1. ABP Sanjha Top 10, 29 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 29 November 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 28 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 28 November 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Mata Chintapurni Temple: ਮਾਤਾ ਚਿੰਤਪੂਰਨੀ ਮੰਦਰ ਨੇੜੇ ਕੰਧਾਂ ’ਤੇ ਲਿਖੇ ਖ਼ਾਲਿਸਤਾਨੀ ਨਾਅਰੇ, ਪੰਨੂ ਦੀ ਕਾਂਗਰਸੀਆਂ ਨੂੰ ਚਿਤਾਵਨੀ 

    Mata Chintapurni Temple: ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ (SFJ) ਦੇ ਲੀਡਰ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਹਿਮਾਚਲ ਪ੍ਰਦੇਸ਼ ਵਿੱਚ ਮਾਤਾ ਚਿੰਤਪੂਰਨੀ ਮੰਦਰ ਨੇੜੇ ਕੰਧਾਂ ’ਤੇ ਖ਼ਾਲਿਸਤਾਨੀ ਨਾਅਰੇ ਲਿਖਵਾਏ ਹਨ। Read More

  4. Working Visa: ਭਾਰਤੀਆਂ ਨੂੰ ਝਟਕਾ! ਸਾਊਦੀ ਅਰਬ ਨੇ ਵਰਕਿੰਗ ਵੀਜ਼ਾ ਦੇਣ ਦੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ

    Saudi Arabia Foreign Work Visa: ਸਾਊਦੀ ਅਰਬ ਦੇ ਵਰਕ ਵੀਜ਼ਾ ਨਿਯਮਾਂ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ, ਜਿਸ ਨਾਲ ਭਾਰਤ ਦੇ ਲੇਬਰ ਮਾਰਕੀਟ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। Read More

  5. Ranbir Kapoor: 'ਤੇਲਗੂ ਪੂਰੇ ਇੰਡੀਆ 'ਤੇ ਰਾਜ ਕਰੇਗਾ', ਜਾਣੋ ਤੇਲੰਗਾਨਾ ਮੰਤਰੀ ਦਾ ਵਿਵਾਦਤ ਬਿਆਨ ਕਰਕੇ ਰਣਬੀਰ ਕਪੂਰ ਕਿਉਂ ਹੋਏ ਟਰੋਲ

    Animal: ਹੈਦਰਾਬਾਦ ਚ ਐਨੀਮਲ ਦਾ ਇੱਕ ਸ਼ਾਨਦਾਰ ਸਮਾਗਮ ਹੋਇਆ। ਇਸ ਈਵੈਂਟ ਚ ਮੰਤਰੀ ਮੱਲਾ ਰੈੱਡੀ ਨੇ ਸਟੈਂਡ 'ਤੇ ਆ ਕੇ ਕੁਝ ਅਜਿਹਾ ਕਿਹਾ, ਜਿਸ ਕਰਕੇ ਵਿਵਾਦ ਤਾਂ ਖੜਾ ਹੋਇਆ ਹੀ, ਨਾਲ ਹੀ ਰਣਬੀਰ ਕਪੂਰ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਆ ਗਏ। Read More

  6. Kapil Sharma: ਕਪਿਲ ਸ਼ਰਮਾ ਤੇ ਬਿੱਗ ਬੀ ਨਹੀਂ....ਤਾਂ ਫਿਰ ਕੌਣ ਹੈ ਟੀਵੀ ਦਾ ਸਭ ਤੋਂ ਮਹਿੰਗਾ ਹੋਸਟ? ਹਰ ਐਪੀਸੋਡ ਲਈ ਲੈਂਦਾ ਹੈ 12 ਕਰੋੜ ਫੀਸ

    Highest Paid TV Host: ਅਮਿਤਾਭ ਬੱਚਨ ਤੇ ਕਪਿਲ ਸ਼ਰਮਾ ਦੀ ਫੀਸ ਉਸ ਹੋਸਟ ਦੇ ਮੁਕਾਬਲੇ ਘੱਟ ਹੈ ਜੋ ਹਰ ਐਪੀਸੋਡ ਲਈ ਇੱਕ, ਦੋ ਜਾਂ ਤਿੰਨ ਨਹੀਂ ਬਲਕਿ ਪੂਰੇ 12 ਕਰੋੜ ਰੁਪਏ ਲੈਂਦੇ ਹਨ। ਇਹੀ ਕਾਰਨ ਹੈ ਕਿ ਉਹ ਟੀਵੀ ਦੇ ਸਭ ਤੋਂ ਮਹਿੰਗੇ ਹੋਸਟ ਹਨ। Read More

