ਪੜਚੋਲ ਕਰੋ
Advertisement
ਚੀਨ ਦੀ ਕੈਮੀਕਲ ਫੈਕਟਰੀ 'ਚ ਭਿਆਨਕ ਧਮਾਕਾ
ਚੀਨ: ਉੱਤਰੀ ਚੀਨ ਦੀ ਇੱਕ ਕੈਮੀਕਲ ਫੈਕਟਰੀ 'ਚ ਬੁੱਧਵਾਰ ਧਮਾਕਾ ਹੋ ਗਿਆ। ਇਸ ਦੇ ਚੱਲਦਿਆਂ 22 ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇਹ ਧਮਾਕਾ ਰਾਜਧਾਨੀ ਬੀਜਿੰਗ ਤੋਂ 200 ਕਿਲੋਮੀਟਰ ਦੂਰ ਸਥਿਤ ਹੀਬੇਈ ਸ਼ੇਂਗੂਆ ਕੈਮੀਕਲ ਕੰਪਨੀ 'ਚ ਹੋਇਆ। ਇਸ 'ਚ 50 ਟਰੱਕ ਵੀ ਸੜ੍ਹ ਕੇ ਸਵਾਹ ਹੋ ਗਏ। ਧਮਾਕਾ ਏਨਾ ਜ਼ਬਰਦਸਤ ਸੀ ਕਿ ਟਰੱਕਾਂ ਦਾ ਮਲਬਾ ਸੜਕ 'ਤੇ ਫੈਲ ਗਿਆ। ਅਜੇ ਤੱਕ ਧਮਾਕੇ ਦਾ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਜਾਂਚ ਜਾਰੀ ਹੈ।
#BREAKING: 6 dead, 5 injured after an explosion at a chemical plant at Zhangjiakou, North China’s Hebei Province, on Wednesday. pic.twitter.com/h5feQeKToG
— Global Times (@globaltimesnews) November 27, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪੰਜਾਬ
ਪੰਜਾਬ
Advertisement