ਪੜਚੋਲ ਕਰੋ

ਸ੍ਰੀਨਗਰ: ਸੁਰੱਖਿਆ ਬਲਾਂ ਨੇ 15 ਘੰਟੇ ਦੀ ਮੁਠਭੇੜ ‘ਚ ਦੋ ਹਿਜ਼ਬੁਲ ਅੱਤਵਾਦੀ ਮਾਰੇ, ਪੰਜ ਸੈਨਿਕ ਜ਼ਖ਼ਮੀ

ਜੁਨੈਦ ਸਾਲ 2017 ‘ਚ ਐਮਬੀਏ ਦੀ ਪੜ੍ਹਾਈ ਕਰਕੇ ਨੌਕਰੀ ਦੀ ਭਾਲ ਕਰ ਰਿਹਾ ਸੀ, ਪਰ ਮਾਰਚ 2018 ‘ਚ ਅਚਾਨਕ ਇੱਕ ਦਿਨ ਗਾਈਬ ਹੋ ਗਿਆ ਅਤੇ ਫਿਰ ਸੋਸ਼ਲ ਮੀਡੀਆ ਰਾਹੀਂ ਇੱਕ ਤਸਵੀਰ ਜਾਰੀ ਕਰ ਐਲਾਨ ਕੀਤਾ ਕਿ ਉਹ ਹਿਜ਼ਬੁਲ ਵਿਚ ਸ਼ਾਮਲ ਹੋ ਗਿਆ ਹੈ।

ਜੰਮੂ-ਕਸ਼ਮੀਰ: ਸ੍ਰੀਨਗਰ ਦੇ ਨਵਾਂਕਾਲ ਵਿਚ ਸੁਰੱਖਿਆ ਬਲਾਂ ਦੁਆਰਾ ਦੋ ਅੱਤਵਾਦੀ ਮਾਰੇ ਗਏ। ਇਹ ਕਾਰਵਾਈ ਰਾਤ ਨੂੰ ਇੱਕ ਵਜੇ ਸ਼ੁਰੂ ਕੀਤੀ ਗਈ ਸੀ ਅਤੇ ਕਈਂ ਘੰਟਿਆਂ ਤਕ ਜਾਰੀ ਰਹੀ। ਮਾਰੇ ਗਏ ਇੱਕ ਅੱਤਵਾਦੀ ਹੁਰੀਅਤ ਦੇ ਸੱਯਦ ਅਲੀ ਗਿਲਾਨੀ ਧੜੇ ਦੇ ਮੁਖੀ ਅਸ਼ਰਫ ਸਹਿਰਾਇ ਦਾ 26 ਸਾਲਾ ਬੇਟਾ ਹੈ, ਜਿਸਦਾ ਨਾਂ ਜੁਨੈਦ ਸਹਿਰਾਈ ਦੱਸਿਆ ਗਿਆ ਹੈ। ਜੁਨੈਦ ਤੋਂ ਇਲਾਵਾ ਉਸਦਾ ਇੱਕ ਸਾਥੀ ਵੀ 15 ਘੰਟੇ ਦੀ ਮੁਠਭੇੜ ‘ਚ ਮਾਰਿਆ ਗਿਆ ਸੀ। ਮਾਰੇ ਗਏ ਦੋਵੇਂ ਅੱਤਵਾਦੀ ਹਿਜ਼ਬੁਲ ਮੁਜਾਹਿਦੀਨ ਦੇ ਸੀ। ਜੰਮੂ ਕਸ਼ਮੀਰ ਪੁਲਿਸ ਦੇ ਆਈਜੀ ਵਿਜੇ ਕੁਮਾਰ ਮੁਤਾਬਕ ਮੁਠਭੇੜ ਅੱਜ ਸਵੇਰੇ ਤੜਕੇ ਸ਼ੁਰੂ ਹੋਈ ਜਦੋਂ ਸੁਰੱਖਿਆ ਬਲਾਂ ਨੇ ਇੱਕ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਸ੍ਰੀਨਗਰ ਦੇ ਪੁਰਾਣੇ ਸ਼ਹਿਰ ਨਵਾਕਦਲ ਖੇਤਰ ਵਿੱਚ ਇੱਕ ਘਰ ਨੂੰ ਘੇਰ ਲਿਆ। ਅੰਦਰ ਲੁੱਕੇ ਅੱਤਵਾਦੀਆਂ ਨੇ ਗ੍ਰੇਨੇਡ ਸੁੱਟੇ ਅਤੇ ਸੁਰੱਖਿਆ ਬਲਾਂ ‘ਤੇ ਗੋਲੀਆਂ ਚਲਾਈਆਂ ਜਿਸ ‘ਚ ਸੀਆਰਪੀਐਫ ਦੇ ਚਾਰ ਅਤੇ ਜੰਮੂ-ਕਸ਼ਮੀਰ ਪੁਲਿਸ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ। ਅੱਤਵਾਦੀਆਂ ਨੇ ਇਸ ਦਾ ਫਾਇਦਾ ਉਠਾਇਆ ਅਤੇ ਕਿਸੇ ਹੋਰ ਘਰ ਵਿੱਚ ਪਨਾਹ ਲਈ। ਸੁਰੱਖਿਆ ਬਲਾਂ ਲਈ ਇਹ ਹੋਰ ਵੀ ਮੁਸ਼ਕਲ ਸੀ ਕਿ ਜਿਸ ਖੇਤਰ ਵਿੱਚ ਮੁਕਾਬਲਾ ਹੋ ਰਿਹਾ ਸੀ ਉਹ ਖੇਤਰ ਬਹੁਤ ਸੰਘਣੀ ਆਬਾਦੀ ਵਾਲਾ ਹੈ ਅਤੇ ਮਕਾਨ ਇੱਕ ਦੂਜੇ ਦੇ ਬਹੁਤ ਨੇੜੇ ਹਨ। ਸਾਰੀ ਸਾਵਧਾਨੀ ਵਰਤਦੇ ਹੋਏ ਸੁਰੱਖਿਆ ਬਲਾਂ ਨੇ ਆਪ੍ਰੇਸ਼ਨ ਕੀਤਾ ਅਤੇ ਜਵਾਬੀ ਕਾਰਵਾਈ ਕਰਦਿਆਂ ਸੁਰੱਖਿਆ ਬਲਾਂ ਨੇ 15 ਘੰਟਿਆਂ ਦੀ ਮੁਠਭੇੜ ਵਿਚ ਦੋਵਾਂ ਅੱਤਵਾਦੀਆਂ ਨੂੰ ਮਾਰ ਦਿੱਤਾ। ਦੱਸ ਦਈਏ ਕਿ ਮੁਠਭੇੜ ਦੀ ਸ਼ੁਰੂਆਤ ਹੁੰਦੇ ਹੀ ਪੂਰੇ ਸ੍ਰੀਨਗਰ ਵਿੱਚ ਮੋਬਾਈਲ ਇੰਟਰਨੈਟ ਬੰਦ ਕਰ ਦਿੱਤਾ ਗਿਆ ਅਤੇ ਸਵੇਰ ਤੱਕ ਬੀਐਸਐਨਐਲ ਨੂੰ ਛੱਡ ਕੇ ਸਾਰੀਆਂ ਮੋਬਾਈਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਕੋਰੋਨਾ ਕਰਕੇ ਜਾਰੀ ਹੋਏ ਦਿਸ਼ਾ ਨਿਰਦੇਸ਼ਾਂ ਮੁਤਾਬਕ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਨਹੀਂ ਸੌਂਪੀਆਂ ਜਾਣਗੀਆਂ। ਸ੍ਰੀਨਗਰ ‘ਚ ਤਕਰੀਬਨ ਦੋ ਸਾਲਾਂ ਬਾਅਦ ਇਹ ਪਹਿਲਾ ਮੁਕਾਬਲਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Jalandhar 'ਚ ਨਗਰ ਨਿਗਮ ਦੀ ਕਾਰਵਾਈ, ਫਗਵਾੜਾ ਗੇਟ 'ਤੇ ਸਥਿਤ ਗੈਰਕਾਨੂੰਨੀ ਬਿਲਡਿੰਗ ਮਾਲਕ ਨੂੰ ਨੋਟਿਸ ਜਾਰੀ
Jalandhar 'ਚ ਨਗਰ ਨਿਗਮ ਦੀ ਕਾਰਵਾਈ, ਫਗਵਾੜਾ ਗੇਟ 'ਤੇ ਸਥਿਤ ਗੈਰਕਾਨੂੰਨੀ ਬਿਲਡਿੰਗ ਮਾਲਕ ਨੂੰ ਨੋਟਿਸ ਜਾਰੀ
