1. ABP Sanjha Top 10, 5 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 5 April 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 4 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 4 April 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Corona in India: ਕੋਰੋਨਾ ਦਾ ਮੁੜ ਕਹਿਰ! ਕੋਵਿਡ ਮਰੀਜ਼ਾਂ ਦੀ ਗਿਣਤੀ 4,47,33,719 ਤੱਕ ਪਹੁੰਚੀ

    Corona in India: ਭਾਰਤ ਵਿੱਚ ਕੋਰੋਨਾ ਮੁੜ ਕਹਿਰ ਮਚਾਉਣ ਲੱਗਾ ਹੈ। ਸਿਰਫ ਇੱਕ ਦਿਨ ਵਿੱਚ ਹੀ ਕੋਰੋਨਾ ਦੇ 4,435 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਹੁਣ ਤੱਕ ਕੋਵਿਡ ਮਰੀਜ਼ਾਂ ਦੀ ਗਿਣਤੀ 4,47,33,719 ਹੋ ਗਈ ਹੈ। Read More

  4. Donald Trump Case: ਡੋਨਾਲਡ ਟਰੰਪ 'ਤੇ ਲੱਗੇ 34 ਇਲਜ਼ਾਮ, ਐਡਲਟ ਸਟਾਰ ਮਾਮਲੇ 'ਚ ਭੁਗਤਣਾ ਪਵੇਗਾ ਹਰਜਾਨਾ, ਜਾਣੋ ਕੀ ਮਿਲੀ ਸਜ਼ਾ

    Donald Trump Case: ਡੋਨਾਲਡ ਟਰੰਪ ਨਿਊਯਾਰਕ 'ਚ ਪੇਸ਼ ਹੋਣ ਤੋਂ ਬਾਅਦ ਫਲੋਰੀਡਾ ਪਰਤ ਆਏ ਹਨ। ਟਰੰਪ ਸਖ਼ਤ ਸੁਰੱਖਿਆ ਵਿਚਕਾਰ ਨਿਊਯਾਰਕ ਦੀ ਮੈਨਹਟਨ ਅਦਾਲਤ ਵਿੱਚ ਪੇਸ਼ ਹੋਏ, ਹਾਲਾਂਕਿ ਦੋਸ਼ਾਂ ਨੂੰ ਬਿਆਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ... Read More

  5. Sonu Sood: ਸੋਨੂੰ ਸੂਦ ਦੀ ਰਾਹ 'ਤੇ ਚੱਲ ਰਿਹਾ ਬੇਟਾ ਈਸ਼ਾਨ, ਪਿਤਾ ਦੀ ਗੈਰਮੌਜੂਦਗੀ 'ਚ ਕੀਤਾ ਇਹ ਕੰਮ, ਹਰ ਪਾਸੇ ਹੋ ਰਹੀ ਤਾਰੀਫ

    Sonu Sood Family: ਸੋਨੂੰ ਸੂਦ ਦੇ ਬੇਟੇ ਈਸ਼ਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜਿਸ 'ਚ ਉਨ੍ਹਾਂ ਦਾ ਬੇਟਾ ਅਭਿਨੇਤਾ ਦੇ ਘਰ ਦੇ ਹੇਠਾਂ ਖੜ੍ਹੇ ਲੋਕਾਂ ਦੀ ਮਦਦ ਕਰ ਰਿਹਾ Read More

  6. Robert Downey Jr: ਰੌਬਰਟ ਡਾਊਨੀ ਜੂਨੀਅਰ 6 ਦੀ ਉਮਰ ਤੋਂ ਲੈਂਦੇ ਸੀ ਡਰੱਗਸ, ਜੇਲ੍ਹ ਵੀ ਗਏ, ਫਿਰ ਇੰਜ ਬਣੇ ਸਭ ਤੋਂ ਚਹੇਤੇ ਸੁਪਰਹੀਰੋ ਆਇਰਨ ਮੈਨ

    5 ਸਾਲ ਦੀ ਉਮਰ 'ਚ ਫਿਲਮੀ ਦੁਨੀਆ 'ਚ ਐਂਟਰੀ ਕਰਨ ਵਾਲੇ ਰਾਬਰਟ ਡਾਊਨੀ ਜੂਨੀਅਰ ਦਾ ਅੱਜ ਜਨਮਦਿਨ ਹੈ। ਲੋਕ ਉਸ ਨੂੰ ਆਇਰਨ ਮੈਨ ਦੇ ਨਾਂ ਨਾਲ ਜਾਣਦੇ ਹਨ। ਆਓ ਜਾਣਦੇ ਹਾਂ ਇਸ ਰਿਪੋਰਟ 'ਚ ਰਾਬਰਟ ਡਾਊਨੀ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਹਿਮ ਗੱਲਾਂ Read More

