ਪੜਚੋਲ ਕਰੋ

ਦੋ ਪਤਨੀਆਂ ਨੇ ਥਾਣੇ 'ਚ ਵੰਡਿਆ ਪਤੀ, 3 ਦਿਨ ਇੱਕ ਕੋਲ ਤੇ 3 ਦਿਨ ਦੂਜੀ ਕੋਲ, ਇੱਕ ਦਿਨ ਦੀ ਛੁੱਟੀ

ਰਾਂਚੀ 'ਚ ਦੋ ਪਤਨੀਆਂ ਨੇ ਇੱਕ ਵਿਅਕਤੀ ਨਾਲ ਤਿੰਨ-ਤਿੰਨ ਦਿਨ ਨਾਲ ਰਹਿਣ ਲਈ ਸਮਝੌਤਾ ਕੀਤਾ ਹੈ। ਦੋਹਾਂ ਔਰਤਾਂ ਨੇ ਪਤੀ ਨੂੰ ਇੱਕ ਦਿਨ ਦੀ ਛੁੱਟੀ ਵੀ ਦਿੱਤੀ ਹੈ।

ਰਾਂਚੀ: ਅਕਸਰ ਫਿਲਮਾਂ 'ਚ ਦੋ ਪਤਨੀਆਂ ਵੱਲੋਂ ਇੱਕ ਪਤੀ ਨੂੰ ਵੰਡਣ ਦੀਆਂ ਕਹਾਣੀਆਂ ਦੇਖੀਆਂ ਜਾਂਦੀਆਂ ਹਨ ਪਰ ਤੁਸੀਂ ਇਹ ਸੁਣ ਕੇ ਹੈਰਾਨ ਹੋ ਜਾਵੋਗੇ ਕਿ ਅਜਿਹਾ ਅਸਲ 'ਚ ਵੀ ਹੋਇਆ ਹੈ। ਰਾਂਚੀ 'ਚ ਦੋ ਪਤਨੀਆਂ ਨੇ ਇੱਕ ਵਿਅਕਤੀ ਨਾਲ ਤਿੰਨ-ਤਿੰਨ ਦਿਨ ਨਾਲ ਰਹਿਣ ਲਈ ਸਮਝੌਤਾ ਕੀਤਾ ਹੈ। ਦੋਹਾਂ ਔਰਤਾਂ ਨੇ ਪਤੀ ਨੂੰ ਇੱਕ ਦਿਨ ਦੀ ਛੁੱਟੀ ਵੀ ਦਿੱਤੀ ਹੈ। ਦਰਅਸਲ ਸ਼ਨੀਵਾਰ ਨੂੰ ਦੂਸਰੀ ਪਤਨੀ ਸਦਰ ਥਾਣੇ ਪਹੁੰਚੀ ਤੇ ਸ਼ਿਕਾਇਤ ਕੀਤੀ ਕਿ ਇਕਰਾਰਨਾਮੇ ਨੂੰ ਤੋੜਦਾ ਹੋਇਆ ਉਸ ਦਾ ਪਤੀ ਘਰ ਨਹੀਂ ਪਹੁੰਚਿਆ। ਉਹ ਆਪਣੀ ਪਹਿਲੀ ਪਤਨੀ ਦੇ ਨਾਲ ਹੀ ਰਹਿਣ ਲੱਗ ਪਿਆ ਹੈ। ਇਸ ਤੋਂ ਬਾਅਦ ਪੁਲਿਸ ਨੇ ਪਤੀ ਨੂੰ ਥਾਣੇ ਬੁਲਾਇਆ ਤੇ ਸਮਝਾਇਆ। ਇਸ ਤੋਂ ਬਾਅਦ ਉਹ ਆਪਣੀ ਦੂਸਰੀ ਪਤਨੀ ਨਾਲ ਚਲਾ ਗਿਆ। ਦੱਸ ਦਈਏ ਕਿ ਪੁਲਿਸ ਦੀ ਮੌਜੂਦਗੀ 'ਚ ਸਮਝੌਤਾ ਹੋਇਆ ਸੀ ਕਿ ਦੋਵਾਂ ਲਈ ਪਤੀ ਨਾਲ ਰਹਿਣ ਦੇ ਦਿਨ ਵੰਡੇ ਜਾਣਗੇ। ਹਫ਼ਤੇ 'ਚ 3 ਦਿਨ ਪਤੀ ਪਹਿਲੀ ਪਤਨੀ ਤੇ 3 ਦਿਨ ਦੂਸਰੀ ਪਤਨੀ ਦੇ ਨਾਲ ਰਹੇਗਾ ਤੇ ਇੱਕ ਦਿਨ ਆਪਣਾ ਕੰਮ ਕਰੇਗਾ। ਅਜਿਹੇ 'ਚ ਸਮਝੌਤਾ ਤੋੜਨ 'ਤੇ ਦੂਸਰੀ ਪਤਨੀ ਪੁਲਿਸ ਕੋਲ ਪਹੁੰਚੀ।

ਟਾਪ ਹੈਡਲਾਈਨ

Punjab News: ਪੰਜਾਬ ਤੋਂ ਵੱਡੀ ਖਬਰ, SGPC ਦੇ ਸੀਨੀਅਰ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ, ਜਾਣੋ ਹੈਰਾਨੀਜਨਕ ਵਜ੍ਹਾ...
Punjab News: ਪੰਜਾਬ ਤੋਂ ਵੱਡੀ ਖਬਰ, SGPC ਦੇ ਸੀਨੀਅਰ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ, ਜਾਣੋ ਹੈਰਾਨੀਜਨਕ ਵਜ੍ਹਾ...
Punjab Rail Roko Andolan : ਅੰਮ੍ਰਿਤਸਰ 'ਚ ਰੇਲਵੇ ਟਰੈਕ 'ਤੇ ਬੈਠੇ ਕਿਸਾਨ, ‘ਰੇਲ ਰੋਕੋ’ ਅੰਦੋਲਨ ਸ਼ੁਰੂ
Punjab Rail Roko Andolan : ਅੰਮ੍ਰਿਤਸਰ 'ਚ ਰੇਲਵੇ ਟਰੈਕ 'ਤੇ ਬੈਠੇ ਕਿਸਾਨ, ‘ਰੇਲ ਰੋਕੋ’ ਅੰਦੋਲਨ ਸ਼ੁਰੂ
Punjab News: ਪੰਜਾਬ ਸਿਆਸਤ ਚ ਮੱਚੀ ਤਰਥੱਲੀ, ਅਕਾਲੀ ਦਲ ਨੂੰ ਵੱਡਾ ਝਟਕਾ! ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
Punjab News: ਪੰਜਾਬ ਸਿਆਸਤ ਚ ਮੱਚੀ ਤਰਥੱਲੀ, ਅਕਾਲੀ ਦਲ ਨੂੰ ਵੱਡਾ ਝਟਕਾ! ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
Punjab News: ਪੰਜਾਬ ਭਾਜਪਾ ਚੋਣਾਂ ਤੋਂ ਪਹਿਲਾਂ ਹੋਈ ਹੋਰ ਮਜ਼ਬੂਤ, ਕਈ ਪਰਿਵਾਰਾਂ ਨੇ ਫੜ੍ਹਿਆ ਪਾਰਟੀ ਦਾ ਪੱਲਾ, ਆਗੂਆਂ ਅਤੇ ਵਰਕਰਾਂ ਨੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ...
