ਪੜਚੋਲ ਕਰੋ

Google ਦੇ ਸੀਈਓ ਦਾ ਦਾਅਵਾ, ਭਾਰਤ ਇਸ ਟੀਮ ਨਾਲ ਖੇਡੇਗਾ ਵਿਸ਼ਵ ਕੱਪ ਫਾਈਨਲ

ਪਿਚਾਈ ਨੇ ਯੂਐਸਆਈਬੀਸੀ ਦੀ ਇੰਡੀਆ ਆਈਡਿਆਜ਼ ਸਮਿਟ ਵਿੱਚ ਕਿਹਾ ਕਿ ਇਹ (ਆਈਸੀਸੀ ਵਿਸ਼ਵ ਕੱਪ ਫਾਈਨਲ) ਇੰਗਲੈਂਡ ਅਤੇ ਭਾਰਤ ਵਿਚਕਾਰ ਹੋਣਾ ਚਾਹੀਦਾ ਪਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵੀ ਬਹੁਤ ਚੰਗੀਆਂ ਹਨ।

ਵਾਸ਼ਿੰਗਟਨ: ਇਸ ਸਮੇਂ ਵਿਸ਼ਵ ਕੱਪ ਦੀ ਖ਼ੁਮਾਰੀ ਹੌਲੀ-ਹੌਲੀ ਸਿਖਰਾਂ ਵੱਲ ਪਹੁੰਚ ਰਹੀ ਹੈ। ਇਸੇ ਦਰਮਿਆਨ ਗੂਗਲ ਦੇ ਮੁਖੀ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਦੇ ਵਿਸ਼ਵ ਕੱਪ ਵਿੱਚ ਭਾਰਤ ਫਾਈਨਲ ਤਕ ਪਹੁੰਚੇਗਾ। ਭਾਰਤੀ ਮੂਲ ਦੇ ਸੁੰਦਰ ਪਿਚਾਈ ਨੇ ਭਵਿੱਖਬਾਣੀ ਕੀਤੀ ਹੈ ਕਿ ਆਈਸੀਸੀ ਵਿਸ਼ਵ ਕੱਪ (ICC World Cup 2019) ਦਾ ਫਾਈਨਲ ਭਾਰਤ ਅਤੇ ਮੇਜ਼ਬਾਨ ਇੰਗਲੈਂਡ ਵਿਚਕਾਰ ਖੇਡਿਆ ਜਾਵੇਗਾ। ਉਨ੍ਹਾਂ ਇੱਛਾ ਜਤਾਈ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਚੰਗਾ ਪ੍ਰਦਰਸ਼ਨ ਕਰਕੇ ਜੇਤੂ ਬਣੇ। ਖੁਦ ਨੂੰ ਜਨੂੰਨੀ ਕ੍ਰਿਕਟ ਪ੍ਰਸ਼ੰਸਕ ਕਰਾਰ ਦਿੰਦੇ ਹੋਏ 46 ਸਾਲਾ ਪਿਚਾਈ ਨੇ ਕਿਹਾ ਕਿ ਜਦੋਂ ਉਹ ਅਮਰੀਕਾ ਆਏ ਤਾਂ ਉਨ੍ਹਾਂ ਨੂੰ ਬੇਸਬਾਲ ਥੋੜ੍ਹਾ ਚੁਨੌਤੀਪੂਰਨ ਲੱਗਾ ਸੀ। ਪਿਚਾਈ ਨੇ ਯੂਐਸਆਈਬੀਸੀ ਦੀ ਇੰਡੀਆ ਆਈਡਿਆਜ਼ ਸਮਿਟ ਵਿੱਚ ਕਿਹਾ ਕਿ ਇਹ (ਆਈਸੀਸੀ ਵਿਸ਼ਵ ਕੱਪ ਫਾਈਨਲ) ਇੰਗਲੈਂਡ ਅਤੇ ਭਾਰਤ ਵਿਚਕਾਰ ਹੋਣਾ ਚਾਹੀਦਾ ਪਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵੀ ਬਹੁਤ ਚੰਗੀਆਂ ਹਨ। ਯੂਐਸਆਈਬੀਸੀ ਦੇ ਮੁਖੀ ਨਿਸ਼ਾ ਦੇਸਾਈ ਬਿਸਵਾਲ ਦੇ ਸਵਾਲ ਦਾ ਜਵਾਬ ਦੇ ਰਹੇ ਸਨ, ਜਿਨ੍ਹਾਂ ਨੇ ਪੁੱਛਿਆ ਸੀ ਕਿ ਤੁਹਾਨੂੰ ਲੱਗਦਾ ਹੈ ਕਿ ਫਾਈਨਲ ਮੈਚ ਕਿਸ ਵਿਚਕਾਰ ਹੋਵੇਗਾ? ਪਿਚਾਈ ਨੇ ਅਮਰੀਕਾ ਵਿੱਚ ਕ੍ਰਿਕਟ ਤੇ ਬੇਸਬਾਲ ਦੇ ਆਪਣੇ ਕੁਝ ਤਜ਼ਰਬੇ ਸਾਂਝੇ ਕੀਤੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Dubai Visa: ਕੈਨੇਡਾ ਤੋਂ ਬਾਅਦ ਦੁਬਈ ਜਾਣ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ! ਰੱਦ ਹੋ ਰਹੇ ਭਾਰਤੀਆਂ ਦੇ ਵੀਜ਼ੇ, ਜਾਣੋ ਨਵੇਂ ਨਿਯਮ
ਕੈਨੇਡਾ ਤੋਂ ਬਾਅਦ ਦੁਬਈ ਜਾਣ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ! ਰੱਦ ਹੋ ਰਹੇ ਭਾਰਤੀਆਂ ਦੇ ਵੀਜ਼ੇ, ਜਾਣੋ ਨਵੇਂ ਨਿਯਮ
Heart Attack: ਤੀਜੇ ਟੈਸਟ ਮੈਚ ਵਿਚਾਲੇ ਮੱਚੀ ਤਰਥੱਲੀ, ਬੱਲੇਬਾਜ਼ੀ ਕਰਦੇ ਹੋਏ ਖਿਡਾਰੀ ਨੂੰ ਆਇਆ ਹਾਰਟ ਅਟੈਕ, ਹੋਈ ਮੌਤ
ਤੀਜੇ ਟੈਸਟ ਮੈਚ ਵਿਚਾਲੇ ਮੱਚੀ ਤਰਥੱਲੀ, ਬੱਲੇਬਾਜ਼ੀ ਕਰਦੇ ਹੋਏ ਖਿਡਾਰੀ ਨੂੰ ਆਇਆ ਹਾਰਟ ਅਟੈਕ, ਹੋਈ ਮੌਤ
ਨਵੀਂ ਵਿਆਹੀ ਲਾੜੀ ਨੇ ਲਾਇਆ ਫਾ*ਹਾ, 2 ਦਿਨ ਪਹਿਲਾਂ ਹੋਇਆ ਸੀ ਵਿਆਹ, ਪੇਕਿਆਂ ਤੋਂ ਫੇਰਾ ਪਾ ਕੇ ਪਰਤੀ ਸੀ ਸਹੁਰੇ
ਨਵੀਂ ਵਿਆਹੀ ਲਾੜੀ ਨੇ ਲਾਇਆ ਫਾ*ਹਾ, 2 ਦਿਨ ਪਹਿਲਾਂ ਹੋਇਆ ਸੀ ਵਿਆਹ, ਪੇਕਿਆਂ ਤੋਂ ਫੇਰਾ ਪਾ ਕੇ ਪਰਤੀ ਸੀ ਸਹੁਰੇ
Punjab News: ਪੰਜਾਬ 'ਚ ਲਾਗੂ ਹੋਇਆ ਨਵਾਂ ''ਐਕਟ'',  ਜਾਣ ਲਓ ਨਵਾਂ ਨਿਯਮ, ਇਹ ਕਦਮ ਚੁੱਕਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ
ਪੰਜਾਬ 'ਚ ਲਾਗੂ ਹੋਇਆ ਨਵਾਂ ''ਐਕਟ'', ਜਾਣ ਲਓ ਨਵਾਂ ਨਿਯਮ, ਇਹ ਕਦਮ ਚੁੱਕਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ
Advertisement
ABP Premium

ਵੀਡੀਓਜ਼

Akali Dal |  'ਦਾਗ਼ੀ ਧੜੇ' ਦੀ ਸਜ਼ਾ ਹੋਈ ਪੂਰੀ, ਅੱਜ ਸੁਧਾਰ ਲਹਿਰ ਭੰਗ ਕਰਕੇ ਮੁੜ ਅਕਾਲੀ ਦਲ 'ਚ ਹੋਣਗੇ ਸ਼ਾਮਲਸੁਖਬੀਰ ਬਾਦਲ ਨੂੰ ਨਰਾਇਣ ਸਿੰਘ ਚੌੜਾ ਨੇ ਡੰਗ ਲਿਆ, ਸੁਖਬੀਰ ਪਹਿਲਾਂ ਇਨ੍ਹਾਂ ਦੇ ਹੱਕ 'ਚ ਬੋਲਦੇ ਸੀ,ਨਰੈਣ ਸਿੰਘ ਚੌੜਾ ਦਾ ਨਿਕਲਿਆ UP ਲਿੰਕ ! ਅਦਾਲਤ ਨੇ ਪੁਲਸ ਨੂੰ ਦਿੱਤਾ ਰਿਮਾਂਡSukhbir Badal ਨੇ ਗੁਨਾਹ ਕਬੂਲ ਕਰ ਲਏ ਤਾਂ ਸਰਕਾਰ ਉਸ ਖ਼ਿਲਾਫ਼ ਕਿਉਂ ਨਹੀਂ ਕਰਦੀ ਕਾਰਵਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Dubai Visa: ਕੈਨੇਡਾ ਤੋਂ ਬਾਅਦ ਦੁਬਈ ਜਾਣ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ! ਰੱਦ ਹੋ ਰਹੇ ਭਾਰਤੀਆਂ ਦੇ ਵੀਜ਼ੇ, ਜਾਣੋ ਨਵੇਂ ਨਿਯਮ
ਕੈਨੇਡਾ ਤੋਂ ਬਾਅਦ ਦੁਬਈ ਜਾਣ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ! ਰੱਦ ਹੋ ਰਹੇ ਭਾਰਤੀਆਂ ਦੇ ਵੀਜ਼ੇ, ਜਾਣੋ ਨਵੇਂ ਨਿਯਮ
Heart Attack: ਤੀਜੇ ਟੈਸਟ ਮੈਚ ਵਿਚਾਲੇ ਮੱਚੀ ਤਰਥੱਲੀ, ਬੱਲੇਬਾਜ਼ੀ ਕਰਦੇ ਹੋਏ ਖਿਡਾਰੀ ਨੂੰ ਆਇਆ ਹਾਰਟ ਅਟੈਕ, ਹੋਈ ਮੌਤ
ਤੀਜੇ ਟੈਸਟ ਮੈਚ ਵਿਚਾਲੇ ਮੱਚੀ ਤਰਥੱਲੀ, ਬੱਲੇਬਾਜ਼ੀ ਕਰਦੇ ਹੋਏ ਖਿਡਾਰੀ ਨੂੰ ਆਇਆ ਹਾਰਟ ਅਟੈਕ, ਹੋਈ ਮੌਤ
ਨਵੀਂ ਵਿਆਹੀ ਲਾੜੀ ਨੇ ਲਾਇਆ ਫਾ*ਹਾ, 2 ਦਿਨ ਪਹਿਲਾਂ ਹੋਇਆ ਸੀ ਵਿਆਹ, ਪੇਕਿਆਂ ਤੋਂ ਫੇਰਾ ਪਾ ਕੇ ਪਰਤੀ ਸੀ ਸਹੁਰੇ
