1. ABP Sanjha Top 10, 29 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 29 November 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 28 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 28 November 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Petrol Diesel Price : ਕੱਚੇ ਤੇਲ 'ਚ ਗਿਰਾਵਟ ਦਾ ਸਿਲਸਿਲਾ ਜਾਰੀ, ਜਾਣੋ ਕਿਹੜੇ-ਕਿਹੜੇ ਸ਼ਹਿਰਾਂ 'ਚ ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ

    Petrol Diesel Price in 27 November 2022 : ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਕੱਚੇ ਤੇਲ ਦੀਆਂ ਕੀਮਤਾਂ 'ਚ ਪਿਛਲੇ ਕੁਝ ਸਮੇਂ 'ਚ ਕਾਫੀ ਕਮੀ ਆਈ ਹੈ। Read More

  4. Pakistan: ਤਹਿਰੀਕ-ਏ-ਤਾਲਿਬਾਨ ਨੇ ਸ਼ਾਹਬਾਜ਼ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਲੜਾਕਿਆਂ ਨੂੰ ਹੁਕਮ- 'ਪੂਰੇ ਪਾਕਿਸਤਾਨ 'ਤੇ ਕਰਨ ਹਮਲਾ'

    Pakistan: ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਇੱਕ ਬਿਆਨ ਵਿੱਚ ਕਿਹਾ- “ਫੌਜ ਅਤੇ ਖੁਫੀਆ ਏਜੰਸੀਆਂ ਨੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਨੂੰ ਨਹੀਂ ਰੋਕਿਆ। ਹੁਣ ਸਾਡਾ ਜਵਾਬੀ ਹਮਲਾ ਪੂਰੇ ਦੇਸ਼ ਵਿੱਚ ਸ਼ੁਰੂ ਹੋਵੇਗਾ। Read More

  5. Sidhu Moosewala: ਸਿੱਧੂ ਮੂਸੇਵਾਲਾ ਦੇ ਕਤਲ ਨੂੰ 6 ਮਹੀਨੇ ਹੋਏ ਪੂਰੇ, ਪੰਜਾਬੀ ਇੰਡਸਟਰੀ ਦੇ ਕਲਾਕਾਰ ਹੋਏ ਇਮੋਸ਼ਨਲ, ਸਿੱਧੂ ਨੂੰ ਕੀਤਾ ਯਾਦ

    Sidhu Moosewala Death: 29 ਨਵੰਬਰ ਯਾਨਿ ਅੱਜ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਪੂਰੇ 6 ਮਹੀਨੇ ਬੀਤ ਚੁੱਕੇ ਹਨ। ਇਸ ਦੌਰਾਨ ਸਿੱਧੂ ਦੀ ਮੌਤ ਨੂੰ 6 ਮਹੀਨੇ ਪੂਰੇ ਹੋਣ ‘ਤੇ ਪੰਜਾਬੀ ਇੰਡਸਟਰੀ ਗਮਜ਼ਦਾ ਨਜ਼ਰ ਆ ਰਹੀ ਹੈ। Read More

  6. Kiara Advani: ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਜਨਵਰੀ ‘ਚ ਬਣੇਗੀ ਦੁਲਹਨ? ਜਾਣੋ ਕੀ ਹੈ ਸੱਚਾਈ

    Kiara Advani: ਬਾਲੀਵੁੱਡ ਵਿੱਚ ਆਪਣੇ ਵੱਖਰੇ ਅੰਦਾਜ਼ ਲਈ ਮਸ਼ਹੂਰ ਕਿਆਰਾ ਅਡਵਾਨੀ ਨੇ ਆਪਣੇ ਇੱਕ ਇੰਸਟਾਗ੍ਰਾਮ ਪੋਸਟ ਨਾਲ ਪ੍ਰਸ਼ੰਸਕਾਂ ਦੇ ਅੰਦਰ ਇੱਕ ਉਤਸ਼ਾਹ ਪੈਦਾ ਕਰ ਦਿੱਤਾ ਹੈ। Read More

