ਪੜਚੋਲ ਕਰੋ

ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !

ਨਵੀਂ ਦਿੱਲੀ: ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀ ਦਾਊਦ ਇਬਰਾਹਿਮ ਦੀ ਬ੍ਰਿਟਿਸ਼ ਵਿੱਚ ਕਰੋੜਾਂ ਦੀ ਸੰਪਤੀ ਜ਼ਬਤ ਹੋਣ ਜਾ ਰਹੀ ਹੈ। ਬ੍ਰਿਟਿਸ਼ ਸਰਕਾਰ ਨੇ ਆਰਥਿਕ ਪਾਬੰਦੀਆਂ ਦੀ ਆਪਣੀ ਲਿਸਟ ਵਿੱਚ ਦਾਉਦ ਇਬਰਾਹਿਮ ਦੀ ਕਰੋੜਾਂ ਦੀ ਜਾਇਦਾਦ ਸ਼ਾਮਲ ਕੀਤੀ ਹੈ। ਇਸ ਤੋਂ ਪਹਿਲਾਂ ਮੋਦੀ ਸਰਕਾਰ ਦੇ ਕਹਿਣ 'ਤੇ ਯੂਈਆਈ ਨੇ ਦਾਊਦ ਦੀ 1500 ਕਰੋੜ ਦੀ ਸੰਪਤੀ ਜ਼ਬਤ ਕੀਤੀ ਸੀ। ਬ੍ਰਿਟਿਸ਼ ਸਰਕਾਰ ਦੇ ਖ਼ਜਾਨਾ ਵਿਭਾਗ ਨੇ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਦਾਊਦ ਦੇ ਤਿੰਨ ਟਿਕਾਣੇ ਤੇ 21 ਉਪ ਨਾਮਾਂ ਦਾ ਵੀ ਜ਼ਿਕਰ ਹੈ। ਇਸ ਤੋਂ ਖੁਲਾਸਾ ਹੁੰਦਾ ਹੈ ਕਿ ਦਾਊਦ 21 ਨਾਮ ਬਦਲ ਕੇ ਜਾਇਦਾ ਖਰੀਦਾ ਸੀ। ਲਿਸਟ ਅਨੁਸਾਰ ਦਾਊਦ ਦੇ ਪਾਕਿਸਤਾਨ ਵਿੱਚ ਤਿੰਨ ਪਤੇ ਸਨ। ਲਿਸਟ ਤੋਂ ਪਤਾ ਲੱਗਦਾ ਹੈ ਕਿ ਲੰਡਨ ਵਿੱਚ ਦਾਊਦ ਨੇ ਕਰੋੜਾਂ ਦੇ ਹੋਟਲ, ਮੌਲ ਤੇ ਘਰ ਖਰੀਦੇ ਸਨ, ਜੋ ਹੁਣ ਉਸ ਦੇ ਨਹੀਂ ਰਹੇ। ਲੰਡਨ 'ਚ ਦਾਊਦ ਦੀ ਜਾਇਦਾਦ ਲੰਡਨ ਦੇ ਹਬਰਬਰਟ ਰੋਡ 'ਤੇ ਦਾਊਦ ਨੇ 35 ਕਰੋੜ ਦੀ ਪ੍ਰਾਪਰਟੀ ਖਰੀਦੀ ਸੀ। ਸਿਪਟਲ ਸ੍ਰਟੀਟ ਤੇ ਦਾਊਦ ਦਾ 45 ਕਮਰਿਆਂ ਵਾਲਾ ਸ਼ਾਨਦਾਰ ਹੋਟਲ ਹੈ। ਰੋਹੈਂਪਟਨ ਵਿੱਚ ਦਾਊਦ ਦੀ ਇੱਕ ਵਪਾਰਕ ਇਮਾਰਾਤ ਹੈ। ਲੰਡਨ ਦੀ ਜੋਨਸਵੂਡ ਰੋਡ 'ਤੇ ਦਾਊਦ ਦਾ ਇਚ ਵੱਡਾ ਘਰ ਹੈ। ਇਸ ਤੋਂ ਇਲਾਵਾ ਵੀ ਬਹੁਤ ਸੰਪਤੀਆਂ ਹਨ ਜੋ ਜ਼ਬਤ ਕਰ ਲਈਆਂ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (22-09-2024)

ਅੱਜ ਪੰਜਾਬ ਅਤੇ ਚੰਡੀਗੜ੍ਹ 'ਚ ਨਹੀਂ ਪਵੇਗਾ ਮੀਂਹ, ਆਉਣ ਵਾਲੇ ਦੋ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ

ਪ੍ਰੈਗਨੈਂਸੀ 'ਚ ਸ਼ੁਰੂ ਹੋ ਗਈ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤਾਂ ਇਨ੍ਹਾਂ ਪੰਜ ਤਰੀਕਿਆਂ ਨਾਲ ਕਰੋ ਕੰਟਰੋਲ