ਪੰਜਾਬ ਭਾਜਪਾ ਚੋਣਾਂ ਤੋਂ ਪਹਿਲਾਂ ਹੋਈ ਹੋਰ ਮਜ਼ਬੂਤ, ਕਈ ਪਰਿਵਾਰਾਂ ਨੇ ਫੜ੍ਹਿਆ ਪਾਰਟੀ ਦਾ ਪੱਲਾ, ਆਗੂਆਂ ਅਤੇ ਵਰਕਰਾਂ ਨੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਸਿਆਸੀ ਜਗਤ 'ਚ ਮੱਚੀ ਤਰਥੱਲੀ, ਸਾਬਕਾ ਗ੍ਰਹਿ ਸੂਬਾ ਮੰਤਰੀ ਦੇ ਘਰ-ਦਫ਼ਤਰ 'ਤੇ ED ਨੇ ਮਾਰਿਆ ਛਾਪਾ, ₹248.46 ਕਰੋੜ ਦੀ ਹੇਰਾਫੇਰੀ ਦਾ ਮਾਮਲਾ; ਕੰਪਨੀਆਂ ਨੂੰ ਟ੍ਰਾਂਸਫਰ ਹੋਇਆ ਫੰਡ...
ਸਿਆਸੀ ਜਗਤ 'ਚ ਮੱਚੀ ਤਰਥੱਲੀ, ਸਾਬਕਾ ਗ੍ਰਹਿ ਸੂਬਾ ਮੰਤਰੀ ਦੇ ਘਰ-ਦਫ਼ਤਰ 'ਤੇ ED ਨੇ ਮਾਰਿਆ ਛਾਪਾ, ₹248.46 ਕਰੋੜ ਦੀ ਹੇਰਾਫੇਰੀ ਦਾ ਮਾਮਲਾ; ਕੰਪਨੀਆਂ ਨੂੰ ਟ੍ਰਾਂਸਫਰ ਹੋਇਆ ਫੰਡ...
Chandigarh News: ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ, 2 ਹਮਲਾਵਰਾਂ ਨੇ ਠੇਕੇ 'ਤੇ ਸੁੱਟੀ ਬੰਬਨੁਮਾ ਚੀਜ਼, ਗਾਹਕਾਂ 'ਚ ਪੈ ਗਿਆ ਚੀਕ-ਚਿਹਾੜਾ; ਫਿਰ...
ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ, 2 ਹਮਲਾਵਰਾਂ ਨੇ ਠੇਕੇ 'ਤੇ ਸੁੱਟੀ ਬੰਬਨੁਮਾ ਚੀਜ਼, ਗਾਹਕਾਂ 'ਚ ਪੈ ਗਿਆ ਚੀਕ-ਚਿਹਾੜਾ; ਫਿਰ...
ED Raid in Patiala-Mohali: ਪਟਿਆਲਾ-ਮੋਹਾਲੀ 'ਚ ED ਨੇ ਮਾਰਿਆ ਛਾਪਾ, 3 ਫਰਜ਼ੀ ਕਾਲ ਸੈਂਟਰ ਨੂੰ ਲੈ ਹੋਇਆ ਵੱਡਾ ਖੁਲਾਸਾ, ਅਮਰੀਕੀ ਨਾਗਰਿਕਾਂ ਨੂੰ ਇੰਝ ਬਣਾ ਰਹੇ ਸੀ ਸ਼ਿਕਾਰ; ਜਾਂਚ ਜਾਰੀ...
ਪਟਿਆਲਾ-ਮੋਹਾਲੀ 'ਚ ED ਨੇ ਮਾਰਿਆ ਛਾਪਾ, 3 ਫਰਜ਼ੀ ਕਾਲ ਸੈਂਟਰ ਨੂੰ ਲੈ ਹੋਇਆ ਵੱਡਾ ਖੁਲਾਸਾ, ਅਮਰੀਕੀ ਨਾਗਰਿਕਾਂ ਨੂੰ ਇੰਝ ਬਣਾ ਰਹੇ ਸੀ ਸ਼ਿਕਾਰ; ਜਾਂਚ ਜਾਰੀ...