  7. FIFA WC 2022: ਅੱਜ ਬ੍ਰਾਜ਼ੀਲ ਤੇ ਪੁਰਤਗਾਲ ਸਮੇਤ ਇਹ ਟੀਮਾਂ ਦਿਖਾਉਣਗੀਆਂ ਆਪਣੀ ਤਾਕਤ, ਜਾਣੋ 4 ਮੈਚਾਂ ਦੀ Timing

    FIFA WC 2022: ਫੀਫਾ ਵਿਸ਼ਵ ਕੱਪ 'ਚ ਅੱਜ ਗਰੁੱਪ-ਜੀ ਅਤੇ ਗਰੁੱਪ-ਐਚ ਦੀਆਂ ਟੀਮਾਂ ਐਕਸ਼ਨ 'ਚ ਹੋਣਗੀਆਂ। ਅੱਜ ਚਾਰ ਮੈਚ ਖੇਡੇ ਜਾਣਗੇ। Read More

  8. Watch: ਫੀਫਾ ਵਿਸ਼ਵ ਕੱਪ 'ਚ ਮੋਰੱਕੋ ਤੋਂ ਮਿਲੀ ਹਾਰ ਤਾਂ ਭੜਕੇ ਬੈਲਜੀਅਮ ਸਮਰਥਕ, ਬਰੱਸਲਜ਼ ਸਮੇਤ ਤਿੰਨ ਸ਼ਹਿਰਾਂ 'ਚ ਹੋਏ ਦੰਗੇ

    Belgium vs Morocco: ਐਤਵਾਰ ਨੂੰ ਫੀਫਾ ਵਿਸ਼ਵ ਕੱਪ 'ਚ ਬੈਲਜੀਅਮ ਦੀ ਹਾਰ ਤੋਂ ਬਾਅਦ ਬ੍ਰਸੇਲਜ਼, ਲੀਜ, ਐਂਟਵਰਪ 'ਚ ਭੰਨਤੋੜ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ। Read More

  9. Drinking Warm Water During Winters : ਗਰਮ ਪਾਣੀ ਪੀਣ ਨਾਲ ਮਿਲਦੇ ਇਹ 5 ਫਾਇਦੇ, ਦੂਰ ਰਹਿੰਦੀਆਂ ਬਿਮਾਰੀਆਂ

    ਸਰਦੀਆਂ ਆਉਂਦੇ ਹੀ ਮੌਸਮੀ ਬਿਮਾਰੀਆਂ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ। ਬਹੁਤ ਸਾਰੇ ਲੋਕ ਠੰਡ ਤੋਂ ਬਚਣ ਲਈ ਬਹੁਤ ਸਾਰੇ ਕੱਪੜੇ ਪਾਉਣੇ ਸ਼ੁਰੂ ਕਰ ਦਿੰਦੇ ਹਨ। ਜ਼ਿਆਦਾ ਕੱਪੜੇ ਪਾਉਣ ਕਾਰਨ ਕਈ ਵਾਰ ਸਾਹ ਲੈਣ 'ਚ ਤਕਲੀਫ ਹੁੰਦੀ ਹੈ ਅਤੇ Read More

  10. 7th Pay Commission: ਕੇਂਦਰੀ ਮੁਲਾਜ਼ਮਾਂ ਨੂੰ ਮਿਲ ਸਕਦਾ ਹੈ 18 ਮਹੀਨਿਆਂ ਦਾ ਬਕਾਇਆ ਡੀਏ, ਸਰਕਾਰ ਦੇ ਸਕਦੀ ਹੈ ਗਿਫ਼ਟ

    ਸਰਕਾਰ ਜਲਦ ਹੀ 18 ਮਹੀਨਿਆਂ ਦੇ ਡੀਏ ਦੇ ਬਕਾਏ ਬਾਰੇ ਵਿਚਾਰ ਕਰਨ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਡੀਏ ਦੇ ਬਕਾਏ ਨੂੰ ਲੈ ਕੇ ਕੈਬਨਿਟ ਸਕੱਤਰ ਨਾਲ ਮੀਟਿੰਗ ਦਾ ਸਮਾਂ ਤੈਅ ਹੋ ਗਿਆ ਹੈ। Read More