ਨਵੀਂ ਵਿਆਹੀ ਲਾੜੀ ਨੇ ਲਾਇਆ ਫਾ*ਹਾ, 2 ਦਿਨ ਪਹਿਲਾਂ ਹੋਇਆ ਸੀ ਵਿਆਹ, ਪੇਕਿਆਂ ਤੋਂ ਫੇਰਾ ਪਾ ਕੇ ਪਰਤੀ ਸੀ ਸਹੁਰੇ
Punjab News: ਪੰਜਾਬ 'ਚ ਲਾਗੂ ਹੋਇਆ ਨਵਾਂ ''ਐਕਟ'',  ਜਾਣ ਲਓ ਨਵਾਂ ਨਿਯਮ, ਇਹ ਕਦਮ ਚੁੱਕਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ
ਪੰਜਾਬ 'ਚ ਲਾਗੂ ਹੋਇਆ ਨਵਾਂ ''ਐਕਟ'', ਜਾਣ ਲਓ ਨਵਾਂ ਨਿਯਮ, ਇਹ ਕਦਮ ਚੁੱਕਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ
ਪੰਜਾਬ ਮਿਊਂਸਿਪਲ ਚੋਣਾਂ ਲਈ 'ਆਪ' ਅੱਜ ਬਣਾਏਗੀ ਰਣਨੀਤੀ, ਮੁੱਖ ਮੰਤਰੀ ਦੀ ਅਗਵਾਈ ਹੇਠ ਹੋਵੇਗੀ ਮੀਟਿੰਗ
ਪੰਜਾਬ ਮਿਊਂਸਿਪਲ ਚੋਣਾਂ ਲਈ 'ਆਪ' ਅੱਜ ਬਣਾਏਗੀ ਰਣਨੀਤੀ, ਮੁੱਖ ਮੰਤਰੀ ਦੀ ਅਗਵਾਈ ਹੇਠ ਹੋਵੇਗੀ ਮੀਟਿੰਗ
Punjab News: ਪੰਜਾਬ ਦੇ ਇਸ ਸ਼ਹਿਰ 'ਚ ਹਿੰਦੂ ਜਥੇਬੰਦੀਆਂ ਵੱਲੋਂ ਵੱਡਾ ਐਲਾਨ, 16 ਦਸੰਬਰ ਨੂੰ ਬੰਦ ਰਹੇਗਾ ਸ਼ਹਿਰ ?
ਪੰਜਾਬ ਦੇ ਇਸ ਸ਼ਹਿਰ 'ਚ ਹਿੰਦੂ ਜਥੇਬੰਦੀਆਂ ਵੱਲੋਂ ਵੱਡਾ ਐਲਾਨ, 16 ਦਸੰਬਰ ਨੂੰ ਬੰਦ ਰਹੇਗਾ ਸ਼ਹਿਰ ?
ਕਰਨਾਟਕ ਦੇ ਸਾਬਕਾ CM ਐਸਐਮ ਕ੍ਰਿਸ਼ਨਾ ਦਾ ਦੇਹਾਂਤ, ਪ੍ਰਿਯਾਂਕ ਖੜਗੇ ਨੇ ਜਤਾਇਆ ਦੁੱਖ
ਕਰਨਾਟਕ ਦੇ ਸਾਬਕਾ CM ਐਸਐਮ ਕ੍ਰਿਸ਼ਨਾ ਦਾ ਦੇਹਾਂਤ, ਪ੍ਰਿਯਾਂਕ ਖੜਗੇ ਨੇ ਜਤਾਇਆ ਦੁੱਖ
Patiala News: ਪੁਲਿਸ ਨੇ ਹੋਟਲ 'ਤੇ ਮਾਰਿਆ ਛਾਪਾ, ਚੱਲ ਰਿਹਾ ਸੀ ਗੈਰ ਕਾਨੂੰਨੀ ਕਾਰੋਬਾਰ
Patiala News: ਪੁਲਿਸ ਨੇ ਹੋਟਲ 'ਤੇ ਮਾਰਿਆ ਛਾਪਾ, ਚੱਲ ਰਿਹਾ ਸੀ ਗੈਰ ਕਾਨੂੰਨੀ ਕਾਰੋਬਾਰ
Embed widget