ਪੜਚੋਲ ਕਰੋ

32 ਕਿਲੋਮੀਟਰ ਚੱਲ ਪਹੁੰਚਿਆ ਦਫਤਰ, ਬੌਸ ਨੇ ਗਿਫਟ ਕੀਤੀ ਆਪਣੀ ਕਾਰ

ਨਿਊਯਾਰਕ: ਅਮਰੀਕਾ ਦੇ ਅਲਬਾਮਾ 'ਚ ਰਹਿਣ ਵਾਲਾ 20 ਸਾਲਾ ਨੌਜਵਾਨ ਨੌਕਰੀ ਦੇ ਪਹਿਲੇ ਦਿਨ ਲੇਟ ਹੋਣ ਦੇ ਡਰੋਂ ਰਾਤ ਨੂੰ ਹੀ ਪੈਦਲ ਘਰੋਂ ਚੱਲ ਪਿਆ। ਦਰਅਸਲ ਵਾਲਟਰ ਨਾਂ ਦੇ ਇਸ ਨੌਜਵਾਨ ਦੀ ਕਾਰ ਖਰਾਬ ਸੀ। ਸੋ ਉਸ ਨੇ ਪੈਦਲ ਹੀ ਚੱਲਣ ਦਾ ਫੈਸਲਾ ਕੀਤਾ।

ਰਾਹ 'ਚ ਉਸ ਨੂੰ ਕੋਈ ਟੈਕਸੀ ਜਾਂ ਲਿਫਟ ਵੀ ਨਾ ਮਿਲੀ। ਅਜਿਹੇ 'ਚ ਉਸ ਨੇ ਰਾਤ ਭਰ 32 ਕਿਲੋਮੀਟਰ ਦੀ ਦੂਰੀ ਤਹਿ ਕੀਤੀ। ਕੰਮ ਪ੍ਰਤੀ ਉਸ ਦੀ ਲਗਨ ਨੂੰ ਦੇਖਦਿਆਂ ਲਾਜਿਸਟਿਕ ਕੰਪਨੀ ਬੇਲਹੋਪਸ ਫਰਮ ਦੇ ਚੀਫ ਐਗਜ਼ੀਕਿਊਟਿਵ ਲਿਊਕ ਮਾਰਕਲਿਨ ਨੇ ਉਸ ਨੂੰ ਆਪਣੀ ਕਾਰ ਤੋਹਫੇ 'ਚ ਦੇ ਦਿੱਤੀ।

ਰਾਤ ਭਰ ਪੈਦਲ ਚੱਲਣ ਤੋਂ ਬਾਅਦ ਉਹ ਸਵੇਰੇ 4 ਵਜੇ ਪੇਲਹਾਮ ਪਹੁੰਚਿਆਂ ਤਾਂ ਪੁਲਿਸ ਨੇ ਉਸ ਨੂੰ ਨਾਸ਼ਤਾ ਕਰਵਾ ਕੇ ਦੱਸੇ ਹੋਏ ਪਤੇ 'ਤੇ ਛੱਡ ਦਿੱਤਾ। ਵਾਲਟਰ ਜਦੋਂ ਸਵੇਰੇ ਦਫਤਰ ਪਹੁਚਿਆ ਤਾਂ ਉਸ ਦੀ ਸਾਥੀ ਕਰਮਚਾਰੀ ਜੇਨੀ ਲੇਮੀ ਤੇ ਉਸ ਦੇ ਪਤੀ ਨੇ ਵਾਲਟਰ ਨੂੰ ਆਰਾਮ ਕਰਨ ਲਈ ਕਿਹਾ ਪਰ ਉਹ ਸਿੱਧਾ ਕੰਮ 'ਚ ਜੁੱਟ ਗਿਆ।

ਜੇਨੀ ਉਸ ਦੀ ਕੰਮ ਪ੍ਰਤੀ ਲਗਨ ਤੋਂ ਕਾਫੀ ਪ੍ਰਭਾਵਿਤ ਹੋਈ ਤੇ ਉਸ ਨੇ ਫੇਸਬੁੱਕ 'ਤੇ 'ਗੋ ਫੰਡ ਮੀ' ਪੇਜ ਬਣਾਇਆ। ਇਸ ਪੇਜ ਜ਼ਰੀਏ ਹੁਣ ਤੱਕ ਕਰੀਬ ਸਾਢੇ ਪੰਜ ਲੱਖ ਰੁਪਏ ਆ ਚੁੱਕੇ ਹਨ। ਜੇਨੀ ਨੇ ਆਪਣੀ ਫੇਸਬੁੱਕ ਪੋਸਟ 'ਤੇ ਲਿਖਿਆ ਕਿ ਕੈਟਰੀਨਾ ਤੂਫਾਨ 'ਚ ਵਾਲਟਰ ਦਾ ਘਰ ਤਬਾਹ ਹੋ ਗਿਆ ਸੀ। ਇਸ ਤੋਂ ਬਾਅਦ ਉਹ ਆਪਣੀ ਮਾਂ ਨਾਲ ਲੁਇਸਿਆਨਾ ਤੋਂ ਅਲਬਾਮਾ ਆ ਗਿਆ ਸੀ। ਵਾਲਟਰ ਅਮਰੀਕੀ ਜਲਸੈਨਾ 'ਚ ਜਾਣਾ ਚਾਹੁੰਦਾ ਸੀ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Iran–Israel–US War : ਇਰਾਕ 'ਚ ਕ੍ਰੈਸ਼ ਹੋਇਆ ਅਮਰੀਕੀ KC-135 ਟੈਂਕਰ ਜਹਾਜ਼, 4 ਚਾਲਕ ਦਲ ਦੇ ਮੈਂਬਰਾਂ ਦੀ ਮੌਤ 

