ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕੋਰੋਨਾ ਦਾ ਕਹਿਰ: ਅੱਜ ਰਾਤ 12 ਵਜੇ ਤੋਂ 15 ਜ਼ਿਲ੍ਹੇ ਹੋਣਗੇ ਸੀਲ
ਇਨ੍ਹਾਂ ਵਿੱਚ ਨੋਇਡਾ, ਗਾਜ਼ੀਆਬਾਦ, ਮੇਰਠ, ਲਖਨਊ, ਆਗਰਾ, ਸ਼ਾਮਲੀ ਤੇ ਸਹਾਰਨਪੁਰ ਜ਼ਿਲ੍ਹੇ ਸ਼ਾਮਲ ਹਨ। ਇਨ੍ਹਾਂ ‘ਚ 15 ਜ਼ਿਲ੍ਹੇ ਸ਼ਾਮਲ ਹਨ ਜੋ ਸਭ ਤੋਂ ਜ਼ਿਆਦਾ ਕੋਰੋਨਾ ਤੋਂ ਪ੍ਰਭਾਵਿਤ ਹਨ।
![ਕੋਰੋਨਾ ਦਾ ਕਹਿਰ: ਅੱਜ ਰਾਤ 12 ਵਜੇ ਤੋਂ 15 ਜ਼ਿਲ੍ਹੇ ਹੋਣਗੇ ਸੀਲ UP govt to seal 15 districts till April 13; Noida, Varanasi to be under lockdown ਕੋਰੋਨਾ ਦਾ ਕਹਿਰ: ਅੱਜ ਰਾਤ 12 ਵਜੇ ਤੋਂ 15 ਜ਼ਿਲ੍ਹੇ ਹੋਣਗੇ ਸੀਲ](https://static.abplive.com/wp-content/uploads/sites/5/2020/04/08204317/UP_to_seal_15_districts.jpg?impolicy=abp_cdn&imwidth=1200&height=675)
ਲਖਨਊ: ਕੋਰੋਨੋਵਾਇਰਸ ਦੇ ਵਧ ਰਹੇ ਪ੍ਰਕੋਪ ਦੇ ਵਿਚਕਾਰ, ਯੂਪੀ ਸਰਕਾਰ ਨੇ 15 ਜ਼ਿਲ੍ਹਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਰਾਜ ਦੇ ਮੁੱਖ ਸਕੱਤਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ ਨੋਇਡਾ, ਗਾਜ਼ੀਆਬਾਦ, ਮੇਰਠ, ਲਖਨਊ, ਆਗਰਾ, ਸ਼ਾਮਲੀ ਤੇ ਸਹਾਰਨਪੁਰ ਜ਼ਿਲ੍ਹੇ ਸ਼ਾਮਲ ਹਨ। ਇਨ੍ਹਾਂ ਵਿੱਚ 15 ਜ਼ਿਲ੍ਹੇ ਸ਼ਾਮਲ ਹਨ ਜੋ ਸਭ ਤੋਂ ਵੱਧ ਕੋਰੋਨਾ ਨਾਲ ਪ੍ਰਭਾਵਿਤ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)