ਪੜਚੋਲ ਕਰੋ

10 ਦਿਨਾਂ 'ਚ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕੱਢੇ ਵੱਟ

10 ਦਿਨਾਂ ‘ਚ ਪੈਟਰੋਲ ਤਕਰੀਬਨ ਸਾਢੇ 5 ਰੁਪਏ ਤੇ ਡੀਜ਼ਲ ਤਕਰੀਬਨ 6 ਰੁਪਏ ਮਹਿੰਗਾ ਹੋ ਗਿਆ ਹੈ। ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਇਕ ਲੀਟਰ ਪੈਟਰੋਲ 47 ਪੈਸੇ ਦੇ ਵਾਧੇ ਨਾਲ 76.73 ਰੁਪਏ 'ਤੇ ਮਿਲ ਰਿਹਾ ਹੈ।

ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਮੰਗਲਵਾਰ ਨੂੰ ਲਗਾਤਾਰ 10ਵੇਂ ਦਿਨ ਵਧੀਆਂ ਹਨ। ਇਸ ਤਰ੍ਹਾਂ 10 ਦਿਨਾਂ ‘ਚ ਪੈਟਰੋਲ ਤਕਰੀਬਨ ਸਾਢੇ 5 ਰੁਪਏ ਤੇ ਡੀਜ਼ਲ ਤਕਰੀਬਨ 6 ਰੁਪਏ ਮਹਿੰਗਾ ਹੋ ਗਿਆ ਹੈ। ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਇਕ ਲੀਟਰ ਪੈਟਰੋਲ 47 ਪੈਸੇ ਦੇ ਵਾਧੇ ਨਾਲ 76.73 ਰੁਪਏ 'ਤੇ ਮਿਲ ਰਿਹਾ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਇਹ ਮੰਗਲਵਾਰ ਨੂੰ ਦਿੱਲੀ ‘ਚ 57 ਪੈਸੇ ਦੀ ਤੇਜ਼ੀ ਨਾਲ 75.19  ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਮੰਗਲਵਾਰ ਨੂੰ ਮੁੰਬਈ 'ਚ ਪੈਟਰੋਲ ਦੀ ਕੀਮਤ ‘ਚ 45 ਪੈਸੇ ਦਾ ਵਾਧਾ ਹੋਇਆ, ਜਿਸ ਕਾਰਨ ਇਕ ਲੀਟਰ ਪੈਟਰੋਲ ਦੀ ਕੀਮਤ ਇਥੇ 83.62 ਰੁਪਏ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਡੀਜ਼ਲ 54 ਪੈਸੇ ਪ੍ਰਤੀ ਲੀਟਰ 73.75 ਰੁਪਏ 'ਤੇ ਵਿਕ ਰਿਹਾ ਹੈ। ਇਸੇ ਤਰ੍ਹਾਂ ਕੋਲਕਾਤਾ ਵਿੱਚ ਮੰਗਲਵਾਰ ਨੂੰ ਪੈਟਰੋਲ 78.55 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 70.84 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਚੇਨਈ ਦੀ ਗੱਲ ਕਰੀਏ ਤਾਂ ਮੰਗਲਵਾਰ ਨੂੰ ਪੈਟਰੋਲ 80.37 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 73.17 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਔਰਤ ਦਾ ਵੱਢਿਆ ਹੋਇਆ ਸਿਰ ਥਾਣੇ ਲੈ ਕੇ ਪਹੁੰਚਿਆ ਸ਼ਖ਼ਸ ਨੋਇਡਾ ਵਿੱਚ ਮੰਗਲਵਾਰ ਨੂੰ ਪੈਟਰੋਲ 78.25 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 68.43 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਧ ਰਿਹਾ ਹੈ। ਗੁਰੂਗ੍ਰਾਮ ਦੀ ਗੱਲ ਕਰੀਏ ਤਾਂ ਮੰਗਲਵਾਰ ਨੂੰ ਪੈਟਰੋਲ 75.41 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 67.96 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ। ਦਿੱਲੀ 'ਚ ਕੋਰੋਨਾ ਨਾਲ ਹਾਲਾਤ ਗੰਭੀਰ, ਅਮਿਤ ਸ਼ਾਹ ਨੇ ਖੁਦ ਸਾਂਭੀ ਜੰਗ ਦੀ ਕਮਾਨ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ICSE, ISC Result: ਅੱਜ ਸਵੇਰੇ 11 ਵਜੇ ਆਵੇਗਾ ਨਤੀਜਾ, ਇਦਾਂ ਕਰੋ ਚੈੱਕ
ICSE, ISC Result: ਅੱਜ ਸਵੇਰੇ 11 ਵਜੇ ਆਵੇਗਾ ਨਤੀਜਾ, ਇਦਾਂ ਕਰੋ ਚੈੱਕ
ਸਿਆਸੀ ਜਗਤ 'ਚ ਸੋਗ ਦੀ ਲਹਿਰ, BJP ਦੇ ਸਾਬਕਾ MLC ਦੇ ਭਾਣਜੇ ਦਾ ਕਤਲ, ਜੀਜਾ ਗੰਭੀਰ ਜ਼ਖ਼ਮੀ; ਮੱਚਿਆ ਹੜਕੰਪ
ਸਿਆਸੀ ਜਗਤ 'ਚ ਸੋਗ ਦੀ ਲਹਿਰ, BJP ਦੇ ਸਾਬਕਾ MLC ਦੇ ਭਾਣਜੇ ਦਾ ਕਤਲ, ਜੀਜਾ ਗੰਭੀਰ ਜ਼ਖ਼ਮੀ; ਮੱਚਿਆ ਹੜਕੰਪ
AAP ਦੀ ਮੇਅਰ ਦੇ ਪਤੀ-ਲੇਡੀ ਪ੍ਰਿੰਸੀਪਲ ਦੀ ਅਸ਼ਲੀਲ ਚੈਟਿੰਗ ਦੀ ਡਬਲ ਜਾਂਚ, ਸਾਈਬਰ ਸੈੱਲ ਨੇ ਮੰਗਿਆ ਫੋਨ, ਅਵਾਜ ਦੇ ਸੈਂਪਲ ਲਵੇਗੀ ਪੁਲਿਸ
AAP ਦੀ ਮੇਅਰ ਦੇ ਪਤੀ-ਲੇਡੀ ਪ੍ਰਿੰਸੀਪਲ ਦੀ ਅਸ਼ਲੀਲ ਚੈਟਿੰਗ ਦੀ ਡਬਲ ਜਾਂਚ, ਸਾਈਬਰ ਸੈੱਲ ਨੇ ਮੰਗਿਆ ਫੋਨ, ਅਵਾਜ ਦੇ ਸੈਂਪਲ ਲਵੇਗੀ ਪੁਲਿਸ
ਚਿੱਟੇ ਦਿਨ ਚੋਰਾਂ ਦੇ ਹੌਂਸਲੇ ਬੁਲੰਦ, ਬੰਦ ਘਰ 'ਚੋਂ ਲੱਖਾਂ ਰੁਪਏ ਅਤੇ ਗਹਿਣੇ ਲੈਕੇ ਫਰਾਰ; ਪਰਿਵਾਰ ਘਰ ਆਇਆ ਤਾਂ ਉੱਡ ਗਏ ਹੋਸ਼
ਚਿੱਟੇ ਦਿਨ ਚੋਰਾਂ ਦੇ ਹੌਂਸਲੇ ਬੁਲੰਦ, ਬੰਦ ਘਰ 'ਚੋਂ ਲੱਖਾਂ ਰੁਪਏ ਅਤੇ ਗਹਿਣੇ ਲੈਕੇ ਫਰਾਰ; ਪਰਿਵਾਰ ਘਰ ਆਇਆ ਤਾਂ ਉੱਡ ਗਏ ਹੋਸ਼

