ਪੜਚੋਲ ਕਰੋ

ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤਾ ਕਰਾਰਾ ਝਟਕਾ

ਨਵੀਂ ਦਿੱਲੀ: ਆਰਥਕ ਤੰਗੀ ਵਿੱਚੋਂ ਲੰਘ ਰਹੇ ਪਾਕਿਸਤਾਨ ਲਈ ਕਾਫੀ ਬੁਰੀ ਖ਼ਬਰ ਹੈ। ਅਮਰੀਕੀ ਰੱਖਿਆ ਮੰਤਰਾਲੇ ਨੇ ਪਾਕਿਸਤਾਨ ਨੂੰ ਦਹਿਸ਼ਤਗ਼ਰਦਾਂ ਵਿਰੁੱਧ ਕਾਰਵਾਈ ਕਰਨ ਲਈ ਦਿੱਤੀ ਜਾਣ ਵਾਲੀ 300 ਮਿਲੀਅਨ ਡਾਲਰ ਦੀ ਸਹਾਇਤਾ ਰਾਸ਼ੀ ਰੱਦ ਕਰ ਦਿੱਤੀ ਹੈ। ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਜਾਰੀ ਕੀਤੀ ਅਮਰੀਕੀ ਮਦਦ ਨਾਲ ਪਾਕਿਸਤਾਨ ਨੇ ਅੱਤਵਾਦੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਾਕਿਸਤਾਨ ਨੂੰ ਇਸ ਸਬੰਧੀ ਪਹਿਲਾਂ ਹੀ ਚੇਤਾਵਨੀ ਦੇ ਚੁੱਕੇ ਸਨ। ਫੈਸਲੇ 'ਤੇ ਅਮਰੀਕੀ ਪ੍ਰਸ਼ਾਸਨ ਨੇ ਕਿਹਾ ਹੈ ਕਿ ਪਾਕਿਸਤਾਨ ਕਾਰਵਾਈ ਕਰਨ ਦੀ ਥਾਂ ਦਹਿਸ਼ਤਗਰਦਾਂ ਨੂੰ ਸੁਰੱਖਿਅਤ ਪਨਾਹਗਾਹਾਂ ਮੁਹੱਈਆ ਕਰਵਾ ਰਿਹਾ ਹੈ। ਇਹ ਅੱਤਵਾਦੀ ਪਿਛਲੇ 17 ਸਾਲਾਂ ਤੋਂ ਗੁਆਂਢੀ ਦੇਸ਼ ਅਫ਼ਗਾਨਿਸਤਾਨ ਵਿੱਚ ਦਹਿਸ਼ਤ ਫੈਲਾ ਰਹੇ ਹਨ। ਹਾਲਾਂਕਿ, ਅਮਰੀਕਾ ਨੇ ਇਹ ਵੀ ਕਿਹਾ ਹੈ ਕਿ ਜੇਕਰ ਪਾਕਿਸਤਾਨ ਆਪਣੇ ਵਤੀਰੇ ਵਿੱਚ ਬਦਲਾਅ ਲਿਆਉਂਦਾ ਹੈ ਤਾਂ ਇਹ ਮਦਦ ਮੁੜ ਤੋਂ ਸ਼ੁਰੂ ਕੀਤੇ ਜਾਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਜ਼ਿਕਰਯੋਗਹ ਹੈ ਕਿ ਪਾਕਿਸਤਾਨ ਪਿਛਲੇ ਸਮੇਂ ਤੋਂ ਆਰਥਕ ਮੰਦਹਾਲੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਦੇਸ਼ ਨੂੰ ਆਰਥਕ ਸੰਕਟ ਵਿੱਚੋਂ ਕੱਢਣ ਦੀ ਹੈ। ਇਮਰਾਨ ਖ਼ਾਨ ਨੇ ਸਰਕਾਰੀ ਖ਼ਰਚਿਆਂ ਵਿੱਚ ਕਟੌਤੀ ਕਰਨ ਦੇ ਕਦਮ ਵੀ ਚੁੱਕੇ ਹਨ। ਪਾਕਿਸਤਾਨ ਪਹਿਲਾਂ ਤੋਂ ਹੀ ਦੁਨੀਆਂ ਦੀਆਂ ਕਈ ਸੰਸਥਾਵਾਂ ਤੇ ਦੇਸ਼ਾਂ ਦਾ ਕਰਜ਼ ਹੈ ਅਤੇ ਹੁਣ ਉਸ ਨੂੰ ਹੋਰ ਕਰਜ਼ ਮਿਲਣਾ ਵੀ ਔਖਾ ਹੈ। ਅਜਿਹੇ ਵਿੱਚ ਅਮਰੀਕਾ ਵੱਲੋਂ ਮਦਦ ਵਾਪਸ ਲੈਣ ਦਾ ਫੈਸਲਾ ਪਾਕਿਸਤਾਨ ਦੇ ਜ਼ਖ਼ਮਾਂ ਨੂੰ ਉਚੇੜਨ ਵਾਲਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਬੰਦ ਕੋਠੀ 'ਚ ਸਟੋਰ ਕਰਕੇ ਰੱਖੇ ਗਏ ਲੱਖਾਂ ਦੇ ਪਟਾਕੇ ਬਰਾਮਦ, ਦੀਵਾਲੀ ਤੋਂ ਪਹਿਲਾਂ ਪੁਲਿਸ ਦੀ ਵੱਡੀ ਕਾਰਵਾਈ

