ਪੜਚੋਲ ਕਰੋ

ਟਰੰਪ ਵੱਲੋਂ ਆਪਣੇ 'ਵੱਡੇ, ਬਹੁਤ ਵੱਡੇ ਦਿਮਾਗ' ਲਈ ਚੀਨ ਦੇ ਧੰਨਵਾਦੀ ਹੋਣ ਦਾ ਦਾਅਵਾ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਅੰਦਾਜ਼ ਕਰਕੇ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ। ਹੁਣ ਉਨ੍ਹਾਂ ਦੀ ਮਸ਼ਹੂਰੀ ਦਾ ਸਬੱਬ ਉਨ੍ਹਾਂ ਦਾ ਹੀ ਇੱਕ ਬਿਆਨ ਬਣ ਗਿਆ, ਜੋ ਉਨ੍ਹਾਂ ਚੀਨ ਬਾਰੇ ਦਿੱਤਾ। ਟਰੰਪ ਦੇ ਇਸ ਬਿਆਨ ਦਾ ਸੋਸ਼ਲ ਮੀਡੀਆ 'ਤੇ ਕਾਫੀ ਮਜ਼ਾਕ ਉੱਡ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਬੀਤੇ ਦਿਨ ਕਿਹਾ ਹੈ ਕਿ ਚੀਨ ਉਨ੍ਹਾਂ ਤੇ ਉਨ੍ਹਾਂ ਦੇ ਵੱਡੇ, ਬਹੁਤ ਵੱਡੇ ਦਿਮਾਗ ਦਾ ਪ੍ਰਤੀ ਕਾਫੀ ਸਤਿਕਾਰ ਰੱਖਦਾ ਹੈ। ਉਨ੍ਹਾਂ ਇਹ ਗੱਲ ਨਿਊਯਾਰਕ ਵਿੱਚ ਅਮਰੀਕਾ-ਚੀਨ ਦੇ ਰਿਸ਼ਤਿਆਂ ਬਾਰੇ ਨਿਊਯਾਰਕ ਵਿੱਚ ਹੋਈ ਪ੍ਰੈੱਸ ਕਾਨਫ਼ਰੰਸ ਦੌਰਾਨ ਅਮਰੀਕਾ ਦੇ ਰੱਖਿਆ ਵਿਭਾਗ ਦੇ ਸਲਾਹਕਾਰ ਤੇ ਚੀਨੀ ਮਾਹਰ ਮਿਸ਼ੇਲ ਪਿਲਸਬੇਰੀ ਦਾ ਹਵਾਲਾ ਦੇ ਕੇ ਕਿਹਾ। ਇਸ ਸਮੇਂ ਚੀਨ ਤੇ ਅਮਰੀਕਾ ਦਰਮਿਆਨ ਕਾਰੋਬਾਰੀ ਜੰਗ ਚੱਲ ਰਹੀ ਹੈ। ਦੋਵੇਂ ਦੇਸ਼ਾਂ ਨੇ ਇੱਕ-ਦੂਜੇ ਦੀਆਂ ਵਸਤਾਂ ਉੱਪਰ ਟੈਕਸ ਲਾ ਕਾਫੀ ਬੋਝ ਪਾਇਆ ਹੋਇਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਟਰੰਪ ਨੇ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਦੋ ਸਾਲਾਂ ਦੇ ਕਾਰਜਕਾਲ ਵਿੱਚ ਅਮਰੀਕਾ ਨੇ ਪੁਰਾਣੀਆਂ ਸਰਕਾਰਾਂ ਨਾਲੋਂ ਵੱਧ ਵਿਕਾਸ ਕੀਤਾ ਹੈ। ਟਰੰਪ ਦੀ ਇਸ ਗੱਲ 'ਤੇ ਕੁਝ ਮੈਂਬਰਾਂ ਦਾ ਹਾਸਾ ਨਿੱਕਲ ਗਿਆ। ਇਸ ਤੋਂ ਬਾਅਦ ਟਰੰਪ ਨੇ ਕਿਹਾ ਕਿ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ, ਤਾਂ ਸਾਰੇ ਜਣੇ ਖੁੱਲ੍ਹ ਕੇ ਹੱਸ ਪਏ। ਫਿਰ ਮਜਬੂਰਨ ਟਰੰਪ ਨੂੰ ਵੀ ਹੱਸਣਾ ਪਿਆ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Bus Accident: ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਹਾਦਸਾਗ੍ਰਸਤ, 7 ਦੀ ਮੌਤ ਅਤੇ ਬਾਕੀ ਜ਼ਖਮੀ...
Bus Accident: ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਹਾਦਸਾਗ੍ਰਸਤ, 7 ਦੀ ਮੌਤ ਅਤੇ ਬਾਕੀ ਜ਼ਖਮੀ...
