ਪੜਚੋਲ ਕਰੋ

ਅਮਰੀਕਾ 'ਚ ਰਹਿੰਦੇ ਭਾਰਤੀਆਂ ਨੂੰ ਵੱਡੀ ਰਾਹਤ

ਅਮਰੀਕਾ 'ਚ ਐਚ-1ਬੀ ਵੀਜ਼ਾਧਾਰਕਾਂ ਲਈ ਖੁਸ਼ਖਬਰੀ ਹੈ। ਸਥਾਨਕ ਅਦਾਲਤ ਨੇ ਅਮਰੀਕਾ ’ਚ ਰਹਿ ਰਹੇ ਭਾਰਤੀਆਂ ਨੂੰ ਆਰਜ਼ੀ ਰਾਹਤ ਦਿੰਦਿਆਂ ਐਚ-1ਬੀ ਵੀਜ਼ਾਧਾਰਕਾਂ ਦੇ ਜੀਵਨ ਸਾਥੀਆਂ ਦੇ ਅਮਰੀਕਾ ’ਚ ਕੰਮ ਕਰਨ ’ਤੇ ਰੋਕ ਲਾਉਣ ਤੋਂ ਇਨਕਾਰ ਕਰਦਿਆਂ ਇਸ ਸਬੰਧੀ ਕੇਸ ਮੁੜ ਵਿਚਾਰ ਲਈ ਹੇਠਲੀ ਅਦਾਲਤ ਕੋਲ ਭੇਜ ਦਿੱਤਾ ਹੈ।

ਵਾਸ਼ਿੰਗਟਨ: ਅਮਰੀਕਾ 'ਚ ਐਚ-1ਬੀ ਵੀਜ਼ਾਧਾਰਕਾਂ ਲਈ ਖੁਸ਼ਖਬਰੀ ਹੈ। ਸਥਾਨਕ ਅਦਾਲਤ ਨੇ ਅਮਰੀਕਾ ’ਚ ਰਹਿ ਰਹੇ ਭਾਰਤੀਆਂ ਨੂੰ ਆਰਜ਼ੀ ਰਾਹਤ ਦਿੰਦਿਆਂ ਐਚ-1ਬੀ ਵੀਜ਼ਾਧਾਰਕਾਂ ਦੇ ਜੀਵਨ ਸਾਥੀਆਂ ਦੇ ਅਮਰੀਕਾ ’ਚ ਕੰਮ ਕਰਨ ’ਤੇ ਰੋਕ ਲਾਉਣ ਤੋਂ ਇਨਕਾਰ ਕਰਦਿਆਂ ਇਸ ਸਬੰਧੀ ਕੇਸ ਮੁੜ ਵਿਚਾਰ ਲਈ ਹੇਠਲੀ ਅਦਾਲਤ ਕੋਲ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬਰਾਕ ਓਬਾਮਾ ਦੇ ਕਾਰਜਕਾਲ ਵਿੱਚ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਅਮਰੀਕਾ ’ਚ ਕੰਮ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਐਚ-1ਬੀ ਗ਼ੈਰ-ਪਰਵਾਸੀ ਵੀਜ਼ਾ ਹੈ ਜਿਸ ਤਹਿਤ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਾਮੇ ਵਿਸ਼ੇਸ਼ ਕੰਮਾਂ ਲਈ ਸੱਦਣ ਦੀ ਇਜਾਜ਼ਤ ਮਿਲਦੀ ਹੈ। ਇਸ ਵੀਜ਼ਾ ਨਿਯਮ ਤਹਿਤ ਭਾਰਤੀਆਂ ਤੇ ਵਿਸ਼ੇਸ਼ ਤੌਰ ’ਤੇ ਭਾਰਤੀ ਮਹਿਲਾਵਾਂ ਨੂੰ ਸਹੂਲਤ ਮਿਲ ਰਹੀ ਸੀ ਪਰ ਟਰੰਪ ਪ੍ਰਸ਼ਾਸਨ ਦੇ ਹਮਾਇਤੀ ਕਈ ਅਮਰੀਕੀ ਵਰਕਰਾਂ ਨੇ ਇਸ ਨਿਯਮ ਨੂੰ ਰੱਦ ਕਰਨ ਲਈ ਅਦਾਲਤ ’ਚ ਚੁਣੌਤੀ ਦਿੱਤੀ ਹੋਈ ਹੈ। ਕੋਲੰਬੀਆ ਸਰਕਟ ਲਈ ਅਮਰੀਕਾ ਦੀ ਅਪੀਲੀ ਅਦਾਲਤ ਦੇ ਤਿੰਨ ਜੱਜਾਂ ਦੇ ਬੈਂਚ ਨੇ ਬੀਤੇ ਦਿਨ ਇਹ ਕਹਿੰਦਿਆਂ ਇਹ ਕੇਸ ਹੇਠਲੀ ਅਦਾਲਤ ਕੋਲ ਇਹ ਕਹਿੰਦਿਆਂ ਭੇਜ ਦਿੱਤਾ ਕਿ ਜ਼ਿਲ੍ਹਾ ਅਦਾਲਤ ਇਸ ਕੇਸ ਨੂੰ ਚੰਗੀ ਤਰ੍ਹਾਂ ਵਿਚਾਰੇ। ਅਮਰੀਕੀ ਕਰਮਚਾਰੀਆਂ ’ਤੇ ਆਧਾਰਤ ਸੰਸਥਾ ਨੇ ਕਿ ਇਸ ਸਬੰਧੀ ਅਦਾਲਤ ’ਚ ਕੇਸ ਕੀਤਾ ਹੋਇਆ ਹੈ। ਸੰਸਥਾ ਦਾ ਕਹਿਣਾ ਹੈ ਕਿ ਓਬਾਮਾ ਪ੍ਰਸ਼ਾਸਨ ਵੱਲੋਂ ਬਣਾਏ ਗਏ ਨਿਯਮਾਂ ਕਾਰਨ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ।

