ਪੜਚੋਲ ਕਰੋ

Amritbir Cheema: ਕੌਣ ਹੈ ਅੰਮ੍ਰਿਤਬੀਰ ਚੀਮਾ, ਜਿਸ ਨੂੰ ਹਰਦੀਪ ਨਿੱਝਰ ਦੀ ਥਾਂ ਕੈਨੇਡਾ 'ਚ ਦਿੱਤਾ ਚਾਰਜ, ਚੀਮਾ ਦਾ ਕੀ ਹੈ ਪਿਛੌਕੜ ? 

Hardeep Nijjar Canada -

Amritbir Cheema - ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਉਸ ਦੀ ਜਗ੍ਹਾ 'ਤੇ ਖਾਲਿਸਤਾਨ ਦੀ ਕਮਾਨ  ਅੰਮ੍ਰਿਤਬੀਰ ਚੀਮਾ ਨੂੰ ਦੇ ਦਿੱਤੀ ਗਈ ਹੈ। ਨਿੱਝਰ ਦੀ ਥਾਂ ਅੰਮ੍ਰਿਤਬੀਰ ਚੀਮਾ ਨੇ ਚਾਰਜ ਸੰਭਾਲ ਲਿਆ ਹੈ। ਵੈਨਕੂਵਰ ਵਿੱਚ 28 ਅਕਤੂਬਰ ਨੂੰ ਮੁੜ ਰੈਫਰੈਂਡਮ  ਕਰਵਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਗੁਰਪਤਵੰਤ ਸਿੰਘ ਪੰਨੂ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਨ।

ਇਸ ਤੋਂ ਪਹਿਲਾਂ ਕਈ ਖਾਲਿਸਤਾਨ ਪੱਖੀ ਜਥੇਬੰਦੀਆਂ ਨੇ 24 ਅਕਤੂਬਰ ਨੂੰ ਕੁਝ ਜਥੇਬੰਦੀਆਂ ਵੱਲੋਂ ਮਨਾਏ ਜਾ ਰਹੇ ਦੁਸਹਿਰ ਦੇ ਪ੍ਰੋਗਰਾਮ ਵਿੱਚ ਵਿਘਨ ਪਾਉਣ ਦੀ ਧਮਕੀ ਵੀ ਦਿੱਤੀ ਸੀ। ਪਰ ਪੁਲਿਸ ਦੇ ਸਰਗਰਮ ਹੋਣ ਕਾਰਨ ਉਹ ਅਜਿਹਾ ਕੁਝ ਨਹੀਂ ਕਰ ਸਕੇ।

Hardeep Singh Nijjar: Trudeau's 'Canadian Citizen' Who Was Wanted For  Multiple Terror Acts In India

(Pic: Hardeep Singh Nijjar)

 ਕਈ ਹਿੰਦੂ ਜਥੇਬੰਦੀਆਂ ਨੇ ਕਿਹਾ ਕਿ ਪੁਲਿਸ ਖਾਲਿਸਤਾਨ ਪੱਖੀ ਧੜਿਆਂ ਖਿਲਾਫ ਠੋਸ ਕਾਰਵਾਈ ਕਰਨ ਤੋਂ ਟਾਲਾ ਵੱਟ ਰਹੀ ਹੈ। ਅੰਮ੍ਰਿਤਬੀਰ ਸਿੰਘ ਚੀਮਾ ਜਲੰਧਰ ਦਾ ਰਹਿਣ ਵਾਲਾ ਹੈ, ਚੀਮਾ ਦੇ ਖਿਲਾਫ਼ ਪਹਿਲਾਂ ਹੀ ਪੰਜਾਬ ਵਿੱਓ ਕਈ ਮਾਮਲੇ ਦਰਜ ਹਨ ਅਤੇ ਪੰਜਾਬ ਪੁਲਿਸ ਨੂੰ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ।

ਅੰਮ੍ਰਿਤਬੀਰ ਸਿੰਘ ਚੀਮਾ ਨੇ 2015 ਵਿੱਚ ਕੈਨੇਡਾ ਵਿੱਚ ਸਿਆਸੀ ਸ਼ਰਨ ਮੰਗੀ ਸੀ। ਉਦੋਂ ਤੋਂ ਅੰਮ੍ਰਿਤਬੀਰ ਸਿੰਘ ਚੀਮਾ ਉਥੇ ਰਹਿ ਰਿਹਾ ਹੈ।  2015 ਵਿੱਚ ਉਹ ਪੰਜਾਬ ਤੋਂ ਭੱਜ ਕੇ ਕੈਨੇਡਾ ਚਲਾ ਗਿਆ ਸੀ ਅਤੇ ਭਾਰਤੀ ਕਾਨੂੰਨ ਤੋਂ ਬਚਣ ਲਈ ਉੱਥੇ ਜਲਾਵਤਨੀ ਵਿੱਚ ਰਹਿ ਰਿਹਾ ਹੈ। ਉੱਥੇ ਉਸ ਨੇ ਰੇਡੀਓ ਪੰਜਾਬ ਦੇ ਨਾਂ ਨਾਲ ਇੱਕ ਰੇਡੀਓ ਚੈਨਲ ਵੀ ਸ਼ੁਰੂ ਕੀਤਾ ਹੈ ਜਿਸ ਰਾਹੀਂ ਲੋਕਾਂ ਨੂੰ ਕੱਟੜਪੰਥੀ ਬਣਾਇਆ ਜਾਂਦਾ ਹੈ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

