ਪੜਚੋਲ ਕਰੋ

ਯੂਰਪ ਪਹੁੰਚਦੇ 4700 ਸ਼ਰਨਾਰਥੀਆਂ ਦੀ ਮੌਤ

ਸੀਰੀਆ: ਮਾਸੂਮ ਅਇਲਾਨ ਕੁਰਦੀ ਨੂੰ ਸ਼ਾਇਦ ਕੋਈ ਨਹੀਂ ਭੁਲਾ ਸਕੇਗਾ। ਸਾਲ 2011 ਤੋਂ ਚੱਲ ਰਹੇ ਗ੍ਰਹਿ ਯੁੱਧ ਤੋਂ ਪ੍ਰਭਾਵਿਤ ਸੀਰੀਆ ਦੇ ਲੋਕ ਲਗਾਤਾਰ ਆਪਣੀ ਜਾਨ ਬਚਾਉਣ ਲਈ ਦੇਸ਼ ਛੱਡ ਰਹੇ ਹਨ। ਅਜਿਹੇ 'ਚ ਲੋਕ ਆਪਣੀ ਜਾਨ ਜੋਖਮ 'ਚ ਪਾ ਕੇ ਜਾਣ ਦੀ ਕੋਸ਼ਿਸ਼ ਕਰਦੇ ਹਨ। ਪਰ ਇਸ ਕੋਸ਼ਿਸ 'ਚ ਹਰ ਕੋਈ ਕਾਮਯਾਬ ਨਹੀਂ ਹੁੰਦਾ। ਅਇਲਾਨ ਦਾ ਪਰਿਵਾਰ ਵੀ 2015 'ਚ ਜਿੰਦਗੀ ਦੀ ਤਲਾਸ਼ ਕਰਦਿਆਂ ਸਮੁੰਦਰ ਰਾਸਤੇ ਜਾ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਨੇ ਮਾਸੂਮ ਅਇਲਾਨ ਨੂੰ ਨਿਗਲ ਲਿਆ ਤੇ ਪੂਰੀ ਦੁਨੀਆਂ ਨੂੰ ਰੁਆ ਦਿੱਤਾ। ਯੂਰਪ ਪਹੁੰਚਦੇ 4700 ਸ਼ਰਨਾਰਥੀਆਂ ਦੀ ਮੌਤ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ (ਆਈਓਐਮ) ਮੁਤਾਬਕ ਪਿਛਲੇ 1 ਸਾਲ 'ਚ ਸੀਰੀਆ ਦੇ ਹਲਾਤਾਂ ਤੋਂ ਭੱਜ ਕੇ ਆਪਣੀ ਜਾਨ ਬਚਾਉਣ ਲਈ ਜਾ ਰਹੇ ਸੈਂਕੜੇ ਅਇਲਾਨ ਤੇ ਉਨ੍ਹਾਂ ਦੇ ਪਰਿਵਾਰ ਦਰਦਨਾਕ ਹਾਦਸਿਆਂ ਦਾ ਸ਼ਿਕਾਰ ਹੋ ਸਮੁੰਦਰ ਦੇ ਗਹਿਰੇ ਪਾਣੀ 'ਚ ਜਾ ਸਮਾਏ ਹਨ। ਅੰਕੜਿਆਂ ਮੁਤਾਬਕ ਭੁ-ਮੱਧ ਸਾਗਰ ਪਾਰ ਕਰ ਯੂਰੋਪ ਜਾਣ ਦੀ ਕੋਸ਼ਿਸ਼ ਕਰਦਿਆਂ ਸਿਰਫ ਇੱਕ ਸਾਲ ਅੰਦਰ 4700 ਸ਼ਰਨਾਰਥੀ ਸਮੁੰਦਰ 'ਚ ਡੁੱਬ ਆਪਣੀ ਜਾਨ ਗਵਾ ਚੁੱਕੇ ਹਨ। aylan y-compressed ਆਈਓਐਮ ਨੇ ਕਿਹਾ, "ਪਿਛਲੇ ਸਾਲ ਇਸੇ ਸਮੇਂ 'ਚ ਮਰਨ ਵਾਲਿਆਂ ਦੀ ਤੁਲਨਾ 'ਚ ਇਹ ਸੰਸਥਾ ਕਾਫੀ ਜਿਆਦਾ ਹੈ। ਪਿਛਲੇ ਸਾਲ 30 ਨਵੰਬਰ ਤੱਕ ਇਸ ਕੋਸ਼ਿਸ਼ 'ਚ 3,565 ਲੋਕਾਂ ਦੇ ਮਰਨ ਦੀ ਖਬਰ ਮਿਲੀ ਹੈ।" ਖਬਰ ਏਜੰਸੀ ਸਿਨਹੁਆ ਮੁਤਾਬਕ, "ਇਸ ਲਿਹਾਜ਼ ਨਾਲ 2016 'ਚ ਯੁਰੋਪ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸ਼ਰਨਾਰਥੀਆਂ ਲਈ ਕਾਫੀ ਮੁਸ਼ਕਲ ਭਰਿਆ ਰਿਹਾ।" ਇਸ ਸਾਲ ਯੁਰੋਪ ਪਹੁੰਚਣ ਦੀ ਕੋਸ਼ਿਸ਼ ਦੀ ਕੋਸ਼ਿਸ 'ਚ ਜਾਨ ਗਵਾਉਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ 'ਚ ਕਾਫੀ ਵਾਧਾ ਹੋਇਆ ਹੈ, ਪਰ ਯੁਰੋਪ ਪਹੁੰਚਣ 'ਚ ਸਫਲ ਹੋਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ 'ਚ ਕਮੀ ਹੋਈ ਹੈ। ਆਈਓਐਮ ਦੇ ਤਾਜਾ ਅੰਕੜਿਆ ਮੁਤਾਬਕ ਇਸ ਸਾਲ ਸਮੁੰਦਰ ਦੇ ਰਾਸਤੇ 348,664 ਸ਼ਰਨਾਰਥੀ ਯੁਰੋਪ ਪਹੁੰਚੇ ਹਨ, ਜਦਕਿ ਪਿਛਲੇ ਸਾਲ ਇਸ ਸਮੇਂ ਤੱਕ ਇਹ ਅੰਕੜਾ 883,393 ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਯੁੱਧ ਵਿਚਾਲੇ ਈਰਾਨ 'ਚ ਭੂਚਾਲ ਨਾਲ ਕੰਬੀ ਧਰਤੀ, ਲੋਕਾਂ 'ਚ ਫੈਲੀ ਦਹਿਸ਼ਤ; ਕੰਬੇ ਲੋਕ
ਯੁੱਧ ਵਿਚਾਲੇ ਈਰਾਨ 'ਚ ਭੂਚਾਲ ਨਾਲ ਕੰਬੀ ਧਰਤੀ, ਲੋਕਾਂ 'ਚ ਫੈਲੀ ਦਹਿਸ਼ਤ; ਕੰਬੇ ਲੋਕ
Youtuber ਨੈਨਸੀ ਗਰੇਵਾਲ ਦੇ ਕਤਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ, ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ
Youtuber ਨੈਨਸੀ ਗਰੇਵਾਲ ਦੇ ਕਤਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ, ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ
ਵੱਡਾ ਹਾਦਸਾ, ਭਾਰਤੀ ਫੌਜ ਦਾ ਲੜਾਕੂ ਜਹਾਜ਼ ਕ੍ਰੈਸ਼, ਦੋਵੇਂ ਪਾਇਲਟ ਹੋਏ ਸ਼ਹੀਦ; ਮੱਚੀ ਹਾਹਾਕਾਰ
ਵੱਡਾ ਹਾਦਸਾ, ਭਾਰਤੀ ਫੌਜ ਦਾ ਲੜਾਕੂ ਜਹਾਜ਼ ਕ੍ਰੈਸ਼, ਦੋਵੇਂ ਪਾਇਲਟ ਹੋਏ ਸ਼ਹੀਦ; ਮੱਚੀ ਹਾਹਾਕਾਰ
Iran War News : ਈਰਾਨ ਨੇ ਹੁਣ ਪਾਕਿਸਤਾਨ ਦੇ ਦੋਸਤ ਮੁਲਕ ਅਜ਼ਰਬਾਈਜਾਨ ਦੇ ਹਵਾਈ ਅੱਡੇ 'ਤੇ ਕੀਤਾ ਡਰੋਨ ਹਮਲਾ
Iran War News : ਈਰਾਨ ਨੇ ਹੁਣ ਪਾਕਿਸਤਾਨ ਦੇ ਦੋਸਤ ਮੁਲਕ ਅਜ਼ਰਬਾਈਜਾਨ ਦੇ ਹਵਾਈ ਅੱਡੇ 'ਤੇ ਕੀਤਾ ਡਰੋਨ ਹਮਲਾ

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar 'ਚ ਸਖ਼ਤ ਪਾਬੰਦੀਆਂ ਦੇ ਫੁਰਮਾਨ ਜਾਰੀ, ਸਵੇਰੇ 6 ਤੋਂ ਸ਼ਾਮ ਤੱਕ ਇਨ੍ਹਾਂ ਚੀਜ਼ਾਂ 'ਤੇ ਰਹੇਗੀ ਪਾਬੰਦੀ