ਟਾਪ ਹੈਡਲਾਈਨ

Pakistan 'ਚ ਢਾਹਿਆ ਗੁਰਦੁਆਰਾ ਸਾਹਿਬ , ਹੁਣ ਬਣੇਗਾ ਮਾਲ , ਭਾਜਪਾ ਬੁਲਾਰੇ ਨੇ ਜਾਂਚ ਦੀ ਕੀਤੀ ਮੰਗ
Pakistan 'ਚ ਢਾਹਿਆ ਗੁਰਦੁਆਰਾ ਸਾਹਿਬ , ਹੁਣ ਬਣੇਗਾ ਮਾਲ , ਭਾਜਪਾ ਬੁਲਾਰੇ ਨੇ ਜਾਂਚ ਦੀ ਕੀਤੀ ਮੰਗ
Pakistan : ਸ਼ਹਿਬਾਜ਼ ਸਰਕਾਰ ਇਮਰਾਨ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ', ਇਮਰਾਨ ਦੇ ਪੁੱਤਰਾਂ ਦਾ ਗੰਭੀਰ ਆਰੋਪ 
Pakistan : ਸ਼ਹਿਬਾਜ਼ ਸਰਕਾਰ ਇਮਰਾਨ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ', ਇਮਰਾਨ ਦੇ ਪੁੱਤਰਾਂ ਦਾ ਗੰਭੀਰ ਆਰੋਪ 
Donald Trump on H-1B Visa: ਟਰੰਪ ਪ੍ਰਸ਼ਾਸਨ ਵੱਲੋਂ ਭਾਰਤੀਆਂ ਨੂੰ ਵੱਡਾ ਝਟਕਾ, H-1B ਵੀਜ਼ਾ ਫੀਸ ਵਧਾ ਕੇ 1 ਕਰੋੜ ਕਰਨ ਦਾ ਪ੍ਰਸਤਾਵ, ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀ ਵਧੀ ਚਿੰਤਾ...
ਟਰੰਪ ਪ੍ਰਸ਼ਾਸਨ ਵੱਲੋਂ ਭਾਰਤੀਆਂ ਨੂੰ ਵੱਡਾ ਝਟਕਾ, H-1B ਵੀਜ਼ਾ ਫੀਸ ਵਧਾ ਕੇ 1 ਕਰੋੜ ਕਰਨ ਦਾ ਪ੍ਰਸਤਾਵ, ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀ ਵਧੀ ਚਿੰਤਾ...
Nijjar Murder Case : ਗੋਲਡੀ ਬਰਾੜ ਨੇ ਨਿੱਜਰ ਹੱਤਿਆ ਕਾਂਡ ਦੀ ਜ਼ਿੰਮੇਵਾਰੀ ਲਈ ? ਤਿੰਨ ਸਾਲ ਬਾਅਦ ਵੱਡਾ ਖੁਲਾਸਾ 
Nijjar Murder Case : ਗੋਲਡੀ ਬਰਾੜ ਨੇ ਨਿੱਜਰ ਹੱਤਿਆ ਕਾਂਡ ਦੀ ਜ਼ਿੰਮੇਵਾਰੀ ਲਈ ? ਤਿੰਨ ਸਾਲ ਬਾਅਦ ਵੱਡਾ ਖੁਲਾਸਾ 

