ਪੜਚੋਲ ਕਰੋ

ਚੀਨ ਨੇ ਚੰਨ ‘ਤੇ ਭੇਜਿਆ ਸਪੇਸਕ੍ਰਾਫਟ, ਹੁਣ ਵਾਰੀ ਈਸਰੋ ਦੀ

ਬੀਜ਼ਿੰਗ: ਚੀਨ ਨੇ ਵੀਰਵਾਰ ਨੂੰ ਚੰਨ ਦੇ ਪਿਛਲੇ ਹਿੱਸੇ ‘ਚ ਆਪਣਾ ਸਪੇਸਕ੍ਰਾਫਟ ‘ਚਾਂਗੀ-4’ ਉਤਾਰਿਆ ਹੈ। ਚੰਨ ਦੇ ਇਸ ਹਿੱਸੇ ‘ਤੇ ਪਹਿਲੀ ਵਾਰ ਕਿਸੇ ਸਪੇਸਕ੍ਰਾਫਟ ਨੇ ਲੈਂਡਿੰਗ ਕੀਤੀ ਹੈ। ਹੁਣ ਤਕ ਚੀਨ, ਅਮਰੀਕਾ ਤੇ ਰੂਸ ਹੀ ਹਨ ਜੋ ਚੰਨ ‘ਤੇ ਆਪਣੇ ਸਪੇਸਕ੍ਰਾਫਟ ਉਤਾਰ ਸਕੇ ਹਨ। ਇਸਰੋ ਦਾ 'ਚੰਦਰਯਾਨ-1' ਚੰਨ ‘ਤੇ ਲੈਂਡ ਨਹੀਂ ਹੋ ਪਾਇਆ ਸੀ। ਉਹ ਚੰਨ ਦੀ ਪਰਿਕਰਮਾ ਲਈ ਹੀ ਭੇਜਿਆ ਗਿਆ ਸੀ। ਚੀਨ ਨੇ ਚੰਨ ‘ਤੇ ਭੇਜਿਆ ਸਪੇਸਕ੍ਰਾਫਟ, ਹੁਣ ਵਾਰੀ ਈਸਰੋ ਦੀ ਇਸ ਤੋਂ ਬਾਅਦ ਹੁਣ ਇਸਰੋ ਵੀ ਇਸੇ ਮਹੀਨੇ ਦੇ ਆਖਰ ਤਕ ਆਪਣਾ ਦੂਜਾ ਚੰਨ ਮਿਸ਼ਨ ‘ਚੰਦਰਯਾਨ-2’ ਦੀ ਲੌਂਚਿੰਗ ਕਰ ਸਕਦਾ ਹੈ। ਇਸਰੋ ‘ਚੰਦਰਯਾਨ-2’ ਨੂੰ ਪਹਿਲਾ ਅਕਤੂਬਰ 2018 ‘ਚ ਲੌਂਚ ਕਰਨ ਵਾਲਾ ਸੀ। ਬਾਅਦ ‘ਚ ਇਸ ਦੀ ਤਾਰੀਖ ਵਧਾ ਕੇ 3 ਤੇ 31 ਜਨਵਰੀ ਤੈਅ ਕੀਤੀ ਗਈ ਹੈ। ਤੈਅ ਭਾਰ ਤੋਂ ਜ਼ਿਆਦਾ ਭਾਰ ਹੋਣ ਕਾਰਨ ਇਸ ਦੀ ਲੌਂਚਿੰਗ ਨਹੀਂ ਹੋਈ ਸੀ। ਚੀਨ ਇਸ ਦਹਾਕੇ ਦੇ ਆਖਰ ਤਕ ਚੰਨ ‘ਤੇ ਆਪਣੇ ਪੁਲਾੜ ਯਾਰਤੀ ਭੇਜਣ ਦੀ ਵੀ ਤਿਆਰੀ ਕਰ ਰਿਹਾ ਹੈ। ਇਸ ਤੋਂ ਇਲਾਵਾ ਇੱਕ ਮਿਸ਼ਨ ਰਾਹੀਂ ਮੰਗਲ ਦੀ ਧਰਤੀ ਤੋਂ ਮਿੱਟੀ ਲੈ ਕੇ ਆਉਣ ਦੀ ਚੀਨ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ।

