1. ABP Sanjha Top 10, 26 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 26 February 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 25 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 25 February 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Farmer Protest: ਕਿਸਾਨਾਂ ਦਾ ਸਾਥ ਦੇਣ ਵਾਲਿਆਂ 'ਤੇ ਐਕਸ਼ਨ ! ਖਾਲਸਾ ਏਡ ਦੇ X ਖਾਤਾ ਭਾਰਤ 'ਚ ਬੈਨ

    ਖਾਲਸਾ ਏਡ ਤੇ ਖਾਲਸਾ ਏਡ ਇੰਡੀਆ ਦੇ ਐਕਸ ਖਾਤਿਆਂ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ। ਕਿਸਾਨ ਅੰਦੋਲਨ ਵਿੱਚ ਖਾਲਸਾ ਏਡ ਦੀ ਟੀਮ ਵੱਲੋਂ ਲੰਗਰ ਲਾਏ ਜਾ ਰਹੇ ਹਨ। ਦੱਸ ਦਈਏ ਕਿ ਖਾਲਸਾ ਏਡ ਇੱਕ ਇੰਟਰਨੈਸ਼ਨਲ NGO ਹੈ ਜੋ ਦੁਨੀਆ ਦੇ ਹਰ ਕੋਨੇ ਵਿੱਚ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਂਦਾ ਹੈ। Read More

  4. ਫਲਸਤੀਨ ਦੇ ਪ੍ਰਧਾਨ ਮੰਤਰੀ ਨੇ ਅਸਤੀਫ਼ਾ ਦੇਣ ਦਾ ਕੀਤਾ ਐਲਾਨ, ਦੱਸਿਆ ਆਹ ਕਾਰਨ

    ਫਲਸਤੀਨ ਦੇ ਪ੍ਰਧਾਨ ਮੰਤਰੀ ਨੇ ਅਸਤੀਫ਼ਾ ਦੇਣ ਦਾ ਕੀਤਾ ਐਲਾਨ, ਦੱਸਿਆ ਆਹ ਕਾਰਨ Read More

  5. SAG Awards 2024: ਓਪਨਹਾਈਮਰ ਨੇ ਫਿਰ ਮਾਰੀ ਵੱਡੀ ਬਾਜ਼ੀ, ਕਿਲੀਅਨ ਮਰਫੀ-ਰਾਬਰਟ ਡਾਉਨੀ ਜੂਨੀਅਰ ਨੇ ਜਿੱਤਿਆ ਅਵਾਰਡ, ਵੇਖੋ ਲਿਸਟ

    SAG Awards 2024: 30ਵੇਂ ਸਕ੍ਰੀਨ ਗਿਲਡ ਅਵਾਰਡਾਂ ਦਾ ਐਲਾਨ ਹੋ ਗਿਆ ਹੈ। ਓਪਨਹਾਈਮਰ ਨੇ ਇਸ ਵਾਰ ਵੀ ਵੱਡੀ ਬਾਜ਼ੀ ਮਾਰੀ ਹੈ। ਫਿਲਮ ਦੇ ਕਲਾਕਾਰਾਂ ਨੂੰ ਕਈ ਕੈਟਾਗਰੀਆਂ 'ਚ ਅਵਾਰਡ ਮਿਲ ਚੁੱਕੇ ਹਨ। Read More

  6. Kareena Kapoor: ਘਰ ਪਰਿਵਾਰ ਨਾਲ ਕਰੀਅਰ ਕਿਵੇਂ ਸੰਭਾਲਦੀ ਹੈ ਕਰੀਨਾ ਕਪੂਰ, ਜਾਣੋ ਬਾਲੀਵੁੱਡ ਨੇ ਕੀਤਾ ਦਿੱਤਾ ਜਵਾਬ

    Ideas Of India 2024: ਕਰੀਨਾ ਕਪੂਰ ਨੇ ਅੱਜ ਏਬੀਪੀ ਨੈੱਟਵਰਕ ਦੇ ਸਾਲਾਨਾ ਸੰਮੇਲਨ 'ਆਈਡੀਆਜ਼ ਆਫ਼ ਇੰਡੀਆ' ਵਿੱਚ ਵੀ ਹਿੱਸਾ ਲਿਆ। ਇਸ ਦੌਰਾਨ ਅਦਾਕਾਰਾ ਨੇ ਫਿਲਮਾਂ ਬਾਰੇ ਗੱਲਬਾਤ ਕੀਤੀ। Read More

