ਪੜਚੋਲ ਕਰੋ

ਅਨਾਥ ਹੋਣ ਮਗਰੋਂ ਨਾ ਛੱਡੀ ਹਿੰਮਤ, ਘੁਡਾਣੀ ਕਲਾਂ ਦੀ ਅਮਨ ਬਣੀ ਕੈਨੇਡਾ 'ਚ ਪੁਲਿਸ ਕਮਿਸ਼ਨਰ

ਚੰਡੀਗੜ੍ਹ: ਜਦ ਕੋਈ ਅਨਾਥ ਹੋ ਜਾਂਦਾ ਹੈ ਤਾਂ ਉਸ ਦੇ ਆਪਣੇ ਪੈਰਾਂ 'ਤੇ ਖੜ੍ਹੇ ਹੋਣਾ ਤਾਂ ਇੱਕ ਪਾਸੇ, ਜਿਊਣ ਦੀ ਆਸ ਵੀ ਮੱਧਮ ਜਿਹੀ ਪੈ ਜਾਂਦੀ ਹੈ। ਪਰ ਘੁਡਾਣੀ ਕਲਾਂ ਦੀ ਅਮਨ ਨੇ ਮਾਪਿਆਂ ਦੇ ਜਹਾਨੋਂ ਤੁਰ ਜਾਣ ਮਗਰੋਂ ਖ਼ੁਦ ਨੂੰ ਸਾਬਤ ਕਰ ਹੋਰਨਾਂ ਲਈ ਮਿਸਾਲ ਕਾਇਮ ਕੀਤੀ ਹੈ। ਅਮਨਿੰਦਰ ਕੌਰ ਅੱਜ ਕੱਲ੍ਹ ਕੈਨੇਡਾ ਦੇ ਐਬਸਟਫੋਰਡ ਵਿੱਚ ਪੁਲਿਸ ਕਮਿਸ਼ਨਰ ਦੇ ਤੌਰ 'ਤੇ ਕਾਰਜਸ਼ੀਲ ਹੈ। father-of-Amaninder-Kaur-canada-police ਅਮਨਿੰਦਰ ਦੇ ਪਿਤਾ ਜੋ ਹਰਬੰਸ ਸਿੰਘ ਬੋਪਾਰਾਏ ਜੋ ਪੰਜਾਬ ਵਿੱਚ ਪੁਲਿਸ ਕਪਤਾਨ ਵਜੋਂ ਤਾਇਨਾਤ ਸਨ, ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਪੰਜ ਸਾਲ ਬਾਅਦ ਅਮਨਿੰਦਰ ਦੇ ਮਾਤਾ ਵੀ ਕੈਂਸਰ ਕਾਰਨ ਚੱਲ ਵਸੇ। ਫਿਰ ਅਮਨਿੰਦਰ ਦੀ ਭੂਆ ਉਸ ਨੂੰ ਦੋਵਾਂ ਭੈਣਾ ਸਮੇਤ ਆਪਣੇ ਕੋਲ ਕੈਨੇਡਾ ਲੈ ਗਈ। Amaninder-Kaur-marriage-in-canada-police ਕੈਨੇਡਾ ਜਾ ਕੇ ਅਮਨਿੰਦਰ ਨੇ ਆਪਣੀ ਮਿਹਨਤ ਦੇ ਦਮ 'ਤੇ ਪੁਲਿਸ ਵਿਭਾਗ ਵਿੱਚ ਨੌਕਰੀ ਸ਼ੁਰੂ ਕੀਤੀ ਤੇ ਅੱਜ ਉਹ ਐਬਸਟਫੋਰਡ ਵਿੱਚ ਬਤੌਰ ਕਮਿਸ਼ਨਰ ਤਾਇਨਾਤ ਹੈ। ਅਮਨਿੰਦਰ ਦੇ ਪਿਤਾ ਦੇ ਦੋਸਤ ਉਜਾਗਰ ਸਿੰਘ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਸਾਡੇ ਪਿੰਡ ਦੀ ਧੀ ਨੇ ਪੂਰੀ ਦੁਨੀਆ ਵਿੱਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਨ ਨੇ ਪੰਜਾਬ ਦੀਆਂ ਧੀਆਂ ਤੇ ਮਾਪਿਆਂ ਲਈ ਬਿਹਤਰੀਨ ਉਦਾਹਰਣ ਪੇਸ਼ ਕੀਤਾ ਹੈ। Amaninder-Kaur-canada-police ਪਿੰਡ ਵਾਸੀਆਂ ਨੇ ਦੱਸਿਆ ਕਿ ਹਰਬੰਸ ਸਿੰਘ ਤੇ ਉਨ੍ਹਾਂ ਦੀ ਪਤਨੀ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਘਰ ਸੁੰਨਾ ਜਿਹਾ ਹੋ ਗਿਆ, ਪਰ ਅਮਨਿੰਦਰ ਦੀ ਆਪਣੀ ਕਾਮਯਾਬੀ ਨਾਲ ਇੱਥੇ ਫਿਰ ਠੰਢੀ ਹਵਾ ਦਾ ਬੁੱਲਾ ਆਇਆ ਹੈ। ਹਲਕਾ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਕਿਹਾ ਕਿ ਅਮਨਿੰਦਰ ਦੀ ਕਾਮਯਾਬੀ ਪੰਜਾਬੀਆਂ ਦੇ ਸੁਨਹਿਰੇ ਭਵਿੱਖ ਦੀ ਸ਼ੁਰੂਆਤ ਹੈ। Amanider-kaur

ਟਾਪ ਹੈਡਲਾਈਨ

Punjabi Driver UK: ਪੰਜਾਬੀ ਡਰਾਈਵਰ ਦਾ ਸ਼ਰਮਨਾਕ ਕਾਰਾ, ਯੂਕੇ 'ਚ 29 ਸਾਲ ਦੀ ਕੈਦ, ਔਰਤ ਦਾ ਕਤਲ ਕਰ ਨਗਨ ਹਾਲਤ 'ਚ ਕੂੜੇ 'ਤੇ ਸੁੱਟੀ ਲਾਸ਼: ਫਿਰ...
ਪੰਜਾਬੀ ਡਰਾਈਵਰ ਦਾ ਸ਼ਰਮਨਾਕ ਕਾਰਾ, ਯੂਕੇ 'ਚ 29 ਸਾਲ ਦੀ ਕੈਦ, ਔਰਤ ਦਾ ਕਤਲ ਕਰ ਨਗਨ ਹਾਲਤ 'ਚ ਕੂੜੇ 'ਤੇ ਸੁੱਟੀ ਲਾਸ਼: ਫਿਰ...
Iran Israel War: ਇਰਾਨ-ਇਜ਼ਰਾਈਲ ਜੰਗ ਨੇ ਫਿਰ ਵਧਾਈ ਚਿੰਤਾ, ਮੁੜ ਤੋਂ ਵੱਜੇ ਸਾਇਰਨ, ਲੋਕਾਂ ਦੇ ਰੁੱਕੇ ਸਾਹ; ਦੋ ਮਹੀਨੇ ਬਾਅਦ ਧਮਾਕਿਆਂ ਨਾਲ ਕੰਬੀ ਧਰਤੀ...
ਇਰਾਨ-ਇਜ਼ਰਾਈਲ ਜੰਗ ਨੇ ਫਿਰ ਵਧਾਈ ਚਿੰਤਾ, ਮੁੜ ਤੋਂ ਵੱਜੇ ਸਾਇਰਨ, ਲੋਕਾਂ ਦੇ ਰੁੱਕੇ ਸਾਹ; ਦੋ ਮਹੀਨੇ ਬਾਅਦ ਧਮਾਕਿਆਂ ਨਾਲ ਕੰਬੀ ਧਰਤੀ...
ਢਹਿ ਗਈਆਂ ਕਈ ਇਮਾਰਤਾਂ, ਥਰ-ਥਰ ਕੰਬੇ ਲੋਕ, ਸਕੂਲ ਤੋਂ ਮਾਲ ਤੱਕ ਚੀਕ ਚੀਹਾੜਾ...ਫਿਲੀਪੰਸ ਭੂਚਾਲ ਦੀ ਤਬਾਹੀ ਵਾਲੀ VIDEO
ਢਹਿ ਗਈਆਂ ਕਈ ਇਮਾਰਤਾਂ, ਥਰ-ਥਰ ਕੰਬੇ ਲੋਕ, ਸਕੂਲ ਤੋਂ ਮਾਲ ਤੱਕ ਚੀਕ ਚੀਹਾੜਾ...ਫਿਲੀਪੰਸ ਭੂਚਾਲ ਦੀ ਤਬਾਹੀ ਵਾਲੀ VIDEO
ਤੜਕਸਾਰ ਕੰਬੀ ਭੂਚਾਲ ਨਾਲ ਧਰਤੀ, ਇੱਕ ਘੰਟੇ 'ਚ ਲੱਗੇ ਤਿੰਨ ਝਟਕੇ, 7.7 ਰਹੀ ਤੀਬਰਤਾ; ਲੋਕਾਂ 'ਚ ਸਹਿਮ ਦਾ ਮਾਹੌਲ
ਤੜਕਸਾਰ ਕੰਬੀ ਭੂਚਾਲ ਨਾਲ ਧਰਤੀ, ਇੱਕ ਘੰਟੇ 'ਚ ਲੱਗੇ ਤਿੰਨ ਝਟਕੇ, 7.7 ਰਹੀ ਤੀਬਰਤਾ; ਲੋਕਾਂ 'ਚ ਸਹਿਮ ਦਾ ਮਾਹੌਲ

ਵੀਡੀਓਜ਼

BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਮਾਪਿਆਂ ਲਈ ਵੱਡੀ ਖ਼ਬਰ! ਸਕੂਲ ਫੀਸ ‘ਤੇ CM ਮਾਨ ਦਾ ਵੱਡਾ ਫੈਸਲਾ
ਪ੍ਰਾਈਵੇਟ ਸਕੂਲਾਂ ਨੂੰ ਫੀਸ ਕਰਨੀ ਪਵੇਗੀ ਰਿਫੰਡ! CM ਮਾਨ ਦਾ ਵੱਡਾ ਐਲਾਨ
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ! ਫੀਸ ਵਾਧਾ ਹੁਣ ਸਿਰਫ਼ 5% ਤੱਕ ਸੀਮਿਤ
