ਪੜਚੋਲ ਕਰੋ

ਆਸਟ੍ਰੇਲੀਆ ਦੇਵੇਗਾ ਮਾਪਿਆਂ ਪੰਜ ਸਾਲ ਦਾ ਵੀਜ਼ਾ

ਮੈਲਬਰਨ : ਆਸਟ੍ਰੇਲੀਆ ਸਰਕਾਰ ਦੇਸ਼ ਵਿੱਚ ਰਹਿਣ ਵਾਲੇ ਪਰਵਾਸੀਆਂ ਦੇ ਮਾਪਿਆਂ ਨੂੰ ਪੰਜ ਸਾਲ ਦਾ ਵੀਜ਼ਾ ਦੇਣ ਉਤੇ ਵਿਚਾਰ ਕਰ ਰਹੀ ਹੈ। ਆਸਟਰੇਲੀਆ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਇੱਕ ਅਹਿਮ ਐਲਾਨ ਵਿੱਚ ਪਰਵਾਸੀਆਂ ਦੇ ਮਾਪਿਆਂ ਲਈ ਪੰਜ ਸਾਲ ਤੱਕ ਦੇ ਵੀਜ਼ੇ ਸ਼ੁਰੂ ਕਰਨ ਦੀ ਤਜਵੀਜ਼ ਸਬੰਧੀ 31 ਅਕਤੂਬਰ ਤੱਕ ਵੱਖ ਵੱਖ ਅਹਿਮ ਪੱਖਾਂ ਉੱਤੇ ਸੁਝਾਅ ਮੰਗੇ ਹਨ। ਜੇਕਰ ਇਸ ਆਸਟ੍ਰੇਲੀਆ ਇਸ ਨਵੀਂ ਨੀਤੀ ਨੂੰ ਲਾਗੂ ਕਰ ਦਿੰਦਾ ਹੈ ਤਾਂ ਇਸ ਨਾਲ ਭਾਰਤੀਆਂ ਨੂੰ ਵੀ ਵੱਡੇ ਪੱਧਰ ਉਤੇ ਫਾਇਦਾ ਮਿਲੇਗਾ। ਇਸ ਵੀਜ਼ੇ ਦਾ ਫਾਇਦਾ ਸਿਰਫ਼ ਆਸਟਰੇਲੀਆ ਦੇ ਪੱਕੇ ਰਿਹਾਇਸ਼ੀ ਅਤੇ ਨਾਗਰਿਕਾਂ ਦੇ ਮਾਪਿਆਂ ਲਈ ਹੀ ਉਪਲੱਬਧ ਹੋਵੇਗੀ। ਸਹਾਇਕ ਆਵਾਸ ਮੰਤਰੀ ਐਲੈਕਸ ਹੌਕ ਵੱਲੋਂ ਜਾਰੀ ਮੀਡੀਆ ਰਿਪੋਰਟ ਵਿੱਚ ਜੂਨ ਮਹੀਨੇ ਚੋਣਾਂ ਤੋਂ ਪਹਿਲਾਂ ਲਿਬਰਲ ਪਾਰਟੀ ਵੱਲੋਂ ਆਰ ਜ਼ੀ ਸਪੌਂਸਰਡ ਪੇਰੈਂਟਸ ਵੀਜ਼ੇ ਨੂੰ ਪੰਜ ਸਾਲਾ ਕਰਨ ਸਬੰਧੀ ਕੀਤੇ ਵਾਅਦੇ ਉੱਤੇ ਪੂਰਾ ਉਤਰਨ ਦੀ ਵਚਨਬੱਧਤਾ ਦੁਹਰਾਈ ਗਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅਗਲੇ ਸਾਲ ਮੱਧ ਤੋਂ ਪਰਵਾਸੀ ਪਰਿਵਾਰ ਇਸ ਵੀਜ਼ੇ ਦੀ ਸਹੂਲਤ ਲੈ ਸਕਣਗੇ। ਤਜਵੀਜ਼ ਅਨੁਸਾਰ ਮਾਪਿਆਂ ਨੂੰ ਪੰਜ ਸਾਲਾ ਵੀਜ਼ੇ ਦੌਰਾਨ ਹਰ ਅਠਾਰਾਂ ਮਹੀਨੇ ਬਾਅਦ ਮੁਲਕ ਤੋਂ ਛੇ ਮਹੀਨੇ ਬਾਹਰ ਰਹਿਣਾ ਅਤੇ ਪੱਕੀ ਵੀਜ਼ਾ ਅਰਜ਼ੀ ਲੱਗੀ ਹੋਣ ਦੀ ਮੌਜੂਦਾ ਸ਼ਰਤ ਹਟਾਉਣ ਦੇ ਨਾਲ ਬਜ਼ੁਰਗਾਂ ਦੀ ਸਿਹਤ ਸੰਭਾਲ ਅਤੇ ਸਿਹਤ ਬੀਮੇ ਦਾ ਪੂਰਾ ਖ਼ਰਚ ਸਪਾਂਸਰ ਕਰਨ ਵਾਲੇ ਵਿਅਕਤੀ ਨੂੰ ਸਹਿਣਾ ਹੋਵੇਗਾ।