Baba Siddique: ਕੌਣ ਸੀ ਬਾਬਾ ਸਿੱਦੀਕੀ? ਇੰਝ ਮੁੜ ਕਰਵਾਈ ਸੀ ਸਲਮਾਨ-ਸ਼ਾਹਰੁਖ ਦੀ ਦੋਸਤੀ; ਜਾਣੋ ਕਿਵੇਂ ਦਾ ਸੀ ਰਾਜਨੀਤੀ ਦਾ ਸਫ਼ਰ

Baba Siddique Murder: ਬਾਬਾ ਸਿੱਦੀਕ ਦੀ ਬੇਹਰਿਮੀ ਦੇ ਨਾਲ ਕ*ਤ*ਲ, ਪੁੱਤਰ ਦੇ ਆਫਿਸ ਤੋਂ ਬਾਹਰ ਆਉਂਦੇ ਹੀ ਬਦਮਾਸ਼ਾਂ ਨੇ ਚਲਾਈਆਂ ਤਾ*ੜ-ਤਾ*ੜ ਗੋ*ਲੀਆਂ

Ravana Dahan: PM ਮੋਦੀ ਨੇ ਤੀਰ ਮਾਰਕੇ ਸਾੜਿਆ ਰਾਵਣ ! ਲਾਲ ਕਿਲ੍ਹਾ ਮੈਦਾਨ 'ਚ ਕਰਵਾਇਆ ਸਮਾਗਮ, ਰਾਸ਼ਟਰਪਤੀ ਵੀ ਰਹੇ ਮੌਜੂਦ