ਹੁਣ ਪੰਜਾਬ ‘ਚ ਮੁੜ AAP ਦੀ ਸਰਕਾਰ ਨਹੀਂ ਆਉਂਦੀ - ਕੇਵਲ ਢਿੱਲੋਂ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Holiday: ਪੰਜਾਬ 'ਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਰਹਿਣਗੇ ਬੰਦ; ਭੱਖਦੀ ਗਰਮੀ ਵਿਚਾਲੇ ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ...
ਪੰਜਾਬ 'ਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਰਹਿਣਗੇ ਬੰਦ; ਭੱਖਦੀ ਗਰਮੀ ਵਿਚਾਲੇ ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ...
Punjab News: ਵੱਡੀ ਖਬਰ, ਚੰਡੀਗੜ੍ਹ CBI ਦੇ ਰਾਡਾਰ 'ਤੇ ਪੰਜਾਬ ਵਿਜੀਲੈਂਸ ਦੇ ਵੱਡੇ ਅਧਿਕਾਰੀ: ਓਪੀ ਰਾਣਾ ਦੇ ਮੋਬਾਈਲ ਨੇ ਖੋਲ੍ਹੇ ਡੂੰਘੇ ਰਾਜ਼; ਜਾਣੋ ਪੂਰਾ ਮਾਮਲਾ...
ਵੱਡੀ ਖਬਰ, ਚੰਡੀਗੜ੍ਹ CBI ਦੇ ਰਾਡਾਰ 'ਤੇ ਪੰਜਾਬ ਵਿਜੀਲੈਂਸ ਦੇ ਵੱਡੇ ਅਧਿਕਾਰੀ: ਓਪੀ ਰਾਣਾ ਦੇ ਮੋਬਾਈਲ ਨੇ ਖੋਲ੍ਹੇ ਡੂੰਘੇ ਰਾਜ਼; ਜਾਣੋ ਪੂਰਾ ਮਾਮਲਾ...
ਮਮਤਾ ਬੈਨਰਜੀ ਨੂੰ ਬੰਗਾਲ ਤੋਂ ਬਾਅਦ ਦਿੱਲੀ 'ਚ ਲੱਗਿਆ ਵੱਡਾ ਝਟਕਾ, ਰਾਜਸਭਾ ਦੇ ਆਹ ਦੋ ਸਾਂਸਦਾਂ ਨੇ ਦਿੱਤਾ ਅਸਤੀਫਾ; ਪਾਰਟੀ ਵੀ ਛੱਡੀ
ਮਮਤਾ ਬੈਨਰਜੀ ਨੂੰ ਬੰਗਾਲ ਤੋਂ ਬਾਅਦ ਦਿੱਲੀ 'ਚ ਲੱਗਿਆ ਵੱਡਾ ਝਟਕਾ, ਰਾਜਸਭਾ ਦੇ ਆਹ ਦੋ ਸਾਂਸਦਾਂ ਨੇ ਦਿੱਤਾ ਅਸਤੀਫਾ; ਪਾਰਟੀ ਵੀ ਛੱਡੀ
Digital Curfew: ਲੋਕਾਂ 'ਚ ਮੱਚਿਆ ਹਾਹਾਕਾਰ, ਇਸ ਇਲਾਕੇ 'ਚ ਹਾਈ ਅਲਰਟ 'ਤੇ ਪੁਲਿਸ: ਜਾਣੋ 24 ਘੰਟੇ ਲਈ ਇੰਟਰਨੈੱਟ ਸੇਵਾਵਾਂ ਸਣੇ ਫੇਸਬੁੱਕ-ਵ੍ਹਟਸਐਪ ਤੇ ਐਕਸ ਕਿਉਂ ਰਹਿਣਗੇ ਬੰਦ?
