ਪੜਚੋਲ ਕਰੋ

ਸਿਪਾਹੀ ਨੂੰ ਸੁਣਾਈ 5,000 ਸਾਲ ਦੀ ਕੈਦ, ਜਾਣੋ ਕਿੰਨਾ ਸੰਗੀਨ ਸੀ ਉਸ ਦਾ ਜੁਰਮ

ਚੰਡੀਗੜ੍ਹ: ਗੁਆਟੇਮਾਲਾ ਦੀ ਇੱਕ ਅਦਾਲਤ ਨੇ ਆਪਣੇ ਦੇਸ਼ ਦੇ ਸਿਪਾਹੀ ਨੂੰ 5,160 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਕੇਂਦਰੀ ਅਮਰੀਕਾ ਦੇ ਇਸ ਦੇਸ਼ 'ਚ ਉਸ ਫ਼ੌਜੀ ਨੂੰ ਇਹ ਸਜ਼ਾ ਭਿਆਨਕ ਘਰੇਲੂ ਜੰਗ ਦੌਰਾਨ ਵੱਡੀ ਪੱਧਰ 'ਤੇ ਕੀਤੇ ਗਏ ਕਲਤੇਆਮ ਵਿੱਚ ਸ਼ਾਮਲ ਹੋਣ ਕਾਰਨ ਮਿਲੀ ਹੈ। ਸਿਪਾਹੀ ਨੂੰ ਸੁਣਾਈ 5,000 ਸਾਲ ਦੀ ਕੈਦ, ਜਾਣੋ ਕਿੰਨਾ ਸੰਗੀਨ ਸੀ ਉਸ ਦਾ ਜੁਰਮ ਅਲਜਜ਼ੀਰਾ ਮੁਤਾਬਕ ਸੈਂਟੌਸ ਲੋਪੇਜ਼ ਨਾਂਅ ਦੇ ਇਸ ਸਿਪਾਹੀ ਨੇ 171 ਲੋਕਾਂ ਦੀ ਹੱਤਿਆ ਕੀਤੀ ਸੀ ਅਤੇ ਹਰ ਹੱਤਿਆ ਲਈ ਉਸ ਨੂੰ 30 ਸਾਲ ਦੀ ਸਜ਼ਾ ਦਿੱਤੀ ਗਈ ਹੈ। ਸਭ ਲੋਕਾਂ ਦੀ ਮੌਤ ਦੀ ਸਜ਼ਾ ਨੂੰ ਕੁੱਲ ਮਿਲਾ ਕੇ ਉਸ ਨੂੰ 5,160 ਸਾਲਾਂ ਦੀ ਸਜ਼ਾ ਹੋਈ ਹੈ। ਪਰ ਇਹ ਸਜ਼ਾ ਉਸ ਨੂੰ ਸੰਕੇਤਕ ਰੂਪ ਵਿੱਚ ਹੀ ਸੁਣਾਈ ਗਈ ਹੈ। ਦਰਅਸਲ, ਗੁਆਟੇਮਾਲਾ ਦੇ ਕਾਨੂੰਨ ਮੁਤਾਬਕ ਕਿਸੇ ਨੂੰ ਵੀ 50 ਸਾਲ ਤੋਂ ਵੱਧ ਸਮਾਂ ਜੇਲ੍ਹ ‘ਚ ਨਹੀਂ ਰੱਖਿਆ ਜਾ ਸਕਦਾ। ਲੋਪੇਜ਼ ਉਸ ਘੁਸਪੈਠ ਵਿਰੋਧੀ ਬਲ ਦਾ ਹਿੱਸਾ ਸੀ ਜਿਸ ਨੂੰ ਅਮਰੀਕਾ ਨੇ ਟ੍ਰੇਨਿੰਗ ਦਿੱਤੀ ਸੀ। ਕੈਬਿਲੀ ਨਾਂਅ ਦੀ ਇਸ ਫ਼ੌਜੀ ਟੁਕੜੀ ਦੇ ਮੈਂਬਰ ਲੋਪੇਜ਼ ਨੂੰ 2016 ‘ਚ ਅਮਰੀਕਾ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਮੁਤਾਬਕ ਲੋਪੇਜ਼ ਇੱਕ ਪੈਟਰੋਲਿੰਗ ਟੀਮ ਦਾ ਹਿੱਸਾ ਸੀ ਜਿਸ ਨੇ ਮੈਕਸਿਕੋ ਦੇ ਨਾਲ ਲੱਗੇ ਬਾਰਡਰ ਕੋਲ ਸੰਨ 1982 ‘ਚ ਇਸ ਕਲਤੇਆਮ ਨੂੰ ਅੰਜਾਮ ਦਿੱਤਾ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Tragic collision: ਵੱਡਾ ਹਾਦਸਾ, 2 ਬੱਸਾਂ ਵਿਚਾਲੇ ਜ਼ਬਰਦਸਤ ਟੱਕਰ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 17 ਦੀ ਮੌਤ 5 ਗੰਭੀਰ ਜ਼ਖਮੀ...
