾਹੁੰਦਾ ਹੈ। Read More
Bhediya Review: ਵਰੁਣ ਧਵਨ ਦੀ ਫਿਲਮ ‘ਭੇੜੀਆ’ ਨੂੰ ਜਨਤਾ ਨੇ ਹਿੱਟ ਕਿਹਾ ਜਾਂ ਫਲਾਪ? ਪੜ੍ਹੋ ਇਸ ਖਬਰ ‘ਚ
Varun Dhawan Bhediya: ਅਭਿਨੇਤਾ ਵਰੁਣ ਧਵਨ ਦੀ ਫਿਲਮ 'ਭੇੜੀਆ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਵਰੁਣ ਧਵਨ ਦੀ ਹੌਰਰ ਕਾਮੇਡੀ ਫਿਲਮ 'ਭੇੜੀਆ' ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ Read More
Uorfi Javed: ਦੁਬਈ ‘ਚ ਉਰਫੀ ਜਾਵੇਦ ਦੀ ਐਂਟਰੀ ‘ਤੇ ਲੱਗਿਆ ਬੈਨ, ਇਸ ਵਜ੍ਹਾ ਕਰਕੇ ਲੱਗੀ ਹੈ ਪਾਬੰਦੀ
Uorfi UAE Rule: ਕੋਈ ਵੀ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਉਰਫੀ ਜਾਵੇਦ ਦਾ ਨਾਂ ਖਬਰਾਂ ਦੀ ਸੁਰਖੀਆਂ ਵਿੱਚ ਨਾ ਆਉਂਦਾ ਹੋਵੇ। ਦੁਬਈ ਦੇ ਨਵੇਂ ਕਾਨੂੰਨ ਕਾਰਨ ਉਰਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। Read More
Cristiano Ronaldo 'ਤੇ 50,000 ਪੌਂਡ ਦਾ ਜੁਰਮਾਨਾ, ਹਿੰਸਕ ਵਿਵਹਾਰ ਲਈ ਐਸੋਸੀਏਸ਼ਨ ਨੇ 2 ਮੈਚਾਂ ਦੀ ਲਗਾਈ ਪਾਬੰਦੀ
Cristiano Ronaldo Hit With £50,000 Fine : ਇੰਗਲੈਂਡ ਦੀ ਫੁੱਟਬਾਲ ਸੰਘ ਨੇ ਕ੍ਰਿਸਟੀਆਨੋ ਰੋਨਾਲਡੋ 'ਤੇ 50,000 ਪੌਂਡ ਦੇ ਜੁਰਮਾਨੇ ਦੇ ਨਾਲ ਦੋ ਮੈਚਾਂ ਦੀ ਪਾਬੰਦੀ ਲਗਾ ਦਿੱਤੀ ਹੈ। Read More
FIFA WC 2022: ਕੈਮਰੂਨ 'ਤੇ ਭਾਰੀ ਪੈ ਗਿਆ ਸਵਿਟਜ਼ਰਲੈਂਡ ਦਾ ਗੇਮ, ਰੋਮਾਂਚਕ ਮੁਕਾਬਲੇ 'ਚ 1-0 ਨਾਲ ਹਰਾਇਆ
FIFA WC 2022 Qatar: ਪਹਿਲੇ ਹਾਫ 'ਚ ਦੋਵੇਂ ਟੀਮਾਂ ਬਰਾਬਰੀ 'ਤੇ ਸਨ ਪਰ ਦੂਜੇ ਹਾਫ 'ਚ ਸਵਿਟਜ਼ਰਲੈਂਡ ਦੀ ਖੇਡ ਕੁਝ ਬਿਹਤਰ ਰਹੀ ਅਤੇ ਉਨ੍ਹਾਂ ਨੇ ਜਿੱਤ ਆਪਣੇ ਨਾਂ ਕਰ ਲਈ। Read More
ਲੋਕ ਕਹਿੰਦੇ ਦਿਮਾਗ ਕੰਮ ਨਹੀਂ ਕਰਦਾ? ਕੀ ਸੱਚਮੁੱਚ ਹੀ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ?
Brain Fogg: ਤੁਸੀਂ ਕਈ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਉਨ੍ਹਾਂ ਦਾ ਦਿਮਾਗ ਕੰਮ ਨਹੀਂ ਕਰ ਰਿਹਾ। ਖਾਸ ਤੌਰ 'ਤੇ ਕੋਰੋਨਾ ਤੋਂ ਬਾਅਦ, ਬਹੁਤ ਸਾਰੇ ਲੋਕਾਂ ਨੇ ਆਪਣੇ ਸਰੀਰ ਵਿੱਚ ਅਜਿਹੇ ਬਦਲਾਅ ਦੇਖੇ ਹਨ ਕਿ ਉਹ ਹੁਣ ਕਿਸੇ ਵੀ ਚੀਜ਼ 'ਤੇ ਧਿਆਨ ਨਹੀਂ ਦੇ ਪਾ ਰਹੇ ਹਨ। ਆਓ ਜਾਣਦੇ ਹਾਂ ਇਸ ਪਿੱਛੇ ਅਸਲ ਕਾਰਨ ਕੀ ਹੈ... Read More
PAN-Aadhaar Card Link: 31 ਮਾਰਚ 2023 ਤੋਂ ਬਾਅਦ ਤੁਹਾਡਾ ਪੈਨ ਕਾਰਡ ਹੋ ਸਕਦੈ ਬੇਕਾਰ! ਛੇਤੀ ਕਰੋ ਇਹ ਕੰਮ
PAN Card Update: ਆਧਾਰ ਕਾਰਡ ਦੀ ਤਰ੍ਹਾਂ, ਪੈਨ ਕਾਰਡ ਦੇਸ਼ ਦੇ ਨਾਗਰਿਕਾਂ ਲਈ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਜੇਕਰ ਤੁਹਾਡੇ ਕੋਲ ਵੀ ਪੈਨ ਕਾਰਡ ਹੈ ਤੇ ਤੁਸੀਂ ਅਜੇ ਤੱਕ ਇਸ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਹੈ ਤਾਂ... Read More
ABP Sanjha Top 10, 25 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
25 Nov 2022 03:09 PM (IST)
Check Top 10 ABP Sanjha Afternoon Headlines, 25 November 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 25 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
25 Nov 2022 03:09 PM (IST)
- - - - - - - - - Advertisement - - - - - - - - -