ਪੜਚੋਲ ਕਰੋ

ਕੈਨੇਡਾ 'ਚ 3 ਕਤਲਾਂ ਦਾ ਮਾਮਲਾ ਹੋਰ ਉਲਝਿਆ, ਦੋ ਹੋਰ ਜਣਿਆਂ ਦੀ ਮੌਤ

ਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਤੀਹਰੇ ਕਤਲ ਕਾਂਡ ਵਿੱਚ ਲੋੜੀਂਦੇ ਪੋਰਟ ਐਲਬਰਨੀ ਇਲਾਕੇ ਦੇ ਨੌਜਵਾਨਾਂ ਦੀ ਮੌਤ ਦੀ ਖ਼ਬਰ ਹੈ। ਦੋਵਾਂ ਦੀਆਂ ਲਾਸ਼ਾਂ ਤਕਰੀਬਨ 1,800 ਕਿਲੋਮੀਟਰ ਦੂਰ ਮੈਨੀਟੋਬਾ ਸੂਬੇ 'ਚੋਂ ਲੰਘਦੇ ਨੈਲਸਨ ਦਰਿਆ ਵਿੱਚੋਂ ਮਿਲੀਆਂ ਹਨ। ਮ੍ਰਿਤਕਾਂ ਦੀ ਸ਼ਨਾਖ਼ਤ ਬ੍ਰਾਇਰ ਸ਼ਮੈਗਲਸਕੀ (18) ਤੇ ਕੈਮ ਮੈਕਲਿਓਡ (19) ਵਜੋਂ ਹੋਈ ਹੈ।

ਮੈਨੀਟੋਬਾ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਤੀਹਰੇ ਕਤਲ ਕਾਂਡ ਵਿੱਚ ਲੋੜੀਂਦੇ ਪੋਰਟ ਐਲਬਰਨੀ ਇਲਾਕੇ ਦੇ ਨੌਜਵਾਨਾਂ ਦੀ ਮੌਤ ਦੀ ਖ਼ਬਰ ਹੈ। ਦੋਵਾਂ ਦੀਆਂ ਲਾਸ਼ਾਂ ਤਕਰੀਬਨ 1,800 ਕਿਲੋਮੀਟਰ ਦੂਰ ਮੈਨੀਟੋਬਾ ਸੂਬੇ 'ਚੋਂ ਲੰਘਦੇ ਨੈਲਸਨ ਦਰਿਆ ਵਿੱਚੋਂ ਮਿਲੀਆਂ ਹਨ। ਮ੍ਰਿਤਕਾਂ ਦੀ ਸ਼ਨਾਖ਼ਤ ਬ੍ਰਾਇਰ ਸ਼ਮੈਗਲਸਕੀ (18) ਤੇ ਕੈਮ ਮੈਕਲਿਓਡ (19) ਵਜੋਂ ਹੋਈ ਹੈ। ਕੈਨੇਡਾ 'ਚ 3 ਕਤਲਾਂ ਦਾ ਮਾਮਲਾ ਹੋਰ ਉਲਝਿਆ, ਦੋ ਹੋਰ ਜਣਿਆਂ ਦੀ ਮੌਤ ਕਰੀਬ ਚਾਰ ਦਿਨ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੀ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਦੱਸਿਆ ਸੀ ਕਿ ਤੀਹਰੇ ਕਤਲ ਕਾਂਡ ਮਾਮਲੇ ਵਿੱਚ ਲੋੜੀਂਦੇ ਸ਼ੱਕੀਆਂ ਦੀ ਭਾਲ ਲਈ ਜਾਂਚ ਦਾ ਘੇਰਾ ਉੱਤਰੀ ਮੈਨੀਟੋਬਾ ਦੇ ਨੈਲਸਨ ਦਰਿਆ ਤਕ ਜਾ ਪਹੁੰਚਿਆ ਹੈ। RCMP ਨੂੰ ਕਰੀਬ 2 ਹਫਤੇ ਪਹਿਲਾਂ ਜਿੱਥੋਂ ਦੋਵਾਂ ਸ਼ੱਕੀਆਂ ਨਾਲ ਸਬੰਧਤ ਗੱਡੀ ਸੜੀ ਹੋਈ ਮਿਲੀ ਸੀ। ਕੈਨੇਡਾ 'ਚ 3 ਕਤਲਾਂ ਦਾ ਮਾਮਲਾ ਹੋਰ ਉਲਝਿਆ, ਦੋ ਹੋਰ ਜਣਿਆਂ ਦੀ ਮੌਤ ਇਸ ਮਗਰੋਂ ਪੁਲਿਸ ਨੂੰ ਦਰਿਆ ਕੰਢੇ ਨੁਕਸਾਨੀ ਹੋਈ ਕਿਸ਼ਤੀ ਮਿਲੀ, ਜਿਸ ਕਾਰਨ ਗੋਤਾਖੋਰਾਂ ਨੂੰ ਸੱਦਿਆ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰਵਾਈ ਗਈ। ਮੈਨੀਟੋਬਾ RCMP ਦੇ ਮਾਹਰਾਂ ਦੀ ਮਦਦ ਨਾਲ ਗਿਲਮ ਦੇ ਉੱਤਰ-ਪੂਰਬ 'ਚੋਂ ਲੰਘਦੇ ਦਰਿਆ ਵਿੱਚ ਤਲਾਸ਼ੀ ਸ਼ੁਰੂ ਕੀਤੀ ਗਈ। ਕੈਨੇਡਾ 'ਚ 3 ਕਤਲਾਂ ਦਾ ਮਾਮਲਾ ਹੋਰ ਉਲਝਿਆ, ਦੋ ਹੋਰ ਜਣਿਆਂ ਦੀ ਮੌਤ ਪੁਲਿਸ ਨੂੰ ਇੱਥੋਂ ਤਕਰੀਬਨ ਅੱਠ ਕਿਲੋਮੀਟਰ ਦੂਰ 'ਤੇ ਦਰਿਆ ਕੰਢੇ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਮਿਲ ਗਈਆਂ। ਬ੍ਰਾਇਰ ਸ਼ਮੈਗਲਸਕੀ ਤੇ ਕੈਮ ਮੈਕਲਿਓਡ ਦੀਆਂ ਲਾਸ਼ਾਂ ਨੂੰ ਬੁੱਧਵਾਰ ਨੂੰ ਹੀ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ। ਔਂਟੈਰੀਓ ਸੂਬਾਈ ਪੁਲਿਸ ਨੂੰ ਬ੍ਰਾਇਰ ਸ਼ਮੈਗਲਸਕੀ ਤੇ ਕੈਮ ਮੈਕਲਿਓਡ ਨੂੰ ਲੈ ਕੇ ਕੋਈ ਨਾ ਕੋਈ ਸੂਚਨਾ ਲੋਕਾਂ ਵੱਲੋਂ ਲਗਾਤਾਰ ਮਿਲ ਰਹੀ ਸੀ, ਪਰ ਇਨ੍ਹਾਂ ਵਿੱਚੋਂ ਕੋਈ ਵੀ ਜਾਣਕਾਰੀ ਪੁਖਤਾ ਸਾਬਤ ਨਹੀਂ ਹੋਈ ਸੀ। ਕੀ ਹੈ ਪੂਰਾ ਮਾਮਲਾ- ਕੈਨੇਡਾ 'ਚ 3 ਕਤਲਾਂ ਦਾ ਮਾਮਲਾ ਹੋਰ ਉਲਝਿਆ, ਦੋ ਹੋਰ ਜਣਿਆਂ ਦੀ ਮੌਤ ਦਰਅਸਲ, ਕੁਝ ਸਮਾਂ ਪਹਿਲਾਂ ਅਮਰੀਕੀ ਮਹਿਲਾ ਚਾਈਨਾ ਡੀਜ਼ ਤੇ ਉਸ ਦੇ ਆਸਟ੍ਰੇਲੀਆਈ ਮੂਲ ਦੇ ਪ੍ਰੇਮੀ ਲੁਕਾਸ ਫਾਊਲਰ ਦਾ ਕਤਲ ਹੋ ਗਿਆ ਸੀ। ਇਸ ਤੋਂ ਬਾਅਦ ਦੋਵਾਂ ਤੋਂ ਕਰੀਬ 470km ਦੀ ਦੂਰ ਉਨ੍ਹਾਂ ਦੇ ਜਾਣਕਾਰ ਤੇ UBC ਵਿੱਚ ਸੈਸ਼ਨਲ ਲੈਕਚਰਾਰ, ਲੀਓਨਾਰਡ ਡਿਕ ਨੂੰ ਵੀ ਡੀਜ਼ ਲੇਕ ਕੋਲ ਮ੍ਰਿਤ ਪਾਇਆ ਗਿਆ। ਕੈਨੇਡਾ 'ਚ 3 ਕਤਲਾਂ ਦਾ ਮਾਮਲਾ ਹੋਰ ਉਲਝਿਆ, ਦੋ ਹੋਰ ਜਣਿਆਂ ਦੀ ਮੌਤ ਇਸ ਤੀਹਰੇ ਕਤਲ ਕਾਂਡ ਵਿੱਚ ਪੁਲਿਸ ਨੂੰ ਬ੍ਰਾਇਰ ਸ਼ਮੈਗਲਸਕੀ ਤੇ ਕੈਮ ਮੈਕਲਿਓਡ ਦੀ ਭਾਲ ਸੀ। ਹੁਣ ਇਹ ਪੂਰਾ ਮਾਮਲਾ 5 ਮੌਤਾਂ ਵਿੱਚ ਤਬਦੀਲ ਹੋ ਗਿਆ ਹੈ ਤੇ ਸ਼ੱਕੀਆਂ ਦੀ ਮੌਤ ਨਾਲ ਮਾਮਲੇ ਦੀ ਜਾਂਚ ਵੀ ਖ਼ਤਰੇ ਵਿੱਚ ਪੈ ਗਈ ਹੈ।

ਟਾਪ ਹੈਡਲਾਈਨ

