ਪੜਚੋਲ ਕਰੋ

ਰੋਟੀ ਦੀ ਕੀਮਤਾਂ ‘ਚ ਹੋੲੈ ਵਾਧੇ ਦਾ ਵਿਰੋਧ, ਝੜਪਾਂ ‘ਚ 8 ਦੀ ਹੋਈ ਮੌਤ

ਸੂਡਾਨ: ਸੂਡਾਨ ‘ਚ ਰੋਟੀ ਦੀ ਕੀਮਤਾਂ ‘ਚ ਵਾਧੇ ਖਿਲਾਫ ਪਿਛਲੇ 2 ਦਿਨਾਂ ਤੋਂ ਲੋਕ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨ ਦੇ ਦੂਜੇ ਦਿਨ ਯਾਨੀ ਵੀਰਵਾਰ ਨੂੰ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ‘ਚ ਝੜਪ ਹੋ ਗਈ ਜਿਸ ‘ਚ 8 ਲੋਕਾਂ ਦੀ ਮੌਤ ਹੋ ਗਈ। ਸੂਡਾਨ ‘ਚ ਰੋਟੀ ਦੀ ਕੀਮਤ ਇੱਕ ਸੂਡਾਨੀ ਪੌਂਡ ਤੋਂ ਵਧਾ ਕੇ 3 ਸੂਡਾਨੀ ਪੌਂਡ ਕਰ ਦਿੱਤੀ ਗਈ ਹੈ। ਵੀਰਵਾਰ ਨੂੰ ਇਹ ਪ੍ਰਦਰਸ਼ਨ ਸੂਡਾਨ ਦੀ ਰਾਜਧਾਨੂ ਖਾਰਤੂਮ ਤਕ ਪਹੁੰਚ ਗਿਆ। ਜਿਸ ਤੋਂ ਬਾਅਦ ਰਾਸ਼ਟਰਪਤੀ ਭਵਨ ਨੇੜੇ ਇੱਕਠਾ ਭੀੜ ਨੂੰ ਨੱਠਾਉਣ ਲਈ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਛੱਡੇ। ਲੋਕਲ ਬ੍ਰਾਡਕਾਸਟਰ ਸੂਡਾਨੀਆ 24 ਦੀ ਖ਼ਬਰ ਮੁਤਾਬਕ ਪੂਰਵੀ ਸ਼ਹਿਰ ਅਲ-ਕਦਰੀਫ, ਅਲ-ਤੈਅਬ ਅਲ-ਅਮੀਨ ਤੇ ‘ਚ ਇਸ ਪ੍ਰਦਰਸ਼ਨ ਦੌਰਾਨ 6 ਲੋਕ ਮਾਰੇ ਗਏ ਅਤੇ ਕਈ ਜ਼ਖ਼ਮੀ ਹੋਏ ਹਨ। ਮਰਨ ਵਾਲੇ ਲੋਕਾਂ ‘ਚ ਯੂਨੀਵਰਸੀਟੀ ਸਟੂਡੇਂਟਸ ਵੀ ਸ਼ਾਮਲ ਹਨ। ਸ਼ਹਿਰ ਦੇ ਸਾਂਸਦ ਮੁਬਾਰਕ ਅਲ-ਨੂਰ ਦਾ ਕਹਿਣਾ ਹੈ ਕਿ ਅਲ-ਕਦਰੀਫ ‘ਚ ਹਾਲਾਤ ਬੇਕਾਬੂ ਹੋ ਗਏ ਸੀ। ਅਲ-ਨੂਰ ‘ਚ ਅਪਿਲ ਕੀਤੀ ਗਈ ਕਿ ਪ੍ਰਦਰਸ਼ਨਾਰੀ ਸ਼ਾਂਤਮਈ ਢੰਗ ਨਾਲ ਵਿਰੋਧ ਕਰਕੇ ਹਨ ਇਸ ਲਈ ਉਨ੍ਹਾਂ ਖਿਲਾਫ ਤਾਕਤ ਦੀ ਵਰਤੋਂ ਨਾ ਕੀਤੀ ਜਾਵੇ। ਰੋਟੀ ਦੀ ਕੀਮਤਾਂ ‘ਚ ਹੋੲੈ ਵਾਧੇ ਦਾ ਵਿਰੋਧ, ਝੜਪਾਂ ‘ਚ 8 ਦੀ ਹੋਈ ਮੌਤ ਸੂਡਾਨ `ਚ ਇੱਕ ਹੋਰ ਥਾਂ `ਤੇ 2 ਹੋਰ ਲੋਕਾਂ ਦੀ ਮੌਤ ਦੀ ਖ਼ਬਰ ਆਈ ਹੈ। ਪ੍ਰਦਰਸ਼ਨਕਾਰੀਆਂ ਨੇ ਨੇਸ਼ਨਲ ਕਾਂਗਰਸ ਪਾਰਟੀ ਦਾ ਮੁੱਖ ਦਫਤਰ ਵੀ ਸਾੜ ਦਿੱਤਾ ਸੀ।

ਟਾਪ ਹੈਡਲਾਈਨ

Immigration Policy Australia: ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਆਸਟ੍ਰੇਲੀਆ ਨੇ ਧੜਾਧੜ ਰੱਦ ਕੀਤੇ 'ਸਟੱਡੀ ਵੀਜ਼ਾ', ਜਾਣੋ ਵਜ੍ਹਾ...
ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਆਸਟ੍ਰੇਲੀਆ ਨੇ ਧੜਾਧੜ ਰੱਦ ਕੀਤੇ 'ਸਟੱਡੀ ਵੀਜ਼ਾ', ਜਾਣੋ ਵਜ੍ਹਾ...
 Sheikh Hasina ਦੀ ਬੇਟੀ ਸਾਇਮਾ ਵਾਜੇਦ ਨੇ ਛੱਡਿਆ WHO ਦਾ ਇਹ ਅਹੁਦਾ , ਜਾਣੋ ਕਿਉਂ ਦਿੱਤਾ ਅਸਤੀਫ਼ਾ
 Sheikh Hasina ਦੀ ਬੇਟੀ ਸਾਇਮਾ ਵਾਜੇਦ ਨੇ ਛੱਡਿਆ WHO ਦਾ ਇਹ ਅਹੁਦਾ , ਜਾਣੋ ਕਿਉਂ ਦਿੱਤਾ ਅਸਤੀਫ਼ਾ
ਮਸਾਂ ਬਚੇ ਯੂਕਰੇਨ ਦੇ ਰਾਸ਼ਟਰਪਤੀ, ਜਹਾਜ਼ ਨਾਲ ਟਕਰਾਉਣ ਵਾਲਾ ਸੀ ਡਰੋਨ; ਸੁਰੱਖਿਆ 'ਚ ਵੱਡੀ ਚੂਕ
ਮਸਾਂ ਬਚੇ ਯੂਕਰੇਨ ਦੇ ਰਾਸ਼ਟਰਪਤੀ, ਜਹਾਜ਼ ਨਾਲ ਟਕਰਾਉਣ ਵਾਲਾ ਸੀ ਡਰੋਨ; ਸੁਰੱਖਿਆ 'ਚ ਵੱਡੀ ਚੂਕ
300 ਦੇ ਕਰੀਬ Flights ਰੱਦ, ਏਅਰ ਟ੍ਰੈਫਿਕ ਕੰਟਰੋਲ ਸਿਸਟਮ 'ਚ ਆਈ ਖਰਾਬੀ; ਮੱਚਿਆ ਹੜਕੰਪ
300 ਦੇ ਕਰੀਬ Flights ਰੱਦ, ਏਅਰ ਟ੍ਰੈਫਿਕ ਕੰਟਰੋਲ ਸਿਸਟਮ 'ਚ ਆਈ ਖਰਾਬੀ; ਮੱਚਿਆ ਹੜਕੰਪ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Vastu Tips : ਸਿਰਹਾਣੇ ਕੋਲ ਭੁੱਲ ਕੇ ਵੀ ਨਾ ਰੱਖੋ ਦਵਾਈਆਂ, ਵਾਸਤੂ ਸ਼ਾਸਤਰ 'ਚ ਦੱਸਿਆ ਖ਼ਤਰਨਾਕ !
Vastu Tips : ਸਿਰਹਾਣੇ ਕੋਲ ਭੁੱਲ ਕੇ ਵੀ ਨਾ ਰੱਖੋ ਦਵਾਈਆਂ, ਵਾਸਤੂ ਸ਼ਾਸਤਰ 'ਚ ਦੱਸਿਆ ਖ਼ਤਰਨਾਕ !
