ਪੜਚੋਲ ਕਰੋ
Advertisement
ਆਖਰ ਮੋਦੀ ਨੇ ਕਿਉਂ ਮੰਗੀ ਅਮਰੀਕੀ ਸੀਨੇਟਰ ਤੋਂ ਮੁਆਫੀ, ਜਾਣੋ ਪੂਰਾ ਮਾਮਲਾ
ਅਮਰੀਕੀ ਸੀਨੇਟਰ ਜੌਨ ਕਾਰਨਿਨ ਐਤਵਾਰ ਨੂੰ ‘ਹਾਓਡੀ ਮੋਦੀ’ ਸਮਾਗਮ ‘ਚ ਹਿੱਸਾ ਲੈਣ ਆਏ। ਇਸ ਸਮਾਗਮ ‘ਚ ਹਿੱਸਾ ਲੈਣ ਕਾਰਨ ਉਹ ਆਪਣੀ ਪਤਨੀ ਦਾ ਜਨਮ ਦਿਨ ਤਕ ਨਹੀਂ ਮਨਾ ਸਕੇ। ਇਸ ਬਾਰੇ ਜਦੋਂ ਪ੍ਰਧਾਨ ਮੰਤਰੀ ਮੋਦੀ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਕਾਰਨਿਨ ਦੀ ਪਤਨੀ ਸੈਂਡੀ ਤੋਂ ਮੁਆਫੀ ਮੰਗੀ ਤੇ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ।
ਹਿਊਸਟਨ: ਅਮਰੀਕੀ ਸੀਨੇਟਰ ਜੌਨ ਕਾਰਨਿਨ ਐਤਵਾਰ ਨੂੰ ‘ਹਾਓਡੀ ਮੋਦੀ’ ਸਮਾਗਮ ‘ਚ ਹਿੱਸਾ ਲੈਣ ਆਏ। ਇਸ ਸਮਾਗਮ ‘ਚ ਹਿੱਸਾ ਲੈਣ ਕਾਰਨ ਉਹ ਆਪਣੀ ਪਤਨੀ ਦਾ ਜਨਮ ਦਿਨ ਤਕ ਨਹੀਂ ਮਨਾ ਸਕੇ। ਇਸ ਬਾਰੇ ਜਦੋਂ ਪ੍ਰਧਾਨ ਮੰਤਰੀ ਮੋਦੀ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਕਾਰਨਿਨ ਦੀ ਪਤਨੀ ਸੈਂਡੀ ਤੋਂ ਮੁਆਫੀ ਮੰਗੀ ਤੇ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ।
ਪੀਐਮ ਮੋਦੀ ਨੇ ਕਿਹਾ, “ਮੈਂ ਤੁਹਾਡੇ ਤੋਂ ਮੁਆਫੀ ਮੰਗਦਾ ਹਾਂ ਕਿਉਂਕਿ ਅੱਜ ਤੁਹਾਡਾ ਜਨਮ ਦਿਨ ਹੈ ਤੇ ਤੁਹਾਡਾ ਜੀਵਨ ਸਾਥੀ ਮੇਰੇ ਨਾਲ ਹੈ। ਤੁਹਾਨੂੰ ਅੱਜ ਮੇਰੇ ਤੋਂ ਜਲਨ ਵੀ ਹੋ ਰਹੀ ਹੋਵੇਗੀ।” ਉਨ੍ਹਾਂ ਕਿਹਾ, “ਤੁਹਾਨੂੰ ਸ਼ੁਭਕਾਮਨਾਵਾਂ, ਮੈਂ ਤੁਹਾਡੇ ਸੁਖਦ ਜੀਵਨ ਤੇ ਬੇਹੱਦ ਸ਼ਾਤੀਪੂਰਨ ਭਵਿੱਖ ਦੀ ਕਾਮਨਾ ਕਰਦਾ ਹਾਂ।”
ਦੱਸ ਦਈਏ ਕਿ ਟੈਕਸਾਸ ਤੋਂ ਸੀਨੇਟਰ ਜਾਨ ਕਾਰਨਿਨ ਤੇ ਸੈਂਡੀ ਨੂੰ 40 ਸਾਲ ਹੋ ਗਏ ਹਨ ਤੇ ਉਨ੍ਹਾਂ ਦੀ ਦੋ ਧੀਆਂ ਹਨ। ਕਾਰਨਿਨ ਹਾਓਡੀ ਮੋਦੀ ‘ਚ ਸ਼ਿਰਕਤ ਕਰਨ ਵਾਲੇ ਪ੍ਰਮੁੱਖ ਰਿਪਬਲਿਕਨ ਤੇ ਡੇਮੋਕ੍ਰੈਟਿਕ ਸੰਸਦ ਮੈਂਬਰਾਂ ‘ਚ ਇੱਕ ਸੀ। ਇਸ ਸਮਾਗਮ ‘ਚ ਮੋਦੀ ਤੇ ਟਰੰਪ ਨੂੰ ਕਰੀਬ 50 ਹਜ਼ਾਰ ਤੋਂ ਜ਼ਿਆਦਾ ਭਾਰਤੀਆਂ ਨੂੰ ਸੰਬੋਧਨ ਕੀਤਾ ਸੀ।Here is what happened when PM @narendramodi met Senator @JohnCornyn. pic.twitter.com/O9S1j0l7f1
— PMO India (@PMOIndia) September 23, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਪੰਜਾਬ
ਪੰਜਾਬ
ਅਜ਼ਬ ਗਜ਼ਬ
Advertisement