Earthquake News: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਚੋਂ ਭੱਜੇ ਬਾਹਰ, 5.8 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਚੋਂ ਭੱਜੇ ਬਾਹਰ, 5.8 ਤੀਬਰਤਾ ਨਾਲ ਜ਼ਬਰਦਸਤ ਝਟਕੇ...
Donald Trump Tariff on India: ਟਰੰਪ ਦਾ ਵੱਡਾ ਐਲਾਨ! ਹੁਣ ਭਾਰਤ 'ਤੇ ਨਹੀਂ ਲੱਗੇਗਾ ਟੈਰਿਫ; ਪੜ੍ਹੋ ਪੂਰੀ ਖਬਰ...
ਟਰੰਪ ਦਾ ਵੱਡਾ ਐਲਾਨ! ਹੁਣ ਭਾਰਤ 'ਤੇ ਨਹੀਂ ਲੱਗੇਗਾ ਟੈਰਿਫ; ਪੜ੍ਹੋ ਪੂਰੀ ਖਬਰ...
ਭੂਚਾਲ ਨਾਲ ਕੰਬੀ ਧਰਤੀ, 7.0 ਦੀ ਤੀਬਰਤਾ ਨਾਲ ਝਟਕੇ ਕੀਤੇ ਗਏ ਮਹਿਸੂਸ; ਮੱਚੀ ਹਫੜਾ-ਦਫੜੀ
ਭੂਚਾਲ ਨਾਲ ਕੰਬੀ ਧਰਤੀ, 7.0 ਦੀ ਤੀਬਰਤਾ ਨਾਲ ਝਟਕੇ ਕੀਤੇ ਗਏ ਮਹਿਸੂਸ; ਮੱਚੀ ਹਫੜਾ-ਦਫੜੀ
ਸਕੂਲ 'ਚ ਚੱਲੀਆਂ ਤਾੜਤਾੜ ਗੋਲੀਆਂ, 3 ਬੱਚਿਆਂ ਸਣੇ 5 ਦੀ ਮੌਤ; ਮੱਚਿਆ ਹੜਕੰਪ
ਸਕੂਲ 'ਚ ਚੱਲੀਆਂ ਤਾੜਤਾੜ ਗੋਲੀਆਂ, 3 ਬੱਚਿਆਂ ਸਣੇ 5 ਦੀ ਮੌਤ; ਮੱਚਿਆ ਹੜਕੰਪ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sangrur 'ਚ ਵੱਡਾ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਮਜ਼ਦੂਰਾਂ ਨੂੰ ਦਰੜਿਆ, 8 ਲੋਕਾਂ ਦੀ ਮੌਤ 
Sangrur 'ਚ ਵੱਡਾ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਮਜ਼ਦੂਰਾਂ ਨੂੰ ਦਰੜਿਆ, 8 ਲੋਕਾਂ ਦੀ ਮੌਤ 
Viral Video : ਪਤਨੀ ਨੂੰ ਪ੍ਰੇਮੀ ਨਾਲ ਰੰਗੇ ਹੱਥੀਂ ਫੜਿਆ ਤਾਂ ਪਤੀ ਦਾ ਚੜ੍ਹਿਆ ਪਾਰਾ, ਦੋਵਾਂ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
Viral Video : ਪਤਨੀ ਨੂੰ ਪ੍ਰੇਮੀ ਨਾਲ ਰੰਗੇ ਹੱਥੀਂ ਫੜਿਆ ਤਾਂ ਪਤੀ ਦਾ ਚੜ੍ਹਿਆ ਪਾਰਾ, ਦੋਵਾਂ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
