ਪੜਚੋਲ ਕਰੋ

ਦੇਸ਼ ਦੇ ਸਭ ਤੋਂ ਵੱਡੇ ਹਾਥੀ ਦੀ ਰਾਖੀ 'ਤੇ ਲਾਈ ਫੌਜ

ਸ਼੍ਰੀਲੰਕਾ ਦੇ ਸਭ ਤੋਂ ਵੱਡੇ ਹਾਥੀ ਦੀ ਸੁਰੱਖਿਆ ‘ਚ ਹਥਿਆਰਾਂ ਨਾਲ ਲੈਸ ਸੈਨਾ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। 65 ਸਾਲ ਦੇ ਹਾਥੀ ਨੰਡੁਨਗਮੁਵਾ ਰਾਜਾ ਦੀ ਉਚਾਈ 10.5 ਫੁੱਟ ਹੈ। ਉਹ ਸ਼੍ਰੀਲੰਕਾ ਦਾ ਸਭ ਤੋਂ ਵੱਡਾ ਪਾਲਤੂ ਹਾਥੀ ਹੈ।

ਕੋਲੰਬੋ: ਸ਼੍ਰੀਲੰਕਾ ਦੇ ਸਭ ਤੋਂ ਵੱਡੇ ਹਾਥੀ ਦੀ ਸੁਰੱਖਿਆ ‘ਚ ਹਥਿਆਰਾਂ ਨਾਲ ਲੈਸ ਸੈਨਾ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। 65 ਸਾਲ ਦੇ ਹਾਥੀ ਨੰਡੁਨਗਮੁਵਾ ਰਾਜਾ ਦੀ ਉਚਾਈ 10.5 ਫੁੱਟ ਹੈ। ਉਹ ਸ਼੍ਰੀਲੰਕਾ ਦਾ ਸਭ ਤੋਂ ਵੱਡਾ ਪਾਲਤੂ ਹਾਥੀ ਹੈ। ਇਸ ਦੀ ਦੇਖਭਾਲ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਨੰਡੁਨਗਮੁਵਾ ਕਈ ਸਮਾਗਮਾਂ ‘ਚ ਹਿੱਸਾ ਲੈਣ ਲਈ ਮੁੱਖ ਮਾਰਗਾਂ ਤੋਂ ਲੰਘਦਾ ਹੈ। ਇਸੇ ਗੱਲ ਨੂੰ ਵੇਖਦੇ ਹੋਏ ਸਰਕਾਰ ਨੇ ਇਸ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਹੈ। ਹਾਥੀ ਦੇ ਮਾਲਕ ਨੇ ਨਿਊਜ਼ ਏਜੰਸੀ ਨੂੰ ਕਿਹਾ- ਸਤੰਬਰ 2015 ‘ਚ ਇੱਕ ਮੋਟਰਸਾਈਕਲ ਨੁੰਡਨਗਮੁਵਾ ਨਾਲ ਟਕਰਾਉਂਦੇ-ਟਕਰਾਉਂਦੇ ਬਚਿਆ ਸੀ। ਸੀਸੀਟੀਵੀ ਫੁਟੇਜ਼ ਵੇਖਣ ਤੋਂ ਬਾਅਦ ਸਰਕਾਰ ਨੇ ਮਾਲਕ ਨਾਲ ਸੰਪਰਕ ਕੀਤਾ ਤੇ ਸੜਕ ‘ਤੇ ਚੱਲਣ ਦੌਰਾਨ ਹਾਥੀ ਨੂੰ ਸੁਰੱਖਿਆ ਦੇਣ ਦੀ ਗੱਲ ਕਹੀ। ਦੇਸ਼ ਦੇ ਸਭ ਤੋਂ ਵੱਡੇ ਹਾਥੀ ਦੀ ਰਾਖੀ 'ਤੇ ਲਾਈ ਫੌਜ ਭੀੜ ਭਰੇ ਇਲਾਕਿਆਂ ‘ਚ ਰਾਜਾ ਨਾਲ ਚੱਲਣ ਦੌਰਾਨ ਉਸ ਦੀ ਸੁਰੱਖਿਆ ‘ਚ ਤਾਇਨਾਤ ਸੈਨਿਕਾਂ ਦੇ ਨਾਲ ਦੇਖਰੇਖ ਲਈ ਦੋ ਮਹਾਵਤ ਵੀ ਹੋਣਗੇ। ਇਸ ਦੇ ਨਾਲ ਹੀ ਸ਼੍ਰੀਲੰਕਾ ‘ਚ ਹਾਥੀਆਂ ਨਾਲ ਬੁਰੇ ਵਤੀਰੇ ਦਾ ਮੁੱਦਾ ਲਗਾਤਾਰ ਸੁਰਖੀਆਂ ‘ਚ ਹੈ। ਸ਼੍ਰੀਲੰਕਾ ‘ਚ ਅਮੀਰ ਲੋਕ ਹਾਥੀ ਪਾਲਦੇ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Heavy Rain-Storm: ਤੇਜ਼-ਤੂਫ਼ਾਨ ਅਤੇ ਮੀਂਹ ਨੇ ਢਾਇਆ ਕਹਿਰ, 19 ਲੋਕਾਂ ਦੀ ਦਰਦਨਾਕ ਮੌਤ; ਲੋਕਾਂ ਨੂੰ ਯਾਤਰਾ ਤੋਂ ਬਚਣ ਦੀ ਸਲਾਹ...
ਤੇਜ਼-ਤੂਫ਼ਾਨ ਅਤੇ ਮੀਂਹ ਨੇ ਢਾਇਆ ਕਹਿਰ, 19 ਲੋਕਾਂ ਦੀ ਦਰਦਨਾਕ ਮੌਤ; ਲੋਕਾਂ ਨੂੰ ਯਾਤਰਾ ਤੋਂ ਬਚਣ ਦੀ ਸਲਾਹ...
Iran War: ਈਰਾਨ ਨੇ ਕਤਰ ਦੇ ਸਭ ਤੋਂ ਵੱਡੇ ਗੈਸ ਪਲਾਂਟ 'ਤੇ ਕੀਤਾ ਹਮਲਾ, ਦੇਸ਼ ਨੂੰ 47% ਗੈਸ ਕਰਦਾ ਸਪਲਾਈ; ਹੁਣ ਵਧੇਗਾ LPG ਸੰਕਟ! ਭਾਰਤ ਦੀ ਵਧੀ ਚਿੰਤਾ...
ਈਰਾਨ ਨੇ ਕਤਰ ਦੇ ਸਭ ਤੋਂ ਵੱਡੇ ਗੈਸ ਪਲਾਂਟ 'ਤੇ ਕੀਤਾ ਹਮਲਾ, ਦੇਸ਼ ਨੂੰ 47% ਗੈਸ ਕਰਦਾ ਸਪਲਾਈ; ਹੁਣ ਵਧੇਗਾ LPG ਸੰਕਟ! ਭਾਰਤ ਦੀ ਵਧੀ ਚਿੰਤਾ...
ਭਾਰਤ ਲਈ ਰਾਹਤ! ਸਾਊਦੀ ਅਰਬ ਨੇ ਲਾਲ ਸਾਗਰ ਰਾਹੀਂ ਤੇਲ ਸਪਲਾਈ ਮੁੜ ਕੀਤੀ ਸ਼ੁਰੂ, ਕੀ ਹੈ ਇਸਦਾ ਅਸਰ?
ਭਾਰਤ ਲਈ ਰਾਹਤ! ਸਾਊਦੀ ਅਰਬ ਨੇ ਲਾਲ ਸਾਗਰ ਰਾਹੀਂ ਤੇਲ ਸਪਲਾਈ ਮੁੜ ਕੀਤੀ ਸ਼ੁਰੂ, ਕੀ ਹੈ ਇਸਦਾ ਅਸਰ?
Canada News: ਕੈਨੇਡਾ 'ਚ ਗੋਲੀਆਂ ਨਾਲ ਭੁੰਨਿਆ ਪੰਜਾਬੀ ਨੌਜਵਾਨ, ਦੋਸਤਾਂ ਨਾਲ ਲੌਂਗ ਡਰਾਈਵ 'ਤੇ ਗਿਆ ਸੀ, ਹਾਈਵੇਅ 'ਤੇ ਕਾਰ ਨੂੰ ਘੇਰ ਹੋਈ ਗੋਲੀਬਾਰੀ...