ਵੱਡਾ ਹਾਦਸਾ, 2 ਬੱਸਾਂ ਵਿਚਾਲੇ ਜ਼ਬਰਦਸਤ ਟੱਕਰ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 17 ਦੀ ਮੌਤ 5 ਗੰਭੀਰ ਜ਼ਖਮੀ...
Pakistan Train Blast :  ਪਾਕਿਸਤਾਨ ਦੇ ਕਵੇਟਾ 'ਚ ਰੇਲਵੇ ਟਰੈਕ 'ਤੇ ਵੱਡਾ ਧਮਾਕਾ ,ਘੱਟੋ-ਘੱਟ 26 ਲੋਕਾਂ ਦੀ ਮੌਤ ,BLA ਨੇ ਲਈ ਹਮਲੇ ਦੀ ਜ਼ਿੰਮੇਵਾਰੀ 
Pakistan Train Blast :  ਪਾਕਿਸਤਾਨ ਦੇ ਕਵੇਟਾ 'ਚ ਰੇਲਵੇ ਟਰੈਕ 'ਤੇ ਵੱਡਾ ਧਮਾਕਾ ,ਘੱਟੋ-ਘੱਟ 26 ਲੋਕਾਂ ਦੀ ਮੌਤ ,BLA ਨੇ ਲਈ ਹਮਲੇ ਦੀ ਜ਼ਿੰਮੇਵਾਰੀ 
Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਚੀਕਾਂ ਮਾਰਦੇ ਘਰਾਂ 'ਚੋਂ ਬਾਹਰ ਭੱਜੇ ਲੋਕ! 6.0 ਦੀ ਤੀਬਰਤਾ ਨਾਲ ਜ਼ਬਰਦਸਤ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਚੀਕਾਂ ਮਾਰਦੇ ਘਰਾਂ 'ਚੋਂ ਬਾਹਰ ਭੱਜੇ ਲੋਕ! 6.0 ਦੀ ਤੀਬਰਤਾ ਨਾਲ ਜ਼ਬਰਦਸਤ...
America White House Firing: ਵ੍ਹਾਈਟ ਹਾਊਸ ਨੇੜੇ ਫਿਰ ਅੰਨ੍ਹੇਵਾਹ ਚੱਲੀਆਂ ਗੋਲੀਆਂ, ਆਖਿਰ ਰਾਸ਼ਟਰਪਤੀ ਟਰੰਪ ਨੂੰ ਕੌਣ ਬਣਾਉਣਾ ਚਾਹੁੰਦਾ ਨਿਸ਼ਾਨਾ? ਲਗਭਗ 30 ਰਾਊਂਡ ਫਾਇਰ...
ਵ੍ਹਾਈਟ ਹਾਊਸ ਨੇੜੇ ਫਿਰ ਅੰਨ੍ਹੇਵਾਹ ਚੱਲੀਆਂ ਗੋਲੀਆਂ, ਆਖਿਰ ਰਾਸ਼ਟਰਪਤੀ ਟਰੰਪ ਨੂੰ ਕੌਣ ਬਣਾਉਣਾ ਚਾਹੁੰਦਾ ਨਿਸ਼ਾਨਾ? ਲਗਭਗ 30 ਰਾਊਂਡ ਫਾਇਰ...