 Job Offer : ਰੀਲਾਂ ਬਣਾਉਣ ਦੇ ਮਿਲਣਗੇ 95 ਲੱਖ ਰੁਪਏ ! ਦੁਨੀਆ ਘੁੰਮਣ ਦਾ ਵੀ ਮਿਲੇਗਾ ਮੌਕਾ, ਜਾਣੋ ਕਿਵੇਂ ਮਿਲੇਗੀ ਇਹ ਨੌਕਰੀ
 Job Offer : ਰੀਲਾਂ ਬਣਾਉਣ ਦੇ ਮਿਲਣਗੇ 95 ਲੱਖ ਰੁਪਏ ! ਦੁਨੀਆ ਘੁੰਮਣ ਦਾ ਵੀ ਮਿਲੇਗਾ ਮੌਕਾ, ਜਾਣੋ ਕਿਵੇਂ ਮਿਲੇਗੀ ਇਹ ਨੌਕਰੀ
Bank Holiday : ਕੱਲ੍ਹ ਬੈਂਕ ਜਾਣ ਦਾ ਹੈ ਪਲਾਨ? ਪਹਿਲਾਂ ਜਾਣ ਲਓ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਰਹਿਣਗੇ ਬੰਦ
Bank Holiday : ਕੱਲ੍ਹ ਬੈਂਕ ਜਾਣ ਦਾ ਹੈ ਪਲਾਨ? ਪਹਿਲਾਂ ਜਾਣ ਲਓ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਰਹਿਣਗੇ ਬੰਦ
Sangrur News : ਬੇਰੁਜ਼ਗਾਰਾਂ ਦਾ ਅਨੋਖਾ ਦਸਹਿਰਾ ! ਮੁੱਖ ਮੰਤਰੀ ਦੀ ਕੋਠੀ ਅੱਗੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
Sangrur News : ਬੇਰੁਜ਼ਗਾਰਾਂ ਦਾ ਅਨੋਖਾ ਦਸਹਿਰਾ ! ਮੁੱਖ ਮੰਤਰੀ ਦੀ ਕੋਠੀ ਅੱਗੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
DA Hike 2026 : ਕੀ ਦੁਸਹਿਰੇ ਤੋਂ ਬਾਅਦ ਮਿਲੇਗਾ DA ?  21 ਅਕਤੂਬਰ ਨੂੰ ਹੋ ਸਕਦਾ ਹੈ ਅਹਿਮ ਫ਼ੈਸਲਾ!
DA Hike 2026 : ਕੀ ਦੁਸਹਿਰੇ ਤੋਂ ਬਾਅਦ ਮਿਲੇਗਾ DA ?  21 ਅਕਤੂਬਰ ਨੂੰ ਹੋ ਸਕਦਾ ਹੈ ਅਹਿਮ ਫ਼ੈਸਲਾ!
Punjab Police ਦੇ ਹੈੱਡ ਕਾਂਸਟੇਬਲ ਕੋਲੋਂ 25 ਕਿਲੋ ਹੈਰੋਇਨ ਬਰਾਮਦ,  ਮਾਮਲੇ ’ਚ ਨਵਾਂ ਖੁਲਾਸਾ!
Punjab Police ਦੇ ਹੈੱਡ ਕਾਂਸਟੇਬਲ ਕੋਲੋਂ 25 ਕਿਲੋ ਹੈਰੋਇਨ ਬਰਾਮਦ,  ਮਾਮਲੇ ’ਚ ਨਵਾਂ ਖੁਲਾਸਾ!
Parvinder Jhotta ਮਾਮਲਾ : ਨੀਰੂ ਬਾਜਵਾ ਨੇ ਆਪਣੀ ਫ਼ਿਲਮ ਰੋਕੀ, ਇਨਸਾਫ਼ ਮਿਲਣ ਤੱਕ ਕਾਲੀ ਪੱਗ ਬੰਨ੍ਹਣਗੇ ਭਾਜਪਾ ਪ੍ਰਧਾਨ
Parvinder Jhotta ਮਾਮਲਾ : ਨੀਰੂ ਬਾਜਵਾ ਨੇ ਆਪਣੀ ਫ਼ਿਲਮ ਰੋਕੀ, ਇਨਸਾਫ਼ ਮਿਲਣ ਤੱਕ ਕਾਲੀ ਪੱਗ ਬੰਨ੍ਹਣਗੇ ਭਾਜਪਾ ਪ੍ਰਧਾਨ
Embed widget