ਪੜਚੋਲ ਕਰੋ

ਆਬੂਧਾਬੀ 'ਚ ਹਿੰਦੀ ਭਾਸ਼ਾ ਨੂੰ ਮਿਲਿਆ ਵੱਡਾ ਮਾਣ

ਦੁਬਈ: ਇਤਿਹਾਸਕ ਫੈਸਲੇ ਵਿੱਚ ਆਬੂਧਾਬੀ 'ਚ ਹਿੰਦੀ ਨੂੰ ਅਦਾਲਤ 'ਚ ਤੀਜੀ ਅਧਿਕਾਰਤ ਭਾਸ਼ਾ ਦਾ ਦਰਜਾ ਹਾਸਲ ਹੋ ਗਿਆ ਹੈ। ਇੱਥੋਂ ਦੀ ਅਦਾਲਤ ਵਿੱਚ ਅਰਬੀ ਤੇ ਅੰਗਰੇਜ਼ੀ ਦੇ ਨਾਲ ਹੁਣ ਹਿੰਦੀ ਵਿੱਚ ਵੀ ਕੰਮਕਾਜ ਹੋ ਸਕੇਗਾ। ਨਿਆਂਪਾਲਕਾ ਨੇ ਇਹ ਫੈਸਲਾ ਨਿਆਂ ਦਾ ਦਾਇਰਾ ਵਿਸ਼ਾਲ ਕਰਨ ਲਈ ਕੀਤਾ ਹੈ। ਆਬੂਧਾਬੀ ਦੇ ਨਿਆਂਇਕ ਵਿਭਾਗ ਨੇ ਸ਼ਨੀਵਾਰ ਨੂੰ ਦੱਸਿਆ ਕਿ ਪ੍ਰਵਾਸੀ ਕਾਮਿਆਂ ਨਾਲ ਜੁੜੇ ਵਿਵਾਦਾਂ ਦੇ ਹੱਲ ਲਈ ਅਸੀਂ ਅਰਬੀ ਤੇ ਅੰਗਰੇਜ਼ ਦੇ ਇਲਾਵਾ ਹਿੰਦੀ ਵਿੱਚ ਬਿਆਨ, ਦਾਅਵੇ ਤੇ ਅਪੀਲ ਦਾਇਰ ਕਰਨ ਦੀ ਸ਼ੁਰੂਆਤ ਕੀਤੀ ਹੈ। ਵਿਭਾਗ ਨੇ ਕਿਹਾ ਕਿ ਸਾਡਾ ਟੀਚਾ ਹਿੰਦੀ ਭਾਸ਼ਾਈ ਲੋਕਾਂ ਲਈ ਮੁਕੱਦਮਿਆਂ ਦੀ ਪ੍ਰਕਿਰਿਆ ਸੁਖਾਲੀ ਬਣਾਉਣ ਵਿੱਚ ਮਦਦ ਕਰਨਾ ਹੈ। ਅੰਕੜਿਆਂ ਮੁਤਾਬਕ ਯੂਏਈ ਵਿੱਚ ਭਾਰਤੀ ਲੋਕ ਜਨਸੰਖਿਆ ਦਾ ਤਕਰੀਬਨ 30% ਹਿੱਸਾ ਹੈ। ਉੱਥੇ ਵੱਸਦੇ 26 ਲੱਖ ਲੋਕਾਂ ਲਈ ਇਹ ਰਾਹਤ ਵਾਲਾ ਐਲਾਨ ਹੈ। ਆਬੂਧਾਬੀ ਨਿਆਂਇਕ ਵਿਭਾਗ ਦੇ ਸਕੱਤਰ ਯੂਸੁਫ਼ ਸਈਦ ਅਲ ਆਬਰੀ ਨੇ ਦੱਸਿਆ ਕਿ ਦੁਭਾਸ਼ੀ ਕਾਨੂੰਨੀ ਵਿਵਸਥਾ ਦਾ ਪਹਿਲਾ ਪੜਾਅ ਨਵੰਬਰ 2018 'ਚ ਜਾਰੀ ਕੀਤਾ ਗਿਆ ਸੀ, ਜਿਸ ਤਹਿਤ ਕੇਸਾਂ ਨਾਲ ਜੁੜੇ ਅਹਿਮ ਦਸਤਾਵੇਜ਼ਾਂ ਦਾ ਅਨੁਵਾਦ ਅੰਗਰੇਜ਼ੀ ਵਿੱਚ ਹੁੰਦਾ ਸੀ। ਹੁਣ ਇਸੇ ਪ੍ਰੋਗਰਾਮ ਤਹਿਤ ਹਿੰਦੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

School Close: ਜਨਤਾ ਵਿਚਾਲੇ ਮੱਚਿਆ ਹਾਹਾਕਾਰ, ਜਾਣੋ ਕਿਉਂ 2 ਹਫ਼ਤੇ ਸਕੂਲ ਰਹਿਣਗੇ ਬੰਦ? ਅਧਿਕਾਰੀਆਂ ਦੀ ਤਨਖਾਹ ਅਤੇ ਭੱਤਿਆਂ 'ਚ ਵੀ ਹੋਏਗੀ ਕਟੌਤੀ...