ਪੰਜਾਬ-ਚੰਡੀਗੜ੍ਹ 'ਚ ਅੱਜ ਮੌਸਮ ਰਹੇਗਾ ਸਾਫ, ਚੱਲਣਗੀਆਂ ਤੇਜ਼ ਹਵਾਵਾਂ; ਤਾਪਮਾਨ ਆਮ ਨਾਲੋਂ ਰਹੇਗਾ ਵੱਧ
ਪੰਜਾਬ-ਚੰਡੀਗੜ੍ਹ 'ਚ ਅੱਜ ਮੌਸਮ ਰਹੇਗਾ ਸਾਫ, ਚੱਲਣਗੀਆਂ ਤੇਜ਼ ਹਵਾਵਾਂ; ਤਾਪਮਾਨ ਆਮ ਨਾਲੋਂ ਰਹੇਗਾ ਵੱਧ
Amritsar 'ਚ ਮਹਿਲਾ ਵਕੀਲ 'ਤੇ ਥਰਡ ਡਿਗਰੀ Torture ਕਰਨ ਆਰੋਪ ,ਅਦਾਲਤ 'ਚ ਰੌਂਦੇ ਹੋਏ ਸੁਣਾਈ ਹੱਡਬੀਤੀ  
Amritsar 'ਚ ਮਹਿਲਾ ਵਕੀਲ 'ਤੇ ਥਰਡ ਡਿਗਰੀ Torture ਕਰਨ ਆਰੋਪ ,ਅਦਾਲਤ 'ਚ ਰੌਂਦੇ ਹੋਏ ਸੁਣਾਈ ਹੱਡਬੀਤੀ  
Sukhbir Singh Badal ਨੇ 'ਆਪ' ਸਰਕਾਰ 'ਤੇ ਕਸਿਆ ਤੰਜ ,ਕਿਹਾ -ਪੰਜਾਬ 'ਤੇ ਡੇਢ ਲੱਖ ਕਰੋੜ ਰੁਪਏ ਦਾ ਕਰਜ਼ਾ 
Sukhbir Singh Badal ਨੇ 'ਆਪ' ਸਰਕਾਰ 'ਤੇ ਕਸਿਆ ਤੰਜ ,ਕਿਹਾ -ਪੰਜਾਬ 'ਤੇ ਡੇਢ ਲੱਖ ਕਰੋੜ ਰੁਪਏ ਦਾ ਕਰਜ਼ਾ 

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਮਾਰਚ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਮਾਰਚ 2026
ਪੰਜਾਬ-ਚੰਡੀਗੜ੍ਹ 'ਚ ਅੱਜ ਮੌਸਮ ਰਹੇਗਾ ਸਾਫ, ਚੱਲਣਗੀਆਂ ਤੇਜ਼ ਹਵਾਵਾਂ; ਤਾਪਮਾਨ ਆਮ ਨਾਲੋਂ ਰਹੇਗਾ ਵੱਧ
ਪੰਜਾਬ-ਚੰਡੀਗੜ੍ਹ 'ਚ ਅੱਜ ਮੌਸਮ ਰਹੇਗਾ ਸਾਫ, ਚੱਲਣਗੀਆਂ ਤੇਜ਼ ਹਵਾਵਾਂ; ਤਾਪਮਾਨ ਆਮ ਨਾਲੋਂ ਰਹੇਗਾ ਵੱਧ
Tarn Taran 'ਚ AAP ਸਰਪੰਚ ਦੇ ਕਤਲ ਮਾਮਲੇ 'ਚ ਲੁੜੀੰਦੇ ਦੋ ਮੁਲਜ਼ਮ ਪੁਲਿਸ ਮੁੱਠਭੇੜ 'ਚ ਜ਼ਖ਼ਮੀ
