1. ABP Sanjha Top 10, 9 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 9 November 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 8 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 8 November 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Stubble Burning: ਸਰਕਾਰ ਨੇ ਪਰਾਲੀ ਸਾੜਨ ਵਾਲਿਆਂ 'ਤੇ ਕੀਤੀ ਸਖ਼ਤੀ, 32 ਲੱਖ ਰੁਪਏ ਦਾ ਠੋਕਿਆ ਜੁਰਮਾਨਾ, 1256 ਚਲਾਨ

    Stubble Burning In Haryana: ਦਿੱਲੀ ਸਰਕਾਰ ਵਧਦੇ ਪ੍ਰਦੂਸ਼ਣ ਲਈ ਹਰਿਆਣਾ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ। ਹਰਿਆਣਾ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾ ਰਹੇ ਹਨ। Read More

  4. Canada Visas : ਕੈਨੇਡਾ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ, ਵਿਦੇਸ਼ੀ ਸਰਕਾਰ ਨੇ 99 ਫੀਸਦੀ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤਾ Visas, ਹੁਣ ਕੁੱਲ ਮਿਲਾ ਕੇ 6 ਬੈਂਡ 'ਤੇ ਮਿਲੇਗਾ ਵੀਜ਼ਾ

    Canada-India : ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਪ੍ਰਤੀ ਬਹੁਤ ਨਰਮ ਰਵੱਈਆ ਅਪਣਾਇਆ ਹੈ। ਕੈਨੇਡਾ ਨੇ ਹੁਣ 99 ਫੀਸਦੀ ਵਿਦਿਆਰਥੀਆਂ ਨੂੰ ਵੀਜ਼ਾ ਦੇਣਾ ਸ਼ੁਰੂ ਕਰ ਦਿੱਤਾ ਹੈ ਜਦੋਂ ਕਿ ਪਹਿਲਾਂ ਸਫਲਤਾ ਦਰ 60 ਫੀਸਦੀ ਦੇ ਕਰੀਬ ਸੀ। Read More

  5. Sidhu Moose Wala: ਦੀਵਾਲੀ 'ਤੇ ਮਿਲੇਗਾ ਸਿੱਧੂ ਮੂਸੇਵਾਲਾ ਦੇ ਫੈਨਜ਼ ਨੂੰ ਵੱਡਾ ਤੋਹਫਾ, ਮਾਂ ਚਰਨ ਕੌਰ ਨੇ ਕੀਤਾ ਨਵੇਂ ਗਾਣੇ ਦੀ ਰਿਲੀਜ਼ ਡੇਟ ਦਾ ਐਲਾਨ

    ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਪੰਜਵਾਂ ਗੀਤ ਹੈ। ਇਹ ਗੀਤ ਦੀਵਾਲੀ ਮੌਕੇ 12 ਨਵੰਬਰ ਨੂੰ ਦੁਪਹਿਰ 12 ਵਜੇ ਯੂਟਿਊਬ ਸਮੇਤ ਸਾਰੀਆਂ ਮਿਊਜ਼ਿਕ ਐਪਲੀਕੇਸ਼ਨਾਂ ‘ਤੇ ਰਿਲੀਜ਼ ਕੀਤਾ ਜਾਵੇਗਾ। Read More

  6. Tiger 3: ਇਸ ਦੀਵਾਲੀ ਵੱਡੇ ਪਰਦੇ 'ਤੇ ਪੈਣਗੀਆਂ ਖੂਬ ਧਮਾਲਾਂ, 'ਟਾਈਗਰ 3' 'ਚ ਹੋਈ ਰਿਤਿਕ ਰੌਸ਼ਨ ਦੀ ਐਂਟਰੀ, ਫੈਨਜ਼ ਐਕਸਾਇਟਡ

    Tiger 3 Hrithik Roshan Cameo: ਸਲਮਾਨ ਖਾਨ ਦੀ ਫਿਲਮ 'ਟਾਈਗਰ 3' ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਚਰਚਾ ਹੈ। ਫਿਲਮ ਨੂੰ ਲੈ ਕੇ ਇਕ ਅਪਡੇਟ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਪ੍ਰਸ਼ੰਸਕ ਬਹੁਤ ਖੁਸ਼ ਹੋਣਗੇ। Read More