ਕੈਨੇਡਾ 'ਚ ਗੋਲੀਆਂ ਨਾਲ ਭੁੰਨਿਆ ਪੰਜਾਬੀ ਨੌਜਵਾਨ, ਦੋਸਤਾਂ ਨਾਲ ਲੌਂਗ ਡਰਾਈਵ 'ਤੇ ਗਿਆ ਸੀ, ਹਾਈਵੇਅ 'ਤੇ ਕਾਰ ਨੂੰ ਘੇਰ ਹੋਈ ਗੋਲੀਬਾਰੀ...

ਵੀਡੀਓਜ਼

ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ
AAP ਸਰਕਾਰ ‘ਤੇ ਵੱਡਾ ਵਾਰ! ਸੁਖਬੀਰ ਨੇ ਕਿਹਾ ਝੂਠ ਦੀ ਸਰਕਾਰ”
ਸੁਖਬੀਰ ਬਾਦਲ ਦੇ ਵੱਡੇ ਐਲਾਨ! ਕੀ ਕਹਿ ਦਿੱਤਾ ਸੁਣੋ
4 ਸਾਲਾਂ ‘ਚ ਪੰਜਾਬ ‘ਤੇ ਦੂਣਾ ਕਰਜ਼ਾ? ਸੁਖਬੀਰ ਬਾਦਲ ਦਾ ਵੱਡਾ ਦੋਸ਼
ਜੱਗੂ ਭਗਵਾਨਪੁਰੀਆ ਤੇ CM ਮਾਨ ‘ਤੇ ਅਰਸ਼ਦੀਪ ਕਲੇਰ ਦਾ ਵੱਡਾ ਬਿਆਨ!

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੈਰਿਜ ਪੈਲੇਸ 'ਚ ਹੋਈ ਹਵਾਈ ਫਾਈਰਿੰਗ, ਮੱਚਿਆ ਹੜਕੰਪ, ਮਾਲਕ ਨੂੰ ਦਿੱਤੀ ਧਮਕੀ; ਜਾਣੋ ਪੂਰਾ ਮਾਮਲਾ
ਮੈਰਿਜ ਪੈਲੇਸ 'ਚ ਹੋਈ ਹਵਾਈ ਫਾਈਰਿੰਗ, ਮੱਚਿਆ ਹੜਕੰਪ, ਮਾਲਕ ਨੂੰ ਦਿੱਤੀ ਧਮਕੀ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਅਗਲੇ 24 ਘੰਟਿਆਂ ਨੂੰ ਲੈਕੇ ਅਲਰਟ ਜਾਰੀ
ਪੰਜਾਬ 'ਚ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਅਗਲੇ 24 ਘੰਟਿਆਂ ਨੂੰ ਲੈਕੇ ਅਲਰਟ ਜਾਰੀ
Matrimonial ਸਾਈਟ 'ਤੇ ਖ਼ੂਬਸੂਰਤ ਲੜਕੀਆਂ ਨੂੰ ਫ਼ਸਾਉਂਦਾ ਸੀ 12ਵੀਂ ਪਾਸ ਨੌਜਵਾਨ , ਫਲੈਟ 'ਚ ਲਿਜਾ ਕੇ ਕਰਦਾ ਸੀ Rape 
Matrimonial ਸਾਈਟ 'ਤੇ ਖ਼ੂਬਸੂਰਤ ਲੜਕੀਆਂ ਨੂੰ ਫ਼ਸਾਉਂਦਾ ਸੀ 12ਵੀਂ ਪਾਸ ਨੌਜਵਾਨ , ਫਲੈਟ 'ਚ ਲਿਜਾ ਕੇ ਕਰਦਾ ਸੀ Rape 