ਟਾਪ ਹੈਡਲਾਈਨ

ਬਲੂਚਿਸਤਾਨ 'ਚ ਆਤਮਘਾਤੀ ਹਮਲਾ, ਮਾਰੇ ਗਏ ਫੌਜ ਦੇ 30 ਜਵਾਨ, BLA ਦਾ ਵੱਡਾ ਦਾਅਵਾ

 Iraq MP : ਇਰਾਕ ਦੀ ਸਾਂਸਦ ਦੇ ਘਰ ਛਾਪਾ, ਸੋਨੇ ਦੇ ਅੰਡਰਗਾਰਮੈਂਟ ਅਤੇ ਕਰੋੜਾਂ ਦੀ ਨਕਦੀ ਮਿਲਣ ਦਾ ਦਾਅਵਾ 

ਪਾਕਿਸਤਾਨ 'ਚ ਵਾਪਰਿਆ ਦਰਦਨਾਕ ਹਾਦਸਾ, ਡੂੰਘੀ ਖੱਡ 'ਚ ਡਿੱਗੀ ਬੱਸ, 40 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ

ਸੀਰੀਆ ਦੀ ਰਾਜਧਾਨੀ ਦੇ ਕੈਫੇ 'ਚ ਹੋਇਆ ਵੱਡਾ ਧਮਾਕਾ, 9 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ 'ਚ ਪੈਟਰੋਲ ਪੰਪ 'ਤੇ ਚੱਲੀਆਂ ਤਾੜਤਾੜ ਗੋਲੀਆਂ, ਬੰਦ ਪੰਪ ਖੁੱਲ੍ਹਵਾਉਣ ਨੂੰ ਲੈਕੇ ਹੋਇਆ ਹੰਗਾਮਾ, ਮੱਚਿਆ ਹੜਕੰਪ

ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਦੀਆਂ ਛੁੱਟੀਆਂ ਕੈਂਸਲ, ਤਿੰਨ ਮਹੀਨਿਆਂ ਤੱਕ ਨਹੀਂ ਮਿਲੇਗੀ ਕੋਈ ਲੀਵ

ਪੰਜਾਬ-ਚੰਡੀਗੜ੍ਹ 'ਚ 9 ਜੁਲਾਈ ਤੱਕ ਹਨੇਰੀ-ਮੀਂਹ ਦਾ ਅਲਰਟ, 50 ਕਿ.ਮੀ. ਦੀ ਰਫਤਾਰ ਨਾਲ ਚੱਲਣਗੀਆਂ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ

ਪੰਜਾਬ ਦੇ ਇਸ ਸ਼ਹਿਰ 'ਚ ਦੇਰ ਰਾਤ ਪਈ Raid, ਵੱਡੀ ਮਾਤਰਾ 'ਚ ਗੈਰਕਾਨੂੰਨੀ ਸ਼ਰਾਬ ਬਰਾਮਦ; ਮੱਚੀ ਤਰਥੱਲੀ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4 ਜੁਲਾਈ 2026

Instagram 'ਤੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਸਰਕਾਰ ਸਖ਼ਤ, Meta ਨੂੰ ਜਾਰੀ ਹੋਵੇਗਾ ਨੋਟਿਸ

200 ਰੁਪਏ ਦਾ ਨੋਟ ਅਸਲੀ ਹੈ ਜਾਂ ਨਕਲੀ? RBI ਦੇ ਇਨ੍ਹਾਂ 7 ਨਿਸ਼ਾਨਾਂ ਨਾਲ ਕਰੋ ਪਛਾਣ, ਦੂਰ ਹੋਵੇਗੀ ਸਾਰੀ ਉਲਝਣ

ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸੁਖਜਿੰਦਰ ਰੰਧਾਵਾ ਦਾ ਬਿਆਨ, ਜਾਣੋ ਕੀ ਕਿਹਾ

Embed widget