Amritsar 'ਚ ਸਖ਼ਤ ਪਾਬੰਦੀਆਂ ਦੇ ਫੁਰਮਾਨ ਜਾਰੀ, ਸਵੇਰੇ 6 ਤੋਂ ਸ਼ਾਮ ਤੱਕ ਇਨ੍ਹਾਂ ਚੀਜ਼ਾਂ 'ਤੇ ਰਹੇਗੀ ਪਾਬੰਦੀ
FlipKart ਦੇ 300 ਕਰਮਚਾਰੀਆਂ ਦੀ ਛਾਂਟੀ, IPO ਤੋਂ ਪਹਿਲਾਂ ਵੱਡਾ ਫੈਸਲਾ
FlipKart ਦੇ 300 ਕਰਮਚਾਰੀਆਂ ਦੀ ਛਾਂਟੀ, IPO ਤੋਂ ਪਹਿਲਾਂ ਵੱਡਾ ਫੈਸਲਾ
AAP Councillor ਦੇ ਘਰ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਕਈ ਰਾਊਂਡਫਾਇਰ ਕੀਤੇ, ਮੱਚਿਆ ਹੜਕੰਪ
AAP Councillor ਦੇ ਘਰ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਕਈ ਰਾਊਂਡਫਾਇਰ ਕੀਤੇ, ਮੱਚਿਆ ਹੜਕੰਪ
ਸ਼ਰਮਸਾਰ ਕਰਤੂਤ! ਨਾਬਾਲਗ ਨਾਲ ਦੁਕਾਨ 'ਚ Rape, ਹਸਪਤਾਲ ਪਹੁੰਚੀ ਤਾਂ ਹੋਇਆ ਵੱਡਾ ਖੁਲਾਸਾ
ਸ਼ਰਮਸਾਰ ਕਰਤੂਤ! ਨਾਬਾਲਗ ਨਾਲ ਦੁਕਾਨ 'ਚ Rape, ਹਸਪਤਾਲ ਪਹੁੰਚੀ ਤਾਂ ਹੋਇਆ ਵੱਡਾ ਖੁਲਾਸਾ
ਯੁੱਧ ਵਿਚਾਲੇ ਈਰਾਨ 'ਚ ਭੂਚਾਲ ਨਾਲ ਕੰਬੀ ਧਰਤੀ, ਲੋਕਾਂ 'ਚ ਫੈਲੀ ਦਹਿਸ਼ਤ; ਕੰਬੇ ਲੋਕ
ਯੁੱਧ ਵਿਚਾਲੇ ਈਰਾਨ 'ਚ ਭੂਚਾਲ ਨਾਲ ਕੰਬੀ ਧਰਤੀ, ਲੋਕਾਂ 'ਚ ਫੈਲੀ ਦਹਿਸ਼ਤ; ਕੰਬੇ ਲੋਕ
ਰਾਮ ਰਹੀਮ ਪੱਤਰਕਾਰ ਕਤਲਕਾਂਡ 'ਚ ਬਰੀ, ਹਾਈਕੋਰਟ ਨੇ ਸੁਣਾਇਆ ਫੈਸਲਾ
ਰਾਮ ਰਹੀਮ ਪੱਤਰਕਾਰ ਕਤਲਕਾਂਡ 'ਚ ਬਰੀ, ਹਾਈਕੋਰਟ ਨੇ ਸੁਣਾਇਆ ਫੈਸਲਾ
ਚੱਲਦੇ ਆਟੋ 'ਚ ਗਹਿਣਿਆਂ ਦੇ ਕਾਰੀਗਰ ਤੋਂ ਲੁੱਟ, ਸਾਰੇ ਗਹਿਣੇ ਖੋਹੇ; ਮਾਰਿਆ ਧੱਕਾ; ਮੱਚਿਆ ਹੜਕੰਪ
ਚੱਲਦੇ ਆਟੋ 'ਚ ਗਹਿਣਿਆਂ ਦੇ ਕਾਰੀਗਰ ਤੋਂ ਲੁੱਟ, ਸਾਰੇ ਗਹਿਣੇ ਖੋਹੇ; ਮਾਰਿਆ ਧੱਕਾ; ਮੱਚਿਆ ਹੜਕੰਪ
ਲੁਧਿਆਣਾ ਦੀ ਕੇਂਦਰੀ ਜੇਲ੍ਹ ਫਿਰ ਸੁਰਖੀਆਂ 'ਚ, ਚੈਕਿੰਗ ਦੌਰਾਨ ਦੋ ਹਵਾਲਾਤੀਆਂ ਤੋਂ ਨਸ਼ੀਲੇ ਪਦਾਰਥ ਬਰਾਮਦ
ਲੁਧਿਆਣਾ ਦੀ ਕੇਂਦਰੀ ਜੇਲ੍ਹ ਫਿਰ ਸੁਰਖੀਆਂ 'ਚ, ਚੈਕਿੰਗ ਦੌਰਾਨ ਦੋ ਹਵਾਲਾਤੀਆਂ ਤੋਂ ਨਸ਼ੀਲੇ ਪਦਾਰਥ ਬਰਾਮਦ
Embed widget