Heart Attack ਦਾ ਖਤਰਾ ਵਧਾ ਸਕਦੀਆਂ ਆਹ ਪੰਜ ਬਿਮਾਰੀਆਂ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਨਹੀਂ ਤਾਂ...
Heart Attack ਦਾ ਖਤਰਾ ਵਧਾ ਸਕਦੀਆਂ ਆਹ ਪੰਜ ਬਿਮਾਰੀਆਂ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਨਹੀਂ ਤਾਂ...
Advertisement
ABP Premium

ਵੀਡੀਓਜ਼

ਮਹਿਜ 4 ਮਰਲੇ ਜਮੀਨ ਦੀ ਖਾਤਰ ਭਤੀਜੇ ਨੇ ਕੀਤਾ ਚਾਚੇ ਦਾ ਕ*ਤ*ਲ |Abp Sanjha|70 ਸਾਲ ਤੋਂ ਇਸ ਪਿੰਡ 'ਚ ਨਹੀਂ ਹੋਈਆਂ ਪੰਚਾਇਤੀ ਚੋਣਾSultanpur Lodhi 'ਚ ਕਿਸਾਨ ਦਾ ਗੋਲੀਆਂ ਮਾਰ ਕੇ ਕ*ਤ*ਲ, ਕਾਤਿਲ ਨੇ ਕਿਹਾ ਮੈਨੂੰ ਹੈ ਪਛਤਾਵਾBhagwant Mann| ਵਿਰੋਧੀਆਂ ਨੂੰ ਭਗਵੰਤ ਮਾਨ ਨੇ ਦਿੱਤਾ ਜਵਾਬ, ਕਿਸੇ ਹਸਪਤਾਲ 'ਚ ਨਹੀਂ |Abp Sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (22-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (22-09-2024)
ਅੱਜ ਪੰਜਾਬ ਅਤੇ ਚੰਡੀਗੜ੍ਹ 'ਚ ਨਹੀਂ ਪਵੇਗਾ ਮੀਂਹ, ਆਉਣ ਵਾਲੇ ਦੋ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
ਅੱਜ ਪੰਜਾਬ ਅਤੇ ਚੰਡੀਗੜ੍ਹ 'ਚ ਨਹੀਂ ਪਵੇਗਾ ਮੀਂਹ, ਆਉਣ ਵਾਲੇ ਦੋ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
ਪ੍ਰੈਗਨੈਂਸੀ 'ਚ ਸ਼ੁਰੂ ਹੋ ਗਈ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤਾਂ ਇਨ੍ਹਾਂ ਪੰਜ ਤਰੀਕਿਆਂ ਨਾਲ ਕਰੋ ਕੰਟਰੋਲ
ਪ੍ਰੈਗਨੈਂਸੀ 'ਚ ਸ਼ੁਰੂ ਹੋ ਗਈ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤਾਂ ਇਨ੍ਹਾਂ ਪੰਜ ਤਰੀਕਿਆਂ ਨਾਲ ਕਰੋ ਕੰਟਰੋਲ
Heart Attack ਦਾ ਖਤਰਾ ਵਧਾ ਸਕਦੀਆਂ ਆਹ ਪੰਜ ਬਿਮਾਰੀਆਂ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਨਹੀਂ ਤਾਂ...
Heart Attack ਦਾ ਖਤਰਾ ਵਧਾ ਸਕਦੀਆਂ ਆਹ ਪੰਜ ਬਿਮਾਰੀਆਂ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਨਹੀਂ ਤਾਂ...
ਭਾਰਤ ਦੇ ਇਸ ਸ਼ਹਿਰ 'ਚ ਨਹੀਂ ਇੱਕ ਵੀ ਸਿਗਨਲ, ਨਾਮ ਸੁਣ ਕੇ ਨਹੀਂ ਹੋਵੇਗਾ ਭਰੋਸਾ

ਮਰਨ ਤੋਂ ਬਾਅਦ ਸਰੀਰ 'ਚੋਂ ਕਿਉਂ ਆਉਂਦੀ ਬਦਬੂ? ਜਾਣੋ ਕਿੰਨੀ ਤੇਜ਼ੀ ਨਾਲ ਹੁੰਦੇ ਬਦਲਾਅ

Home Loan: ਹੋਮ ਲੋਨ ਖਤਮ ਹੋਣ ਤੋਂ ਬਾਅਦ ਤੁਰੰਤ ਲਓ ਇਹ ਦੋ ਦਸਤਾਵੇਜ਼, ਛੋਟੀ ਜਿਹੀ ਗਲਤੀ ਵੀ ਕਰ ਸਕਦੀ ਹੈ ਭਾਰੀ ਨੁਕਸਾਨ

Diabetes: ਹੁਣ ਨੇੜੇ ਨਹੀਂ ਆਵੇਗਾ ਬੁਢਾਪਾ!, ਸ਼ੂਗਰ ਰੋਗੀਆਂ ਲਈ ਬਣੀ ਇਸ ਸਸਤੀ ਜਿਹੀ ਗੋਲੀ ਨੇ ਵਿਖਾਇਆ ਕਮਾਲ ਦਾ ਅਸਰ

Embed widget