ਵੀਡੀਓਜ਼

ਧੀਆਂ ਨੂੰ Sports ‘ਚ ਵੱਡੇ ਮੌਕੇ ਦੇਣ ਦੀ ਮੰਗ ਤੇਜ਼
ਪੰਜਾਬ ਦੀਆਂ ਖੇਡਾਂ ਲਈ ₹1790 ਕਰੋੜ ਦਾ ਬਜਟ! CM ਮਾਨ ਦਾ ਵੱਡਾ ਐਲਾਨ
ਪੰਜਾਬ ਦੀ ਹਾਲਤ ਵੇਖ ਕੇ ਅਫਸੋਸ ਹੁੰਦਾ! ਹਰਸਿਮਰਤ ਬਾਦਲ ਦਾ ਵੱਡਾ ਬਿਆਨ
ਜੋ ਪੰਜਾਬ ਨਾਲ ਧੋਖਾ ਕਰੇਗਾ, ਉਸਦੀ ਖੈਰ ਨਹੀਂ! ਵੱਡਾ ਸਿਆਸੀ ਐਲਾਨ Viral
Badal ਦੀ ਵਿਰਾਸਤ ਨੂੰ ਮਿਲਿਆ ਨਵਾਂ ਰੂਪ! ਕੇਂਦਰੀ ਯੂਨੀਵਰਸਿਟੀ ‘ਚ ਵੱਡਾ ਉਦਘਾਟਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੂਜਾ ਹੇਗੜੇ ਨੇ ਆਪਣੀ ਹੌਟਨੈੱਸ ਨਾਲ ਵਧਾਇਆ ਇੰਟਰਨੈੱਟ ਦਾ ਪਾਰਾ, ਦਿੱਤੇ ਕਾਤਿਲਾਨਾ ਪੋਜ਼
ਪੂਜਾ ਹੇਗੜੇ ਨੇ ਆਪਣੀ ਹੌਟਨੈੱਸ ਨਾਲ ਵਧਾਇਆ ਇੰਟਰਨੈੱਟ ਦਾ ਪਾਰਾ, ਦਿੱਤੇ ਕਾਤਿਲਾਨਾ ਪੋਜ਼
LPG News : PNG ਵਰਤਣ ਵਾਲੇ ਹੋ ਜਾਣ ਸਾਵਧਾਨ! ਸਰਕਾਰ ਦੇ ਨਵੇਂ ਹੁਕਮ ਤੋਂ ਬਾਅਦ ਨਹੀਂ ਮਿਲੇਗਾ ਗੈਸ ਸਿਲੰਡਰ
LPG News : PNG ਵਰਤਣ ਵਾਲੇ ਹੋ ਜਾਣ ਸਾਵਧਾਨ! ਸਰਕਾਰ ਦੇ ਨਵੇਂ ਹੁਕਮ ਤੋਂ ਬਾਅਦ ਨਹੀਂ ਮਿਲੇਗਾ ਗੈਸ ਸਿਲੰਡਰ
Solar Panel ਲਗਵਾਉਂਦੇ ਸਮੇਂ ਯਾਦ ਰੱਖੋ 20% ਦਾ ਨਿਯਮ, ਕਿਸੇ ਵੀ ਮੌਸਮ 'ਚ ਕੋਈ ਸਮੱਸਿਆ ਨਹੀਂ ਆਵੇਗੀ 
Solar Panel ਲਗਵਾਉਂਦੇ ਸਮੇਂ ਯਾਦ ਰੱਖੋ 20% ਦਾ ਨਿਯਮ, ਕਿਸੇ ਵੀ ਮੌਸਮ 'ਚ ਕੋਈ ਸਮੱਸਿਆ ਨਹੀਂ ਆਵੇਗੀ 
Triple Murder: ਵੱਡੀ ਵਾਰਦਾਤ, ਟ੍ਰਿਪਲ ਮਰਡਰ ਨਾਲ ਇਲਾਕੇ 'ਚ ਫੈਲੀ ਦਹਿਸ਼ਤ! ਪੁਲਿਸ ਦਾ ਬਰਖਾਸਤ ਮੁਲਾਜ਼ਮ...