Join Our Official Telegram Channel : - 
https://t.me/abpsanjhaofficial

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ 'ਚ ਹਿੱਲਜੁੱਲ, ਕੋਰ ਕਮੇਟੀ ਦੀ ਬੁਲਾਈ ਮੀਟਿੰਗ, ਹੋ ਸਕਦੇ ਵੱਡੇ ਫੈਸਲੇ
ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ 'ਚ ਹਿੱਲਜੁੱਲ, ਕੋਰ ਕਮੇਟੀ ਦੀ ਬੁਲਾਈ ਮੀਟਿੰਗ, ਹੋ ਸਕਦੇ ਵੱਡੇ ਫੈਸਲੇ
Punjab News: ਸਰਦੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ, ਜਾਣੋ ਕਿੰਨੇ ਦਿਨਾਂ ਤੱਕ ਚੱਲਣਗੀਆਂ ਛੁੱਟੀਆਂ...
Punjab News: ਸਰਦੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ, ਜਾਣੋ ਕਿੰਨੇ ਦਿਨਾਂ ਤੱਕ ਚੱਲਣਗੀਆਂ ਛੁੱਟੀਆਂ...
Sukhbir Badal: ਸੁਖਬੀਰ ਬਾਦਲ ਦਾ ਪਹਿਲਾ ਬਿਆਨ ਆਇਆ ਸਾਹਮਣੇ, ਹਮਲੇ ਤੋਂ ਬਾਅਦ ਬੋਲੇ...
Sukhbir Badal: ਸੁਖਬੀਰ ਬਾਦਲ ਦਾ ਪਹਿਲਾ ਬਿਆਨ ਆਇਆ ਸਾਹਮਣੇ, ਹਮਲੇ ਤੋਂ ਬਾਅਦ ਬੋਲੇ...
Amritsar News: ਅੰਮ੍ਰਿਤਸਰ 'ਚ ਸੁਖਬੀਰ ਬਾਦਲ 'ਤੇ ਹਮਲੇ ਤੋਂ ਬਾਅਦ ਫਿਰ ਫੈਲੀ ਦਹਿਸ਼ਤ, ਹੁਣ Airport 'ਤੇ ਮੱਚੀ ਹਲਚਲ
ਅੰਮ੍ਰਿਤਸਰ 'ਚ ਸੁਖਬੀਰ ਬਾਦਲ 'ਤੇ ਹਮਲੇ ਤੋਂ ਬਾਅਦ ਫਿਰ ਫੈਲੀ ਦਹਿਸ਼ਤ, ਹੁਣ Airport 'ਤੇ ਮੱਚੀ ਹਲਚਲ
Advertisement
ABP Premium