ਟਾਪ ਹੈਡਲਾਈਨ

Resign: ਸਿਆਸੀ ਜਗਤ 'ਚ ਆਇਆ ਭੂਚਾਲ, ਸੀਨੀਅਰ ਸਿਆਸਤਦਾਨ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ; ਬੋਲੇ-
ਸਿਆਸੀ ਜਗਤ 'ਚ ਆਇਆ ਭੂਚਾਲ, ਸੀਨੀਅਰ ਸਿਆਸਤਦਾਨ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ; ਬੋਲੇ- "ਹੁਣ ਮੇਰੀ ਪਾਰਟੀ ਇਹ ਸਵਾਲ ਪੁੱਛ ਰਹੀ ਹੈ ਕਿ..."
ਕਤਲ ਦੇ ਗੈਸ ਪਲਾਂਟ 'ਚ ਵੱਡਾ ਧਮਾਕਾ, 54 ਜ਼ਖ਼ਮੀ, 18 ਲਾਪਤਾ; ਮੱਚਿਆ ਚੀਕ ਚੀਹਾੜਾ
ਕਤਲ ਦੇ ਗੈਸ ਪਲਾਂਟ 'ਚ ਵੱਡਾ ਧਮਾਕਾ, 54 ਜ਼ਖ਼ਮੀ, 18 ਲਾਪਤਾ; ਮੱਚਿਆ ਚੀਕ ਚੀਹਾੜਾ
ਕੈਨੇਡਾ 'ਚ ਰਹਿ ਰਹੇ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ! ਕੈਨੇਡਾ ਤੋਂ ਨਹੀਂ ਕੀਤਾ ਜਾਵੇਗਾ Deport; ਨਿਯਮਾਂ 'ਚ ਹੋਏ ਵੱਡੇ ਬਦਲਾਅ
ਕੈਨੇਡਾ 'ਚ ਰਹਿ ਰਹੇ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ! ਕੈਨੇਡਾ ਤੋਂ ਨਹੀਂ ਕੀਤਾ ਜਾਵੇਗਾ Deport; ਨਿਯਮਾਂ 'ਚ ਹੋਏ ਵੱਡੇ ਬਦਲਾਅ
COVID 19 : ਚੀਨ ਦੀ ਜਿਸ ਲੈਬ 'ਚ ਬਣਿਆ ਸੀ ਕੋਰੋਨਾ ਵਾਇਰਸ ,ਅਮਰੀਕੀ ਵਿਗਿਆਨੀ ਨੇ ਦਿੱਤੀ ਸੀ ਫੰਡਿੰਗ? ਵੱਡਾ ਖੁਲਾਸਾ
COVID 19 : ਚੀਨ ਦੀ ਜਿਸ ਲੈਬ 'ਚ ਬਣਿਆ ਸੀ ਕੋਰੋਨਾ ਵਾਇਰਸ ,ਅਮਰੀਕੀ ਵਿਗਿਆਨੀ ਨੇ ਦਿੱਤੀ ਸੀ ਫੰਡਿੰਗ? ਵੱਡਾ ਖੁਲਾਸਾ