Triple Murder: ਵੱਡੀ ਵਾਰਦਾਤ, ਟ੍ਰਿਪਲ ਮਰਡਰ ਨਾਲ ਇਲਾਕੇ 'ਚ ਫੈਲੀ ਦਹਿਸ਼ਤ! ਪੁਲਿਸ ਦਾ ਬਰਖਾਸਤ ਮੁਲਾਜ਼ਮ...
Punjab News: ਪੰਜਾਬ ਪੁਲਿਸ ਦੇ ASI ਦਾ ਕਤਲ, ਇਸ ਜਥੇਬੰਦੀ ਨੇ ਲਈ ਜ਼ਿੰਮੇਵਾਰੀ; ਡਿਊਟੀ 'ਤੇ ਜਾਂਦੇ ਸਮੇਂ ਗੋਲੀਆਂ ਨਾਲ ਭੁੰਨਿਆ...
ਪੰਜਾਬ ਪੁਲਿਸ ਦੇ ASI ਦਾ ਕਤਲ, ਇਸ ਜਥੇਬੰਦੀ ਨੇ ਲਈ ਜ਼ਿੰਮੇਵਾਰੀ; ਡਿਊਟੀ 'ਤੇ ਜਾਂਦੇ ਸਮੇਂ ਗੋਲੀਆਂ ਨਾਲ ਭੁੰਨਿਆ...
PM YASASVI Scholarship : 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਮਿਲ ਸਕਦੀ ਹੈ 1.25 ਲੱਖ ਤੱਕ ਦੀ ਮਦਦ ,ਜਾਣੋ ਕੌਣ ਕਰ ਸਕਦਾ ਅਪਲਾਈ 
PM YASASVI Scholarship : 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਮਿਲ ਸਕਦੀ ਹੈ 1.25 ਲੱਖ ਤੱਕ ਦੀ ਮਦਦ ,ਜਾਣੋ ਕੌਣ ਕਰ ਸਕਦਾ ਅਪਲਾਈ 
Weather Update: ਅਸਮਾਨੋਂ ਵਰ੍ਹਦੀ ਅੱਗ ਵਿਚਾਲੇ ਰਾਹਤ ਭਰੀ ਖਬਰ, ਤੇਜ਼ੀ ਨਾਲ ਵੱਧ ਰਹੀ ਵੈਸਟਰਨ ਡਿਸਟਰਬੈਂਸ; ਪੰਜਾਬ-ਦਿੱਲੀ ਸਣੇ ਉੱਤਰੀ ਭਾਰਤ ਵਿੱਚ ਬਦਲੇਗਾ ਮੌਸਮ: ਇਨ੍ਹਾਂ ਇਲਾਕਿਆਂ 'ਚ ਵਰ੍ਹੇਗਾ ਮੀਂਹ...
ਅਸਮਾਨੋਂ ਵਰ੍ਹਦੀ ਅੱਗ ਵਿਚਾਲੇ ਰਾਹਤ ਭਰੀ ਖਬਰ, ਤੇਜ਼ੀ ਨਾਲ ਵੱਧ ਰਹੀ ਵੈਸਟਰਨ ਡਿਸਟਰਬੈਂਸ; ਪੰਜਾਬ-ਦਿੱਲੀ ਸਣੇ ਉੱਤਰੀ ਭਾਰਤ ਵਿੱਚ ਬਦਲੇਗਾ ਮੌਸਮ: ਇਨ੍ਹਾਂ ਇਲਾਕਿਆਂ 'ਚ ਵਰ੍ਹੇਗਾ ਮੀਂਹ...
Public Holiday : ਪੰਜਾਬ ਸਰਕਾਰ ਵੱਲੋਂ ਬਕਰੀਦ ਦੀ ਛੁੱਟੀ 'ਚ ਬਦਲਾਅ, ਹੁਣ 27 ਮਈ ਦੀ ਬਜਾਏ ਇਸ ਦਿਨ ਹੋਵੇਗੀ ਛੁੱਟੀ
Public Holiday : ਪੰਜਾਬ ਸਰਕਾਰ ਵੱਲੋਂ ਬਕਰੀਦ ਦੀ ਛੁੱਟੀ 'ਚ ਬਦਲਾਅ, ਹੁਣ 27 ਮਈ ਦੀ ਬਜਾਏ ਇਸ ਦਿਨ ਹੋਵੇਗੀ ਛੁੱਟੀ
Embed widget