ਨਿਊਜ਼ ਏਜੰਸੀ ਏਐਨਆਈ ਤੋਂ ਜਾਰੀ ਕੀਤੇ ਗਏ ਵੀਡੀਓ ਵਿੱਚ ਗੈਂਗਸਟਰ ਇਹ ਚੀਕਦੇ ਹੋਏ ਵੀ ਸੁਣਿਆ ਜਾਂਦਾ ਹੈ, "ਮੈਂ ਵਿਕਾਸ ਦੁਬੇ ਹਾਂ, ਕਾਨਪੁਰ ਵਾਲਾ।” ਇਸ ਦੌਰਾਨ ਪੁਲਿਸ ਮੁਲਾਜ਼ਮ ਉਸ ਨੂੰ ਫੜ ਰਹੇ ਹਨ। ਪੁਲਿਸ ਵਾਲੇ ਨੇ ਉਸ ਦੇ ਥੱਪੜ ਮਾਰਿਆ, ਜਿਸ ਤੋਂ ਬਾਅਦ ਉਸ ਦੀ ਸਾਰੀ ਹੈਂਕੜ ਨਿਕਲ ਗਈ।
ਮੱਧ ਪ੍ਰਦੇਸ਼ ਦੇ ਇੱਕ ਵਜ਼ੀਰ ਨਰੋਤਮ ਮਿਸ਼ਰਾ ਨੇ ਪ੍ਰੈੱਸ ਕਾਨਫਰੰਸ ਵਿੱਚ 5 ਲੱਖ ਦੀ ਇਨਾਮੀ ਰਾਸ਼ੀ ਦੇ ਗੈਂਗਸਟਰ ਵਿਕਾਸ ਦੂਬੇ ਦੀ ਗ੍ਰਿਫਤਾਰੀ ਦੀ ਤਸਦੀਕ ਕੀਤੀ। ਉਸ ਨੇ ਦੱਸਿਆ ਕਿ ਫਿਲਹਾਲ ਉਹ ਪੁਲਿਸ ਹਿਰਾਸਤ ਵਿੱਚ ਹੈ।
ਤਿੜਕਣ ਲੱਗਾ ਨੂੰਹ ਮਾਸ ਦਾ ਰਿਸ਼ਤਾ? ਜਾਣੋ ਸੁਖਬੀਰ ਬਾਦਲ ਨੇ ਕਿਉਂ ਲਿਖੀ ਮੋਦੀ ਨੂੰ ਚਿੱਠੀ?
ਨਰੋਤਮ ਮਿਸ਼ਰਾ ਨੇ ਕਿਹਾ,
"ਇਹ ਇੰਟੈਲੀਜੈਂਸ ਦੀ ਗੱਲ ਹੈ। ਇਸ ਤੋਂ ਵੱਧ ਕੁਝ ਕਹਿਣਾ ਸਹੀ ਨਹੀਂ ਹੋਵੇਗਾ। ਅਸੀਂ ਘਟਨਾ ਤੋਂ ਤੁਰੰਤ ਬਾਅਦ ਮੱਧ ਪ੍ਰਦੇਸ਼ ਪੁਲਿਸ ਨੂੰ ਅਲਰਟ 'ਤੇ ਰੱਖਿਆ ਹੋਇਆ ਸੀ।"-
ਕਾਨਪੁਰ ਐਨਕਾਊਂਟਰ ਦਾ ਮੁੱਖ ਦੋਸ਼ੀ ਵਿਕਾਸ ਦੂਬੇ ਪੁਲਿਸ ਨੇ ਦਬੋਚਿਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