ਲੋਕਾਂ 'ਚ ਮੱਚਿਆ ਹਾਹਾਕਾਰ, ਇਸ ਇਲਾਕੇ 'ਚ ਹਾਈ ਅਲਰਟ 'ਤੇ ਪੁਲਿਸ: ਜਾਣੋ 24 ਘੰਟੇ ਲਈ ਇੰਟਰਨੈੱਟ ਸੇਵਾਵਾਂ ਸਣੇ ਫੇਸਬੁੱਕ-ਵ੍ਹਟਸਐਪ ਤੇ ਐਕਸ ਕਿਉਂ ਰਹਿਣਗੇ ਬੰਦ?
ਪੰਜਾਬ ਦੇ 22 ਜ਼ਿਲ੍ਹਿਆਂ 'ਚ ਕਿਸਾਨਾਂ ਦਾ ਪ੍ਰਦਰਸ਼ਨ, 74 ਥਾਵਾਂ 'ਤੇ ਹੋਵੇਗਾ ਅਰਥੀ ਫੂਕ ਪ੍ਰਦਰਸ਼ਨ; ਜਾਣੋ ਕੀ ਹਨ ਮੁੱਖ ਮੰਗਾਂ
ਪੰਜਾਬ ਦੇ 22 ਜ਼ਿਲ੍ਹਿਆਂ 'ਚ ਕਿਸਾਨਾਂ ਦਾ ਪ੍ਰਦਰਸ਼ਨ, 74 ਥਾਵਾਂ 'ਤੇ ਹੋਵੇਗਾ ਅਰਥੀ ਫੂਕ ਪ੍ਰਦਰਸ਼ਨ; ਜਾਣੋ ਕੀ ਹਨ ਮੁੱਖ ਮੰਗਾਂ
ਤੜਕਸਾਰ ਕੰਬੀ ਭੂਚਾਲ ਨਾਲ ਧਰਤੀ, ਇੱਕ ਘੰਟੇ 'ਚ ਲੱਗੇ ਤਿੰਨ ਝਟਕੇ, 7.7 ਰਹੀ ਤੀਬਰਤਾ; ਲੋਕਾਂ 'ਚ ਸਹਿਮ ਦਾ ਮਾਹੌਲ
ਤੜਕਸਾਰ ਕੰਬੀ ਭੂਚਾਲ ਨਾਲ ਧਰਤੀ, ਇੱਕ ਘੰਟੇ 'ਚ ਲੱਗੇ ਤਿੰਨ ਝਟਕੇ, 7.7 ਰਹੀ ਤੀਬਰਤਾ; ਲੋਕਾਂ 'ਚ ਸਹਿਮ ਦਾ ਮਾਹੌਲ
ਪੰਜਾਬ ਦੇ ਸ਼ਹਿਰਾਂ ਨੂੰ ਲੈਕੇ ਨਵਾਂ ਨਿਯਮ, ਸਵੇਰੇ 1 ਘੰਟੇ ਸੜਕਾਂ 'ਤੇ ਰਹਿਣਗੇ ਅਫਸਰ, ਮੰਤਰੀ ਬੈਂਸ ਲੈਣਗੇ ਹਾਜ਼ਰੀ; ਜਾਣੋ ਕਿਹੜਾ ਫੁਰਮਾਨ ਹੋਇਆ ਜਾਰੀ
ਪੰਜਾਬ ਦੇ ਸ਼ਹਿਰਾਂ ਨੂੰ ਲੈਕੇ ਨਵਾਂ ਨਿਯਮ, ਸਵੇਰੇ 1 ਘੰਟੇ ਸੜਕਾਂ 'ਤੇ ਰਹਿਣਗੇ ਅਫਸਰ, ਮੰਤਰੀ ਬੈਂਸ ਲੈਣਗੇ ਹਾਜ਼ਰੀ; ਜਾਣੋ ਕਿਹੜਾ ਫੁਰਮਾਨ ਹੋਇਆ ਜਾਰੀ
ਫਿਰ ਪਵੇਗੀ ਕੜਾਕੇ ਦੀ ਗਰਮੀ, ਪੰਜਾਬ ਦੇ 4 ਜ਼ਿਲ੍ਹਿਆਂ ਲਈ ਹੀਟਵੇਵ ਦਾ ਅਲਰਟ ਜਾਰੀ, ਐਡਵਾਈਜ਼ਰੀ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਫਿਰ ਪਵੇਗੀ ਕੜਾਕੇ ਦੀ ਗਰਮੀ, ਪੰਜਾਬ ਦੇ 4 ਜ਼ਿਲ੍ਹਿਆਂ ਲਈ ਹੀਟਵੇਵ ਦਾ ਅਲਰਟ ਜਾਰੀ, ਐਡਵਾਈਜ਼ਰੀ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
Embed widget