ਪੜਚੋਲ ਕਰੋ

Amazon ਤੋਂ ਹੋਈ ਵੱਡੀ ਭੁੱਲ 9,00,000 ਰੁਪਏ ਦੀ ਚੀਜ਼ 6,500 ‘ਚ ਵੇਚੀ

ਕੁਝ ਦਿਨ ਪਹਿਲਾਂ ਦੁਨੀਆ ‘ਚ ਅਮੇਜ਼ਨ ਪ੍ਰਾਈਮ ਡੇਅ ਆਫਰ ਸ਼ੁਰੂ ਹੋਇਆ ਸੀ। ਦੋ ਦਿਨ ਤਕ ਚੱਲੇ ਇਸ ਪ੍ਰਾਈਮ ਡੇਅ ‘ਚ ਲੋਕਾਂ ਨੇ ਕਾਫੀ ਸਸਤਾ ਅਤੇ ਚੰਗਾ ਸਮਾਨ ਖਰੀਦਿਆ, ਪਰ ਅਮਰੀਕਾ ‘ਚ ਕੈਮਰੇ ਦੇ ਸ਼ੁਕੀਨਾਂ ਲਈ ਕੰਪਨੀ ਦੀ ਪ੍ਰਾਈਮ ਡੇਅ ਸੇਲ ਬੇਹੱਦ ਸ਼ਾਨਦਾਰ ਰਹੀ।

ਨਵੀਂ ਦਿੱਲੀ: ਕੁਝ ਦਿਨ ਪਹਿਲਾਂ ਦੁਨੀਆ ‘ਚ ਅਮੇਜ਼ਨ ਪ੍ਰਾਈਮ ਡੇਅ ਆਫਰ ਸ਼ੁਰੂ ਹੋਇਆ ਸੀ। ਦੋ ਦਿਨ ਤਕ ਚੱਲੇ ਇਸ ਪ੍ਰਾਈਮ ਡੇਅ ‘ਚ ਲੋਕਾਂ ਨੇ ਕਾਫੀ ਸਸਤਾ ਅਤੇ ਚੰਗਾ ਸਮਾਨ ਖਰੀਦਿਆ, ਪਰ ਅਮਰੀਕਾ ‘ਚ ਕੈਮਰੇ ਦੇ ਸ਼ੁਕੀਨਾਂ ਲਈ ਕੰਪਨੀ ਦੀ ਪ੍ਰਾਈਮ ਡੇਅ ਸੇਲ ਬੇਹੱਦ ਸ਼ਾਨਦਾਰ ਰਹੀ। ਜਿਸ ਦੀ ਵਜ੍ਹਾ ਜਾਣ ਤੁਸੀਂ ਹੈਰਾਨ ਹੋ ਜਾਓਗੇ। ਅਸਲ ‘ਚ 15 ਅਤੇ 16 ਜੁਲਾਈ ਨੂੰ ਅਮੇਜ਼ਨ ‘ਤੇ ਲੋਕਾਂ ਨੂੰ ਪ੍ਰੀਮੀਅਮ ਕੈਮਰਿਆਂ ਦੇ ਲੈਂਸ ‘ਤੇ ਅਜਿਹੀ ਡੀਲ ਮਿਲੀ ਕਿ ਜਿਸਨੇ ਵੀ ਇਸ ਦੌਰਾਨ ਸ਼ੌਪਿੰਗ ਕੀਤੀ ਉਸ ਦੀ ਤਾਂ ਚਾਂਦੀ ਹੀ ਨਿੱਕਲ ਪਈ। ਜੀ ਹਾਂ, ਇੱਥੇ ਯੂਜ਼ਰਸ ਨੇ 9 ਲੱਖ ਰੁਪਏ ਦਾ ਲੈਂਜ਼ ਮਹਿਜ਼ 6,500 ਰੁਪਏ ‘ਚ ਖਰੀਦੀਆ। ਹੋ ਗਏ ਨਾ ਤੁਸੀਂ ਵੀ ਹੈਰਾਨ ਹੁਣ ਜਾਣੋ ਇਹ ਸਭ ਹੋਇਆ ਕਿਵੇਂ। ਉਂਝ ਤਾਂ ਇਹ ਡੀਲ ਖ਼ਤਮ ਹੋਏ ਚਾਰ ਦਿਨ ਹੋ ਗਏ ਹਨ। ਪਰ ਅਮਰੀਕਾ ਦੇ ਲੋਕ ਇਸ ਨੂੰ ਅਜੇ ਤਕ ਨਹੀਂ ਭੁੱਲੇ। ਕਿਉਂਕਿ ਲੋਕਾਂ ਨੇ ਸੋਨੀ ਦੀ ਡੀਲ ਦੇਖੀ ਅਤੇ ਇਸ ਨੂੰ ਸਲਿਕ ਡੀਲਸ ਨਾਂ ਤੋਂ ਐਗ੍ਰੀਗੇਟਰ ‘ਤੇ ਪੋਸਟ ਦਿੱਤਾ। ਜਿਸ ਤੋਂ ਬਾਅਦ ਅਮੇਜ਼ਨ ਈ-ਕਾਮਰਸ ਸਾਈਟ ‘ਤੇ ਯੂਜ਼ਰਸ ਦਾ ਹੜ੍ਹ ਆ ਗਿਆ।

ਟਾਪ ਹੈਡਲਾਈਨ

ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ

OP Sindoor: 4 ਦਿਨਾਂ ਵਿੱਚ ਹੀ ਪਾਕਿਸਤਾਨ ਹੋਇਆ ਬੇਬਸ, ਸਾਬਕਾ CDS ਨੇ ਕੀਤਾ ਵੱਡਾ ਖੁਲਾਸਾ

ਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਦੇ ਘਰ ਪੈਟਰੋਲ ਬੰਬ ਨਾਲ ਹਮਲਾ, ਸ਼ੇਖ ਹਸੀਨਾ ਦੀ PC 'ਚ ਸੀ ਸ਼ਾਮਲ; ਮੱਚੀ ਸਨਸਨੀ

Pakistan News : ਕੀ ਪਾਕਿਸਤਾਨ 'ਚ ਬਦਲਣ ਵਾਲੀ ਹੈ ਸੱਤਾ ? ਨਕਵੀ ਨੇ ਫਿਰ ਖੋਲ੍ਹੇ ਸ਼ਰੀਫ ਸਰਕਾਰ ਦੇ ਗਹਿਰੇ ਰਾਜ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ

ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ

ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026

Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 

Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ

EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ

Embed widget