ਜਨਤਾ ਵਿਚਾਲੇ ਮੱਚਿਆ ਹਾਹਾਕਾਰ, ਜਾਣੋ ਕਿਉਂ 2 ਹਫ਼ਤੇ ਸਕੂਲ ਰਹਿਣਗੇ ਬੰਦ? ਅਧਿਕਾਰੀਆਂ ਦੀ ਤਨਖਾਹ ਅਤੇ ਭੱਤਿਆਂ 'ਚ ਵੀ ਹੋਏਗੀ ਕਟੌਤੀ...
ਇਸ EV ਕੋਲ ਡਿੱਗੀ ਮਿਜ਼ਾਈਲ ਫਿਰ ਵੀ ਨਹੀਂ ਆਈ ਖਰੋਚ, ਆਹ ਫੀਚਰਸ ਨਾਲ ਲੈਸ ਆਹ ਗੱਡੀ, ਸਵਾਰ ਯਾਤਰੀ ਰਹੇ ਸੁਰੱਖਿਅਤ
ਇਸ EV ਕੋਲ ਡਿੱਗੀ ਮਿਜ਼ਾਈਲ ਫਿਰ ਵੀ ਨਹੀਂ ਆਈ ਖਰੋਚ, ਆਹ ਫੀਚਰਸ ਨਾਲ ਲੈਸ ਆਹ ਗੱਡੀ, ਸਵਾਰ ਯਾਤਰੀ ਰਹੇ ਸੁਰੱਖਿਅਤ
ਈਰਾਨ 'ਚ ਵੱਡਾ ਬਦਲਾਅ! ਅਯਾਤੁੱਲਾ ਖਾਮੇਨੇਈ ਦੇ ਪੁੱਤਰ ਬਣੇ ਨਵੇਂ ਸੁਪਰੀਮ ਲੀਡਰ
ਈਰਾਨ 'ਚ ਵੱਡਾ ਬਦਲਾਅ! ਅਯਾਤੁੱਲਾ ਖਾਮੇਨੇਈ ਦੇ ਪੁੱਤਰ ਬਣੇ ਨਵੇਂ ਸੁਪਰੀਮ ਲੀਡਰ
US-Israel ਦੇ ਹਵਾਈ ਹਮਲਿਆਂ ਨਾਲ ਕੰਬਿਆ ਈਰਾਨ, Oil Refinery ਦੇ ਜ਼ਬਰਦਸਤ ਧਮਾਕੇ
US-Israel ਦੇ ਹਵਾਈ ਹਮਲਿਆਂ ਨਾਲ ਕੰਬਿਆ ਈਰਾਨ, Oil Refinery ਦੇ ਜ਼ਬਰਦਸਤ ਧਮਾਕੇ

ਵੀਡੀਓਜ਼

ਮੈਨੂੰ CM ਬਣਾਓ, ਮੈਂ ਗੈਂਗਸਟਰਵਾਦ ਕਰ ਦਿਆਂਗਾ ਸਾਫ਼
ਪੰਜਾਬ 'ਚ CM ਨਹੀਂ, ਗੈਂਗਸਟਰ ਕਰ ਰਹੇ ਨੇ ਰਾਜ
ਆਪ ਦੀਆਂ ਝੂਠੀਆਂ ਗੱਲਾਂ 'ਚ ਫੱਸ ਗਏ ਪੰਜਾਬ ਦੇ ਲੋਕ, CM ਨੂੰ ਬੋਲੇ ਸੁਖਬੀਰ ਬਾਦਲ
“ਅਸੀਂ ਝੂਠੇ ਪਰਚਿਆਂ ਤੋਂ ਨਹੀਂ ਡਰਦੇ!” – ਮਜੀਠੀਆ ਦੀ ਲਲਕਾਰ