Middle East War: ਮਿਡਿਲ ਈਸਟ 'ਚ ਵਧਿਆ ਤਣਾਅ, ਲੋਕਾਂ 'ਚ ਮੱਚਿਆ ਹਾਹਾਕਾਰ; ਸਿਟੀਬੈਂਕ ਦੁਬਈ ਟਾਵਰ 'ਤੇ ਈਰਾਨ ਦਾ ਡਰੋਨ ਹਮਲਾ! 
ਮਿਡਿਲ ਈਸਟ 'ਚ ਵਧਿਆ ਤਣਾਅ, ਲੋਕਾਂ 'ਚ ਮੱਚਿਆ ਹਾਹਾਕਾਰ; ਸਿਟੀਬੈਂਕ ਦੁਬਈ ਟਾਵਰ 'ਤੇ ਈਰਾਨ ਦਾ ਡਰੋਨ ਹਮਲਾ! 
Canada News: ਕੈਨੇਡਾ 'ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ, ਰਸਤੇ 'ਚ ਘੇਰ ਤਾਬੜਤੋੜ ਫਾਇਰਿੰਗ; ਟੈਕਸੀ 'ਚ ਬੈਠੀ ਮਹਿਲਾ ਕਾਰਨ...
ਕੈਨੇਡਾ 'ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ, ਰਸਤੇ 'ਚ ਘੇਰ ਤਾਬੜਤੋੜ ਫਾਇਰਿੰਗ; ਟੈਕਸੀ 'ਚ ਬੈਠੀ ਮਹਿਲਾ ਕਾਰਨ...
Indians Arrested in USA: ਅਮਰੀਕਾ ਤੋਂ ਵੱਡੀ ਖਬਰ, 10 ਭਾਰਤੀ ਗ੍ਰਿਫ਼ਤਾਰ ਤੇ 1 ਡਿਪੋਰਟ! ਅਜਿਹਾ ਕਾਰਨਾਮਾ ਕਰਦੇ ਹੋਏ ਕਾਬੂ: ਲਿਸਟ 'ਚ ਇਹ ਨਾਮ...
ਅਮਰੀਕਾ ਤੋਂ ਵੱਡੀ ਖਬਰ, 10 ਭਾਰਤੀ ਗ੍ਰਿਫ਼ਤਾਰ ਤੇ 1 ਡਿਪੋਰਟ! ਅਜਿਹਾ ਕਾਰਨਾਮਾ ਕਰਦੇ ਹੋਏ ਕਾਬੂ: ਲਿਸਟ 'ਚ ਇਹ ਨਾਮ...

ਵੀਡੀਓਜ਼

ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ
ਅਕਾਲੀਆਂ ਨੇ CM ਮਾਨ ਨੂੰ ਘੇਰਿਆ! ਸੁਣ ਕੇ ਹਰ ਕੋਈ ਰਹਿ ਗਿਆ ਹੈਰਾਨ
ਮਜੀਠੀਆ ਨੇ CM ਮਾਨ ਨੂੰ ਦਿੱਤੀ ਚੇਤਾਵਨੀ! ਸਿਆਸਤ ‘ਚ ਮਚੀ ਹਲਚਲ
ਪੰਜਾਬ ਦੀ ਲੁੱਟ ‘ਤੇ ਮਜੀਠੀਆ ਭੜਕੇ! ਮਾਨ ਸਰਕਾਰ ਨੂੰ ਘੇਰਿਆ
Karan Aujla Chandigarh Show ਮੇਰੀ ਮਿਹਨਤ ਦਾ ਅੱਜ ਮੁੱਲ ਪਿਆ! ਮੇਰਾ ਚਾਚਾ ਵੀ ਵੇਖਣ ਆ ਗਿਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sri Darbar Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਮਾਰਚ 2026
Hukamnama Sri Darbar Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਮਾਰਚ 2026
Assembly Election 2026 : ਭਾਰਤੀ ਚੋਣ ਕਮਿਸ਼ਨ ਵੱਲੋਂ 5 ਰਾਜਾਂ 'ਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ , ਪੜ੍ਹੋ ਪੂਰੀ ਖ਼ਬਰ  
Assembly Election 2026 : ਭਾਰਤੀ ਚੋਣ ਕਮਿਸ਼ਨ ਵੱਲੋਂ 5 ਰਾਜਾਂ 'ਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ , ਪੜ੍ਹੋ ਪੂਰੀ ਖ਼ਬਰ  
