1. ABP Sanjha Top 10, 8 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 8 September 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 7 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 7 September 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Amit Shah ਦੀ ਸੁਰੱਖਿਆ 'ਚ ਛੇੜਛਾੜ! ਬਲੇਜ਼ਰ ਪਾ ਕੇ ਘੰਟਿਆਂ ਤੱਕ ਘੁੰਮਦਾ ਰਿਹਾ ਸ਼ੱਕੀ, ਜਾਣੋ ਪੂਰਾ ਮਾਮਲਾ...

    ਪੁਲਿਸ ਨੇ ਦੱਸਿਆ ਕਿ 32 ਸਾਲਾ ਹੇਮੰਤ ਪਵਾਰ ਨੂੰ ਸੋਮਵਾਰ ਨੂੰ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਸਰਕਾਰੀ ਰਿਹਾਇਸ਼ 'ਤੇ ਅਮਿਤ ਸ਼ਾਹ ਅਤੇ ਹੋਰ ਸਿਆਸਤਦਾਨਾਂ ਦੇ ਆਲੇ-ਦੁਆਲੇ ਘੁੰਮਦੇ ਦੇਖਿਆ ਗਿਆ। Read More

  4. Lottery News: ਬ੍ਰਿਟੇਨ 'ਚ ਇਕ ਵਿਅਕਤੀ ਬਣਿਆ ਅਰਬਪਤੀ, ਜਿੱਤਿਆ 110 ਮਿਲੀਅਨ ਪੌਂਡ ਦੀ ਲਾਟਰੀ ਜੈਕਪਾਟ

    Jackpot Prize: ਬ੍ਰਿਟੇਨ 'ਚ ਇਹ ਜੈਕਪਾਟ ਜਿੱਤਣ ਵਾਲੇ ਵਿਅਕਤੀ ਦੇ ਬਾਰੇ 'ਚ ਕਿਹਾ ਜਾ ਰਿਹੈ ਕਿ ਇਸ ਵਿਅਕਤੀ ਕੋਲ ਦੁਨੀਆ ਦੇ ਦੋ ਬਿਹਤਰੀਨ ਫੁੱਟਬਾਲ ਖਿਡਾਰੀਆਂ ਤੋਂ ਵੀ ਜ਼ਿਆਦਾ ਪੈਸਾ ਹੋਵੇਗਾ। Read More

  5. ਹਾਲੀਵੁੱਡ ਐਕਟਰ ਨੇ ਜ਼ਿੰਦਗੀ `ਚ ਪਹਿਲੀ ਵਾਰ ਕਟਵਾਏ ਆਪਣੇ ਵਾਲ, ਪਲਾਸਟਿਕ ਬੈਨ ਮੁਹਿੰਮ ਨੂੰ ਸਮਰਥਨ ਦੇਣ ਲਈ ਚੁੱਕਿਆ ਕਦਮ

    Jason Momoa Video: ਜੇਸਨ ਮੋਮੋਆ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਇਸ ਜਾਗਰੁਕਤਾ ਮੁਹਿੰਮ ਨੂੰ ਸਮਰਥਨ ਦੇਣ ਲਈ ਆਪਣੇ ਖੂਬਸੂਰਤ ਵਾਲ ਕੱਟਦੇ ਨਜ਼ਰ ਆ ਰਹੇ ਹਨ। Read More

  6. Harnaaz Sandhu: ਉਪਾਸਨਾ ਸਿੰਘ ਨਾਲ ਵਿਵਾਦ ਨੂੰ ਲੈਕੇ ਮਿਸ ਯੂਨੀਵਰਸ ਹਰਨਾਜ਼ ਸੰਧੂ ਨੂੰ 6 ਅਕਤੂਬਰ ਨੂੰ ਅਦਾਲਤ ਪੇਸ਼ ਹੋਣ ਦੇ ਹੁਕਮ

    ਉਪਾਸਨਾ ਸਿੰਘ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਉਹ ਇੱਕ ਫਿਲਮ ਦਾ ਨਿਰਮਾਣ ਕਰ ਰਹੀ ਸੀ, ਜਿਸ ਵਿੱਚ ਹਰਨਾਜ਼ ਨੇ ਕੰਮ ਕਰਨ ਲਈ ਸਹਿਮਤੀ ਦਿੱਤੀ ਸੀ। ਇਸ ਤੋਂ ਬਾਅਦ ਫਿਲਮ ਬਣਨ ਤੋਂ ਬਾਅਦ ਉਹ ਪ੍ਰਮੋਸ਼ਨ ਲਈ ਅੱਗੇ ਨਹੀਂ ਆਈ Read More

