ਪੜਚੋਲ ਕਰੋ
Advertisement
ਭਾਰਤੀਆਂ ਲਈ ਖੁਸ਼ਖਬਰੀ, H-1B ਵੀਜ਼ਾ ‘ਚ ਬਦਲਾਅ ਕਰੇਗਾ ਅਮਰੀਕਾ
ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁਕਰਵਾਰ ਨੂੰ H-1B ਵੀਜ਼ਾ ਹੋਲਡਰਾਂ ਨੂੰ ਯਕੀਨ ਦੁਆਇਆ ਹੈ ਕਿ ਉਨ੍ਹਾਂ ਦਾ ਪ੍ਰਸਾਸ਼ਨ ਜਲਦੀ ਹੀ ਅਜਿਹੇ ਬਦਲਾਅ ਕਰੇਗਾ, ਜਿਸ ਨਾਲ ਉਨ੍ਹਾਂ ਲਈ ਅਮਰੀਕਾ ‘ਚ ਰੁਕਣਾ ਕੁਝ ਆਸਾਨ ਹੋ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਅਮਰੀਕੀ ਨਾਗਰੀਕਤਾ ਲੈਣ ਦੇ ਲਈ ਵੀ ਰਾਹ ਖੁਲ੍ਹ ਜਾਣਗੇ।
ਟਰੰਪ ਨੇ ਸ਼ੁਕਰਵਾਰ ਨੂੰ ਟਵੀਟ ਕਰ ਕਿਹਾ ਕਿ ਉਨ੍ਹਾਂ ਦਾ ਪ੍ਰਸਾਸ਼ਨ H-1B ਵੀਜ਼ਾ ਨੂੰ ਲੈ ਕੇ ਅਮਰੀਕੀ ਨੀਤੀਆਂ ‘ਚ ਬਦਲਾਅ ਕਰਨ ਦੀ ਪਲਾਨਿੰਗ ਕਰ ਰਿਹਾ ਹੈ ਅਤੇ ਉਹ ਯੋਗਿਤਾ ਅਤੇ ਉੱਚ ਪ੍ਰਤੀਭਾ ਰੱਖਣ ਵਾਲੇ ਲੋਕਾਂ ਨੂੰ ਅਮਰੀਕਾ ‘ਚ ਕਰਿਅਰ ਬਣਾਉਨ ਲਈ ਵਧਾਵਾ ਦਵੇਗਾ।
ਟਰੰਪ ਦਾ ਟਵੀਟ ਭਾਰਤੀ ਨੌਕਰੀਪੇਸ਼ਾਂ ਅਤੇ ਖਾਸਕਰ ਆਈਟੀ ਖੇਤਰ ਦੇ ਲੋਕਾਂ ਲਈ ਚੰਗੀ ਖ਼ਬਰ ਹੈ। ਖਾਸਕਰ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਗ੍ਰੀਨ ਕਾਰਡ ਅਤੇ ਪੀਆਰ ਪਾਉਣ ਲਈ ਕਰੀਬ ਇੱਕ ਸਾਲ ਤੋਂ ਇੰਤਜ਼ਾਰ ਕਰ ਰਹੇ ਹਨ। ਰਾਸ਼ਟਰਪਤੀ ਸਾਸ਼ਨਕਾਲ ਦੇ ਪਹਿਲੇ ਦੋ ਸਾਲਾ ‘ਚ ਟਰੰਪ ਪ੍ਰਸਾਸ਼ਨ ਨੇ H-1B ਵੀਜ਼ਾ ਹੋਲਡਰਾਂ ਦੇ ਉੱਥੇ ਰਹਿਣ ਅਤੇ ਨਵਾਂ ਵੀਜ਼ਾ ਹਾਸਲ ਕਰਨਾ ਕੁਝ ਮੁਸ਼ਕਿਲ ਕਰ ਦਿੱਤਾ ਸੀ।H1-B holders in the United States can rest assured that changes are soon coming which will bring both simplicity and certainty to your stay, including a potential path to citizenship. We want to encourage talented and highly skilled people to pursue career options in the U.S.
— Donald J. Trump (@realDonaldTrump) January 11, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਪੰਜਾਬ
Advertisement