“ਪੰਜਾਬ ‘ਤੇ ਕਰਜ਼ੇ ਦਾ ਪਹਾੜ!” – ਮਜੀਠੀਆ ਨੇ ਘੇਰੇ CM ਮਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Team India Prize Money Announces: ਟੀ20 ਵਿਸ਼ਵ ਕੱਪ ਜੇਤੂ ਟੀਮ ਇੰਡੀਆ ਲਈ ਇਨਾਮੀ ਰਾਸ਼ੀ ਦਾ ਐਲਾਨ, BCCI ਨੇ ਖੋਲ੍ਹੀ ਤਿਜੋਰੀ, ਖਿਡਾਰੀਆਂ 'ਤੇ ਪੈਸਿਆਂ ਦੀ ਬਰਸਾਤ...
ਟੀ20 ਵਿਸ਼ਵ ਕੱਪ ਜੇਤੂ ਟੀਮ ਇੰਡੀਆ ਲਈ ਇਨਾਮੀ ਰਾਸ਼ੀ ਦਾ ਐਲਾਨ, BCCI ਨੇ ਖੋਲ੍ਹੀ ਤਿਜੋਰੀ, ਖਿਡਾਰੀਆਂ 'ਤੇ ਪੈਸਿਆਂ ਦੀ ਬਰਸਾਤ...
Punjab Weather: ਪੰਜਾਬ 'ਚ ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ, ਕਈ ਇਲਾਕਿਆਂ 'ਚ ਛਾਏ ਬੱਦਲ; ਪੜ੍ਹੋ ਮੌਸਮ ਦੀ ਤਾਜ਼ਾ ਅਪਡੇਟ...
ਪੰਜਾਬ 'ਚ ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ, ਕਈ ਇਲਾਕਿਆਂ 'ਚ ਛਾਏ ਬੱਦਲ; ਪੜ੍ਹੋ ਮੌਸਮ ਦੀ ਤਾਜ਼ਾ ਅਪਡੇਟ...
Gold Silver Rate Today: ਆਮ ਜਨਤਾ ਵਿਚਾਲੇ ਮੱਚੀ ਹਲਚਲ, ਫਿਰ ਵਧੇ ਸੋਨੇ-ਚਾਂਦੀ ਦੇ ਰੇਟ; ਚਾਂਦੀ 11,000 ਰੁਪਏ ਮਹਿੰਗੀ: ਜਾਣੋ ਸੋਨੇ ਦੀ ਕੀਮਤ?
ਆਮ ਜਨਤਾ ਵਿਚਾਲੇ ਮੱਚੀ ਹਲਚਲ, ਫਿਰ ਵਧੇ ਸੋਨੇ-ਚਾਂਦੀ ਦੇ ਰੇਟ; ਚਾਂਦੀ 11,000 ਰੁਪਏ ਮਹਿੰਗੀ: ਜਾਣੋ ਸੋਨੇ ਦੀ ਕੀਮਤ?
Arshdeep Singh: ਅਰਸ਼ਦੀਪ ਸਿੰਘ 'ਤੇ ਮੰਡਰਾ ਰਿਹਾ ਵੱਡਾ ਖਤਰਾ, ਇਸ ਗਲਤੀ ਲਈ ICC ਕਰੇਗਾ ਕਾਰਵਾਈ? ਮਾਫ਼ੀ ਮੰਗਣ ਤੋਂ ਬਾਅਦ ਵੀ...