Tarn Taran 'ਚ AAP ਸਰਪੰਚ ਦੇ ਕਤਲ ਮਾਮਲੇ 'ਚ ਲੁੜੀੰਦੇ ਦੋ ਮੁਲਜ਼ਮ ਪੁਲਿਸ ਮੁੱਠਭੇੜ 'ਚ ਜ਼ਖ਼ਮੀ
Sukhbir Singh Badal ਨੇ 'ਆਪ' ਸਰਕਾਰ 'ਤੇ ਕਸਿਆ ਤੰਜ ,ਕਿਹਾ -ਪੰਜਾਬ 'ਤੇ ਡੇਢ ਲੱਖ ਕਰੋੜ ਰੁਪਏ ਦਾ ਕਰਜ਼ਾ 
Sukhbir Singh Badal ਨੇ 'ਆਪ' ਸਰਕਾਰ 'ਤੇ ਕਸਿਆ ਤੰਜ ,ਕਿਹਾ -ਪੰਜਾਬ 'ਤੇ ਡੇਢ ਲੱਖ ਕਰੋੜ ਰੁਪਏ ਦਾ ਕਰਜ਼ਾ 
Moga 'ਚ ਹੋਲੀ 'ਤੇ ਰਿਟਾਇਰਡ ਫ਼ੌਜੀ 'ਤੇ ਜਾਨਲੇਵਾ ਹਮਲਾ , ਫਰੀਦਕੋਟ ਕੀਤਾ ਰੈਫਰ ,ਰਸਤਾ ਮੰਗਣ 'ਤੇ ਛਿੜਿਆ ਵਿਵਾਦ 
Moga 'ਚ ਹੋਲੀ 'ਤੇ ਰਿਟਾਇਰਡ ਫ਼ੌਜੀ 'ਤੇ ਜਾਨਲੇਵਾ ਹਮਲਾ , ਫਰੀਦਕੋਟ ਕੀਤਾ ਰੈਫਰ ,ਰਸਤਾ ਮੰਗਣ 'ਤੇ ਛਿੜਿਆ ਵਿਵਾਦ 
Amritsar 'ਚ ਮਹਿਲਾ ਵਕੀਲ 'ਤੇ ਥਰਡ ਡਿਗਰੀ Torture ਕਰਨ ਆਰੋਪ ,ਅਦਾਲਤ 'ਚ ਰੌਂਦੇ ਹੋਏ ਸੁਣਾਈ ਹੱਡਬੀਤੀ  
Amritsar 'ਚ ਮਹਿਲਾ ਵਕੀਲ 'ਤੇ ਥਰਡ ਡਿਗਰੀ Torture ਕਰਨ ਆਰੋਪ ,ਅਦਾਲਤ 'ਚ ਰੌਂਦੇ ਹੋਏ ਸੁਣਾਈ ਹੱਡਬੀਤੀ  
PRTC ਦੀਆਂ ਬੱਸਾਂ ਦੇ ਰੰਗ ਨੂੰ ਲੈ ਕੇ AAP ਦਾ ਪਲਟਵਾਰ , ਬਲਤੇਜ ਪੰਨੂ ਨੇ ਵਿਰੋਧੀਆਂ ਨੂੰ ਦਿੱਤਾ ਜਵਾਬ 
PRTC ਦੀਆਂ ਬੱਸਾਂ ਦੇ ਰੰਗ ਨੂੰ ਲੈ ਕੇ AAP ਦਾ ਪਲਟਵਾਰ , ਬਲਤੇਜ ਪੰਨੂ ਨੇ ਵਿਰੋਧੀਆਂ ਨੂੰ ਦਿੱਤਾ ਜਵਾਬ 
Mohali ਦੇ ਡੇਰਾਬੱਸੀ 'ਚ ਹੋਲੀ ਵਾਲੇ ਦਿਨ ਕੁੱਟਮਾਰ , ਚੱਲੇ ਕੁਰਸੀਆਂ- ਡੰਡੇ , ਲੋਕਾਂ ਨੇ ਦੁਕਾਨਾਂ ਕੀਤੀਆਂ ਬੰਦ 
Mohali ਦੇ ਡੇਰਾਬੱਸੀ 'ਚ ਹੋਲੀ ਵਾਲੇ ਦਿਨ ਕੁੱਟਮਾਰ , ਚੱਲੇ ਕੁਰਸੀਆਂ- ਡੰਡੇ , ਲੋਕਾਂ ਨੇ ਦੁਕਾਨਾਂ ਕੀਤੀਆਂ ਬੰਦ 
Embed widget