1. ABP Sanjha Top 10, 29 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 29 January 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 28 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 28 January 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. PM Modi Mann Ki Baat: ਪੀਐਮ ਮੋਦੀ ਨੇ ਕੀਤੀ ਦੇਸ਼ ਵਾਸੀਆਂ ਨਾਲ 'ਮਨ ਕੀ ਬਾਤ'

    ਲੋਕਾਂ ਨੇ ਕਰਤੱਵ ਪੱਥ ’ਤੇ ਹੋਏ ਗਣਤੰਤਰ ਦਿਵਸ ਸਮਾਗਮ ਬਾਰੇ ਆਪਣੇ ਵਿਚਾਰ ਦੱਸੇ ਹਨ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਸਮਾਰੋਹ ਦੀ ਕਈ ਪੱਖਾਂ ਤੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ। Read More

  4. ਅਮਰੀਕਾ ਤੇ ਚੀਨ ਵਿਚਾਲੇ 2025 ਵਿੱਚ ਲੱਗ ਸਕਦੀ ਹੈ ਜੰਗ ! ਅਮਰੀਕਾ ਦੇ ਹਵਾਈ ਸੈਨਾ ਦੇ ਜਨਰਲ ਨੇ ਸਰਕਾਰ ਨੂੰ ਦਿੱਤੀ ਚੇਤਾਵਨੀ

    US-China: ਅਮਰੀਕਾ ਅਤੇ ਚੀਨ ਦੋਵਾਂ ਵਿੱਚ 2024 ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ ਅਤੇ ਚੀਨੀ ਤਾਨਾਸ਼ਾਹੀ ਨੇਤਾ ਸ਼ੀ ਜਿਨਪਿੰਗ ਤਾਈਵਾਨ ਵਿੱਚ ਤਰੱਕੀ ਕਰਨ ਦੀ ਉਮੀਦ ਕਰ ਰਹੇ ਹਨ। Read More

  5. 'ਹੁਮਾ ਕੁਰੈਸ਼ੀ ਦਾ ਵਿਆਹ ਨਹੀਂ ਹੋ ਰਿਹਾ', ਕਪਿਲ ਸ਼ਰਮਾ ਦੇ ਸ਼ੋਅ 'ਤੇ ਮਨੋਜ ਬਾਜਪਾਈ ਨੇ ਕੀਤਾ ਕੁਮੈਂਟ ਤਾਂ ਅਦਾਕਾਰਾ ਨੇ ਵੀ ਦਿੱਤਾ ਜਵਾਬ

    ਕਪਿਲ ਸ਼ਰਮਾ ਦੇ ਸ਼ੋਅ 'ਚ 'ਗੈਂਗਸ ਆਫ ਵਾਸੇਪੁਰ' ਦੀ ਸਟਾਰ ਕਾਸਟ ਪਹੁੰਚੀ। ਕਪਿਲ ਨੇ ਪੁੱਛਿਆ, ਕੀ ਹੁਮਾ ਦੀ ਤਾਰੀਫ ਕਰਨਾ ਗਲਤ ਹੈ? ਇਸ 'ਤੇ ਮਨੋਜ ਵਾਜਪਾਈ ਨੇ ਕੁਝ ਅਜਿਹਾ ਕਿਹਾ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। Read More

  6. ਸਿਰਫ਼ 12 ਦਿਨਾਂ ਦੇ ਵਿਆਹ ਲਈ ਦਿੱਤੇ 81,51,55,000 ਰੁਪਏ!

    ਸਾਬਕਾ ਬੇਵਾਚ ਅਦਾਕਾਰਾ ਨਾਲ ਸਾਲ 2020 ਦੀ ਸ਼ੁਰੂਆਤ 'ਚ ਕੁੱਲ 12 ਦਿਨਾਂ ਲਈ ਵਿਆਹ ਕਰਵਾਉਣ ਵਾਲੇ ਡਾਇਰੈਕਟਰ ਨੇ ਦੱਸਿਆ ਕਿ ਉਹ ਉਨ੍ਹਾਂ ਲਈ ਪੈਸੇ ਛੱਡ ਰਹੇ ਹਨ। Read More

  7. ਸਾਨੀਆ ਮਿਰਜ਼ਾ ਦੇ ਆਖਰੀ ਮੈਚ 'ਤੇ ਸ਼ੋਏਬ ਮਲਿਕ ਦਾ ਭਾਵੁਕ ਟਵੀਟ, ਕੀ ਸਟਾਰ ਜੋੜੇ ਵਿਚਾਲੇ ਤਲਾਕ ਸਿਰਫ ਅਫਵਾਹ?

