ਪੜਚੋਲ ਕਰੋ
ਜੇ ਉਹ ਮਰ ਜਾਵੇ ਤਾਂ ਘੜੀਸ ਕੇ ਲਿਆਓ, ਚੌਰਾਹੇ 'ਤੇ ਤਿੰਨ ਦਿਨ ਲਟਕਾਓ, ਅਦਾਲਤ ਦਾ ਸਭ ਤੋਂ ਸਖਤ ਫੈਸਲਾ
ਸਾਬਕਾ ਫ਼ੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੂੰ ਸਜ਼ਾ-ਏ-ਮੌਤ ਸੁਣਾਉਣ ਵਾਲੀ ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ਨੇ ਕਿਹਾ ਹੈ ਕਿ ਜੇਕਰ ਮੁਸ਼ੱਰਫ ਨੂੰ ਫਾਂਸੀ ’ਤੇ ਚੜ੍ਹਾਏ ਜਾਣ ਤੋਂ ਪਹਿਲਾਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਲਾਸ਼ ਨੂੰ ਇਸਲਾਮਾਬਾਦ ਦੇ ਸੈਂਟਰਲ ਸਕੁਏਅਰ ’ਤੇ ਧੂਹ ਕੇ ਲਿਆਂਦਾ ਜਾਵੇ ਤੇ ਤਿੰਨ ਦਿਨ ਤੱਕ ਉਥੇ ਲਟਕਾਇਆ ਜਾਵੇ।

ਸੰਕੇਤਕ ਤਸਵੀਰ
ਇਸਲਾਮਾਬਾਦ: ਸਾਬਕਾ ਫ਼ੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੂੰ ਸਜ਼ਾ-ਏ-ਮੌਤ ਸੁਣਾਉਣ ਵਾਲੀ ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ਨੇ ਕਿਹਾ ਹੈ ਕਿ ਜੇਕਰ ਮੁਸ਼ੱਰਫ ਨੂੰ ਫਾਂਸੀ ’ਤੇ ਚੜ੍ਹਾਏ ਜਾਣ ਤੋਂ ਪਹਿਲਾਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਲਾਸ਼ ਨੂੰ ਇਸਲਾਮਾਬਾਦ ਦੇ ਸੈਂਟਰਲ ਸਕੁਏਅਰ ’ਤੇ ਧੂਹ ਕੇ ਲਿਆਂਦਾ ਜਾਵੇ ਤੇ ਤਿੰਨ ਦਿਨ ਤੱਕ ਉਥੇ ਲਟਕਾਇਆ ਜਾਵੇ।

Before You Go
Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਟ੍ਰੈਂਡਿੰਗ ਟੌਪਿਕ



