ਵੀਡੀਓਜ਼

Shambu ਤੇ Khanauri ਬਾਰਡਰ 'ਤੇ ਵੱਡੀ ਹਿੱਲਜੁੱਲ! ਕਿਸਾਨਾਂ ਨੇ ਖਿੱਚੀ ਤਿਆਰੀ, Haryana Police ਦਾ ਵੀ ਐਕਸ਼ਨ ਮੋਡJagjit Singh Dhallewal | ਕਿਸਾਨਾਂ ਦਾ ਚਿੱਠੀ ਬੰਬ, ਹੁਣ ਪਾਏਗਾ ਕੇਂਦਰ ਨੂੰ ਭਾਜੜਾਸੁਖਬੀਰ ਬਾਦਲ 'ਤੇ ਹਮਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ !Shambu Border| Farmers | ਕਿਸਾਨ ਕਰਨਗੇ ਦਿੱਲੀ ਵੱਲ ਨੂੰ ਕੂਚ, ਤਿਆਰੀਆਂ ਮੁਕੰਮਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ 'ਚ ਹਿੱਲਜੁੱਲ, ਕੋਰ ਕਮੇਟੀ ਦੀ ਬੁਲਾਈ ਮੀਟਿੰਗ, ਹੋ ਸਕਦੇ ਵੱਡੇ ਫੈਸਲੇ
ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਅਕਾਲੀ ਦਲ 'ਚ ਹਿੱਲਜੁੱਲ, ਕੋਰ ਕਮੇਟੀ ਦੀ ਬੁਲਾਈ ਮੀਟਿੰਗ, ਹੋ ਸਕਦੇ ਵੱਡੇ ਫੈਸਲੇ
Punjab News: ਸਰਦੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ, ਜਾਣੋ ਕਿੰਨੇ ਦਿਨਾਂ ਤੱਕ ਚੱਲਣਗੀਆਂ ਛੁੱਟੀਆਂ...
Punjab News: ਸਰਦੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ, ਜਾਣੋ ਕਿੰਨੇ ਦਿਨਾਂ ਤੱਕ ਚੱਲਣਗੀਆਂ ਛੁੱਟੀਆਂ...
Sukhbir Badal: ਸੁਖਬੀਰ ਬਾਦਲ ਦਾ ਪਹਿਲਾ ਬਿਆਨ ਆਇਆ ਸਾਹਮਣੇ, ਹਮਲੇ ਤੋਂ ਬਾਅਦ ਬੋਲੇ...
Sukhbir Badal: ਸੁਖਬੀਰ ਬਾਦਲ ਦਾ ਪਹਿਲਾ ਬਿਆਨ ਆਇਆ ਸਾਹਮਣੇ, ਹਮਲੇ ਤੋਂ ਬਾਅਦ ਬੋਲੇ...
Amritsar News: ਅੰਮ੍ਰਿਤਸਰ 'ਚ ਸੁਖਬੀਰ ਬਾਦਲ 'ਤੇ ਹਮਲੇ ਤੋਂ ਬਾਅਦ ਫਿਰ ਫੈਲੀ ਦਹਿਸ਼ਤ, ਹੁਣ Airport 'ਤੇ ਮੱਚੀ ਹਲਚਲ
ਅੰਮ੍ਰਿਤਸਰ 'ਚ ਸੁਖਬੀਰ ਬਾਦਲ 'ਤੇ ਹਮਲੇ ਤੋਂ ਬਾਅਦ ਫਿਰ ਫੈਲੀ ਦਹਿਸ਼ਤ, ਹੁਣ Airport 'ਤੇ ਮੱਚੀ ਹਲਚਲ
Punjab Weather: ਪੰਜਾਬ-ਚੰਡੀਗੜ੍ਹ 'ਚ ਸੁੱਕੀ ਠੰਡ ਲੋਕਾਂ ਨੂੰ ਕਰ ਰਹੀ ਬਿਮਾਰ, ਇਸ ਦਿਨ ਦਸਤਕ ਦਏਗੀ ਕੜਾਕੇ ਦੀ ਠੰਢ, ਜਾਣੋ ਮੀਂਹ ਨੂੰ ਲੈ ਤਾਜ਼ਾ ਅਪਡੇਟ
ਪੰਜਾਬ-ਚੰਡੀਗੜ੍ਹ 'ਚ ਸੁੱਕੀ ਠੰਡ ਲੋਕਾਂ ਨੂੰ ਕਰ ਰਹੀ ਬਿਮਾਰ, ਇਸ ਦਿਨ ਦਸਤਕ ਦਏਗੀ ਕੜਾਕੇ ਦੀ ਠੰਢ, ਜਾਣੋ ਮੀਂਹ ਨੂੰ ਲੈ ਤਾਜ਼ਾ ਅਪਡੇਟ
Chandigarh Hotel: ਚੰਡੀਗੜ੍ਹ ਦੇ ਇਨ੍ਹਾਂ 2 ਹੋਟਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਵਧਾਈ ਗਈ ਸੁਰੱਖਿਆ, ਪੜ੍ਹੋ ਖਬਰ
ਚੰਡੀਗੜ੍ਹ ਦੇ ਇਨ੍ਹਾਂ 2 ਹੋਟਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਵਧਾਈ ਗਈ ਸੁਰੱਖਿਆ, ਪੜ੍ਹੋ ਖਬਰ
ਕੀ RBI ਵਿਆਜ ਦਰਾਂ 'ਚ ਕਟੌਤੀ ਕਰੇਗਾ? ਕੀ Senior Citizens ਲਈ FD ਕਰਵਾਉਣ ਦਾ ਵਧੀਆ ਮੌਕਾ! ਪੜ੍ਹੋ ਪੂਰੀ ਡਿਟੇਲ
ਕੀ RBI ਵਿਆਜ ਦਰਾਂ 'ਚ ਕਟੌਤੀ ਕਰੇਗਾ? ਕੀ Senior Citizens ਲਈ FD ਕਰਵਾਉਣ ਦਾ ਵਧੀਆ ਮੌਕਾ! ਪੜ੍ਹੋ ਪੂਰੀ ਡਿਟੇਲ
ਜੇਕਰ ਤੁਹਾਡੇ ਕੋਲ ਵੀ ਨੇ ਇਹ ਡਿਗਰੀਆਂ, ਤਾਂ ਕਮਾਓ 2 ਲੱਖ ਰੁਪਏ ਪ੍ਰਤੀ ਮਹੀਨਾ, ਬਿਨ੍ਹਾਂ ਕਿਸੇ ਪ੍ਰੀਖਿਆ ਤੋਂ ਹੋਏਗੀ ਚੋੋਣ
ਜੇਕਰ ਤੁਹਾਡੇ ਕੋਲ ਵੀ ਨੇ ਇਹ ਡਿਗਰੀਆਂ, ਤਾਂ ਕਮਾਓ 2 ਲੱਖ ਰੁਪਏ ਪ੍ਰਤੀ ਮਹੀਨਾ, ਬਿਨ੍ਹਾਂ ਕਿਸੇ ਪ੍ਰੀਖਿਆ ਤੋਂ ਹੋਏਗੀ ਚੋੋਣ
Embed widget