1. ABP Sanjha Top 10, 26 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 26 February 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 25 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 25 February 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. CBI ਸਾਹਮਣੇ ਪੇਸ਼ ਹੋਣਗੇ ਮਨੀਸ਼ ਸਿਸੋਦੀਆ, ਆਤਿਸ਼ੀ ਨੇ ਕਿਹਾ- ਉਪ ਮੁੱਖ ਮੰਤਰੀ ਆਬਕਾਰੀ ਨੀਤੀ ਦੀ ਜਾਂਚ 'ਚ ਦੇਣਗੇ ਪੂਰਾ ਸਹਿਯੋਗ

    Delhi Excise Policy: ਦਿੱਲੀ ਕੈਬਿਨੇਟ 'ਚ ਵਿੱਤ ਵਿਭਾਗ ਨੂੰ ਸੰਭਾਲ ਰਹੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਬੀਤੇ ਐਤਵਾਰ ਨੂੰ ਤਲਬ ਕੀਤਾ ਗਿਆ ਸੀ। Read More

  4. Earthquake: ਤੁਰਕੀ 'ਚ 5.5 ਤੀਬਰਤਾ ਦਾ ਭੂਚਾਲ, 66 ਘੰਟਿਆਂ 'ਚ 37ਵੀਂ ਵਾਰ ਹਿੱਲੀ ਧਰਤੀ

    Earthquake: ਯੂਰਪੀਅਨ-ਮੈਡੀਟੇਰੀਅਨ ਸਿਸਮੌਲੋਜੀਕਲ ਸੈਂਟਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਮੱਧ ਤੁਰਕੀ 'ਚ ਰਿਕਟਰ ਪੈਮਾਨੇ 'ਤੇ 5.5 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਭੂਚਾਲ 10 ਕਿਲੋਮੀਟਰ ... Read More

  5. Ranbir Kapoor On Pakistan: ਪਾਕਿਸਤਾਨੀ ਫਿਲਮਾਂ ਵਿਚ ਕੰਮ ਕਰਨ ਦੇ ਬਿਆਨ 'ਤੇ, ਰਣਬੀਰ ਕਪੂਰ ਨੇ ਕਿਹਾ....

    Ranbir Kapoor On Work In Pakistani Film: ਬਾਲੀਵੁੱਡ ਸੁਪਰਸਟਾਰ ਰਣਬੀਰ ਕਪੂਰ ਨੂੰ ਅੱਜ ਕੱਲ ਆਉਣ ਵਾਲੀ ਫਿਲਮ Tu Jhooti Main Makkaar ਨੂੰ ਉਤਸ਼ਾਹਤ ਕਰਨ ਵਿੱਚ ਰੁੱਝਿਆ ਹੋਇਆ ਹੈ Read More

  6. Parmish Verma: ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਕੀਤੀ ਸ਼ੇਅਰ, ਕਿਹਾ- ਦੁਨੀਆ ਸੜਦੀ, ਆਪਾਂ ਹੱਸਦੇ

    Parmish Verma New Video: ਗਾਇਕ ਨੇ ਹਾਲ ਹੀ 'ਚ ਢਾਈ ਕਰੋੜ ਦੀ ਮਰਸੀਡਜ਼ ਜੀ ਵੇਗਨ ਕਾਰ ਖਰੀਦੀ ਹੈ। ਇਸ ਨੂੰ ਪਰਮੀਸ਼ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਫਲਾਂਟ ਕਰਦੇ ਨਜ਼ਰ ਆ ਰਹੇ ਹਨ।  Read More

  7. Sania Mirza Retirement: ਹਾਰ ਨਾਲ ਖਤਮ ਹੋਇਆ ਸਾਨੀਆ ਮਿਰਜ਼ਾ ਦਾ ਟੈਨਿਸ ਕਰੀਅਰ, ਦੁਬਈ ਚੈਂਪੀਅਨਸ਼ਿਪ ਦੇ ਪਹਿਲੇ ਦੌਰ ਤੋਂ ਬਾਹਰ

    Sania Mirza: ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੂੰ ਆਪਣੇ ਕਰੀਅਰ ਦੇ ਆਖਰੀ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। Read More

  8. ਯੁਵਰਾਜ ਸਿੰਘ ਨੇ Copy ਕੀਤਾ 'ਗੋਰਿਲਾ' ਦਾ ਵਾਰਮ-ਅੱਪ ਅੰਦਾਜ਼, ਮਜ਼ਾਕੀਆ ਵੀਡੀਓ ਦੇਖ ਕੇ ਨਹੀਂ ਰੁਕੇਗਾ ਹਾਸਾ

    Yuvraj Singh VIDEO: ਟੀਮ ਇੰਡੀਆ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਹੈ। ਇਸ 'ਤੇ ਪ੍ਰਸ਼ੰਸਕਾਂ ਨੇ ਕਈ ਪ੍ਰਤੀਕਿਰਿਆਵਾਂ ਦਿੱਤੀਆਂ ਹਨ। Read More

  9. ਕੀ ਹੈ ਦਾਲ ‘ਚ ਹਲਦੀ ਤੇ ਨਮਕ ਪਾਉਣ ਦਾ ਸਹੀ ਸਮਾਂ? ਜ਼ਿਆਦਾਤਰ ਲੋਕ ਗਲਤ ਤਰੀਕੇ ਨਾਲ ਬਣਾਉਂਦੇ ਹਨ

    ਅਕਸਰ ਔਰਤਾਂ ਦਾਲ ਬਣਾਉਂਦੇ ਸਮੇਂ ਅਜਿਹੀਆਂ ਗਲਤੀਆਂ ਕਰ ਦਿੰਦੀਆਂ ਹਨ, ਜਿਸ ਕਾਰਨ ਜਾਂ ਤਾਂ ਦਾਲ ਗਲਦੀ ਨਹੀਂ ਹੈ ਜਾਂ ਫਿਰ ਇਸ ਦਾ ਰੰਗ ਵਧੀਆ ਨਹੀਂ ਆਉਂਦਾ..ਜਾਣੋ ਕੀ ਹੈ ਦਾਲ ਬਣਾਉਣ ਦਾ ਸਹੀ ਤਰੀਕਾ। Read More

  10. Cryptocurrency: ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕ੍ਰਿਪਟੋ ਦੇ ਜੋਖਮ ਬਾਰੇ ਬੋਲੇ, ਇੱਕ ਅੰਤਰਰਾਸ਼ਟਰੀ ਫਰੇਮਵਰਕ ਦੀ ਲੋੜ ਹੈ

    RBI Governor Shaktikanta Das: ਕ੍ਰਿਪਟੋਕਰੰਸੀ ਦੀ ਚਰਚਾ ਇੱਕ ਵਾਰ ਫਿਰ ਸ਼ੁਰੂ ਹੋ ਗਈ ਹੈ। ਹੁਣ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਜੀ20 ਵਿੱਚ ਕਿਹਾ ਕਿ ਮੌਜੂਦਾ ਸਮੇਂ ਵਿੱਚ ਕ੍ਰਿਪਟੋਕਰੰਸੀ ਜਾਂ ਕ੍ਰਿਪਟੋ ਜਾਇਦਾਦ ਨਾਲ ਜੁੜੇ ਜੋਖਮ ਹਨ। Read More