ਵੀਡੀਓਜ਼

ਬਠਿੰਡਾ'ਚ BJP ਆਗੂ ਦੇ ਕਲੀਨਿਕ 'ਤੇ ਹਮਲਾ cctv ਨੇ ਖੋਲ੍ਹੇ ਰਾਜ
ਕੀ ਪੰਜਾਬ 'ਚ ਹੁਣ ਇੱਕ ਹੀ ਸ਼ਿਫਟ 'ਚ ਹੋਣਗੇ ਪੇਪਰ? CM ਮਾਨ ਨੇ ਦਿੱਤਾ ਵੱਡਾ ਸੰਕੇਤ
CM ਮਾਨ ਦਾ ਬੱਚੀਆਂ ਲਈ ਵੱਡਾ ਸੁਨੇਹਾ, ਸੁਣ ਕੇ ਲੋਕ ਵੀ ਰਹਿ ਗਏ ਹੈਰਾਨ
ਪੰਜਾਬ ਦੇ ਨੌਜਵਾਨਾਂ ਲਈ ਵੱਡਾ ਦਿਨ—CM ਮਾਨ ਦੇ ਹੱਥੋਂ ਮਿਲੇ ਨਿਯੁਕਤੀ ਪੱਤਰ
ਦੁਕਾਨਾਂ 'ਤੇ ਦਿਹਾੜੀ ਕਰਦਾ ਸੀ, ਅੱਜ ਬਣ ਗਿਆ ਫੌਜੀ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਉੱਤਰਾਖੰਡ ਦੇ ਗੁਰਦੁਆਰਾ ਸਾਹਿਬ ਤੋਂ 4 ਦਿਨ ਬਾਅਦ ਪਰਤੇ ਨਿਹੰਗ, ਕਾਰਵਾਈ ਨਾ ਕਰਨ ਦੀ ਸ਼ਰਤ 'ਤੇ ਉੱਤਰੇ ਥੱਲ੍ਹੇ; ਜਾਣੋ ਪੂਰਾ ਮਾਮਲਾ
ਉੱਤਰਾਖੰਡ ਦੇ ਗੁਰਦੁਆਰਾ ਸਾਹਿਬ ਤੋਂ 4 ਦਿਨ ਬਾਅਦ ਪਰਤੇ ਨਿਹੰਗ, ਕਾਰਵਾਈ ਨਾ ਕਰਨ ਦੀ ਸ਼ਰਤ 'ਤੇ ਉੱਤਰੇ ਥੱਲ੍ਹੇ; ਜਾਣੋ ਪੂਰਾ ਮਾਮਲਾ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ, ਇਸ ਦਿਨ ਹੋਵੇਗੀ ਮਾਨਸੂਨ ਦੀ ਐਂਟਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ, ਇਸ ਦਿਨ ਹੋਵੇਗੀ ਮਾਨਸੂਨ ਦੀ ਐਂਟਰੀ; ਜਾਣੋ ਅਗਲੇ ਦਿਨਾਂ ਦਾ ਹਾਲ
Modi Cabinet 'ਚ ਹੋਵੇਗਾ ਵੱਡਾ ਫੇਰਬਦਲ! ਜਾਣੋ BJP ਦਾ ਮੇਗਾ ਪਲਾਨ, ਜਿਸ ਨਾਲ UP 'ਚ ਸਾਈਕਲ ਅਤੇ ਪੰਜਾਬ 'ਚ ਝਾੜੂ ਨੂੰ ਹਟਾਉਣ ਦੀ ਕਰ ਰਹੀ ਤਿਆਰੀ
Modi Cabinet 'ਚ ਹੋਵੇਗਾ ਵੱਡਾ ਫੇਰਬਦਲ! ਜਾਣੋ BJP ਦਾ ਮੇਗਾ ਪਲਾਨ, ਜਿਸ ਨਾਲ UP 'ਚ ਸਾਈਕਲ ਅਤੇ ਪੰਜਾਬ 'ਚ ਝਾੜੂ ਨੂੰ ਹਟਾਉਣ ਦੀ ਕਰ ਰਹੀ ਤਿਆਰੀ
ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਖੂਨ ਹੋ ਗਿਆ ਗਾੜ੍ਹਾ, ਜਾਣੋ ਬਚਾਅ ਤੇ ਕਾਰਨ; ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਖੂਨ ਹੋ ਗਿਆ ਗਾੜ੍ਹਾ, ਜਾਣੋ ਬਚਾਅ ਤੇ ਕਾਰਨ; ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਜੂਨ 2026
Behbal Kalan Firing Case :  SIT ਅੱਗੇ ਪੇਸ਼ ਹੋਏ ਭਾਜਪਾ ਆਗੂ ਵਿਜੈ ਸਾਂਪਲਾ,  ‘ਆਪ’ ਸਰਕਾਰ ’ਤੇ ਸਾਧਿਆ ਨਿਸ਼ਾਨਾ
Behbal Kalan Firing Case :  SIT ਅੱਗੇ ਪੇਸ਼ ਹੋਏ ਭਾਜਪਾ ਆਗੂ ਵਿਜੈ ਸਾਂਪਲਾ,  ‘ਆਪ’ ਸਰਕਾਰ ’ਤੇ ਸਾਧਿਆ ਨਿਸ਼ਾਨਾ
 Trisha Krishnan ਨੇ CM ਵਿਜੈ ਨੂੰ ਕੀਤਾ ਅਨਫਾਲੋ ? ਜਨਮ ਦਿਨ 'ਤੇ ਵੀ ਨਹੀਂ ਦਿੱਤੀ ਵਧਾਈ
 Trisha Krishnan ਨੇ CM ਵਿਜੈ ਨੂੰ ਕੀਤਾ ਅਨਫਾਲੋ ? ਜਨਮ ਦਿਨ 'ਤੇ ਵੀ ਨਹੀਂ ਦਿੱਤੀ ਵਧਾਈ
ATF News: ਫਲਾਈਟ ਖਰਚ 'ਤੇ ਬਹੁਤ ਜ਼ਿਆਦਾ ਆਰਾਮ, ਏਅਰਲਾਈਂਸ ਹਟਾਏਂਗੀ ਫਿਊਲ ਸਰਚਾਰਜ, ਕਮਬਿਟ ਟਿਕਟ ਕੇ ਦਮ!
ATF News: ਫਲਾਈਟ ਖਰਚ 'ਤੇ ਬਹੁਤ ਜ਼ਿਆਦਾ ਆਰਾਮ, ਏਅਰਲਾਈਂਸ ਹਟਾਏਂਗੀ ਫਿਊਲ ਸਰਚਾਰਜ, ਕਮਬਿਟ ਟਿਕਟ ਕੇ ਦਮ!
Embed widget