Iran Israel  War : ਜੰਗ ਦੌਰਾਨ ਈਰਾਨ ਨੇ ਮੰਗੀ ਭਾਰਤ ਤੋਂ ਮਦਦ ! ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕੀਤਾ ਵੱਡਾ ਦਾਅਵਾ 

Trump ਨੂੰ ਲੱਗਿਆ ਤਕੜਾ ਝਟਕਾ! ਅਮਰੀਕੀ ਜਹਾਜ਼ ਇਰਾਕ 'ਚ ਕ੍ਰੈਸ਼; ਮੱਚਿਆ ਹੜਕੰਪ

US Iran War : ਹਿਜ਼ਬੁੱਲਾ ਨੇ ਇਜ਼ਰਾਈਲ 'ਤੇ ਦਾਗੇ 150 ਰਾਕੇਟ, 24 ਘੰਟਿਆਂ ਵਿੱਚ 179 ਲੋਕ ਜ਼ਖਮੀ

ਵੀਡੀਓਜ਼

“ਪੰਜਾਬ ਸਰਕਾਰ ‘ਤੇ ਮਜੀਠੀਆ ਦਾ ਧਮਾਕਾ! ਸਭ ਰਹਿ ਗਏ ਹੈਰਾਨ
“ਪੰਜਾਬ ‘ਚ ਵੱਡਾ ਟੈਂਡਰ ਘਪਲਾ? ਬਲੈਕਲਿਸਟਡ ਕੰਪਨੀਆਂ ਨੂੰ ਮਿਲ ਰਹੇ ਠੇਕੇ”
“ਰਾਸ਼ਨ ਘੋਟਾਲੇ ‘ਚ ਪੰਜਾਬ ਦੇ IAS ਸਸਪੈਂਡ! ਮਜੀਠੀਆ ਦਾ ਵੱਡਾ ਖੁਲਾਸਾ”
“ਕੇਜਰੀਵਾਲ ਚਲਾ ਰਹੇ ਪੰਜਾਬ ਸਰਕਾਰ? ਮਜੀਠੀਆ ਨੇ ਲਾਇਆ ਵੱਡਾ ਦੋਸ਼”
“ਰਾਸ਼ਨ ਸਕੀਮ ‘ਚ ਵੱਡੀ ਲੁੱਟ? ਮਜੀਠੀਆ ਨੇ ਖੋਲ੍ਹੇ ਰਾਜ!”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cloud Particle Scheme ਨਾਲ 60 ਲੱਖ ਦੀ ਠੱਗੀ, CEO ਅਤੇ ਪਤਨੀ ਸਣੇ 5 'ਤੇ FIR ਦਰਜ, ਮੱਚੀ ਹਫੜਾ-ਦਫੜੀ

Rare Liver Disease : ਇਸ ਬਿਮਾਰੀ 'ਚ ਘੱਟ ਜਾਂਦੀ ਹੈ ਮਰੀਜ਼ ਦੀ ਲੰਬਾਈ, ਬੇਹੱਦ ਖ਼ਤਰਨਾਕ ਹੁੰਦੇ ਹਨ ਇਸ ਦੇ ਲੱਛਣ 

ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਪਤਨੀ ਦਾ ਛਲਕਿਆ ਦਰਦ, ਭਾਵੁਕ ਪੋਸਟ ਨਾਲ ਹਰ ਅੱਖ ਹੋਈ ਨਮ

ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ Powercut

ਜਬਰਨ ਰੂਸੀ ਫੌਜ 'ਚ ਭਰਤੀ ਲੁਧਿਆਣਾ ਦੇ ਸਮਰਜੀਤ ਦੀ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

Mahindra Thar ਖਰੀਦਣ ਲਈ ਕਿੰਨੀ ਹੋਣੀ ਚਾਹੀਦੀ Salary? ਜਾਣੋ EMI, DownPayment ਅਤੇ ਰਾਈਵਲਸ
Mahindra Thar ਖਰੀਦਣ ਲਈ ਕਿੰਨੀ ਹੋਣੀ ਚਾਹੀਦੀ Salary? ਜਾਣੋ EMI, DownPayment ਅਤੇ ਰਾਈਵਲਸ
Trump ਨੂੰ ਲੱਗਿਆ ਤਕੜਾ ਝਟਕਾ! ਅਮਰੀਕੀ ਜਹਾਜ਼ ਇਰਾਕ 'ਚ ਕ੍ਰੈਸ਼; ਮੱਚਿਆ ਹੜਕੰਪ
Trump ਨੂੰ ਲੱਗਿਆ ਤਕੜਾ ਝਟਕਾ! ਅਮਰੀਕੀ ਜਹਾਜ਼ ਇਰਾਕ 'ਚ ਕ੍ਰੈਸ਼; ਮੱਚਿਆ ਹੜਕੰਪ
IPL 2026 ਲਈ ਕਦੋਂ ਤੋਂ ਵਿਕਣਗੀਆਂ ਟਿਕਟਾਂ? ਜਾਣੋ ਕਿਵੇਂ ਕਰ ਸਕਦੇ Booking ਅਤੇ ਕਿੰਨੀ ਹੋ ਸਕਦੀ ਕੀਮਤ

Embed widget