ਪੜਚੋਲ ਕਰੋ

Corona virus: ਦੁਨੀਆਂ ਭਰ 'ਚ ਹੁਣ ਤਕ 10 ਲੱਖ ਲੋਕਾਂ ਦੀ ਮੌਤ, ਸਿਲਸਿਲਾ ਜਾਰੀ

Corona virus: ਦੁਨੀਆਂ ਭਰ 'ਚ ਹੁਣ ਤਕ ਤਿੰਨ ਕਰੋੜ, 32 ਲੱਖ ਲੋਕ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ। ਇਨ੍ਹਾਂ 'ਚੋਂ 10 ਲੱਖ ਦੋ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਹਤ ਦੀ ਗੱਲ ਇਹ ਹੈ ਕਿ ਦੋ ਕਰੋੜ, 46 ਲੱਖ ਲੋਕ ਠੀਕ ਹੋ ਚੁੱਕੇ ਹਨ। ਇਸ ਦੇ ਬਾਵਜੂਦ ਵਿਸ਼ਵ ਭਰ 'ਚ 76 ਲੱਖ ਐਕਟਿਵ ਕੇਸ ਹਨ।

Corona virus: ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ ਕੋਰੋਨਾ ਵਾਇਰਸ ਦੇ ਕੇਸ ਅਜੇ ਵੀ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ 'ਚ ਕੌਮਾਂਤਰੀ ਪੱਧਰ 'ਤੇ ਦੋ ਲੱਖ, 51 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਦੋ ਲੱਖ 27 ਹਜ਼ਾਰ ਲੋਕ ਠੀਕ ਹੋਏ ਹਨ। ਇਸ ਦੌਰਾਨ 3,873 ਲੋਕਾਂ ਦੀ ਮੌਤ ਹੋਈ ਹੈ।

ਦੁਨੀਆਂ ਭਰ 'ਚ ਹੁਣ ਤਕ ਤਿੰਨ ਕਰੋੜ, 32 ਲੱਖ ਲੋਕ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ। ਇਨ੍ਹਾਂ 'ਚੋਂ 10 ਲੱਖ ਦੋ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਹਤ ਦੀ ਗੱਲ ਇਹ ਹੈ ਕਿ ਦੋ ਕਰੋੜ, 46 ਲੱਖ ਲੋਕ ਠੀਕ ਹੋ ਚੁੱਕੇ ਹਨ। ਇਸ ਦੇ ਬਾਵਜੂਦ ਵਿਸ਼ਵ ਭਰ 'ਚ 76 ਲੱਖ ਐਕਟਿਵ ਕੇਸ ਹਨ।

ਕੋਰੋਨਾ ਪ੍ਰਭਾਵਿਤ ਮੁਲਕਾਂ 'ਚ ਅਮਰੀਕਾ ਦਾ ਪਹਿਲਾਂ ਨੰਬਰ ਹੈ। ਜਿੱਥੇ ਹੁਣ ਤਕ 73 ਲੱਖ ਤੋਂ ਜ਼ਿਆਦਾ ਲੋਕ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ 33 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਹਨ। ਬ੍ਰਾਜ਼ੀਲ 'ਚ 24 ਘੰਟਿਆਂ 'ਚ 14 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਦੁਨੀਆਂ 'ਚ ਕੋਰੋਨਾ ਮਾਮਲਿਆਂ 'ਚ ਨੰਬਰ ਦੋ 'ਤੇ ਪਹੁੰਚ ਚੁੱਕੇ ਭਾਰਤ 'ਚ ਹਰ ਦਿਨ ਸਭ ਤੋਂ ਜ਼ਿਆਦਾ ਕੇਸ ਦਰਜ ਕੀਤੇ ਜਾ ਰਹੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Canada 'ਚ ਪੰਜਾਬੀ ਮੂਲ ਦੀ Youtuber ਨੈਨਸੀ ਗਰੇਵਾਲ ਦੀ ਹੱਤਿਆ, ਘਰ 'ਚ ਵੜ ਕੇ ਮਾਰੇ ਚੂਕੇ, ਲਹੂ-ਲੁਹਾਨ ਛੱਡ ਹੋਏ ਫਰਾਰ

US-Israel Attack Iran: ਈਰਾਨ-ਅਮਰੀਕਾ ਦੀ ਜੰਗ ਵਿਚਾਲੇ ਭਾਰਤ ਦਾ ਵੱਡਾ ਨੁਕਸਾਨ, ਬੰਦਰਗਾਹ 'ਤੇ ਫਸੇ 1000 ਕੰਟੇਨਰ

US Military Strike: ਵੱਡਾ ਹਮਲਾ, ਭਾਰਤ ਆ ਰਹੀ ਈਰਾਨੀ ਵਾਰਸ਼ਿੱਪ ਨੂੰ ਅਮਰੀਕਾ ਨੇ ਡੁਬੋਇਆ, 87 ਲੋਕਾਂ ਦੀ ਮੌਤ

Mojtaba Khamenei :  ਕੌਣ ਹੈ ਮੋਜਤਬਾ ਖਾਮੇਨੇਈ ? ਜਿਨ੍ਹਾਂ ਨੂੰ ਮਿਲੀ ਈਰਾਨ ਦੀ ਕਮਾਨ ,ਦੁਨੀਆ ਭਰ 'ਚ ਹੈ ਅਰਬਾਂ ਦੀ ਜਾਇਦਾਦ 

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਈਰਾਨ 'ਤੇ ਅਮਰੀਕਾ ਦੇ ਹਮਲੇ ਵਿਚਾਲੇ ਧੜੰਮ ਕਰਕੇ ਡਿੱਗੀਆਂ ਕੀਮਤਾਂ, ਚਾਂਦੀ ਵੀ ਹੋਈ ਸੁਸਤ, ਜਾਣੋ ਤਾਜ਼ਾ ਕੀਮਤਾਂ

IND VS ENG Semifinal: ਭਾਰਤੀ ਟੀਮ ਲਈ ਖਤਰਾ ਬਣ ਸਕਦੇ ਇੰਗਲੈਂਡ ਦੇ ਆਹ 5 ਖਿਡਾਰੀ, ਸੈਮੀਫਾਈਨਲ 'ਚ ਤੋੜ ਸਕਦੇ ਕਈਆਂ ਦੇ ਦਿਲ

ਪੁਰਾਣੀ ਰੰਜਿਸ਼ ਕਾਰਨ ਪਰਿਵਾਰ 'ਤੇ ਹਮਲਾ, ਹਮਲਾਵਰਾਂ ਨੇ ਸੁੱਟੀਆਂ ਪੈਟਰੋਲ ਦੀਆਂ ਬੋਤਲਾਂ; ਮੱਚਿਆ ਚੀਕ ਚੀਹਾੜਾ

ਹੋਲੀ 'ਤੇ ਵਾਪਰੀ ਵੱਡੀ ਵਾਰਦਾਤ, 9 ਸਾਲ ਦੇ ਬੱਚੇ ਨੂੰ ਲੱਗੀ ਗੋਲੀ; ਮੱਚਿਆ ਹੜਕੰਪ

ਮੋਹਾਲੀ 'ਚ WhatsApp 'ਤੇ ਧੋਖਾਧੜੀ, 800% ਰਿਟਰਨ ਦਾ ਲਾਲਚ, 1.30 ਕਰੋੜ ਦਾ ਨੁਕਸਾਨ!

Embed widget