News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

ਪਹਿਲੇ ਬਰਤਾਨਵੀ ਸਿੱਖ ਜੱਜ ਦਾ ਦਿਹਾਂਤ

Share:
ਲੰਡਨ: ਪੰਜਾਬੀਆਂ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਪੂਰੀ ਦੁਨੀਆਂ 'ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਸਰਦਾਰ ਮੋਤਾ ਸਿੰਘ ਨੂੰ ਪਹਿਲੇ ਬਰਤਾਨਵੀ ਸਿੱਖ ਜੱਜ ਹੋਣ ਦਾ ਮਾਣ ਹਾਸਿਲ ਹੋਇਆ ਸੀ। ਆਪਣੇ ਇਸ ਰੁਤਬੇ ਨਾਲ ਹਰ ਸਿੱਖ ਦਾ ਮਾਣ ਵਧਾਉਣ ਵਾਲੇ ਮੋਤਾ ਸਿੰਘ ਦਾ 86 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। mota singh 3 ਸਰਦਾਰ ਮੋਤਾ ਸਿੰਘ ਪਹਿਲੇ ਸਿੱਖ ਜੱਜ ਸਨ, ਜਿਹੜੇ ਵਿਗ ਦੀ ਥਾਂ ਦਸਤਾਰ ਸਜਾ ਕੇ ਬਰਤਾਨਵੀ ਨਿਆਂ ਬੈਂਚ ’ਤੇ ਬੈਠੇ ਸਨ। ਉਹ ਬੀਤੇ ਸ਼ੁੱਕਰਵਾਰ ਅਚਾਨਕ ਬਿਮਾਰ ਹੋ ਗਏ ਸਨ, ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪਰ ਇੱਥੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਨਹੀਂ ਹੋਇਆ। ਆਖਰ ਸਰਦਾਰ ਮੋਤਾ ਸਿੰਘ ਨੇ ਦਮ ਤੋੜ ਦਿੱਤਾ।
Published at : 15 Nov 2016 11:00 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਚੋਣਾਂ ਤੋਂ ਡਰੇ Justine Trudeau, Study Visa 'ਚ 1 ਲੱਖ 78 ਹਜ਼ਾਰ ਦੀ ਕਟੌਤੀ ਦਾ ਐਲਾਨ, ਵਰਕ ਪਰਮਿਟ 'ਤੇ ਵੀ ਸਖ਼ਤੀ

Canada News: ਟਰੂਡੋ ਸਰਕਾਰ ਦਾ ਵਿਦਿਆਰਥੀਆਂ ਨੂੰ ਇੱਕ ਹੋਰ ਝਟਕਾ, ਨੌਜਵਾਨਾਂ ਦਾ ਕੈਨੇਡਾ 'ਚ ਪੜ੍ਹਾਈ ਕਰਨ ਦਾ ਸੁਪਨਾ ਟੁੱਟਿਆ !

India Canada Crisis: ਭਾਰਤ ਤੇ ਕੈਨੇਡਾ ਵਿਚਾਲੇ ਫਿਰ ਖੜਕੀ! ਕੈਨੇਡੀਅਨ ਏਜੰਸੀ ਦਾ ਦਾਅਵਾ...ਭਾਰਤ ਖੇਡ ਰਿਹਾ ਖਤਰਨਾਕ ਗੇਮ

Shocking: ਪਤੀ ਦੀ ਸ਼ਰਮਨਾਕ ਕਰਤੂਤ ਦਾ ਪਰਦਾਫਾਸ਼, ਪਤਨੀ ਨੂੰ ਨਸ਼ਾ ਦੇ 72 ਵਿਅਕਤੀਆਂ ਤੋਂ ਕਰਵਾਇਆ ਬਲਾਤਕਾਰ, ਫਿਰ...

ਲੇਬਨਾਨ 'ਚ ਫਿਰ ਹੋਇਆ ਸੀਰੀਅਲ ਬਲਾਸਟ, ਪੇਜ਼ਰ ਤੋਂ ਬਾਅਦ ਹੁਣ ਰੇਡੀਓ 'ਚ ਧਮਾਕਾ, 3 ਦੀ ਮੌਤ, ਕਈ ਜ਼ਖਮੀ

ਪ੍ਰਮੁੱਖ ਖ਼ਬਰਾਂ

Punjab News: ਬਾਦਲਾਂ ਦੀਆਂ ਬੱਸਾਂ 'ਤੇ ਵੱਡਾ ਐਕਸ਼ਨ! ਪਰਮਿਟ ਹੋ ਗਏ ਰੱਦ

Punjab News: ਸੋਸ਼ਲ ਮੀਡੀਆ 'ਤੇ ਖਾਲਿਸਤਾਨ ਪੱਖੀ ਪੋਸਟਾਂ ਪਾਉਣ ਵਾਲਿਆਂ ਦੀ ਖੈਰ ਨਹੀਂ! NIA ਨੇ ਕੱਸਿਆ ਸ਼ਿਕੰਜਾ

Wedding season: ਵਿਆਹਾਂ 'ਤੇ ਖਰਚੇ ਤੋੜ ਰਹੇ ਰਿਕਾਰਡ, ਡੇਢ ਮਹੀਨੇ 'ਚ ਹੀ ਉੱਡਣਗੇ 4.25 ਲੱਖ ਕਰੋੜ ਰੁਪਏ

Mobile phones: ਪੈਂਟ ਦੀ ਜੇਬ 'ਚ ਮੋਬਾਈਲ ਫੋਨ ਰੱਖਣਾ ਕਿੰਨਾ ਖਤਰਨਾਕ? ਜਾਣੋ ਵਾਕਿਆ ਹੀ ਘਟਦੀ ਪ੍ਰਜਨਨ ਸ਼ਕਤੀ