Badshah ਨੂੰ ਹਰਿਆਣਾ ਬਾਲ ਅਧਿਕਾਰ ਕਮਿਸ਼ਨ ਨੇ ਕੀਤਾ ਤਲਬ , 7 ਦਿਨਾਂ ਦੇ ਅੰਦਰ ਮੰਗਿਆ ਜਵਾਬ , ਮਹਿਲਾ ਕਮਿਸ਼ਨ ਵੱਲੋਂ ਗ੍ਰਿਫ਼ਤਾਰੀ ਦੇ ਹੁਕਮ 
Badshah ਨੂੰ ਹਰਿਆਣਾ ਬਾਲ ਅਧਿਕਾਰ ਕਮਿਸ਼ਨ ਨੇ ਕੀਤਾ ਤਲਬ , 7 ਦਿਨਾਂ ਦੇ ਅੰਦਰ ਮੰਗਿਆ ਜਵਾਬ , ਮਹਿਲਾ ਕਮਿਸ਼ਨ ਵੱਲੋਂ ਗ੍ਰਿਫ਼ਤਾਰੀ ਦੇ ਹੁਕਮ 
Goindwal Sahib ਕੇਂਦਰੀ ਜੇਲ੍ਹ 'ਚ ਹਵਾਲਾਤੀ ਦੀ ਭੇਦਭਰੇ ਹਾਲਾਤਾਂ 'ਚ ਮੌਤ , ਮਾਂ ਬੋਲੀ -2 ਦਿਨ ਪਹਿਲਾਂ ਤਾਂ ਠੀਕ ਸੀ 
Goindwal Sahib ਕੇਂਦਰੀ ਜੇਲ੍ਹ 'ਚ ਹਵਾਲਾਤੀ ਦੀ ਭੇਦਭਰੇ ਹਾਲਾਤਾਂ 'ਚ ਮੌਤ , ਮਾਂ ਬੋਲੀ -2 ਦਿਨ ਪਹਿਲਾਂ ਤਾਂ ਠੀਕ ਸੀ 
Barnala 'ਚ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ,ਸੁਖਬੀਰ ਬਾਦਲ ਤੇ ਮਜੀਠੀਆ ਨੇ 'ਆਪ' 'ਤੇ ਸਾਧਿਆ ਨਿਸ਼ਾਨਾ  
Barnala 'ਚ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ,ਸੁਖਬੀਰ ਬਾਦਲ ਤੇ ਮਜੀਠੀਆ ਨੇ 'ਆਪ' 'ਤੇ ਸਾਧਿਆ ਨਿਸ਼ਾਨਾ  
Bathinda News : ਪੰਜਾਬ ਪੁਲਿਸ ਦੀ ਵਰਦੀ ਪਹਿਨ ਕੇ ਵਿਆਹਾਂ 'ਚ ਡਾਂਸ , ਡਾਂਸਰਾਂ ਨੂੰ ਪਹਿਨਾਈ ਪੁਲਿਸ ਦੀ ਵਰਦੀ
Bathinda News : ਪੰਜਾਬ ਪੁਲਿਸ ਦੀ ਵਰਦੀ ਪਹਿਨ ਕੇ ਵਿਆਹਾਂ 'ਚ ਡਾਂਸ , ਡਾਂਸਰਾਂ ਨੂੰ ਪਹਿਨਾਈ ਪੁਲਿਸ ਦੀ ਵਰਦੀ
Ludhiana ਰੇਲਵੇ ਸਟੇਸ਼ਨ ਦੇ ਪਿੱਛੇ ਨਸ਼ੇ ਦੀ ਵੱਡੀ ਖੇਪ ਬਰਾਮਦ , ਪੁਲਿਸ ਨੇ ਇੱਕ ਨੌਜਵਾਨ ਅਤੇ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰ 
Ludhiana ਰੇਲਵੇ ਸਟੇਸ਼ਨ ਦੇ ਪਿੱਛੇ ਨਸ਼ੇ ਦੀ ਵੱਡੀ ਖੇਪ ਬਰਾਮਦ , ਪੁਲਿਸ ਨੇ ਇੱਕ ਨੌਜਵਾਨ ਅਤੇ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰ 
CM ਭਗਵੰਤ ਮਾਨ ਨੇ ਗੈਸ ਸੰਕਟ 'ਤੇ PM ਮੋਦੀ ਨੂੰ ਘੇਰਿਆ , ਕਿਹਾ - ਮਿੱਤਰ ਨੇ ਲੜਾਈ ਬਾਰੇ ਉਨ੍ਹਾਂ ਨੂੰ ਪਹਿਲਾਂ ਨਹੀਂ ਦੱਸਿਆ 
CM ਭਗਵੰਤ ਮਾਨ ਨੇ ਗੈਸ ਸੰਕਟ 'ਤੇ PM ਮੋਦੀ ਨੂੰ ਘੇਰਿਆ , ਕਿਹਾ - ਮਿੱਤਰ ਨੇ ਲੜਾਈ ਬਾਰੇ ਉਨ੍ਹਾਂ ਨੂੰ ਪਹਿਲਾਂ ਨਹੀਂ ਦੱਸਿਆ 
Embed widget