  7. Mohali stadium Stands Renamed: ਯੁਵੀ ਤੇ ​​ਭੱਜੀ ਦੇ ਨਾਂ 'ਤੇ ਰੱਖਿਆ ਜਾਵੇਗਾ ਮੋਹਾਲੀ ਕ੍ਰਿਕਟ ਗਰਾਊਂਡ ਦੇ ਸਟੈਂਡ ਦਾ ਨਾਂ, ਜਾਣੋ ਕਾਰਨ

    Mohali Stadium: ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਨੇ ਆਈਐਸ ਬਿੰਦਰਾ ਅੰਤਰਰਾਸ਼ਟਰੀ ਸਟੇਡੀਅਮ ਮੋਹਾਲੀ ਦੇ ਦੋ ਸਟੈਂਡਾਂ ਦਾ ਨਾਂ ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਦੇ ਨਾਂ 'ਤੇ ਰੱਖਣ ਦਾ ਫੈਸਲਾ ਕੀਤਾ ਹੈ। Read More

  8. Asia Cup 2022: ਭਾਰਤ ਖਿਲਾਫ ਸ਼੍ਰੀਲੰਕਾ ਦੇ ਸ਼ਾਨਦਾਰ ਸਲਾਮੀ ਬੱਲੇਬਾਜ਼ ਨੇ ਦਿਲਸ਼ਾਨ ਅਤੇ ਜੈਸੂਰੀਆ ਨੂੰ ਪਛਾੜਿਆ

    ਏਸ਼ੀਆ ਕੱਪ ਦੇ ਸੁਪਰ-4 ਦੌਰ 'ਚ ਸ਼੍ਰੀਲੰਕਾ ਨੇ ਆਪਣੇ ਦੋਵੇਂ ਮੈਚ ਜਿੱਤੇ, ਜਦਕਿ ਭਾਰਤੀ ਟੀਮ ਨੂੰ ਦੋਵੇਂ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਨੇ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ, ਹੁਣ 7 ਸਤੰਬਰ ਨੂੰ ਦੂਜੇ ਮੈਚ ਵਿੱਚ ਅਫਗਾਨਿਸਤਾਨ ਦਾ ਸਾਹਮਣਾ ਹੋਵੇਗਾ। Read More

  9. Hand Foot Mouth Disease : ਨੋਇਡਾ ਵਿੱਚ ਬੱਚਿਆਂ 'ਚ ਵਧੇ ਹੱਥ ਪੈਰ ਅਤੇ ਮੂੰਹ ਭਾਵ HFMD ਦੇ ਮਾਮਲੇ, ਦਿਖਾਈ ਦਿੰਦੇ ਨੇ ਇਹ ਲੱਛਣ

    ਪਿਛਲੇ ਕੁਝ ਦਿਨਾਂ ਤੋਂ ਦਿੱਲੀ ਐਨਸੀਆਰ ਵਿੱਚ ਬੱਚਿਆਂ ਵਿੱਚ ਹੱਥ, ਪੈਰ ਅਤੇ ਮੂੰਹ ਦੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਨੋਇਡਾ ਅਤੇ ਗ੍ਰੇਟਰ ਨੋਇਡਾ ਦੇ ਕਈ ਸਕੂਲਾਂ ਵਿੱਚ ਵੀ HFMD ਨਾਲ ਸਬੰਧਤ ਕਈ ਮਾਮਲੇ ਸਾਹਮਣੇ ਆ ਰਹੇ ਹਨ, Read More

  10. Flight Offers: 2,000 ਤੋਂ ਵੀ ਘੱਟ ਖਰਚੇ ਚ ਮੁੰਬਈ ਤੋਂ ਬੈਂਗਲੁਰੂ ਦੀ ਫਲਾਈਟ ਕਰ ਸਕਦੇ ਹੋ ਸਫ਼ਰ, ਜਾਣੋ ਏਅਰਲਾਈਨ ਕੰਪਨੀਆਂ ਦੇ ਇਸ ਖਾਸ ਆਫਰ ਬਾਰੇ

    Flight Offers: ਅਕਾਸਾ ਏਅਰ ਨੇ ਆਪਣੀ ਕੰਪਨੀ ਦੀ ਲਾਂਚਿੰਗ ਦੇ ਸਮੇਂ ਹੀ ਇਹ ਦਾਅਵਾ ਕੀਤੀ ਸੀ ਕਿ ਕੰਪਨੀ ਬੇਹੱਦ ਘੱਟ ਰੇਟ ਵਿੱਚ ਲੋਕਾਂ ਨੂੰ ਫਲਾਈਟ ਤੋਂ ਸਫਰ ਕਰਨ ਦਾ ਮੌਕਾ ਦੇਵੇਗੀ। Read More