Sangrur 'ਚ ਇੱਕ ਹੋਰ ਨੌਜਵਾਨ ਨਾਲ ਵਾਪਰੀ ਘਟਨਾ , ਨੌਜਵਾਨ ਦੀ ਹਾਲਤ ਗੰਭੀਰ
Sangrur 'ਚ ਇੱਕ ਹੋਰ ਨੌਜਵਾਨ ਨਾਲ ਵਾਪਰੀ ਘਟਨਾ , ਨੌਜਵਾਨ ਦੀ ਹਾਲਤ ਗੰਭੀਰ
Singer Vadda Grewal : ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ , ਅਫ਼ੀਮ ਦੇ ਕੇਸ 'ਚ ਹੋਇਆ ਬਰੀ 
Singer Vadda Grewal : ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ , ਅਫ਼ੀਮ ਦੇ ਕੇਸ 'ਚ ਹੋਇਆ ਬਰੀ 
Sukhbir Singh Badal ਬੋਲੇ- ਅਕਾਲੀ ਦਲ ਹੀ ਬਚਾ ਸਕਦਾ ਹੈ ਪੰਜਾਬ ,ਮੋਹਾਲੀ 'ਚ ਕੀਤੇ 4 ਵੱਡੇ ਐਲਾਨ
Sukhbir Singh Badal ਬੋਲੇ- ਅਕਾਲੀ ਦਲ ਹੀ ਬਚਾ ਸਕਦਾ ਹੈ ਪੰਜਾਬ ,ਮੋਹਾਲੀ 'ਚ ਕੀਤੇ 4 ਵੱਡੇ ਐਲਾਨ
Bank Account : 1, 2 ਜਾਂ 3... ਕਿੰਨੇ ਬੈਂਕ ਖਾਤੇ ਰੱਖਣੇ ਹਨ ਸਹੀ? ਤੁਹਾਡੇ ਕੋਲ ਲੋੜ ਤੋਂ ਜ਼ਿਆਦਾ ਤਾਂ ਨਹੀਂ 
Bank Account : 1, 2 ਜਾਂ 3... ਕਿੰਨੇ ਬੈਂਕ ਖਾਤੇ ਰੱਖਣੇ ਹਨ ਸਹੀ? ਤੁਹਾਡੇ ਕੋਲ ਲੋੜ ਤੋਂ ਜ਼ਿਆਦਾ ਤਾਂ ਨਹੀਂ 
Punjab News: ਅਲਰਟ 'ਤੇ ਪੰਜਾਬ, ਸਵਾਈਨ ਫਲੂ ਦੇ 2 ਮਰੀਜ਼ ਮਿਲੇ, ਇੱਕ ਦਾ ਇਲਾਜ ਜਾਰੀ, ਸਿਵਲ ਸਰਜਨ ਬੋਲੇ- 'ਸਰਕਾਰੀ ਹਸਪਤਾਲਾਂ 'ਚ ਸਖ਼ਤ ਪ੍ਰਬੰਧ'
ਅਲਰਟ 'ਤੇ ਪੰਜਾਬ, ਸਵਾਈਨ ਫਲੂ ਦੇ 2 ਮਰੀਜ਼ ਮਿਲੇ, ਇੱਕ ਦਾ ਇਲਾਜ ਜਾਰੀ, ਸਿਵਲ ਸਰਜਨ ਬੋਲੇ- 'ਸਰਕਾਰੀ ਹਸਪਤਾਲਾਂ 'ਚ ਸਖ਼ਤ ਪ੍ਰਬੰਧ'
Tamanna Bhatia : ਲਾਲ ਸਾੜੀ-ਮੱਥੇ 'ਤੇ ਸਿੰਦੂਰ, ਤਮੰਨਾ ਭਾਟੀਆ ਨੇ ਕੀਤੀ ‘ਛੱਠੀ ਮਈਆ’ ਦੀ ਪੂਜਾ, ਦੇਸੀ ਅੰਦਾਜ਼ ਨੇ ਜਿੱਤਿਆ ਦਿਲ
Tamanna Bhatia : ਲਾਲ ਸਾੜੀ-ਮੱਥੇ 'ਤੇ ਸਿੰਦੂਰ, ਤਮੰਨਾ ਭਾਟੀਆ ਨੇ ਕੀਤੀ ‘ਛੱਠੀ ਮਈਆ’ ਦੀ ਪੂਜਾ, ਦੇਸੀ ਅੰਦਾਜ਼ ਨੇ ਜਿੱਤਿਆ ਦਿਲ
Milk Price Hike : ਤਿਉਹਾਰਾਂ ਤੋਂ ਪਹਿਲਾਂ ਦੁੱਧ ਦੀ ਫਿਰ ਵਧੀ ਕੀਮਤ, ਕੀ ਆਮ ਲੋਕਾਂ ਦੀ ਜੇਬ 'ਤੇ ਪਵੇਗਾ ਬੋਝ ; ਜਾਣੋ ਪੂਰਾ ਮਾਮਲਾ
Milk Price Hike : ਤਿਉਹਾਰਾਂ ਤੋਂ ਪਹਿਲਾਂ ਦੁੱਧ ਦੀ ਫਿਰ ਵਧੀ ਕੀਮਤ, ਕੀ ਆਮ ਲੋਕਾਂ ਦੀ ਜੇਬ 'ਤੇ ਪਵੇਗਾ ਬੋਝ ; ਜਾਣੋ ਪੂਰਾ ਮਾਮਲਾ
Embed widget