ABP Premium

ਵੀਡੀਓਜ਼

ਸ਼ਿਮਲਾ 'ਚ ਦੁਸ਼ਹਿਰਾ ਦੀਆਂ ਰੋਣਕਾਂ, ਸੀਐਮ ਸੁਖਵਿੰਦਰ ਸੁਖੂ ਨੇ ਦਿੱਤੀ ਵਧਾਈਅਸ਼ੋਕ ਪ੍ਰਾਸ਼ਰ ਪੱਪੀ ਤੇ ਰਾਜਾ ਵੜਿੰਗ, ਦਾ ਹੋਇਆ ਆਮਣਾ-ਸਾਮਣਾਸੰਗਰੂਰ ਵਿਖੇ ਦੁਸ਼ਹਿਰਾ ਦੀਆ ਰੋਣਕਾਂ, ਆਪ-ਕਾਂਗਰਸ ਦੇ ਲੀਡਰ ਸਟੇਜ ਤੇ ਇੱਕਠੇ ਦਿਖੇCM ਭਗਵੰਤ ਮਾਨ ਨੇ ਅੰਮ੍ਰਿਤਸਰ ਵਿਖੇ ਮਨਾਇਆ ਦੁਸ਼ਹਿਰਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਬੰਦ ਕੋਠੀ 'ਚ ਸਟੋਰ ਕਰਕੇ ਰੱਖੇ ਗਏ ਲੱਖਾਂ ਦੇ ਪਟਾਕੇ ਬਰਾਮਦ, ਦੀਵਾਲੀ ਤੋਂ ਪਹਿਲਾਂ ਪੁਲਿਸ ਦੀ ਵੱਡੀ ਕਾਰਵਾਈ
ਬੰਦ ਕੋਠੀ 'ਚ ਸਟੋਰ ਕਰਕੇ ਰੱਖੇ ਗਏ ਲੱਖਾਂ ਦੇ ਪਟਾਕੇ ਬਰਾਮਦ, ਦੀਵਾਲੀ ਤੋਂ ਪਹਿਲਾਂ ਪੁਲਿਸ ਦੀ ਵੱਡੀ ਕਾਰਵਾਈ
Baba Siddique: ਕੌਣ ਸੀ ਬਾਬਾ ਸਿੱਦੀਕੀ? ਇੰਝ ਮੁੜ ਕਰਵਾਈ ਸੀ ਸਲਮਾਨ-ਸ਼ਾਹਰੁਖ ਦੀ ਦੋਸਤੀ; ਜਾਣੋ ਕਿਵੇਂ ਦਾ ਸੀ ਰਾਜਨੀਤੀ ਦਾ ਸਫ਼ਰ
Baba Siddique: ਕੌਣ ਸੀ ਬਾਬਾ ਸਿੱਦੀਕੀ? ਇੰਝ ਮੁੜ ਕਰਵਾਈ ਸੀ ਸਲਮਾਨ-ਸ਼ਾਹਰੁਖ ਦੀ ਦੋਸਤੀ; ਜਾਣੋ ਕਿਵੇਂ ਦਾ ਸੀ ਰਾਜਨੀਤੀ ਦਾ ਸਫ਼ਰ
Baba Siddique Murder: ਬਾਬਾ ਸਿੱਦੀਕ ਦੀ ਬੇਹਰਿਮੀ ਦੇ ਨਾਲ ਕ*ਤ*ਲ, ਪੁੱਤਰ ਦੇ ਆਫਿਸ ਤੋਂ ਬਾਹਰ ਆਉਂਦੇ ਹੀ ਬਦਮਾਸ਼ਾਂ ਨੇ ਚਲਾਈਆਂ ਤਾ*ੜ-ਤਾ*ੜ ਗੋ*ਲੀਆਂ
Baba Siddique Murder: ਬਾਬਾ ਸਿੱਦੀਕ ਦੀ ਬੇਹਰਿਮੀ ਦੇ ਨਾਲ ਕ*ਤ*ਲ, ਪੁੱਤਰ ਦੇ ਆਫਿਸ ਤੋਂ ਬਾਹਰ ਆਉਂਦੇ ਹੀ ਬਦਮਾਸ਼ਾਂ ਨੇ ਚਲਾਈਆਂ ਤਾ*ੜ-ਤਾ*ੜ ਗੋ*ਲੀਆਂ
Ravana Dahan: PM ਮੋਦੀ ਨੇ ਤੀਰ ਮਾਰਕੇ ਸਾੜਿਆ ਰਾਵਣ ! ਲਾਲ ਕਿਲ੍ਹਾ ਮੈਦਾਨ 'ਚ ਕਰਵਾਇਆ ਸਮਾਗਮ, ਰਾਸ਼ਟਰਪਤੀ ਵੀ ਰਹੇ ਮੌਜੂਦ
Ravana Dahan: PM ਮੋਦੀ ਨੇ ਤੀਰ ਮਾਰਕੇ ਸਾੜਿਆ ਰਾਵਣ ! ਲਾਲ ਕਿਲ੍ਹਾ ਮੈਦਾਨ 'ਚ ਕਰਵਾਇਆ ਸਮਾਗਮ, ਰਾਸ਼ਟਰਪਤੀ ਵੀ ਰਹੇ ਮੌਜੂਦ
Illegal Mining: ਕੁਲਦੀਪ ਧਾਲੀਵਾਲ ਤੇ ਹਰਜੋਤ ਬੈਂਸ ਦੀ ਸਰਪ੍ਰਸਤੀ ਹੇਠ ਚਲਦਾ ਨਜਾਇਜ਼ ਰੇਤੇ ਦਾ ਕਾਰੋਬਾਰ, ਮਜੀਠੀਆ ਨੇ ਵੀਡੀਓ ਸਾਂਝੀ ਕਰ ਕੀਤਾ ਦਾਅਵਾ

Punjab News: ਰਵਨੀਤ ਬਿੱਟੂ ਹੋ ਸਕਦੇ ਨੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ, ਜਾਖੜ ਨੂੰ ਹਟਾਉਣ ਲਈ ਲਿਖਿਆ ਮੰਗ ਨੂੰ ਪੱਤਰ, ਪੜ੍ਹੋ ਪੂਰਾ ਮਾਮਲਾ

ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Ravneet Bittu: ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Weather Update: ਮਾਨਸੂਨ ਦੀ ਹੋਈ ਵਿਦਾਈ, ਮੌਸਮ ਬਦਲਿਆ, ਠੰਡ ਦੇ ਰਹੀ ਦਸਤਕ, IMD ਨੇ ਸਾਂਝਾ ਕੀਤਾ ਤਾਜ਼ਾ ਅਪਡੇਟ

Embed widget