    Shoiab Malik Twit: ਸਾਨੀਆ ਮਿਰਜ਼ਾ ਦੇ ਪਿਛਲੇ ਮੈਚ ਤੋਂ ਬਾਅਦ ਸ਼ੋਏਬ ਮਲਿਕ ਨੇ ਇੱਕ ਭਾਵੁਕ ਟਵੀਟ ਕੀਤਾ ਹੈ। ਸਾਨੀਆ ਨੇ ਆਪਣਾ ਆਖਰੀ ਮੈਚ ਆਸਟਰੇਲੀਅਨ ਓਪਨ 'ਚ ਰੋਹਨ ਬੋਪੰਨਾ ਨਾਲ ਖੇਡਿਆ ਸੀ। Read More

  8. Hockey World Cup 2023: ਟੀਮ ਇੰਡੀਆ ਨੇ ਜਾਪਾਨ ਨੂੰ ਬੁਰੀ ਤਰ੍ਹਾਂ ਹਰਾਇਆ, 8-0 ਨਾਲ ਜਿੱਤ ਕੀਤੀ ਦਰਜ

    Hockey World Cup, IND vs JAP ਹਾਕੀ ਵਿਸ਼ਵ ਕੱਪ 2023 ਵਿੱਚ ਭਾਰਤ ਨੇ ਜਾਪਾਨ ਨੂੰ 8-0 ਨਾਲ ਹਰਾਇਆ। ਭਾਰਤੀ ਟੀਮ ਲਈ ਪਹਿਲਾ ਗੋਲ ਮਨਦੀਪ ਸਿੰਘ ਨੇ ਕੀਤਾ। Read More

  9. ਤੁਸੀਂ ਵੀ ਕਰਦੇ ਹੋ WFH, ਤਾਂ ਤੁਹਾਨੂੰ ਕੰਮ ਕਰਨ ਦੀ ਸਹੀ ਦਿਸ਼ਾ ਦਾ ਪਤਾ ਹੋਣਾ ਜ਼ਰੂਰੀ, ਨਹੀਂ ਤਾਂ ਸਫਲਤਾਂ ਤੋਂ ਰਹੋਗੇ ਦੂਰ

    Vastu Tips: ਘਰ ਹੋਵੇ ਜਾਂ ਦਫ਼ਤਰ ਕੰਪਿਊਟਰ ਅਤੇ ਲੈਪਟਾਪ 'ਚ ਕੰਮ ਕਰਦੇ ਸਮੇਂ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਵਾਸਤੂ ਨੁਕਸ ਹੋ ਸਕਦਾ ਹੈ ਅਤੇ ਇਸ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਘਰ ਤੋਂ ਕੰਮ ਕਰਨ ਦੇ ਵਾਸਤੂ ਨਿਯਮਾਂ ਨੂੰ ਜਾਣੋ। Read More

  10. Bank Strike : ਬੈਂਕ ਯੂਨੀਅਨਾਂ ਨੇ 30-31 ਜਨਵਰੀ ਦੀ ਹੜਤਾਲ ਨੂੰ ਲੈ ਕੇ ਲਿਆ ਫੈਸਲਾ ,ਜਾਣੋ ਬੈਂਕ ਹੜਤਾਲ ਕਰਨਗੇ ਜਾਂ ਨਹੀਂ

    Bank Strike : 30 ਅਤੇ 31 ਜਨਵਰੀ ਨੂੰ ਹੋਣ ਵਾਲੀ ਪ੍ਰਸਤਾਵਿਤ ਬੈਂਕ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਹੜਤਾਲ ਤੋਂ ਪਹਿਲਾਂ ਹੋਈ ਬੈਂਕ ਯੂਨੀਅਨਾਂ (Bank Unions) ਦੀ ਸੁਲਾਹ ਮੀਟਿੰਗ ਵਿੱਚ ਇਹ ਮੀਟਿੰਗ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ Read More