ਪੜਚੋਲ ਕਰੋ
ਹਿਮਾਚਲ ਪ੍ਰਦੇਸ਼ ਜਾਣ ਵਾਲਿਆਂ ਲਈ ਅਲਰਟ
ਹਿਮਾਚਲ ਪ੍ਰਦੇਸ਼ ‘ਚ ਮੌਸਮ ਨੇ ਕਰਵਟ ਲਈ ਹੈ। ਅਸਮਾਨ ‘ਚ ਇੱਕ ਵਾਰ ਫੇਰ ਤੋਂ ਬਦਲ ਛਾ ਰਹੇ ਹਨ ਤੇ 2 ਤੋਂ 4 ਜਨਵਰੀ ਤਕ ਮੌਸਮ ਵਿਭਾਗ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ-ਚਾਰ ਦਿਨ ਉਪਰਲੇ ਹਿੱਸੇ ‘ਚ ਬਰਫ਼ਬਾਰੀ ਤੇ ਹੇਠਲੇ ਹਿੱਸੇ ‘ਚ ਬਾਰਸ਼ ਦੀ ਸੰਭਾਵਨਾ ਹੈ।

ਸ਼ਿਮਲਾ: ਹਿਮਾਚਲ ਪ੍ਰਦੇਸ਼ ‘ਚ ਮੌਸਮ ਨੇ ਕਰਵਟ ਲਈ ਹੈ। ਅਸਮਾਨ ‘ਚ ਇੱਕ ਵਾਰ ਫੇਰ ਤੋਂ ਬਦਲ ਛਾ ਰਹੇ ਹਨ ਤੇ 2 ਤੋਂ 4 ਜਨਵਰੀ ਤਕ ਮੌਸਮ ਵਿਭਾਗ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ-ਚਾਰ ਦਿਨ ਉਪਰਲੇ ਹਿੱਸੇ ‘ਚ ਬਰਫ਼ਬਾਰੀ ਤੇ ਹੇਠਲੇ ਹਿੱਸੇ ‘ਚ ਬਾਰਸ਼ ਦੀ ਸੰਭਾਵਨਾ ਹੈ। ਮੌਸਮ ਦੇ ਤਾਜ਼ਾ ਬਦਲਾਅ ਨਾਲ ਪਹਿਲਾਂ ਹੀ ਠੰਢ ਦੀ ਮਾਰ ਝੱਲ ਰਹੇ ਲੋਕਾਂ ਨੂੰ ਠੰਢ ਹੋਰ ਵੱਧ ਸਤਾਵੇਗੀ। ਮੌਸਮ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਤਕ ਸੂਬੇ ‘ਚ ਪੱਛਮੀ ਗੜਬੜੀ ਐਕਟਿਵ ਹੋਣ ਨਾਲ 6 ਤੇ 7 ਜਨਵਰੀ ਨੂੰ ਇੱਕ ਹੋਰ ਡਬਲੂਡੀ ਆ ਰਿਹਾ ਹੈ।
Before You Go
Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਖੇਤੀਬਾੜੀ ਖ਼ਬਰਾਂ
ਟ੍ਰੈਂਡਿੰਗ ਟੌਪਿਕ
