  7. PSL 2024: ਪਾਕਿਸਤਾਨ ਨੂੰ ਫਿਰ ਹੋਣ ਪਿਆ ਸ਼ਰਮਸਾਰ! PSL 2024 'ਚ ਹੋਈ ਵੱਡੀ ਗਲਤੀ, ਫਿਰ ਮੰਗਣੀ ਪਈ ਮੁਆਫੀ, ਜਾਣੋ ਕੀ ਹੈ ਮਾਮਲਾ

    PSL: ਕਵੇਟਾ ਗਲੈਡੀਏਟਰਜ਼ ਦੀ ਪਾਰੀ ਦਾ 11ਵਾਂ ਓਵਰ ਚੱਲ ਰਿਹਾ ਸੀ। ਆਗਾ ਸਲਮਾਨ ਗੇਂਦਬਾਜ਼ੀ ਕਰ ਰਹੇ ਸਨ। ਕਵੇਟਾ ਗਲੈਡੀਏਟਰਜ਼ ਦੇ ਕਪਤਾਨ ਰੂਸੋ ਨੇ ਇਸ ਓਵਰ ਦੀ ਆਖਰੀ ਗੇਂਦ ਨੂੰ ਸਵੀਪ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਖੁੰਝ ਗਿਆ। Read More

  8. IND vs ENG: 20 ਸਾਲਾਂ ਦੇ ਸ਼ੋਏਬ ਬਸ਼ੀਰ ਨੇ ਟੀਮ ਇੰਡੀਆ ਦੇ ਉਡਾਏ ਹੋਸ਼, ਰਾਂਚੀ ਟੈਸਟ 'ਚ ਇੰਗਲੈਂਡ ਨੇ ਕੀਤੀ ਦਮਦਾਰ ਵਾਪਸੀ

    IND vs ENG 4th Test: ਇੰਗਲੈਂਡ ਨੇ ਰਾਂਚੀ 'ਚ ਖੇਡੇ ਜਾ ਰਹੇ ਚੌਥੇ ਟੈਸਟ 'ਚ ਜ਼ਬਰਦਸਤ ਵਾਪਸੀ ਕੀਤੀ। ਇਕ ਸਮੇਂ 112 ਦੇ ਸਕੋਰ 'ਤੇ 5 ਵਿਕਟਾਂ ਗੁਆ ਕੇ ਰਹੀ ਇੰਗਲੈਂਡ ਦੀ ਟੀਮ ਨੇ ਪਹਿਲਾਂ 353 ਦੌੜਾਂ ਬਣਾਈਆਂ, ਫਿਰ ਭਾਰਤਭਾਰਤ ਦੇ 7 ਵਿਕੇਟ ਲਏ। Read More

  9. Marriage Pressure: ਪਰਿਵਾਰ ਵਾਲੇ ਪਾ ਰਹੇ ਵਿਆਹ ਲਈ ਦਬਾਅ? ਇਸ ਕਾਰਨ ਹੋ ਸਕਦੇ ਵੱਡੇ ਨੁਕਸਾਨ, ਨਿਪਟਣ ਲਈ ਅਪਣਾਓ ਇਹ ਤਰੀਕੇ

    Marriage : ਅੱਜ-ਕੱਲ੍ਹ ਵਿਆਹ ਨੂੰ ਲੈ ਕੇ 25 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ 'ਤੇ ਵਿਆਹ ਕਰਵਾਉਣ ਦਾ ਦਬਾਅ ਹੈ। ਰਿਸ਼ਤੇਦਾਰ ਅਤੇ ਗੁਆਂਢੀ ਕਦੇ ਵੀ ਇਹ ਸਵਾਲ ਪੁੱਛਣ ਦਾ ਮੌਕਾ ਨਹੀਂ ਛੱਡਦੇ ਕਿ ਵਿਆਹ ਕਦੋਂ ਕਰਵਾ ਰਹੇ ਹੋ? Read More

  10. Stock Market Opening: ਗਿਰਾਵਟ ਨਾਲ ਹੋਈ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ, ਸੈਂਸੈਕਸ ਮੁਸ਼ਕਿਲ ਨਾਲ 73 ਹਜ਼ਾਰ ਤੋਂ ਪਾਰ

    Stock Market Opening: ਆਟੋ ਸੈਕਟਰ ਦੀ ਗਿਰਾਵਟ ਅਤੇ ਮੈਟਲ ਸਟਾਕਾਂ ਦੀ ਸਮਤਲ ਮੂਵਮੈਂਟ ਨੇ ਬਾਜ਼ਾਰ ਨੂੰ ਹੇਠਾਂ ਖਿੱਚਿਆ ਅਤੇ ਇਹ ਗਿਰਾਵਟ ਨਾਲ ਖੁੱਲ੍ਹਿਆ। ਸੈਂਸੈਕਸ ਮੁਸ਼ਕਿਲ ਨਾਲ 73000 ਦੇ ਉੱਪਰ ਖੁੱਲ੍ਹਿਆ ਹੈ। Read More