ਪੜਚੋਲ ਕਰੋ
Advertisement
ਰਨਵੇਅ ਤੋਂ ਤਿਲ੍ਹਕ ਕੇ ਬੋਇੰਗ ਜਹਾਜ਼ ਪਾਣੀ 'ਚ ਡਿੱਗਾ
ਫਲੋਰਿਡਾ: ਸਥਾਨਕ ਜੈਕਸਨਵਿਲੇ ਨੇਵਲ ਏਅਰ ਸਟੇਸ਼ਨ 'ਤੇ ਬੋਇੰਗ 737 ਜਹਾਜ਼ ਰਨਵੇਅ ਤੋਂ ਫਿਸਲ ਕੇ ਸੇਂਟ ਜਾਨ ਨਦੀ ਵਿੱਚ ਜਾ ਡਿੱਗਾ। ਜਹਾਜ਼ ਵਿੱਚ 136 ਯਾਤਰੀ ਸਵਾਰ ਸਨ।
ਫਲੋਰਿਡਾ: ਸਥਾਨਕ ਜੈਕਸਨਵਿਲੇ ਨੇਵਲ ਏਅਰ ਸਟੇਸ਼ਨ 'ਤੇ ਬੋਇੰਗ 737 ਜਹਾਜ਼ ਰਨਵੇਅ ਤੋਂ ਫਿਸਲ ਕੇ ਸੇਂਟ ਜਾਨ ਨਦੀ ਵਿੱਚ ਜਾ ਡਿੱਗਾ। ਜਹਾਜ਼ ਵਿੱਚ 136 ਯਾਤਰੀ ਸਵਾਰ ਸਨ। ਜਾਣਕਾਰੀ ਮੁਤਾਬਕ ਯਾਤਰੀਆਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਇਹ ਹਾਦਸਾ ਸ਼ੱਕਰਵਾਰ ਦੇਰ ਰਾਤ ਲੈਂਡਿੰਗ ਦੌਰਾਨ ਵਾਪਰਿਆ।
ਇਹ ਉਡਾਣ ਕਿਊਬਾ ਤੋਂ ਜੈਕਸਨਵਿਲੇ ਪਹੁੰਚੀ ਸੀ। ਏਜੰਸੀ ਨੇ ਦੱਸਿਆ ਕਿ ਜਹਾਜ਼ ਦੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।#JSO Marine Unit was called to assist @NASJax_ in reference to a commercial airplane in shallow water. The plane was not submerged. Every person is alive and accounted for. pic.twitter.com/4n1Fyu5nTS
— Jax Sheriff's Office (@JSOPIO) May 4, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement