ਪੜਚੋਲ ਕਰੋ

ਜੰਗ ਨੇ ਲਈ 85000 ਮਾਸੂਮ ਬੱਚਿਆਂ ਦੀ ਜਾਨ

ਸਨਾ: ਯਮਨ ਦੀ ਲੜਾਈ ਦੇ ਤਿੰਨ ਸਾਲ ਦੇ ਅੰਦਰ ਪੰਜ ਸਾਲ ਤੋਂ ਘੱਟ ਉਮਰ ਦੇ ਲੱਗਪਗ 85 ਹਜ਼ਾਰ ਬੱਚਿਆਂ ਦੀ ਮੌਤ ਕੁਪੋਸ਼ਨ ਕਰਕੇ ਹੋਈ ਹੈ। ਇੱਕ ਚੈਰਿਟੀ ਸੰਸਥਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਸੰਸਥਾ ਦੇ ਡਾਇਰੈਕਟਰ ਤਾਮੇਰ ਕਿਰੋਲੋਸ ਨੇ ਦੱਸਿਆ ਕਿ ਬੱਚਿਆਂ ਨੇ ਕਾਫੀ ਤਕਲੀਫ ਬਰਦਾਸ਼ਤ ਕੀਤੀ। ਉਨ੍ਹਾਂ ਦੇ ਮੁੱਖ ਅੰਗਾਂ ਦੇ ਕੰਮ ਕਰਨ ਦੀ ਰਫਤਾਰ ਘੱਟ ਗਈ ਤੇ ਬਾਅਦ ‘ਚ ਅੰਗਾਂ ਨੇ ਕੰਮ ਕਰਨਾ ਹੀ ਬੰਦ ਕਰ ਦਿੱਤਾ। ਜੰਗ ਨੇ ਲਈ 85000 ਮਾਸੂਮ ਬੱਚਿਆਂ ਦੀ ਜਾਨ ਬੱਚਿਆਂ ਦਾ ਇਮਿਊਨਟੀ ਸਿਸਟਮ ਕਾਫੀ ਕਮਜ਼ੋਰ ਹੋ ਗਿਆ ਸੀ, ਉਨ੍ਹਾਂ ਨੂੰ ਜ਼ਿਆਦਾ ਇਨਫੈਕਸ਼ਨ ਸੀ। ਉਨ੍ਹਾਂ ‘ਚ ਕੁਝ ਤਾਂ ਇੰਨੇ ਜ਼ਿਆਦਾ ਕਮਜ਼ੋਰ ਸੀ ਕਿ ਉਨ੍ਹਾਂ ‘ਚ ਰੋਣ ਦੀ ਤਾਕਤ ਵੀ ਨਹੀਂ ਸੀ। ਕਿਰੋਲੋਸ ਨੇ ਕਿਹਾ, "ਬੰਬਾਂ ਤੇ ਗੋਲੀਆਂ ਨਾਲ ਮਾਰੇ ਗਏ ਬੱਚਿਆਂ ਦੀ ਮੌਤ ਤੇ ਦਰਜਨਾ ਦੀ ਭੁੱਖ ਨਾਲ ਹੋਈ ਮੌਤ ਨੂੰ ਰੋਕਿਆ ਜਾ ਸਕਦਾ ਸੀ।" ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਕਰੀਬ ਡੇਢ ਲੱਖ ਬੱਚਿਆਂ ਦੀ ਜਿੰਦਗੀ ਖ਼ਤਰੇ ‘ਚ ਹੈ ਜਿੱਥੇ ਬੀਤੇ ਕੁਝ ਹਫਤਿਆਂ ਤੋਂ ਸ਼ਹਿਰ ‘ਤੇ ਹਵਾਈ ਹਮਲਿਆ ‘ਚ ਵਾਧਾ ਹੋਇਆ ਹੈ। ਸੇਵ ਦ ਚਿਲਡ੍ਰਨ ਨੇ ਕਿਹਾ ਕਿ ਇਹ ਅੰਕੜੇ ਸੰਯੁਕਤ ਰਾਸ਼ਟਰ ਵੱਲੋਂ ਗੰਭੀਰ ਕੁਪੋਸ਼ਨ ਨਾਲ ਪੀੜਤ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਇਲਾਜ ਨਾ ਕੀਤੇ ਗਏ ਮਾਮਲਿਆਂ ਦੇ ਅਧਾਰਤ ‘ਤੇ ਇਕੱਠਾ ਕੀਤਾ ਡੇਟਾ ਹੈ।

ਟਾਪ ਹੈਡਲਾਈਨ

Canada Study Permit Fees: ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਹੁਣ ਕੈਨੇਡਾ ’ਚ ਪੜਾਈ ਹੋਵੇਗੀ ਹੋਰ ਮਹਿੰਗੀ; ਸਟੱਡੀ ਪਰਮਿਟ ਲਈ ਲੱਗਣਗੇ ਇੰਨੇ ਲੱਖ! ਪੜ੍ਹੋ ਪੂਰੀ ਖਬਰ...
ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਹੁਣ ਕੈਨੇਡਾ ’ਚ ਪੜਾਈ ਹੋਵੇਗੀ ਹੋਰ ਮਹਿੰਗੀ; ਸਟੱਡੀ ਪਰਮਿਟ ਲਈ ਲੱਗਣਗੇ ਇੰਨੇ ਲੱਖ! ਪੜ੍ਹੋ ਪੂਰੀ ਖਬਰ...
Big News: ਵੱਡੀ ਵਾਰਦਾਤ, 'ਬੈਂਕ ਆਫ ਅਮਰੀਕਾ' ਦੀ ਉਪ ਪ੍ਰਧਾਨ ਦਾ ਚਾਕੂ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Big News: ਵੱਡੀ ਵਾਰਦਾਤ, 'ਬੈਂਕ ਆਫ ਅਮਰੀਕਾ' ਦੀ ਉਪ ਪ੍ਰਧਾਨ ਦਾ ਚਾਕੂ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Big News: ਵੱਡੀ ਖਬਰ, ਵਿਆਹ ਸਮਾਰੋਹ 'ਚ ਪੈ ਗਿਆ ਚੀਕ-ਚਿਹਾੜਾ, ਇੱਧਰ-ਉੱਧਰ ਭੱਜਣ ਲੱਗੇ ਲੋਕ, 5 ਦੀ ਮੌਤ, 68 ਬੁਰੀ ਤਰ੍ਹਾਂ ਜ਼ਖਮੀ...
ਵੱਡੀ ਖਬਰ, ਵਿਆਹ ਸਮਾਰੋਹ 'ਚ ਪੈ ਗਿਆ ਚੀਕ-ਚਿਹਾੜਾ, ਇੱਧਰ-ਉੱਧਰ ਭੱਜਣ ਲੱਗੇ ਲੋਕ, 5 ਦੀ ਮੌਤ, 68 ਬੁਰੀ ਤਰ੍ਹਾਂ ਜ਼ਖਮੀ...
US ’ਚ ਪੰਜਾਬੀ ਟੈਕਸੀ ਡਰਾਈਵਰ ਦੀ ਨਾਗਰਿਕਤਾ ਰੱਦ, ਟੈਕਸੀ ’ਚ ਮਹਿਲਾ ਨੂੰ ਕਿਡਨੈਪ ਕਰਕੇ ਕੀਤਾ ਜਬਰ ਜਿਨਾਹ 
US ’ਚ ਪੰਜਾਬੀ ਟੈਕਸੀ ਡਰਾਈਵਰ ਦੀ ਨਾਗਰਿਕਤਾ ਰੱਦ, ਟੈਕਸੀ ’ਚ ਮਹਿਲਾ ਨੂੰ ਕਿਡਨੈਪ ਕਰਕੇ ਕੀਤਾ ਜਬਰ ਜਿਨਾਹ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IndiGo Flight : ਹਵਾ 'ਚ ਅਚਾਨਕ ਵਿਗੜੀ ਪਾਇਲਟ ਦੀ ਤਬੀਅਤ, IndiGo ਦੀ ਫਲਾਈਟ ਨੇ ਮਸਕਟ 'ਚ ਕੀਤੀ ਐਮਰਜੈਂਸੀ ਲੈਂਡਿੰਗ
IndiGo Flight : ਹਵਾ 'ਚ ਅਚਾਨਕ ਵਿਗੜੀ ਪਾਇਲਟ ਦੀ ਤਬੀਅਤ, IndiGo ਦੀ ਫਲਾਈਟ ਨੇ ਮਸਕਟ 'ਚ ਕੀਤੀ ਐਮਰਜੈਂਸੀ ਲੈਂਡਿੰਗ
Big News: ਤੜਕ ਸਵੇਰੇ ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਜਿੰਮ ਦੇ ਬਾਹਰ ਅੰਨ੍ਹਵਾਹ ਚੱਲੀਆਂ ਗੋਲੀਆਂ, ਨਾਮੀ ਫਾਈਨੈਂਸਰ ਨੂੰ ਬੁਰੀ ਤਰ੍ਹਾਂ ਭੁੰਨਿਆ, ਮੌਕੇ 'ਤੇ ਮੌਤ...
