ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਵਾਲਮਾਰਟ ਸਟੋਰ ਦੇ ਬਾਹਰ ਫਾਈਰਿੰਗ 'ਚ ਦੋ ਜ਼ਖ਼ਮੀ
ਅਮਰੀਕਾ 'ਚ ਇੱਕ ਵਾਲਮਾਰਟ ਸਟੋਰ ਬਾਹਰ ਫਾਈਰਿੰਗ ਹੋਈ। ਅਧਿਕਾਰੀਆਂ ਮੁਤਾਬਕ ਟੈਨੇਸੀ 'ਚ ਇੱਕ ਵਾਲਮਾਰਟ ਸਟੋਰ ਬਾਹਰ ਪਾਰਕਿੰਗ 'ਚ ਦੋ ਲੋਕਾਂ ਨੂੰ ਗੋਲੀ ਮਾਰੀ ਗਈ। ਇਸ ਘਟਨਾ 'ਚ ਪੀੜਤਾਂ ਵਿੱਚੋਂ ਇੱਕ ਗੰਭੀਰ ਜ਼ਖ਼ਮੀ ਹੈ।
![ਵਾਲਮਾਰਟ ਸਟੋਰ ਦੇ ਬਾਹਰ ਫਾਈਰਿੰਗ 'ਚ ਦੋ ਜ਼ਖ਼ਮੀ Two shot, one in critical condition after shooting near Brainerd Road Tuesday ਵਾਲਮਾਰਟ ਸਟੋਰ ਦੇ ਬਾਹਰ ਫਾਈਰਿੰਗ 'ਚ ਦੋ ਜ਼ਖ਼ਮੀ](https://static.abplive.com/wp-content/uploads/sites/5/2020/01/01124437/firing-walmart.jpg?impolicy=abp_cdn&imwidth=1200&height=675)
ਵਾਸ਼ਿੰਗਟਨ: ਅਮਰੀਕਾ 'ਚ ਇੱਕ ਵਾਲਮਾਰਟ ਸਟੋਰ ਬਾਹਰ ਫਾਈਰਿੰਗ ਹੋਈ। ਅਧਿਕਾਰੀਆਂ ਮੁਤਾਬਕ ਟੈਨੇਸੀ 'ਚ ਇੱਕ ਵਾਲਮਾਰਟ ਸਟੋਰ ਬਾਹਰ ਪਾਰਕਿੰਗ 'ਚ ਦੋ ਲੋਕਾਂ ਨੂੰ ਗੋਲੀ ਮਾਰੀ ਗਈ। ਇਸ ਘਟਨਾ 'ਚ ਪੀੜਤਾਂ ਵਿੱਚੋਂ ਇੱਕ ਗੰਭੀਰ ਜ਼ਖ਼ਮੀ ਹੈ।
ਪੁਲਿਸ ਵਿਭਾਗ ਦੇ ਬੁਲਾਰੇ ਏਲਿਸਾ ਮੇਜ਼ਲ ਨੇ ਕਿਹਾ,"ਮੰਗਲਵਾਰ ਦੁਪਹਿਰ 1.30 ਵਜੇ ਦੇ ਨੇੜੇ ਗੋਲੀਬਾਰੀ ਹੋਈ। ਇਸ ਦੌਰਾਨ ਇੱਕ ਸ਼ੱਕੀ ਗੱਡੀ 'ਚ ਫਰਾਰ ਹੋਣ 'ਚ ਕਾਮਯਾਬ ਰਿਹਾ।
ਦੋਵੇਂ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਮੌਕੇ 'ਤੇ ਕਈ ਗਵਾਹਾਂ ਨੂੰ ਪੁੱਛ ਪੜਤਾਲ ਕਰ ਰਹੀ ਹੈ। ਉਨ੍ਹਾਂ ਨੇ ਟੈਨੇਸੀ ਹਾਈਵੇਅ ਪੈਟਰੋਲ 'ਚ ਵੀ ਜਾਂਚ 'ਚ ਮਦਦ ਕਰਨ ਲਈ ਫੋਨ ਕੀਤਾ।
![ਵਾਲਮਾਰਟ ਸਟੋਰ ਦੇ ਬਾਹਰ ਫਾਈਰਿੰਗ 'ਚ ਦੋ ਜ਼ਖ਼ਮੀ](https://static.abplive.com/wp-content/uploads/sites/5/2020/01/01124430/firing-walmart-1.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਵਿਸ਼ਵ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)