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਰੱਖੜੀ ਦੇ ਤਿਉਹਾਰ ਮੌਕੇ ਵਾਪਰਿਆ ਦਰਦਨਾਕ ਹਾਦਸਾ, ਭੈਣ ਕੋਲ ਰੱਖੜੀ ਬਣਾਉਣ ਜਾ ਰਹੇ ਭਰਾ ਦੀ ਮੌਤ
Punjab News : ਰੱਖੜੀ ਦੇ ਤਿਉਹਾਰ ਮੌਕੇ ਵਾਪਰਿਆ ਦਰਦਨਾਕ ਹਾਦਸਾ, ਭੈਣ ਕੋਲ ਰੱਖੜੀ ਬਣਾਉਣ ਜਾ ਰਹੇ ਭਰਾ ਦੀ ਮੌਤ
Raksha Bandhan : ਭਾਰਤ-ਪਾਕਿ ਸਰਹੱਦ ’ਤੇ BSF ਜਵਾਨਾਂ ਨੂੰ ਭੈਣਾਂ ਨੇ ਬੰਨ੍ਹੀ ਰੱਖੜੀ, ਲੰਬੀ ਉਮਰ ਦੀ ਕੀਤੀ ਕਾਮਨਾ 
Raksha Bandhan : ਭਾਰਤ-ਪਾਕਿ ਸਰਹੱਦ ’ਤੇ BSF ਜਵਾਨਾਂ ਨੂੰ ਭੈਣਾਂ ਨੇ ਬੰਨ੍ਹੀ ਰੱਖੜੀ, ਲੰਬੀ ਉਮਰ ਦੀ ਕੀਤੀ ਕਾਮਨਾ 
Sugar Price : ਰੱਖੜੀ ’ਤੇ ਸਸਤੀ ਹੋਈ ਚੀਨੀ, 20 ਫ਼ੀਸਦੀ ਘਟੇ ਭਾਅ, ਦੁਕਾਨਾਂ ’ਤੇ ਵੀ ਘੱਟ ਹੋਣਗੇ ਰੇਟ
Sugar Price : ਰੱਖੜੀ ’ਤੇ ਸਸਤੀ ਹੋਈ ਚੀਨੀ, 20 ਫ਼ੀਸਦੀ ਘਟੇ ਭਾਅ, ਦੁਕਾਨਾਂ ’ਤੇ ਵੀ ਘੱਟ ਹੋਣਗੇ ਰੇਟ
Petrol Diesel News : ਦੇਸ਼ ਭਰ ਦੇ 2,573 ਪੈਟਰੋਲ ਪੰਪਾਂ ’ਤੇ ਵਿਕਰੀ ਬੰਦ, ਤੇਲ ’ਚ ਮਿਲਾਵਟ ਨੂੰ ਲੈ ਕੇ ਸਰਕਾਰ ਦਾ ਵੱਡਾ ਐਕਸ਼ਨ
Petrol Diesel News : ਦੇਸ਼ ਭਰ ਦੇ 2,573 ਪੈਟਰੋਲ ਪੰਪਾਂ ’ਤੇ ਵਿਕਰੀ ਬੰਦ, ਤੇਲ ’ਚ ਮਿਲਾਵਟ ਨੂੰ ਲੈ ਕੇ ਸਰਕਾਰ ਦਾ ਵੱਡਾ ਐਕਸ਼ਨ
MRP ਤੋਂ 400 ਰੁਪਏ ਮਹਿੰਗੀ ਵੇਚੀ ਬ੍ਰਾ, ਮਹਿਲਾ ਪਹੁੰਚੀ ਕੋਰਟ, ਜੱਜ ਬੋਲੇ- ਮਰਦ ਝੂਠ ਬੋਲ ਸਕਦੇ ਹਨ, ਪਰ...
MRP ਤੋਂ 400 ਰੁਪਏ ਮਹਿੰਗੀ ਵੇਚੀ ਬ੍ਰਾ, ਮਹਿਲਾ ਪਹੁੰਚੀ ਕੋਰਟ, ਜੱਜ ਬੋਲੇ- ਮਰਦ ਝੂਠ ਬੋਲ ਸਕਦੇ ਹਨ, ਪਰ...
ਚੀਨੀ, ਪਿਆਜ ਤੋਂ ਬਾਅਦ ਹੁਣ ਦੁੱਧ ਹੋਵੇਗਾ ਮਹਿੰਗਾ, 9 ਰੁਪਏ ਵੱਧ ਜਾਵੇਗਾ ਰੇਟ; ਆਮ ਲੋਕਾਂ ਨੂੰ ਲੱਗੇਗਾ ਮਹਿੰਗਾਈ ਦਾ ਵੱਡਾ ਝਟਕਾ
ਚੀਨੀ, ਪਿਆਜ ਤੋਂ ਬਾਅਦ ਹੁਣ ਦੁੱਧ ਹੋਵੇਗਾ ਮਹਿੰਗਾ, 9 ਰੁਪਏ ਵੱਧ ਜਾਵੇਗਾ ਰੇਟ; ਆਮ ਲੋਕਾਂ ਨੂੰ ਲੱਗੇਗਾ ਮਹਿੰਗਾਈ ਦਾ ਵੱਡਾ ਝਟਕਾ
Iphone 18 Pro : 9 ਸਤੰਬਰ ਨੂੰ ਕਿਹੜੇ-ਕਿਹੜੇ ਗੈਜੇਟ ਲਾਂਚ ਕਰੇਗਾ Apple, ਕੀ ਦੇ ਸਕਦਾ ਹੈ ਸਰਪ੍ਰਾਈਜ਼?

Embed widget