ਤੜਕ ਸਵੇਰੇ ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਜਿੰਮ ਦੇ ਬਾਹਰ ਅੰਨ੍ਹਵਾਹ ਚੱਲੀਆਂ ਗੋਲੀਆਂ, ਨਾਮੀ ਫਾਈਨੈਂਸਰ ਨੂੰ ਬੁਰੀ ਤਰ੍ਹਾਂ ਭੁੰਨਿਆ, ਮੌਕੇ 'ਤੇ ਮੌਤ...
Petrol- Diesel Price Today: 3 ਸਤੰਬਰ ਨੂੰ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣ ਲਓ ਅੱਜ ਦੀਆਂ ਕੀਮਤਾਂ
Petrol- Diesel Price Today: 3 ਸਤੰਬਰ ਨੂੰ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣ ਲਓ ਅੱਜ ਦੀਆਂ ਕੀਮਤਾਂ
ਪੰਜਾਬ 'ਚ ਤਿੰਨ ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ ਤਿੰਨ ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਸਤੰਬਰ 2026 'ਚ ਸੱਚ ਹੋ ਸਕਦੀ ਬਾਬਾ ਵੇਂਗਾ ਦੀ ਆਹ ਖ਼ਤਰਨਾਕ ਭਵਿੱਖਬਾਣੀ, ਕੰਬ ਜਾਵੇਗੀ ਰੂਹ
ਸਤੰਬਰ 2026 'ਚ ਸੱਚ ਹੋ ਸਕਦੀ ਬਾਬਾ ਵੇਂਗਾ ਦੀ ਆਹ ਖ਼ਤਰਨਾਕ ਭਵਿੱਖਬਾਣੀ, ਕੰਬ ਜਾਵੇਗੀ ਰੂਹ
ਪੰਜਾਬ 'ਚ ਵੱਡਾ ਪ੍ਰਸ਼ਾਸਕੀ ਫੇਰਬਦਲ, 8 IPS ਅਧਿਕਾਰੀਆਂ ਦੇ ਹੋਏ ਤਬਾਦਲੇ, ਕਈ SSP ਵੀ ਬਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਵੱਡਾ ਪ੍ਰਸ਼ਾਸਕੀ ਫੇਰਬਦਲ, 8 IPS ਅਧਿਕਾਰੀਆਂ ਦੇ ਹੋਏ ਤਬਾਦਲੇ, ਕਈ SSP ਵੀ ਬਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਸਤੰਬਰ 2026
Barnala 'ਚ ਕੱਲ੍ਹ ਸਾਰੇ ਪ੍ਰਾਈਵੇਟ ਸਕੂਲ ਰਹਿਣਗੇ ਬੰਦ, ਸਕੂਲ ਬੱਸ ਤੇ ਵੈਨ ਡਰਾਈਵਰਾਂ ਦੀ ਹੜਤਾਲ
Barnala 'ਚ ਕੱਲ੍ਹ ਸਾਰੇ ਪ੍ਰਾਈਵੇਟ ਸਕੂਲ ਰਹਿਣਗੇ ਬੰਦ, ਸਕੂਲ ਬੱਸ ਤੇ ਵੈਨ ਡਰਾਈਵਰਾਂ ਦੀ ਹੜਤਾਲ
Embed widget