  7. World Cup: ਇਸ ਵਰਲਡ ਕੱਪ 'ਚ ਬਚੇ ਹੋਏ ਤਿੰਨ ਅਜਿਹੇ, ਜੋ ਬਦਲ ਸਕਦੇ ਹਨ ਸੈਮੀ ਫਾਈਨਲ ਦਾ ਸਮੀਕਰਨ

    ICC World Cup 2023: ਇਸ ਵਿਸ਼ਵ ਕੱਪ ਵਿੱਚ, ਤਿੰਨ ਟੀਮਾਂ ਸੈਮੀਫਾਈਨਲ ਵਿੱਚ ਪਹੁੰਚ ਚੁੱਕੀਆਂ ਹਨ, ਅਤੇ ਇੱਕ ਟੀਮ ਨੇ ਅਜੇ ਪਹੁੰਚਣਾ ਹੈ, ਜਿਸਦਾ ਫੈਸਲਾ ਇਹਨਾਂ ਤਿੰਨਾਂ ਮੈਚਾਂ ਦੇ ਖਤਮ ਹੋਣ ਤੋਂ ਬਾਅਦ ਹੀ ਸੰਭਵ ਹੋਵੇਗਾ। Read More

  8. Meg Lanning: ਆਸਟਰੇਲੀਆ ਮਹਿਲਾ ਕ੍ਰਿਕੇਟ ਟੀਮ ਦੀ ਸਾਬਕਾ ਕਪਤਾਨ ਮੈਗ ਲੈਨਿੰਗ ਨੇ ਕੌਮਾਂਤਰੀ ਕ੍ਰਿਕੇਟ ਤੋਂ ਲਿਆ ਸੰਨਿਆਸ

    Australia Women's Cricket Team: ਸਾਲਾਂ ਤੱਕ ਆਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਕਰਨ ਵਾਲੀ ਮੇਗ ਲੈਨਿੰਗ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ । Read More

  9. Men Health Tips: ਮਰਦਾਨਗੀ ਰਹੇਗੀ ਬਰਕਰਾਰ, ਬੱਸ ਸ਼ਿਲਾਜੀਤ ਸਣੇ ਇਹ ਪੰਜ ਚੀਜ਼ਾਂ ਖਾਓ

    ਮਰਦਾਂ ਦੀ ਸਿਹਤ ਲਈ ਕੁਝ ਚੀਜ਼ਾਂ ਬੇਹੱਦ ਜ਼ਰੂਰੀ ਹਨ। ਬੇਸ਼ੱਕ ਇਨ੍ਹਾਂ ਚੀਜ਼ਾਂ ਦਾ ਸੇਵਨ ਔਰਤਾਂ ਵੀ ਕਰ ਸਕਦੀਆਂ ਹਨ ਪਰ ਇਨ੍ਹਾਂ ਦੇ ਔਸ਼ਧੀ ਤੱਤਾਂ ਕਰਕੇ ਇਹ ਮਰਦਾਂ ਦੀ ਸਿਹਤ ਲਈ ਵਰਦਾਨ ਮੰਨੀਆਂ ਜਾਂਦੀਆਂ ਹਨ। Read More

  10. LPG Subsidy: ਮੋਦੀ ਸਰਕਾਰ ਨੇ LPG ਸਿਲੰਡਰ ਕੀਤਾ ਸਸਤਾ, ਦੇਸ਼ 'ਚ ਰਸੋਈ ਗੈਸ ਦੀ ਵਧੀ ਖ਼ਪਤ

    PM Ujjwala Yojana: ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ 500 ਰੁਪਏ ਦੀ ਸਸਤੀ ਦਰ 'ਤੇ LPG ਸਿਲੰਡਰ ਮਿਲ ਰਿਹਾ ਹੈ, ਜਿਸ ਤੋਂ ਬਾਅਦ ਸਿਲੰਡਰਾਂ ਦੀ ਮੰਗ ਵਧ ਗਈ ਹੈ। Read More