ਅਰਸ਼ਦੀਪ ਸਿੰਘ 'ਤੇ ਮੰਡਰਾ ਰਿਹਾ ਵੱਡਾ ਖਤਰਾ, ਇਸ ਗਲਤੀ ਲਈ ICC ਕਰੇਗਾ ਕਾਰਵਾਈ? ਮਾਫ਼ੀ ਮੰਗਣ ਤੋਂ ਬਾਅਦ ਵੀ...
School Close: ਜਨਤਾ ਵਿਚਾਲੇ ਮੱਚਿਆ ਹਾਹਾਕਾਰ, ਜਾਣੋ ਕਿਉਂ 2 ਹਫ਼ਤੇ ਸਕੂਲ ਰਹਿਣਗੇ ਬੰਦ? ਅਧਿਕਾਰੀਆਂ ਦੀ ਤਨਖਾਹ ਅਤੇ ਭੱਤਿਆਂ 'ਚ ਵੀ ਹੋਏਗੀ ਕਟੌਤੀ...
ਜਨਤਾ ਵਿਚਾਲੇ ਮੱਚਿਆ ਹਾਹਾਕਾਰ, ਜਾਣੋ ਕਿਉਂ 2 ਹਫ਼ਤੇ ਸਕੂਲ ਰਹਿਣਗੇ ਬੰਦ? ਅਧਿਕਾਰੀਆਂ ਦੀ ਤਨਖਾਹ ਅਤੇ ਭੱਤਿਆਂ 'ਚ ਵੀ ਹੋਏਗੀ ਕਟੌਤੀ...
Influencer Nancy Grewal: ਇੰਫਲੂਇੰਸਰ ਨੈਨਸੀ ਗਰੇਵਾਲ ਦੀ ਮੌਤ ਮਾਮਲੇ 'ਤੇ ਮਾਂ ਨੇ ਲਿਆ ਯੂ-ਟਰਨ, ਬੋਲੀ- ਹੋਸ਼ 'ਚ ਨਹੀਂ ਸੀ ਕਿ ਕਿਸਦਾ ਨਾਮ ਲੈ ਲਿਆ...
ਇੰਫਲੂਇੰਸਰ ਨੈਨਸੀ ਗਰੇਵਾਲ ਦੀ ਮੌਤ ਮਾਮਲੇ 'ਤੇ ਮਾਂ ਨੇ ਲਿਆ ਯੂ-ਟਰਨ, ਬੋਲੀ- ਹੋਸ਼ 'ਚ ਨਹੀਂ ਸੀ ਕਿ ਕਿਸਦਾ ਨਾਮ ਲੈ ਲਿਆ...
Jalandhar ਦੇ ਇੱਕ ਪੁਲਿਸ ਸਟੇਸ਼ਨ 'ਚ ਵਿਜੀਲੈਂਸ ਨੇ ASI ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫ਼ਤਾਰ , ਕੇਸ 'ਚ ਫਸਾਉਣ ਦੀ ਦੇ ਰਿਹਾ ਸੀ ਧਮਕੀ  
Jalandhar ਦੇ ਇੱਕ ਪੁਲਿਸ ਸਟੇਸ਼ਨ 'ਚ ਵਿਜੀਲੈਂਸ ਨੇ ASI ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫ਼ਤਾਰ , ਕੇਸ 'ਚ ਫਸਾਉਣ ਦੀ ਦੇ ਰਿਹਾ ਸੀ ਧਮਕੀ  
Project Cheetah  : ਮਾਦਾ ਚੀਤਾ 'ਜਵਾਲਾ' ਨੇ 5 ਸ਼ਾਵਕਾਂ ਨੂੰ ਦਿੱਤਾ ਜਨਮ, ਦੇਸ਼ 'ਚ ਚੀਤਿਆਂ ਦੀ ਗਿਣਤੀ ਹੋਈ 53
Project Cheetah  : ਮਾਦਾ ਚੀਤਾ 'ਜਵਾਲਾ' ਨੇ 5 ਸ਼ਾਵਕਾਂ ਨੂੰ ਦਿੱਤਾ ਜਨਮ, ਦੇਸ਼ 'ਚ ਚੀਤਿਆਂ ਦੀ ਗਿਣਤੀ ਹੋਈ 53
Embed widget