ਵੀਡੀਓਜ਼

CM ਮਾਨ ਦਾ ਖੁਲਾਸਾ, ਵਿਦੇਸ਼ 'ਚ ਪੰਜਾਬੀ ਨੌਜਵਾਨ ਕਰਦੇ ਰੂਲ ਬ੍ਰੇਕ!
CM ਮਾਨ ਦਾ BJP ਨੂੰ ਖੁੱਲਾ ਚੈਲੇਂਜ, ਸਾਡੇ ਵਿਧਾਇਕ ਪੂਰੇ
ਕਿਸ ਜ਼ਿਲ੍ਹੇ ਨੂੰ ਕਿੰਨਾ ਪਾਣੀ? CM ਭਗਵੰਤ ਮਾਨ ਨੇ ਖੋਲ੍ਹੇ ਅੰਕੜੇ
ਸਭ ਲਈ ਖੁਸ਼ਖਬਰੀ! ਪੰਜਾਬ 'ਚ ਵਧਿਆ ਪਾਣੀ ਦਾ ਲੈਵਲ
4 ਸਾਲਾਂ 'ਚ ਕਿੱਥੇ ਖਰਚ ਹੋਇਆ ਪੈਸਾ? CM ਮਾਨ ਨੇ ਖੋਲ੍ਹਿਆ ਹਿਸਾਬ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਮਾਨ ਦੀ AAP ਵਿਧਾਇਕਾਂ ਅਤੇ ਓਬਜ਼ਰਵਰਾਂ ਨੂੰ ਚੇਤਾਵਨੀ, ਮੀਟਿੰਗ 'ਚ ਕਿਹਾ- ਆਹ ਭਰਮ ਕੱਢ ਦਿਓ ਕਿ ਤੁਹਾਡੇ ਜਾਣ ਨਾਲ ਪਾਰਟੀ...
CM ਮਾਨ ਦੀ AAP ਵਿਧਾਇਕਾਂ ਅਤੇ ਓਬਜ਼ਰਵਰਾਂ ਨੂੰ ਚੇਤਾਵਨੀ, ਮੀਟਿੰਗ 'ਚ ਕਿਹਾ- ਆਹ ਭਰਮ ਕੱਢ ਦਿਓ ਕਿ ਤੁਹਾਡੇ ਜਾਣ ਨਾਲ ਪਾਰਟੀ...
ਪੰਜਾਬ ਦੇ 4 ਜ਼ਿਲ੍ਹਿਆਂ ਚ ਹਨੇਰੀ ਅਤੇ 13 'ਚ ਮੀਂਹ ਦਾ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 4 ਜ਼ਿਲ੍ਹਿਆਂ ਚ ਹਨੇਰੀ ਅਤੇ 13 'ਚ ਮੀਂਹ ਦਾ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
8th Pay Commission: ਸਰਕਾਰੀ ਮੁਲਾਜ਼ਮਾਂ ਨੂੰ ਮਿਲੀ ਰਾਹਤ, ਮੈਮੋਰੈਂਡਮ ਜਮ੍ਹਾ ਕਰਨ ਦੀ ਵਧੀ ਡੈਡਲਾਈਨ; ਜਾਣੋ ਤਰੀਕ
8th Pay Commission: ਸਰਕਾਰੀ ਮੁਲਾਜ਼ਮਾਂ ਨੂੰ ਮਿਲੀ ਰਾਹਤ, ਮੈਮੋਰੈਂਡਮ ਜਮ੍ਹਾ ਕਰਨ ਦੀ ਵਧੀ ਡੈਡਲਾਈਨ; ਜਾਣੋ ਤਰੀਕ
ਤੜਕੇ-ਤੜਕੇ ਭੂਚਾਲ ਦੇ ਝਟਕਿਆਂ ਨਾਲ ਕੰਬੀ ਭਾਰਤ ਦੀ ਧਰਤੀ, ਘਰ ਤੋਂ ਬਾਹਰ ਭੱਜੇ ਲੋਕ; ਮੱਚਿਆ ਹੜਕੰਪ
ਤੜਕੇ-ਤੜਕੇ ਭੂਚਾਲ ਦੇ ਝਟਕਿਆਂ ਨਾਲ ਕੰਬੀ ਭਾਰਤ ਦੀ ਧਰਤੀ, ਘਰ ਤੋਂ ਬਾਹਰ ਭੱਜੇ ਲੋਕ; ਮੱਚਿਆ ਹੜਕੰਪ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਅਪ੍ਰੈਲ 2026
CM ਭਗਵੰਤ ਮਾਨ ਨੂੰ ਅਦਾਲਤ ਵੱਲੋਂ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ 
CM ਭਗਵੰਤ ਮਾਨ ਨੂੰ ਅਦਾਲਤ ਵੱਲੋਂ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ 
Paddy Season 2026 : ਪੰਜਾਬ 'ਚ ਝੋਨੇ ਦੀ ਬਿਜਾਈ ਲਈ ਸ਼ਡਿਊਲ ਜਾਰੀ , ਜਾਣੋ ਕਿਸਾਨ ਕਿਸ ਤਾਰੀਕ ਤੋਂ ਕਰ ਸਕਣਗੇ ਝੋਨੇ ਦੀ ਸਿੱਧੀ ਬਿਜਾਈ
Paddy Season 2026 : ਪੰਜਾਬ 'ਚ ਝੋਨੇ ਦੀ ਬਿਜਾਈ ਲਈ ਸ਼ਡਿਊਲ ਜਾਰੀ , ਜਾਣੋ ਕਿਸਾਨ ਕਿਸ ਤਾਰੀਕ ਤੋਂ ਕਰ ਸਕਣਗੇ ਝੋਨੇ ਦੀ ਸਿੱਧੀ ਬਿਜਾਈ
 Pathankot 'ਚ ਬਿਜਲੀ ਦਾ ਪੋਲ ਡਿੱਗਣ ਕਾਰਨ ਸਾਈਕਲ ਸਵਾਰ ਦੀ ਮੌਤ , ਸੀਵਰੇਜ ਬੋਰਡ ਨੇ ਪੁੱਟੀ ਸੀ ਸੜਕ
 Pathankot 'ਚ ਬਿਜਲੀ ਦਾ ਪੋਲ ਡਿੱਗਣ ਕਾਰਨ ਸਾਈਕਲ ਸਵਾਰ ਦੀ ਮੌਤ , ਸੀਵਰੇਜ ਬੋਰਡ ਨੇ ਪੁੱਟੀ ਸੀ ਸੜਕ
Embed widget