Haryana ਰਾਜ ਸਭਾ ਚੋਣਾਂ 'ਚ ਕਰਾਸ ਵੋਟਿੰਗ ਕਰਨ ਵਾਲੇ 4 ਕਾਂਗਰਸੀ ਵਿਧਾਇਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ,7 ਦਿਨਾਂ ਦੇ ਅੰਦਰ ਮੰਗਿਆ ਜਵਾਬ 
Haryana ਰਾਜ ਸਭਾ ਚੋਣਾਂ 'ਚ ਕਰਾਸ ਵੋਟਿੰਗ ਕਰਨ ਵਾਲੇ 4 ਕਾਂਗਰਸੀ ਵਿਧਾਇਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ,7 ਦਿਨਾਂ ਦੇ ਅੰਦਰ ਮੰਗਿਆ ਜਵਾਬ 
SBI ਗਾਹਕ ਹੋ ਜਾਓ ਸਾਵਧਾਨ! Scammers ਨੇ ਕੱਢਿਆ ਧੋਖਾਧੜੀ ਕਰਨ ਦਾ ਨਵਾਂ ਤਰੀਕਾ, ਥੋੜੀ ਜਿਹੀ ਗਲਤੀ ਪੈ ਸਕਦੀ ਭਾਰੀ
SBI ਗਾਹਕ ਹੋ ਜਾਓ ਸਾਵਧਾਨ! Scammers ਨੇ ਕੱਢਿਆ ਧੋਖਾਧੜੀ ਕਰਨ ਦਾ ਨਵਾਂ ਤਰੀਕਾ, ਥੋੜੀ ਜਿਹੀ ਗਲਤੀ ਪੈ ਸਕਦੀ ਭਾਰੀ
Electricity ਵਿਭਾਗ ਦੀ ਗਲਤੀ ਕਾਰਨ 6 ਸਾਲ ਦੀ ਬੱਚੀ ਦਾ ਕੱਟਣਾ ਪਿਆ ਸੀ ਹੱਥ ,ਹੁਣ ਮਿਲੇਗਾ 1 ਕਰੋੜ ਰੁਪਏ ਦਾ ਮੁਆਵਜ਼ਾ  
Electricity ਵਿਭਾਗ ਦੀ ਗਲਤੀ ਕਾਰਨ 6 ਸਾਲ ਦੀ ਬੱਚੀ ਦਾ ਕੱਟਣਾ ਪਿਆ ਸੀ ਹੱਥ ,ਹੁਣ ਮਿਲੇਗਾ 1 ਕਰੋੜ ਰੁਪਏ ਦਾ ਮੁਆਵਜ਼ਾ  
Facebook ਦੇ ਰਹੀ ਹਰ ਮਹੀਨੇ 2.5 ਲੱਖ ਰੁਪਏ ਕਮਾਉਣ ਦਾ ਮੌਕਾ, ਬੱਸ ਕਰਨਾ ਹੋਵੇਗਾ ਆਹ ਕੰਮ
Facebook ਦੇ ਰਹੀ ਹਰ ਮਹੀਨੇ 2.5 ਲੱਖ ਰੁਪਏ ਕਮਾਉਣ ਦਾ ਮੌਕਾ, ਬੱਸ ਕਰਨਾ ਹੋਵੇਗਾ ਆਹ ਕੰਮ
Punjab News : 'ਕ੍ਰਿਸ਼ਨ ਤੂੰ ਗੋਲੀਆਂ ਵੇਚਦਾ' ਵਾਲੀ ਔਰਤ ਦੀਆਂ ਵਧੀਆਂ ਮੁਸ਼ਕਿਲਾਂ , ਮਹਿਲਾ ਕਮਿਸ਼ਨ ਨੇ ਲਿਆ ਸੂ ਮੋਟੋ ਨੋਟਿਸ
Punjab News : 'ਕ੍ਰਿਸ਼ਨ ਤੂੰ ਗੋਲੀਆਂ ਵੇਚਦਾ' ਵਾਲੀ ਔਰਤ ਦੀਆਂ ਵਧੀਆਂ ਮੁਸ਼ਕਿਲਾਂ , ਮਹਿਲਾ ਕਮਿਸ਼ਨ ਨੇ ਲਿਆ ਸੂ ਮੋਟੋ ਨੋਟਿਸ
Embed widget