  7. ਹੁਣ ਚਾਰ ਸਾਲ ਨਹੀਂ ਖੇਡ ਸਕੇਗੀ ਕਮਾਨਵੈਲਥ ਚੈਂਪੀਅਨ ਸੰਜੀਤਾ ਚਾਨੂ, ਡੋਪ ਟੈਸਟ ਫੇਲ੍ਹ ਹੋਣ ਮਗਰੋਂ ਲਾਈ ਪਾਬੰਦੀ

    ਚੇਤੰਨਿਆ ਮਹਾਜਨ ਦੀ ਅਗਵਾਈ ਵਾਲੇ ਨਾਡਾ ਪੈਨਲ ਨੇ ਆਪਣੀ ਰਿਪੋਰਟ ਵਿੱਚ ਕਿਹਾ, ‘‘ਇਹ ਮੰਨਿਆ ਜਾਂਦਾ ਹੈ ਕਿ ਖਿਡਾਰੀ ਨੇ ਨਾਡਾ ਏਡੀਆਰ, 2021 ਦੇ ਆਰਟੀਕਲ 2.1 ਤੇ 2.2 ਦੀ ਉਲੰਘਣਾ ਕੀਤੀ ਹੈ, Read More

  8. ਮਿਹਨਤ ਨਾਲ ਹਾਸਲ ਕੀਤਾ ਮੁਕਾਮ, ਮਿਸਤਰੀ ਦੀ ਧੀ ਬਣੀ ਜੂਨੀਅਰ ਹਾਕੀ ਟੀਮ ਦੀ ਕਪਤਾਨ, ਜਾਣੋ ਸਫ਼ਲਤਾ ਦੀ ਕਹਾਣੀ

    ਸੋਨੀਪਤ ਦੀ ਰਹਿਣ ਵਾਲੀ ਪ੍ਰੀਤੀ ਨੇ ਜੂਨੀਅਰ ਹਾਕੀ ਟੀਮ ਦੀ ਕਪਤਾਨੀ ਕਰਕੇ ਹਰਿਆਣਾ ਅਤੇ ਆਪਣੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰੀਤੀ ਦੇ ਪਿਤਾ ਮਿਸਤਰੀ ਦਾ ਕੰਮ ਕਰਦੇ ਹਨ। ਪ੍ਰੀਤੀ ਦਾ ਸੁਪਨਾ ਹੁਣ ਸੀਨੀਅਰ ਟੀਮ ਅਤੇ ਓਲੰਪਿਕ ਤੱਕ ਪਹੁੰਚਣ ਦਾ ਹੈ। Read More

  9. Plastic bottle code: ਜਦੋਂ ਵੀ ਪਲਾਸਟਿਕ ਦੀ ਬੋਤਲ ਖਰੀਦੋ ਤਾਂ ਉਸ ਦੇ ਥੱਲ੍ਹੇ ਇਹ ਨੰਬਰ ਜ਼ਰੂਰ ਦੇਖੋ, ਜੇਕਰ 1 ਲਿਖਿਆ ਤਾਂ ਤੁਰੰਤ ਸੁੱਟ ਦਿਓ, ਜਾਣੋ ਕਾਰਨ

    Plastic bottle code: ਜੇਕਰ ਪਲਾਸਟਿਕ ਦੀ ਬੋਤਲ 'ਤੇ #3 ਜਾਂ #7 ਲਿਖਿਆ ਹੈ, ਤਾਂ ਇਸ ਦਾ ਮਤਲਬ ਹੈ ਕਿ ਇਸ ਪਲਾਸਟਿਕ ਵਿੱਚ BPA ਵਰਗੇ ਹਾਨੀਕਾਰਕ ਪਦਾਰਥ ਮਿਲਾਏ ਗਏ ਹਨ। ਜਦੋਂ ਤੁਸੀਂ ਧਿਆਨ ਨਾਲ ਦੇਖੋਗੇ, ਤਾਂ ਤੁਹਾਨੂੰ ਡਿੱਬੇ ਦੇ ਪਿਛਲੇ ਪਾਸੇ ਇੱਕ ਤਿਕੋਣੀ ਆਕਾਰ ਵਿੱਚ ਲਿਖਿਆ ਇੱਕ ਨੰਬਰ ਨਜ਼ਰ ਆਵੇਗਾ। Read More

  10. Gold Silver Rate Today: ਚਾਂਦੀ ਚਮਕੀ ਅਤੇ 75,000 ਰੁਪਏ ਦੇ ਪਾਰ, ਸੋਨਾ ਪਹਿਲੀ ਵਾਰ 61,000 ਰੁਪਏ ਤੋਂ ਉੱਪਰ

    Gold Silver Rate Today: ਸੋਨਾ ਅਤੇ ਚਾਂਦੀ (ਗੋਲਡ ਸਿਲਵਰ ਰੇਟ) ਦੋਵੇਂ ਕੀਮਤੀ ਧਾਤਾਂ ਅੱਜ ਕਮਾਲ ਕਰ ਰਹੀਆਂ ਹਨ ਅਤੇ ਆਪਣੇ ਉੱਚੇ ਪੱਧਰ ਨੂੰ ਛੂਹ ਰਹੀਆਂ ਹਨ। Read More