ਪੜਚੋਲ ਕਰੋ
Advertisement
ਟਰੰਪ ਨੇ ਲਿਆ ਇਹ ਵੱਡਾ ਫੈਸਲਾ, ਕਿਹਾ-ਅਮਰੀਕਾ ਨੂੰ ਪ੍ਰਾਰਥਨਾ ਦੀ ਲੋੜ
ਡੋਨਲਡ ਟਰੰਪ ਨੇ ਹੁਣ ਰਾਜਾਂ ਨੂੰ ਪ੍ਰਾਰਥਨਾ ਘਰ ਖੋਲ੍ਹਣ ਲਈ ਕਿਹਾ ਹੈ। ਟਰੰਪ ਨੇ ਕਿਹਾ ਕਿ ਪ੍ਰਾਰਥਨਾ ਘਰ ਨੂੰ ਜ਼ਰੂਰੀ ਥਾਵਾਂ ਦੀ ਸ਼੍ਰੇਣੀ ‘ਚ ਰੱਖਦੇ ਹੋਏ ਉਨ੍ਹਾਂ ਕਿਹਾ ਕਿ ਉਹ ਜ਼ਰੂਰੀ ਸੇਵਾਵਾਂ ‘ਚ ਆਉਂਦੀਆਂ ਹਨ, ਇਸ ਲਈ ਇਸ ਨੂੰ ਖੋਲ੍ਹਣਾ ਜ਼ਰੂਰੀ ਹੈ।
ਵਾਸ਼ਿੰਗਟਨ: ਕੋਰੋਨਾਵਾਇਰਸ ਨਾਲ ਸਭ ਤੋਂ ਪ੍ਰਭਾਵਤ ਦੇਸ਼, ਜੇਕਰ ਦੁਨੀਆ ਵਿਚ ਕੋਈ ਹੈ ਤਾਂ ਉਹ ਅਮਰੀਕਾ ਹੈ। ਹਰ ਰੋਜ਼ ਕੋਰੋਨਾ ਸੰਕਰਮਿਤ ਲੋਕਾਂ ਦੀ ਗਿਣਤੀ ਹਜ਼ਾਰਾਂ ਵਿੱਚ ਵੱਧ ਰਹੀ ਹੈ।
ਹਾਲਾਂਕਿ, ਇਸ ਖ਼ਤਰੇ ਅਤੇ ਵਿਗਿਆਨੀਆਂ ਦੀ ਸਲਾਹ ਨੂੰ ਧਿਆਨ ‘ਚ ਰੱਖਦੇ ਹੋਏ, ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤਾਲਾਬੰਦੀ 'ਚ ਢਿੱਲ ਹੋਰ ਵਧਾਉਣ ਦੇ ਮੂਡ ‘ਚ ਹਨ।
ਡੋਨਲਡ ਟਰੰਪ ਨੇ ਹੁਣ ਰਾਜਾਂ ਨੂੰ ਪ੍ਰਾਰਥਨਾ ਘਰ ਖੋਲ੍ਹਣ ਲਈ ਕਿਹਾ ਹੈ। ਟਰੰਪ ਨੇ ਕਿਹਾ ਕਿ ਪ੍ਰਾਰਥਨਾ ਘਰ ਨੂੰ ਜ਼ਰੂਰੀ ਥਾਵਾਂ ਦੀ ਸ਼੍ਰੇਣੀ ‘ਚ ਰੱਖਦੇ ਹੋਏ ਉਨ੍ਹਾਂ ਕਿਹਾ ਕਿ ਉਹ ਜ਼ਰੂਰੀ ਸੇਵਾਵਾਂ ‘ਚ ਆਉਂਦੀਆਂ ਹਨ, ਇਸ ਲਈ ਇਸ ਨੂੰ ਖੋਲ੍ਹਣਾ ਜ਼ਰੂਰੀ ਹੈ।
ਟਰੰਪ ਨੇ ਵ੍ਹਾਈਟ ਹਾਊਸ ਵਿਖੇ ਮੀਡੀਆ ਨੂੰ ਕਿਹਾ,
ਮਾਲਦੀਵ ਨੇ ਕੀਤਾ ਪਾਕਿਸਤਾਨ ਦੀਆਂ ਸਾਜਿਸ਼ਾਂ ਦਾ ਪਰਦਾਫਾਸ਼, ਕਿਹਾ-ਭਾਰਤ ‘ਤੇ ਇਸਲਾਮਫੋਬੀਆ ਦੇ ਆਰੋਪ ਗਲਤ
ਤੁਹਾਨੂੰ ਦੱਸ ਦਈਏ ਕਿ ਕੋਰੋਨਾ ਤੋਂ ਹੁਣ ਤੱਕ 15 ਲੱਖ ਤੋਂ ਵੱਧ ਨਾਗਰਿਕ ਪ੍ਰਭਾਵਿਤ ਹੋਏ ਹਨ, ਦੇਸ਼ ਵਿੱਚ ਲਾਗ ਦੇ ਕਾਰਨ 90 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਜ਼ਖਮੀ ਪਿਤਾ ਨੂੰ ਪਿੱਛੇ ਬੈਠਾ ਕੇ 1200 ਕਿਮੀ ਸਾਇਕਲ ਚਲਾ ਕੇ ਪਿੰਡ ਪਹੁੰਚੀ ਜੋਤੀ ਦੀ ਇਵਾਂਕਾ ਟਰੰਪ ਨੇ ਕੀਤੀ ਤਾਰੀਫ, ਕਹੀ ਇਹ ਗੱਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
" ਮੇਰੀ ਹਦਾਇਤ ‘ਤੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਵੱਖ-ਵੱਖ ਭਾਈਚਾਰਿਆਂ ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਰਿਹਾ ਹੈ। ਅੱਜ ਮੈਂ ਪ੍ਰਾਰਥਨਾ ਸਥਾਨਾਂ, ਚਰਚਾਂ, ਸਿੰਗੋਗ ਅਤੇ ਮਸਜਿਦਾਂ ਨੂੰ ਮਹੱਤਵਪੂਰਣ ਸਥਾਨਾਂ ਵਜੋਂ ਸ਼੍ਰੇਣੀਬੱਧ ਕਰ ਰਿਹਾ ਹਾਂ ਕਿਉਂਕਿ ਉਹ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਦੇ ਹਨ। "
-
ਟਰੰਪ ਨੇ ਕਿਹਾ। ਅੱਜ ਅਮਰੀਕਾ ਵਿੱਚ, ਵੱਧ ਤੋਂ ਵੱਧ ਪ੍ਰਾਰਥਨਾ ਦੀ ਲੋੜ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਕਾਰੋਬਾਰ
ਪੰਜਾਬ
Advertisement