  7. World Wushu Championships: 16ਵੀਂ ਵਿਸ਼ਵ ਵੁਸ਼ੂ ਚੈਂਪੀਅਨਸ਼ਿਪ ਵਿੱਚ ਤਗਮਾ ਜਿੱਤਣ ਵਾਲੇ ਕੁਸ਼ਲ ਕੁਮਾਰ ਦਾ ਪਿੰਡ ਲਹਿਰਾ ਹੋਇਆ ਸ਼ਾਨਦਾਰ ਸਵਾਗਤ

    World Wushu Championships Kushal Kumar: ਅਮਰੀਕਾ ਵਿੱਚ ਹਾਲ ਹੀ ਵਿੱਚ ਆਯੋਜਿਤ 16ਵੀਂ ਵਿਸ਼ਵ ਵੁਸ਼ੂ ਚੈਂਪੀਅਨਸ਼ਿਪ ਵਿੱਚ ਕੁਸ਼ਲ ਕੁਮਾਰ ਨੇ ਤੀਜਾ ਸਥਾਨ ਹਾਸਲ ਕਰ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। Read More

  8. Virat Kohli: ਵਰਲਡ ਕੱਪ ਦੇ 10 ਦਿਨਾਂ ਬਾਅਦ ਵੀ ਫਾਈਨਲ 'ਚ ਵਿਰਾਟ ਕੋਹਲੀ ਦਾ ਵਿਕੇਟ ਭੁੱਲ ਨਹੀਂ ਪਾ ਰਹੇ ਪੈਟ ਕਮਿੰਸ, ਕਿਹਾ- 'ਮਰਦੇ ਵਕਤ ਵੀ...'

    IND VS AUS: ਵਿਸ਼ਵ ਕੱਪ ਦੇ ਫਾਈਨਲ ਮੈਚ 'ਚ ਪੈਟ ਕਮਿੰਸ ਨੇ ਵਿਰਾਟ ਕੋਹਲੀ ਦੀ ਵਿਕਟ ਲੈ ਕੇ ਆਪਣੀ ਟੀਮ ਨੂੰ ਜਿੱਤ ਵੱਲ ਮੋੜ ਦਿੱਤਾ, ਸ਼ਾਇਦ ਇਸ ਲਈ ਉਨ੍ਹਾਂ ਨੂੰ ਵਿਰਾਟ ਕੋਹਲੀ ਦੀ ਇਹ ਵਿਕਟ ਆਪਣੀ ਜ਼ਿੰਦਗੀ ਦੀ ਸਭ ਤੋਂ ਯਾਦਗਾਰ ਵਿਕਟ ਲੱਗਦੀ ਹੈ। Read More

  9. Cow Milk vs Buffalo Milk: ਮਾਹਿਰਾਂ ਦੇ ਅਨੁਸਾਰ, ਜਾਣੋ ਕਿਹੜਾ ਦੁੱਧ ਜ਼ਿਆਦਾ ਸਿਹਤਮੰਦ ਅਤੇ ਫਾਇਦੇਮੰਦ!

    Milk: ਦੁੱਧ ਸਰੀਰ ਲਈ ਬਹੁਤ ਹੀ ਸਿਹਤਮੰਦ ਅਤੇ ਫਾਇਦੇਮੰਦ ਹੁੰਦਾ ਹੈ। ਗਾਂ ਦਾ ਹੋਵੇ ਜਾਂ ਮੱਝ ਦਾ ਹੋਵੇ, ਦੋਵੇਂ ਹੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਦੋਵਾਂ ਵਿੱਚੋਂ ਕਿਹੜਾ ਬਿਹਤਰ ਹੈ? Read More

  10. Rozgar Mela: 30 ਨਵੰਬਰ ਨੂੰ ਪੀਐਮ ਮੋਦੀ 51 ਹਜ਼ਾਰ ਲੋਕਾਂ ਨੂੰ ਦੇਣਗੇ ਸਰਕਾਰੀ ਨੌਕਰੀ

    Rozgar Mela: ਇਸ ਸਾਲ ਦੇਸ਼ ਵਿੱਚ ਕਈ ਰੋਜ਼ਗਾਰ ਮੇਲੇ ਲਗਾਏ ਗਏ ਹਨ ਅਤੇ ਇਨ੍ਹਾਂ ਵਿੱਚ ਲੱਖਾਂ ਕਾਮਿਆਂ ਨੇ ਨਿਯੁਕਤੀ ਪੱਤਰ ਪ੍ਰਾਪਤ ਕੀਤੇ ਹਨ। ਕੱਲ੍ਹ 30 ਨਵੰਬਰ ਨੂੰ ਵੀ ਇੱਕ ਹੋਰ ਰੋਜ਼ਗਾਰ ਮੇਲੇ ਰਾਹੀਂ 51 ਹਜ਼ਾਰ ਲੋਕਾਂ ਨੂੰ ਸਰਕਾਰੀ ਨੌਕਰੀਆਂ ਮਿਲਣਗੀਆਂ। Read More