Punjab News: ਪੰਜਾਬ ਭਾਜਪਾ-ਕਾਂਗਰਸ ਨੂੰ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ, ਕਈ ਆਗੂ ਅਕਾਲੀ ਦਲ (WPD) 'ਚ ਸ਼ਾਮਲ: ਜ਼ਿਲ੍ਹਾ ਉਪ ਪ੍ਰਧਾਨ ਸਣੇ ਕਈ ਅਧਿਕਾਰੀਆਂ ਨੇ ਛੱਡਿਆ ਪਾਰਟੀ ਦਾ ਸਾਥ...
ਪੰਜਾਬ ਭਾਜਪਾ-ਕਾਂਗਰਸ ਨੂੰ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ, ਕਈ ਆਗੂ ਅਕਾਲੀ ਦਲ (WPD) 'ਚ ਸ਼ਾਮਲ: ਜ਼ਿਲ੍ਹਾ ਉਪ ਪ੍ਰਧਾਨ ਸਣੇ ਕਈ ਅਧਿਕਾਰੀਆਂ ਨੇ ਛੱਡਿਆ ਪਾਰਟੀ ਦਾ ਸਾਥ...
ਜਲੰਧਰ 'ਚ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, ਦੋ ਕਾਰਾਂ ਤੋਂ 83 ਪੇਟੀਆਂ ਗੈਰਕਾਨੂੰਨੀ ਸ਼ਰਾਬ ਦੀ ਬਰਾਮਦ; ਮੱਚੀ ਤਰਥੱਲੀ
ਜਲੰਧਰ 'ਚ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, ਦੋ ਕਾਰਾਂ ਤੋਂ 83 ਪੇਟੀਆਂ ਗੈਰਕਾਨੂੰਨੀ ਸ਼ਰਾਬ ਦੀ ਬਰਾਮਦ; ਮੱਚੀ ਤਰਥੱਲੀ
ਪੰਜਾਬ ਅਤੇ ਚੰਡੀਗੜ੍ਹ 'ਚ ਪਵੇਗਾ ਮੀਂਹ, 8 ਜ਼ਿਲ੍ਹਿਆਂ 'ਚ ਆਵੇਗੀ ਝੱਖੜ ਹਨੇਰੀ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ ਅਤੇ ਚੰਡੀਗੜ੍ਹ 'ਚ ਪਵੇਗਾ ਮੀਂਹ, 8 ਜ਼ਿਲ੍ਹਿਆਂ 'ਚ ਆਵੇਗੀ ਝੱਖੜ ਹਨੇਰੀ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
PM ਮੋਦੀ ਦਾ 76ਵਾਂ ਜਨਮਦਿਨ, PM ਮੋਦੀ ਦੇ ਨਾਮ 'ਤੇ ਕਿੰਨੀ ਪ੍ਰਾਪਰਟੀ, ਜਾਣੋ ਕਿੰਨੇ ਮਕਾਨ, ਦੁਕਾਨ ਅਤੇ ਖੇਤ?
PM ਮੋਦੀ ਦਾ 76ਵਾਂ ਜਨਮਦਿਨ, PM ਮੋਦੀ ਦੇ ਨਾਮ 'ਤੇ ਕਿੰਨੀ ਪ੍ਰਾਪਰਟੀ, ਜਾਣੋ ਕਿੰਨੇ ਮਕਾਨ, ਦੁਕਾਨ ਅਤੇ ਖੇਤ?
17 ਸਤੰਬਰ ਨੂੰ ਕਿੰਨੇ ਦਾ ਹੋਇਆ ਪੈਟਰੋਲ-ਡੀਜ਼ਲ? ਜਾਣੋ ਅੱਜ ਦੇ ਰੇਟ
17 ਸਤੰਬਰ ਨੂੰ ਕਿੰਨੇ ਦਾ ਹੋਇਆ ਪੈਟਰੋਲ-ਡੀਜ਼ਲ? ਜਾਣੋ ਅੱਜ ਦੇ ਰੇਟ
Embed widget