ਪੜਚੋਲ ਕਰੋ
Advertisement
ਕ੍ਰਾਈਸਟਚਰਚ ‘ਚ ‘ਅਲ ਨੂਰ’ ਅਤੇ ‘ਲਿਨਵੁਡ’ ਮਸਜਿਦ ‘ਤੇ ਫਾਈਰਿੰਗ, 9 ਲੋਕਾਂ ਦੀ ਮੌਤ
ਨਿਊਜ਼ੀਲੈਂਡ: ਇੱਥੇ ਦੇ ਕ੍ਰਾਈਸਟਚਰਚ ਦੱਖਣੀ ਦੀਪ ‘ਚ ਮੌਜੂਦ ‘ਅਲ ਨੂਰ’ ਅਤੇ ‘ਲਿਨਵੁਡ’ ਮਸਜਿਦ ‘ਤੇ ਲਗਾਤਾਰ ਫਾਈਰਿੰਗ ਕੀਤੀ ਗਈ ਹੈ। ਇਸ ਹਮਲੇ ‘ਚ 9 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਆਈ ਹੈ, ਜਦਕਿ ਕਈ ਲੋਕ ਇਸ ‘ਚ ਜਖ਼ਮੀ ਹੋਏ ਹਨ। ਜਿਸ ਸਮੇਂ ਇਹ ਹਮਲਾ ਹੋਇਆ ਉਸ ਸਮੇਂ ਬੰਗਲਾਦੇਸ਼ ਕ੍ਰਿਕਟ ਦੇ ਵੀ ਕੁਝ ਖਿਡਾਰੀ ਮਸਜਿਦ ‘ਚ ਮੌਜੂਦ ਸੀ।
ਇਸ ਹਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਨੇ ਕਿਹਾ, “ਹਮਲਾਵਰ ਅਜੇ ਵੀ ਇੱਥੇ ਕਰਿਿਆਸ਼ੀਲ ਹਨ। ਲੋਕਾਂ ਨੂੰ ਘਰ ‘ਚ ਰਹਿਣ ਲਈ ਕਿਹਾ ਗਿਆ ਹੈ। ਪੁਲਿਸ ਆਪਣੀ ਪੂਰੀ ਤਾਕਤ ਨਾਲ ਗੋਲੀਬਾਰੀ ਦਾ ਜਵਾਬ ਦੇ ਰਹੀ ਹੈ, ਜਿਸ ‘ਚ ਕਾਫੀ ਰਿਸਕ ਹੈ”। ਸਥਾਨਿਕ ਮੀਡੀਆਂ ਨੇ ਕਿਹਾ ਕਿ ਇੱਕ ਮਸਜਿਦ ‘ਚ ਕਈ ਲੋਕ ਹਾਦਸੇ ਦਾ ਸ਼ਿਕਾਰ ਹੋਏ ਹਨ। ਕੁਝ ਲੋਕਾਂ ਨੂੰ ਕੱਢ ਲਿਆ ਗਿਆ ਹੈ। ਜਿਸ ਮਸਜਿਦ ‘ਚ ਬੰਗਲਾਦੇਸ਼ ਦੀ ਕ੍ਰਿਕਟ ਟੀਮ ਦੇ ਖਿਡਾਰੀ ਸੀ ਉਹ ਵੀ ਸੁਰਖੀਅੱਤ ਹਨ।Jacinda Ardern,NZ Prime Minister on shooting at a Mosque in Christchurch: This is one of New Zealand's darkest days. It was an unprecedented act of violence. Police has apprehended a person, but I don't have further details of him yet. pic.twitter.com/xzTHBjk4Xq
— ANI (@ANI) March 15, 2019
ਪੁਲਿਸ ਅਧਿਕਾਰੀ ਮਾਈਕ ਬੁਸ਼ ਦਾ ਕਹਿਣਾ ਹੈ ਕਿ, “ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਸਾਰੇ ਸਕੂਲਾਂ ਨੂੰ ਲੌਕਡਾਉਨ ‘ਚ ਰੱਕਿਆ ਗਿਆ ਹੈ। ਉਨ੍ਹਾਂ ਕਿਹਾ, “ਪੁਲਿਸ ਨੇ ਸੇਂਟ੍ਰਲ ਕ੍ਰਾਈਸਟਚਰਚ ‘ਚ ਕਿਸੇ ਵੀ ਸ਼ੱਕੀ ਦੇ ਹੋਣ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ।AFP News Agency: Media in New Zealand report shooting at a second mosque in the city of Christchurch. https://t.co/MmN7saN6eC
— ANI (@ANI) March 15, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement