ਪੜਚੋਲ ਕਰੋ

ਭਾਰਤ-ਪਾਕਿ ਮੈਚ ਦਾ ਚੜ੍ਹਿਆ ਬੁਖਾਰ, ਲੱਗਾ 500 ਕਰੋੜ ਦਾ ਸੱਟਾ

ਨਵੀਂ ਦਿੱਲੀ: ਬੁੱਧਵਾਰ ਨੂੰ ਦੁਬਈ ਵਿੱਚ ਏਸ਼ੀਆ ਕੱਪ ਦੌਰਾਨ ਭਾਰਤ ਤੇ ਪਾਕਿਸਤਾਨ ਦਰਮਿਆਨ ਕ੍ਰਿਕਟ ਮੈਚ ਖੇਡਿਆ ਜਾਣਾ ਹੈ। ਜਿੱਥੇ ਇਸ ਮੈਚ ਦੀਆਂ ਟਿਕਟਾਂ ਲੱਖਾਂ ਰੁਪਏ ਤਕ ਪਹੁੰਚ ਚੁੱਕੀਆਂ ਹਨ, ਉੱਥੇ ਹੀ ਮੈਚ ਨੇ ਸੱਟਾ ਬਾਜ਼ਾਰ ਬੇਹੱਦ ਗਰਮ ਕਰ ਦਿੱਤਾ ਹੈ। ਅੱਜ ਦੇ ਮੈਚ ਵਿੱਚ ਅਰਬਾਂ ਰੁਪਿਆਂ ਦਾ ਫੇਰਬਦਲ ਹੋਣ ਵਾਲਾ ਹੈ। ਸੱਟੇ ਦੇ ਸ਼ੁਕੀਨਾਂ ਨੇ ਜੇਤੂ ਟੀਮ ਤੋਂ ਲੈ ਕੇ ਟੌਸ, ਸੈਂਕੜਾ, ਅਰਧ ਸੈਂਕੜਾ, ਚੌਕੇ-ਛੱਕੇ ਤੇ ਇੱਕ-ਇੱਕ ਵਿਕਟ 'ਤੇ ਲੱਖਾਂ ਰੁਪਏ ਲਾਏ ਹਨ। ਵਿਰਾਟ ਕੋਹਲੀ ਦੇ ਟੀਮ ਵਿੱਚ ਨਾ ਹੋਣ ਦੇ ਬਾਵਜੂਦ ਭਾਰਤੀ ਟੀਮ ਸੱਟੇਬਾਜ਼ਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਭਾਰਤ ਦੇ ਜਿੱਤਣ ਦੀ ਉਮੀਦ 80% ਹੈ, ਇਸ ਲਈ ਸੱਟੇਬਾਜ਼ਾਂ ਨੇ ਸਭ ਤੋਂ ਵੱਧ ਪੈਸਾ ਭਾਰਤ ਦੀ ਜਿੱਤ 'ਤੇ ਹੀ ਲਾਇਆ ਹੈ। ਭਾਰਤ ਦਾ ਭਾਅ 70 ਪੈਸੇ ਭਾਰਤ-ਪਾਕਿਸਤਾਨ ਦਰਮਿਆਨ ਖੇਡੇ ਜਾਣ ਵਾਲੇ ਇਸ ਮੈਚ ਵਿੱਚ ਹੁਣ ਤਕ 500 ਕਰੋੜ ਰੁਪਏ ਲੱਗ ਚੁੱਕੇ ਹਨ। ਸੱਟਾ ਬਾਜ਼ਾਰ ਵਿੱਚ ਭਾਰਤ ਦੀ ਕੀਮਤ 70 ਪੈਸੇ ਹੈ। ਜੇਕਰ ਭਾਰਤ ਜਿੱਤਿਆ ਤਾਂ ਸੱਟਾ ਲਾਉਣ ਵਾਲੇ ਨੂੰ 1 ਰੁਪਿਆ 40 ਪੈਸੇ ਦੇ ਹਿਸਾਬ ਨਾਲ ਜੇਤੂ ਰਕਮ ਮਿਲੇਗੀ। ਪਾਕਿਸਤਾਨ ਦਾ ਭਾਅ 1 ਰੁਪਏ 40 ਪੈਸੇ ਇਸ ਤਰ੍ਹਾਂ ਜੇਕਰ ਪਾਕਿਸਤਾਨ ਦਾ ਭਾਅ 1 ਰੁਪਏ 40 ਪੈਸੇ ਹੈ। ਪਾਕਿਸਤਾਨ ਜਿੱਤਿਆ ਤਾਂ ਸੱਟਾ ਲਾਉਣ ਵਾਲੇ ਨੂੰ 2 ਰੁਪਏ 40 ਪੈਸੇ ਮਿਲਣਗੇ। ਸੱਟਾ ਬਾਜ਼ਾਰ ਵਿੱਚ ਭਾਰਤ ਦੇ ਟੌਸ ਜਿੱਤਣ ਦੀ ਉਮੀਦ ਵੱਧ ਭਾਰਤ ਦੇ ਟੌਸ ਜਿੱਤਣ ਦਾ ਭਾਅ 82 ਪੈਸੇ, ਯਾਨੀ ਭਾਰਤ ਦੇ ਟੌਸ ਜਿੱਤਣ 'ਤੇ ਇੱਕ ਰੁਪਏ 82 ਪੈਸੇ ਮਿਲਣਗੇ। ਜਦਕਿ ਪਾਕਿਸਤਾਨ ਦੇ ਟੌਸ ਜਿੱਤਣ ਦਾ ਭਾਅ 1 ਰੁਪਏ 42 ਪੈਸੇ, ਯਾਨੀ ਪਾਕਿਸਤਾਨ ਦੇ ਟੌਸ ਜਿੱਤਣ ਨਾਲ ਦੋ ਰੁਪਏ 82 ਪੈਸੇ ਮਿਲਣਗੇ। ਬੱਲੇਬਾਜ਼ੀ 'ਚ ਫੇਵਰੇਟ ਕੌਣ? ਬੱਲੇਬਾਜ਼ਾਂ ਦੀ ਜੇਕਰ ਗੱਲ ਕਰੀਏ ਤਾਂ ਸ਼ਿਖਰ ਧਵਨ ਤੇ ਸ਼ੋਇਬ ਮਲਿਕ 'ਤੇ ਸਭ ਤੋਂ ਵੱਧ ਪੈਸਾ ਲੱਗਿਆ ਹੈ। ਭਾਰਤ ਦੇ ਬੱਲੇਬਾਜ਼ਾਂ ਦਾ ਭਾਅ
  • ਸ਼ਿਖਰ ਧਵਨ - ਦੋ ਰੁਪਏ 23 ਪੈਸੇ
  • ਰੋਹਿਤ ਸ਼ਰਮਾ - ਦੋ ਰੁਪਏ 89 ਪੈਸੇ
  • ਅੰਬਾਟੀ ਰਾਇਡੂ - ਤਿੰਨ ਰੁਪਏ 40 ਪੈਸੇ
  • ਕੇਦਾਰ ਜਾਧਵ - ਤਿੰਨ ਰੁਪਏ 90 ਪੈਸੇ
  • ਮਹੇਂਦਰ ਸਿੰਘ ਧੋਨੀ - ਚਾਰ ਰੁਪਏ 30 ਪੈਸੇ
ਪਾਕਿਸਤਾਨ ਦੇ ਬੱਲੇਬਾਜ਼ਾਂ ਦਾ ਭਾਅ
  • ਸ਼ੋਇਬ ਮਲਿਕ - ਤਿੰਨ ਰੁਪਏ 22 ਪੈਸੇ
  • ਸਰਫ਼ਰਾਜ਼ ਅਹਿਮਦ - ਤਿੰਨ ਰੁਪਏ 90 ਪੈਸੇ
ਗੇਂਦਬਾਜ਼ੀ ਵਿੱਚ ਸਭ ਤੋਂ ਫੇਵਰੇਟ ਕੌਣ? ਭਾਰਤ ਵੱਲੋਂ ਭੁਵਨੇਸ਼ਵਰ ਕੁਮਾਰ 'ਤੇ ਸਭ ਤੋਂ ਵੱਧ ਪੈਸਾ ਲੱਗਿਆ ਹੈ। ਦੂਜੇ ਪਾਸੇ ਪਾਕਿਸਤਾਨ ਵੱਲੋਂ ਮੁਹੰਮਦ ਆਮਿਰ 'ਤੇ ਸਭ ਤੋਂ ਵੱਧ ਪੈਸਾ ਲੱਗਿਆ ਹੈ। ਦੱਸ ਦੇਈਏ ਕਿ ਭਾਰਤ ਦੀ ਜਿੱਤ 'ਤੇ ਸਭ ਤੋਂ ਵੱਧ ਪੈਸਾ ਲੱਗਿਆ ਹੋਇਆ ਹੈ ਤਾਂ ਉੱਥੇ ਪਾਕਿਸਤਾਨ ਦੀ ਟੀਮ ਪਿਛਲੇ ਸਾਲ ਹੋਏ ਚੈਂਪੀਅਨਡਜ਼ ਟਰਾਫ਼ੀ ਵਿੱਚ ਭਾਰਤ ਨੂੰ ਮਾਤ ਦੇ ਚੁੱਕਿਆ ਹੈ। ਪੈਸੇ ਲਾਉਣ ਦੀ ਜੇਕਰ ਗੱਲ ਕਰੀਏ ਤਾਂ ਇਹ ਧੰਦਾ ਆਨਲਾਈਨ ਵੀ ਵਧ ਚੁੱਕਾ ਹੈ। ਇਸ ਮੈਚ ਦੌਰਾਨ ਖਿਡਾਰੀਆਂ ਦੇ ਅਣਜਾਣ ਲੋਕਾਂ ਨਾਲ ਮਿਲਣ 'ਤੇ ਪਾਬੰਦੀ ਵੀ ਹੈ।

ਟਾਪ ਹੈਡਲਾਈਨ

ਕੋਲਕਾਤਾ ਦੇ ਨਿਊ ਮਾਰਕਿਟ ਏਰੀਆ ਦੇ ਹੋਟਲ 'ਚ ਲੱਗੀ ਅੱਗ, 9 ਦੀ ਮੌਤ; ਮੱਚਿਆ ਚੀਕ ਚੀਹਾੜਾ
ਕੋਲਕਾਤਾ ਦੇ ਨਿਊ ਮਾਰਕਿਟ ਏਰੀਆ ਦੇ ਹੋਟਲ 'ਚ ਲੱਗੀ ਅੱਗ, 9 ਦੀ ਮੌਤ; ਮੱਚਿਆ ਚੀਕ ਚੀਹਾੜਾ
ਤੜਕ ਸਵੇਰੇ ਭੂਚਾਲ ਦੇ ਝਟਕਿਆਂ ਨਾਲ ਕੰਬੀ ਚੀਨ ਦੀ ਧਰਤੀ, 5.6 ਰਹੀ ਤੀਬਰਤਾ; ਲੋਕਾਂ 'ਚ ਮੱਚੀ ਹਫੜਾ-ਦਫੜੀ
ਤੜਕ ਸਵੇਰੇ ਭੂਚਾਲ ਦੇ ਝਟਕਿਆਂ ਨਾਲ ਕੰਬੀ ਚੀਨ ਦੀ ਧਰਤੀ, 5.6 ਰਹੀ ਤੀਬਰਤਾ; ਲੋਕਾਂ 'ਚ ਮੱਚੀ ਹਫੜਾ-ਦਫੜੀ
Big News: ਵੱਡੀ ਵਾਰਦਾਤ, ਸਕੂਲ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਇੱਕ ਵਿਦਿਆਰਥੀ ਨੇ ਕਲਾਸਮੇਟ ਨੂੰ ਗੋਲੀ ਮਾਰੀ, ਹਮਲੇ 'ਚ 2 ਸੁਰੱਖਿਆ ਗਾਰਡ ਦੀ ਮੌਤ ਤੇ 9 ਜ਼ਖਮੀ, ਜਾਣੋ ਪੂਰਾ ਮਾਮਲਾ...
ਵੱਡੀ ਵਾਰਦਾਤ, ਸਕੂਲ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਇੱਕ ਵਿਦਿਆਰਥੀ ਨੇ ਕਲਾਸਮੇਟ ਨੂੰ ਗੋਲੀ ਮਾਰੀ, ਹਮਲੇ 'ਚ 2 ਸੁਰੱਖਿਆ ਗਾਰਡ ਦੀ ਮੌਤ ਤੇ 9 ਜ਼ਖਮੀ, ਜਾਣੋ ਪੂਰਾ ਮਾਮਲਾ...
Canada News: ਕੈਨੇਡਾ ਤੋਂ ਵੱਡੀ ਖਬਰ, 16 ਸਾਲਾ ਪੰਜਾਬੀ ਕੁੜੀ ਦੀ ਗੋਲੀ ਮਾਰ ਕੇ ਹੱਤਿਆ, ਜਾਣੋ ਪੂਰਾ ਮਾਮਲਾ...
Canada News: ਕੈਨੇਡਾ ਤੋਂ ਵੱਡੀ ਖਬਰ, 16 ਸਾਲਾ ਪੰਜਾਬੀ ਕੁੜੀ ਦੀ ਗੋਲੀ ਮਾਰ ਕੇ ਹੱਤਿਆ, ਜਾਣੋ ਪੂਰਾ ਮਾਮਲਾ...

ਵੀਡੀਓਜ਼

Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਪਿਜ਼ਾ ਆਊਟਲੈੱਟ 'ਤੇ 3 ਸਕਿੰਟ 'ਚ 3 ਫਾਇਰ! CCTV ਆਈ ਸਾਹਮਣੇ | Ludhiana Firing
CM on Jain Arrest | ਜੈਨ ਦੀ ਗ੍ਰਿਫ਼ਤਾਰੀ ਮਗਰੋਂ ਭੜਕੇ CM ਮਾਨ, BJP ਨੂੰ ਸੁਣਾਈਆਂ ਖਰੀਆਂ-ਖਰੀਆਂ!
CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
Ghaggar Overflow | ਘੱਗਰ ਦਾ ਕਹਿਰ! ਘਨੌਰ 'ਚ ਸੜਕ 'ਤੇ ਸਾਢੇ 3 ਫੁੱਟ ਪਾਣੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Punjab News: ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ
Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ
Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ
Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ
 Barnala 'ਚ 3 ਨੌਜਵਾਨ ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਆਰੋਪ 
 Barnala 'ਚ 3 ਨੌਜਵਾਨ ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਆਰੋਪ 
Embed widget